ਅਦਾਕਾਰ ਸੋਨਮ ਬਾਜਵਾ ਦੇ ਜੀਵਨ ਬਾਰੇ ਕੁੱਝ ਖ਼ਾਸ ਗੱਲਾਂ
ਮਾਡਲ ਤੋਂ ਅਦਾਕਾਰ ਦਾ ਸਫਰ
ਸੋਨਮ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਮਾਡਲਿੰਗ ਨਾਲ ਕੀਤੀ ਸੀ। ਬਾਅਦ ਵਿੱਚ ਉਨ੍ਹਾਂ ਅਦਾਕਾਰੀ ਵਿੱਚ ਕਰੀਅਰ ਬਣਾਇਆ।
ਪੰਜਾਬੀ ਸਿਨੇਮਾ ਵਿੱਚ ਸਫਲਤਾ
ਉਨ੍ਹਾਂ ਪੰਜਾਬੀ ਸਿਨੇਮਾ ਵਿੱਚ ਕਈ ਸਫਲ ਫਿਲਮਾਂ ਵਿੱਚ ਨਜ਼ਰ ਆਈ। ਕਈ ਪੁਰਸਕਾਰਾਂ ਨਾਲ ਸਨਮਾਨਿਤ ਹੋਈ।
ਬਾਲੀਵੁੱਡ ਵਿੱਚ ਵੀ ਕੀਤਾ ਕੰਮ
ਸੋਨਮ ਨੇ 2015 ਵਿੱਚ ਕਿਸ ਕਿਸ ਕੋ ਪਿਆਰ ਕਰੂੰ ਵਿੱਚ ਇੱਕ ਛੋਟੀ ਜਿਹੀ ਭੂਮਿਕਾ ਨਾਲ ਆਪਣਾ ਬਾਲੀਵੁੱਡ ਡੈਬਿਊ ਕੀਤਾ ਸੀ।
ਏਅਰ ਹੋਸਟੇਸ
ਸੋਨਮ ਨੇ ਅਦਾਕਾਰੀ ਵਿੱਚ ਆਉਣ ਤੋਂ ਪਹਿਲਾਂ ਏਅਰ ਹੋਸਟੇਸ ਵਜੋਂ ਵੀ ਕੰਮ ਕੀਤਾ ਸੀ।
ਦਿੱਲੀ ਯੂਨੀਵਰਸਿਟੀ ਤੋਂ ਪੜ੍ਹਾਈ
ਸੋਨਮ ਨੇ ਦਿੱਲੀ ਯੂਨੀਵਰਸਿਟੀ ਤੋਂ ਪੜ੍ਹਾਈ ਕੀਤੀ।
ਫੈਮਿਨਾ ਮਿਸ ਇੰਡੀਆ ਫਾਈਨਲਿਸਟ
ਸੋਨਮ 2012 ਵਿੱਚ ਫੈਮਿਨਾ ਮਿਸ ਇੰਡੀਆ ਮੁਕਾਬਲੇ ਦੀ ਫਾਈਨਲਿਸਟ ਸੀ।
View More Web Stories