ਅਦਾਕਾਰ ਆਲੀਆ ਭੱਟ ਦੇ ਜੀਵਨ ਬਾਰੇ ਕੁੱਝ ਖਾਸ ਗੱਲਾਂ
ਜਨਮ ਅਤੇ ਪਰਿਵਾਰ
ਆਲੀਆ ਭੱਟ ਦਾ ਜਨਮ 15 ਮਾਰਚ 1993 ਨੂੰ ਮੁੰਬਈ ਵਿੱਚ ਹੋਇਆ ਸੀ। ਉਨ੍ਹਾਂ ਦੇ ਪਿਤਾ ਮਹੇਸ਼ ਭੱਟ ਇੱਕ ਮਸ਼ਹੂਰ ਫਿਲਮ ਨਿਰਮਾਤਾ ਹਨ, ਅਤੇ ਉਨ੍ਹਾਂ ਦੀ ਮਾਂ ਸੋਨੀ ਰਾਜਦਾਨ ਇੱਕ ਅਦਾਕਾਰਾ ਹੈ।
ਸਿੱਖਿਆ
ਆਲੀਆ ਭੱਟ ਨੇ ਜਮਨਾਬਾਈ ਨਰਸੀ ਸਕੂਲ ਤੋਂ ਪੜ੍ਹਾਈ ਕੀਤੀ, ਪਰ ਉਨ੍ਹਾਂ ਅਦਾਕਾਰੀ ਕਰਨ ਲਈ ਆਪਣੀ 12ਵੀਂ ਜਮਾਤ ਛੱਡ ਦਿੱਤੀ।
ਅਦਾਕਾਰੀ ਕਰੀਅਰ
ਉਨ੍ਹਾਂ 5 ਸਾਲ ਦੀ ਉਮਰ ਵਿੱਚ ਫਿਲਮ ਸੰਘਰਸ਼ ਵਿੱਚ ਪ੍ਰੀਤੀ ਜ਼ਿੰਟਾ ਦੇ ਛੋਟੇ ਰੂਪ ਵਜੋਂ ਕੰਮ ਕੀਤਾ। 2012 ਵਿੱਚ, ਉਨ੍ਹਾਂ ਨੂੰ ਸਟੂਡੈਂਟ ਆਫ਼ ਦ ਈਅਰ ਨਾਲ ਬਾਲੀਵੁੱਡ ਵਿੱਚ ਆਪਣੀ ਸ਼ੁਰੂਆਤ ਕੀਤੀ।
ਨਿੱਜੀ ਜ਼ਿੰਦਗੀ
ਆਲੀਆ ਭੱਟ ਨੇ 2022 ਵਿੱਚ ਰਣਬੀਰ ਕਪੂਰ ਨਾਲ ਵਿਆਹ ਕੀਤਾ ਅਤੇ ਉਨ੍ਹਾਂ ਦੀ ਇੱਕ ਧੀ ਹੈ ਜਿਸਦਾ ਨਾਮ ਰੀਆ ਹੈ।
ਬਚਪਨ ਤੋਂ ਅਦਾਕਾਰੀ ਦਾ ਸ਼ੌਂਕ
ਆਲੀਆ ਨੂੰ ਬਚਪਨ ਤੋਂ ਹੀ ਅਦਾਕਾਰੀ ਦਾ ਸ਼ੌਕ ਸੀ। ਉਹ ਆਪਣੀ ਮਾਂ ਸੋਨੀ ਰਾਜਦਾਨ ਦੇ ਬਹੁਤ ਨੇੜੇ ਹੈ।
ਖਾਣ ਦੀ ਬਹੁਤ ਸ਼ੌਂਕੀਨ
ਉਹ ਖਾਣ ਦੀ ਬਹੁਤ ਸ਼ੌਂਕੀਨ ਹੈ। ਉਨ੍ਹਾਂ ਨੂੰ ਬਰਗਰ ਅਤੇ ਪੀਜਾ ਪਸੰਦ ਹੈ। ਇਸ ਤੋਂ ਇਲਾਵਾ ਉਨ੍ਹਾਂ ਨੂੰ ਚਾਕਲੇਟ ਖਾਣਾ ਵੀ ਪਸੰਦ ਹੈ।
View More Web Stories