ਮੌਨੀ ਨੇ ਸੁਨਹਿਰੀ ਪਰੀ ਦੇ ਰੂਪ ਵਿੱਚ ਜਿੱਤਿਆ ਪ੍ਰਸ਼ੰਸਕਾਂ ਦਾ ਦਿਲ 


2024/03/31 18:30:25 IST

ਕਰੋੜਾਂ ਪ੍ਰਸ਼ੰਸਕ

  ਬਾਲੀਵੁੱਡ ਅਦਾਕਾਰਾ ਮੌਨੀ ਰਾਏ ਦੇ ਕਰੋੜਾਂ ਪ੍ਰਸ਼ੰਸਕ ਹਨ। ਅਦਾਕਾਰਾ ਸੋਸ਼ਲ ਮੀਡੀਆ ਤੇ ਐਕਟਿਵ ਰਹਿੰਦੀ ਹੈ। ਉਹ ਫੈਨਜ਼ ਨਾਲ ਤਸਵੀਰਾਂ ਅਤੇ ਵੀਡੀਓਜ਼ ਸ਼ੇਅਰ ਕਰਦੀ ਰਹਿੰਦੀ ਹੈ। ਹਾਲ ਹੀ ਚ ਮੌਨੀ ਨੇ ਗੋਲਡਨ ਡਰੈੱਸ ਚ ਆਪਣੇ ਲੇਟੈਸਟ ਫੋਟੋਸ਼ੂਟ ਦੀ ਇਕ ਝਲਕ ਪ੍ਰਸ਼ੰਸਕਾਂ ਨਾਲ ਸ਼ੇਅਰ ਕੀਤੀ ਹੈ।

ਸੁਨਹਿਰੀ ਦਿੱਖ

  ਮੌਨੀ ਨੂੰ ਬਾਲੀਵੁੱਡ ਦੀਆਂ ਹੌਟ ਅਤੇ ਗਲੈਮਰਸ ਅਭਿਨੇਤਰੀਆਂ ਚ ਗਿਣਿਆ ਜਾਂਦਾ ਹੈ। ਇਸ ਗੱਲ ਦਾ ਸਬੂਤ ਉਹ ਅਕਸਰ ਆਪਣੇ ਸੋਸ਼ਲ ਮੀਡੀਆ ਤੇ ਪੇਸ਼ ਕਰਦੀ ਰਹਿੰਦੀ ਹੈ। ਹਾਲ ਹੀ ਚ ਉਸ ਨੇ ਆਪਣੇ ਇੰਸਟਾ ਤੇ ਕਾਫੀ ਖੂਬਸੂਰਤ ਤਸਵੀਰਾਂ ਸ਼ੇਅਰ ਕੀਤੀਆਂ ਹਨ।

ਪ੍ਰਸ਼ੰਸਕਾਂ ਨੂੰ ਹੋਇਆ ਪਿਆਰ

  ਅਦਾਕਾਰਾ ਨੇ ਲੇਟੈਸਟ ਫੋਟੋਸ਼ੂਟ ਲਈ ਗੋਲਡਨ ਡਰੈੱਸ ਦੀ ਚੋਣ ਕੀਤੀ ਹੈ। ਗੋਲਡਨ ਡਰੈੱਸ ਚ ਮੌਨੀ ਕਾਫੀ ਸਟਾਈਲਿਸ਼ ਅਤੇ ਖੂਬਸੂਰਤ ਲੱਗ ਰਹੀ ਹੈ। ਪ੍ਰਸ਼ੰਸਕ ਉਸ ਦੇ ਸੁਨਹਿਰੀ ਅੰਦਾਜ਼ ਨੂੰ ਪਸੰਦ ਕਰ ਰਹੇ ਹਨ।

ਲਾਈਮਲਾਈਟ ਵਿੱਚ ਰਹਿੰਦੀ

  ਮੌਨੀ ਗੋਲਡਨ ਰੰਗ ਦੀ ਬਾਡੀਕੋਨ ਡਰੈੱਸ ਚ ਆਪਣੀ ਖੂਬਸੂਰਤੀ ਦਾ ਜਲਵਾ ਦਿਖਾ ਰਹੀ ਹੈ। ਅਭਿਨੇਤਰੀ ਆਪਣੇ ਲੁੱਕ ਤੇ ਸਟਾਈਲ ਕਾਰਨ ਲਗਾਤਾਰ ਸੁਰਖੀਆਂ ਬਟੋਰਦੀ ਰਹਿੰਦੀ ਹੈ।

ਵਧੀ ਦਿਲਾਂ ਦੀ ਧੜਕਣ

  ਮੌਨੀ ਨੇ ਆਪਣੇ ਲੁੱਕ ਨੂੰ ਸਮੋਕੀ ਆਈਜ਼, ਹਾਈ ਬਨ ਅਤੇ ਨਿਊਡ ਮੇਕਅੱਪ ਨਾਲ ਪੂਰਾ ਕੀਤਾ ਹੈ। ਅਦਾਕਾਰਾ ਆਪਣੀ ਹਰ ਹਰਕਤ ਨਾਲ ਆਪਣੇ ਪ੍ਰਸ਼ੰਸਕਾਂ ਦੇ ਦਿਲਾਂ ਦੀ ਧੜਕਣ ਵਧਾਉਂਦੀ ਹੈ।

ਪ੍ਰਸ਼ੰਸਕਾਂ ਨੇ ਕੀਤੇ ਕੰਮੈਂਟ

  ਪ੍ਰਸ਼ੰਸਕ ਅਦਾਕਾਰਾ ਦੀਆਂ ਤਸਵੀਰਾਂ ਤੇ ਕਮੈਂਟਸ ਕਰ ਰਹੇ ਹਨ। ਕਮੈਂਟ ਕਰਦੇ ਹੋਏ ਇੱਕ ਪ੍ਰਸ਼ੰਸਕ ਨੇ ਲਿਖਿਆ- ਤੁਸੀਂ ਸਵਰਗ ਤੋਂ ਮੇਰੀ ਦੂਤ ਹੋ, ਤੁਸੀਂ ਮੇਰੀ ਰਾਜਕੁਮਾਰੀ ਸੁੰਦਰ ਹੋ।

ਦਿਲਾਂ ਵਿੱਚ ਖਾਸ ਥਾਂ 

  ਮੌਨੀ ਨਾ ਸਿਰਫ ਆਪਣੀ ਸ਼ਾਨਦਾਰ ਐਕਟਿੰਗ ਕਾਰਨ ਸਗੋਂ ਆਪਣੇ ਫੈਸ਼ਨ ਸਟੇਟਮੈਂਟ ਕਾਰਨ ਵੀ ਲੋਕਾਂ ਚ ਚਰਚਾ ਚ ਰਹਿੰਦੀ ਹੈ। ਸੋਸ਼ਲ ਮੀਡੀਆ ਤੇ ਉਨ੍ਹਾਂ ਦੇ ਪ੍ਰਸ਼ੰਸਕਾਂ ਦੀ ਵੱਡੀ ਗਿਣਤੀ ਹੈ।

View More Web Stories