34 ਬੱਚਿਆਂ ਨੂੰ ਗੋਦ ਲੈ ਚੁੱਕੀ ਅਦਾਕਾਰਾ ਪ੍ਰੀਤੀ ਜ਼ਿੰਟਾ


2025/04/04 13:40:57 IST

34 ਕੁੜੀਆਂ ਨੂੰ ਗੋਦ ਲਿਆ

    ਪ੍ਰੀਤੀ ਨੇ ਰਿਸ਼ੀਕੇਸ਼ ਦੇ ਇੱਕ ਅਨਾਥ ਆਸ਼ਰਮ ਤੋਂ 34 ਕੁੜੀਆਂ ਨੂੰ ਗੋਦ ਲਿਆ ਸੀ ਅਤੇ ਉਨ੍ਹਾਂ ਦੀ ਦੇਖਭਾਲ ਦੀ ਜ਼ਿੰਮੇਵਾਰੀ ਲਈ ਸੀ।

ਕਾਰੋਬਾਰ ਵਿੱਚ ਵੀ ਸਰਗਰਮ

    ਪ੍ਰੀਤੀ ਨੇ 2008 ਵਿੱਚ ਇੰਡੀਅਨ ਪ੍ਰੀਮੀਅਰ ਲੀਗ (ਆਈਪੀਐਲ) ਵਿੱਚ ਕਿੰਗਜ਼ ਇਲੈਵਨ ਪੰਜਾਬ ਨਾਮਕ ਇੱਕ ਕ੍ਰਿਕੇਟ ਟੀਮ ਖਰੀਦੀ ਅਤੇ 2009 ਤੱਕ ਉਹ ਲੀਗ ਦੀ ਸਭ ਤੋਂ ਛੋਟੀ ਉਮਰ ਦੀ ਮਾਲਕਣ ਬਣ ਗਈ।

2016 ਵਿੱਚ ਵਿਆਹ

    ਪ੍ਰੀਤੀ ਨੇ 2016 ਵਿੱਚ ਅਮਰੀਕੀ ਵਿੱਤੀ ਵਿਸ਼ਲੇਸ਼ਕ ਜੀਨ ਗੁਡਇਨਫ ਨਾਲ ਵਿਆਹ ਕੀਤਾ ਸੀ।

ਅੰਡਰਵਰਲਡ Don ਵਿਰੁੱਧ ਉਠਾਈ ਆਵਾਜ਼

    ਸਾਲ 2003 ਵਿੱਚ ਪ੍ਰੀਤੀ ਨੇ ਭਰਤ ਸ਼ਾਹ ਨਾਮ ਦੇ ਇੱਕ ਅੰਡਰਵਰਲਡ ਡੌਨ ਵਿਰੁੱਧ ਅਦਾਲਤ ਵਿੱਚ ਆਪਣੀ ਆਵਾਜ਼ ਬੁਲੰਦ ਕੀਤੀ ਸੀ।

    ਪ੍ਰੀਤੀ ਜ਼ਿੰਟਾ ਦੀ ਫਿਲਮ ਕਿਆ ਕਹਿਨਾ ਇੱਕ ਅਜਿਹੀ ਕੁੜੀ ਦੀ ਕਹਾਣੀ ਦਰਸਾਉਂਦੀ ਹੈ ਜਿਸਦਾ ਵਿਆਹ ਤੋਂ ਪਹਿਲਾਂ ਦਾ ਰਿਸ਼ਤਾ ਹੁੰਦਾ ਹੈ ਅਤੇ ਫਿਰ ਬਿਨਾਂ ਵਿਆਹ ਦੇ ਬੱਚੇ ਨੂੰ ਜਨਮ ਦਿੰਦੀ ਹੈ।

View More Web Stories