ਅਦਾਕਾਰਾ ਤੱਬੂ ਬਾਰੇ ਕੁਝ ਖਾਸ ਗੱਲਾਂ


2025/04/14 11:16:14 IST

ਜਨਮ ਅਤੇ ਪਰਿਵਾਰ

    ਤੱਬੂ ਦਾ ਜਨਮ 4 ਨਵੰਬਰ, 1971 ਨੂੰ ਹੈਦਰਾਬਾਦ ਵਿੱਚ ਹੋਇਆ ਸੀ। ਉਨ੍ਹਾਂ ਦੇ ਮਾਤਾ-ਪਿਤਾ ਜਮਾਲ ਹਾਸ਼ਮੀ ਅਤੇ ਰਿਜ਼ਵਾਨਾ ਹਨ, ਅਤੇ ਉਨ੍ਹਾਂ ਦੀ ਇੱਕ ਵੱਡੀ ਭੈਣ ਫਰਾਹ ਨਾਜ਼ ਹੈ, ਜੋ ਕਿ ਇੱਕ ਅਦਾਕਾਰਾ ਵੀ ਹੈ।

ਅਣਵਿਆਹੀ

    ਤੱਬੂ ਦਾ ਅਜੇ ਵਿਆਹ ਨਹੀਂ ਹੋਇਆ ਹੈ ਅਤੇ ਉਨ੍ਹਾਂ ਆਪਣੀ ਨਿੱਜੀ ਜ਼ਿੰਦਗੀ ਬਾਰੇ ਮੀਡੀਆ ਤੋਂ ਦੂਰ ਰਹਿਣ ਦਾ ਫੈਸਲਾ ਕੀਤਾ ਹੈ।

ਹਿੰਦੀ ਸਿਨੇਮਾ ਵਿੱਚ ਯੋਗਦਾਨ

    ਉਹ 1990 ਦੇ ਦਹਾਕੇ ਵਿੱਚ ਕਈ ਹਿੱਟ ਫਿਲਮਾਂ ਵਿੱਚ ਨਜ਼ਰ ਆਏ, ਜਿਨ੍ਹਾਂ ਵਿੱਚ ਮਾਚਿਸ, ਵਿਜੇਪਥ, ਅਤੇ ਅਸਿਤਵ ਸ਼ਾਮਲ ਹਨ।

ਹੋਰ ਭਾਸ਼ਾਵਾਂ ਵਿੱਚ ਕੰਮ

    ਉਨ੍ਹਾਂ ਕਈ ਤੇਲਗੂ ਫਿਲਮਾਂ ਵਿੱਚ ਵੀ ਕੰਮ ਕੀਤਾ ਹੈ ਅਤੇ ਕੁਝ ਉਰਦੂ, ਤੇਲਗੂ, ਮਰਾਠੀ, ਸਪੈਨਿਸ਼, ਮਲਿਆਲਮ ਅਤੇ ਤਾਮਿਲ ਵੀ ਜਾਣਦੀ ਹੈ।

ਅਜੇ ਦੇਵਗਨ ਨਾਲ ਕੰਮ ਕਰਨਾ

    ਉਨ੍ਗਾਂ ਅਜੇ ਦੇਵਗਨ ਨਾਲ ਕਈ ਫਿਲਮਾਂ ਵਿੱਚ ਕੰਮ ਕੀਤਾ ਹੈ, ਅਤੇ ਉਨ੍ਹਾਂ ਦੇ ਰਿਸ਼ਤੇ ਬਾਰੇ ਅਫਵਾਹਾਂ ਵੀ ਆਈਆਂ ਹਨ।

ਪਦਮ ਸ਼੍ਰੀ ਪੁਰਸਕਾਰ

    ਭਾਰਤੀ ਸਿਨੇਮਾ ਵਿੱਚ ਉਨ੍ਹਾਂ ਦੇ ਯੋਗਦਾਨ ਲਈ ਉਨ੍ਹਾਂ ਨੂੰ ਪਦਮ ਸ਼੍ਰੀ ਨਾਲ ਸਨਮਾਨਿਤ ਕੀਤਾ ਗਿਆ ਸੀ।

View More Web Stories