ਪੰਜਾਬ ਕਿੰਗਜ਼ ਦੀ ਮਾਲਕਣ ਪ੍ਰੀਤੀ ਜ਼ਿੰਟਾ ਦੀਆਂ 10 ਖੂਬਸੂਰਤ ਤਸਵੀਰਾਂ
            
            
         
    
        
                            
                    
                
            
            
                
                                    
                         ਕਿਸੇ ਪਛਾਣ ਦੀ ਲੋੜ ਨਹੀਂ
                    
                                                            
                        ਇੰਡੀਅਨ ਪ੍ਰੀਮੀਅਰ ਲੀਗ (ਆਈਪੀਐੱਲ) ਦੀ ਫਰੈਂਚਾਈਜ਼ੀ ਟੀਮ ਪੰਜਾਬ ਕਿੰਗਜ਼ ਦੀ ਸਹਿ-ਮਾਲਕ ਪ੍ਰੀਤੀ ਜ਼ਿੰਟਾ ਨੂੰ ਕਿਸੇ ਜਾਣ-ਪਛਾਣ ਦੀ ਲੋੜ ਨਹੀਂ ਹੈ।
                    
                                     
            
            
                
                            
        
            
                            
                    
                
            
            
                
                                    
                         ਸੁੰਦਰ ਤਸਵੀਰਾਂ
                    
                                                            
                        ਅੱਜ ਅਸੀਂ ਤੁਹਾਡੇ ਲਈ ਪੰਜਾਬ ਕਿੰਗਜ਼ ਦੀ ਸਹਿ-ਮਾਲਕਿਨ ਪ੍ਰੀਤੀ ਜ਼ਿੰਟਾ ਬਾਰੇ ਦੱਸਾਂਗੇ ਅਤੇ ਉਸ ਦੀਆਂ ਕੁਝ ਖੂਬਸੂਰਤ ਤਸਵੀਰਾਂ ਵੀ ਦਿਖਾਵਾਂਗੇ।
                    
                                     
            
            
                
                            
        
            
                            
                    
                
            
            
                
                                    
                         ਨਿਲਾਮੀ-2024
                    
                                                            
                        ਪ੍ਰੀਤੀ ਜਿੰਟਾ ਦੀ ਮੌਜੂਦਗੀ ਚ ਪੰਜਾਬ ਕਿੰਗਜ਼ ਨੇ IPL 2024 ਚ 8 ਖਿਡਾਰੀਆਂ ਨੂੰ ਖਰੀਦਿਆ ਹੈ, ਜਿਸ ਚ 2 ਵਿਦੇਸ਼ੀ ਖਿਡਾਰੀ ਵੀ ਸ਼ਾਮਲ ਹਨ।
                    
                                     
            
            
                
                            
        
            
                            
                    
                
            
            
                
                                    
                         ਮਸ਼ਹੂਰ ਅਦਾਕਾਰਾ
                    
                                                            
                        ਉਹ ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਹੈ। ਪਰ ਹੁਣ ਉਹ ਫਿਲਮੀ ਦੁਨੀਆ ਤੋਂ ਕਾਫੀ ਦੂਰ ਹੈ। ਪ੍ਰੀਤੀ ਨੇ ਸ਼ਾਹਰੁਖ ਖਾਨ ਦੇ ਨਾਲ ਫਿਲਮ ਦਿਲ ਸੇ ਨਾਲ ਬਾਲੀਵੁੱਡ ਚ ਕਦਮ ਰੱਖਿਆ ਸੀ।
                    
                                     
            
            
                
                            
        
            
                            
                    
                
            
            
                
                                    
                         ਕਾਰੋਬਾਰੀ ਔਰਤ
                    
                                                            
                        ਅਦਾਕਾਰਾ ਹੋਣ ਦੇ ਨਾਲ-ਨਾਲ ਉਹ ਇੱਕ ਸਫਲ ਕਾਰੋਬਾਰੀ ਵੀ ਹੈ। ਉਸ ਨੂੰ ਡਿੰਪਲ ਗਰਲ ਵੀ ਕਿਹਾ ਜਾਂਦਾ ਹੈ।
                    
                                     
            
            
                
                            
        
            
                            
                    
                
            
            
                
                                    
                         ਜਨਮ
                    
                                                            
                        ਪ੍ਰੀਤੀ ਜ਼ਿੰਟਾ ਦਾ ਜਨਮ 31 ਜਨਵਰੀ 1975 ਨੂੰ ਸ਼ਿਮਲਾ, ਹਿਮਾਚਲ ਪ੍ਰਦੇਸ਼ ਵਿੱਚ ਹੋਇਆ ਸੀ। ਉਸਦੇ ਮਾਤਾ-ਪਿਤਾ ਦੇ ਨਾਮ ਦੁਰਗਾਨੰਦ ਜ਼ਿੰਟਾ ਅਤੇ ਨੀਲਪ੍ਰਭਾ ਹਨ।
                    
                                     
            
            
                
                            
        
            
                            
                    
                
            
            
                
                                    
                         ਪਿਤਾ ਫੌਜੀ ਅਫਸਰ
                    
                                                            
                        ਪ੍ਰੀਤੀ ਦੇ ਪਿਤਾ ਭਾਰਤੀ ਫੌਜ ਵਿੱਚ ਅਧਿਕਾਰੀ ਸਨ। ਜਦੋਂ ਪ੍ਰੀਤੀ 13 ਸਾਲ ਦੀ ਸੀ ਤਾਂ ਉਸਦੇ ਪਿਤਾ ਦੀ ਇੱਕ ਕਾਰ ਹਾਦਸੇ ਵਿੱਚ ਮੌਤ ਹੋ ਗਈ ਸੀ।
                    
                                     
            
            
                
                            
        
            
                            
                    
                
            
            
                
                                    
                         ਸਿੱਖਿਆ
                    
                                                            
                        ਪ੍ਰੀਤੀ ਨੇ ਆਪਣੀ ਸਕੂਲੀ ਪੜ੍ਹਾਈ ਕਾਨਵੈਂਟ ਆਫ ਜੀਸਸ ਐਂਡ ਮੈਰੀ ਸਕੂਲ, ਸ਼ਿਮਲਾ ਤੋਂ ਕੀਤੀ। ਉਸਨੇ ਆਪਣੀ ਗ੍ਰੈਜੂਏਸ਼ਨ ਅੰਗਰੇਜ਼ੀ ਆਨਰਜ਼ ਵਿੱਚ ਕੀਤੀ ਅਤੇ ਅਪਰਾਧਿਕ ਮਨੋਵਿਗਿਆਨ ਵਿੱਚ ਪੋਸਟ ਗ੍ਰੈਜੂਏਸ਼ਨ ਕੀਤੀ।
                    
                                     
            
            
                
                            
        
            
                            
                    
                
            
            
                
                                    
                         ਵਿਆਹ
                    
                                                            
                        2016 ਦੀ ਸ਼ੁਰੂਆਤ ਚ ਅਭਿਨੇਤਰੀ ਪ੍ਰੀਤੀ ਜ਼ਿੰਟਾ ਨੇ ਅਮਰੀਕੀ ਨਾਗਰਿਕ ਜੀਨ ਗੁਡਨਫ ਨਾਲ ਵਿਆਹ ਕੀਤਾ ਸੀ। ਵਰਤਮਾਨ ਵਿੱਚ, ਉਹ ਅਮਰੀਕਾ ਵਿੱਚ ਰਹਿੰਦੀ ਹੈ
                    
                                     
            
            
                
                            
        
            
                            
                    
                
            
            
                
                                    
                         ਪੂਰੀ ਤਰ੍ਹਾਂ ਫਿੱਟ 
                    
                                                            
                        ਵਰਤਮਾਨ ਵਿੱਚ, ਉਹ ਦੋ ਸਰੋਗੇਸੀ ਬੱਚਿਆਂ ਦੀ ਮਾਂ ਹੈ। ਪਰ ਇਸ ਦੇ ਬਾਵਜੂਦ ਵੀ ਉਹ ਕਾਫੀ ਫਿੱਟ ਨਜ਼ਰ ਆ ਰਹੀ ਹੈ। ਇਸ ਦੇ ਲਈ ਉਹ ਕਾਫੀ ਮਿਹਨਤ ਕਰਦੀ ਹੈ।
                    
                                     
            
            
                
                            
        
    
    
        
            
        
        
            
                
                    View More Web Stories