Bollywood Actor ਸ਼ਾਹਰੁਖ ਖਾਨ ਨਾਲ ਜੁੜੀਆਂ ਕੁਝ ਅਣਸੁਣੀਆਂ ਕਹਾਣੀਆਂ ਅਤੇ ਦਿਲਚਸਪ ਤੱਥ
ਬਚਪਨ ਦਾ ਨਾਮ
ਸ਼ਾਹਰੁਖ ਖਾਨ ਨੂੰ ਬਚਪਨ ਵਿੱਚ ਉਨ੍ਹਾਂ ਦੀ ਨਾਨੀ ਅਬਦੁਲ ਕਹਿ ਕੇ ਬੁਲਾਉਂਦੀ ਸੀ।
ਵਿਆਹ ਸਮੇਂ ਨਾਮ
ਜਦੋਂ ਸ਼ਾਹਰੁਖ ਨੇ ਗੌਰੀ ਨਾਲ ਵਿਆਹ ਕੀਤਾ ਤਾਂ ਉਨ੍ਹਾਂ ਆਪਣਾ ਨਾਮ ਬਦਲ ਕੇ ਜਤਿੰਦਰ ਕੁਮਾਰ ਤੁੱਲੀ ਰੱਖ ਲਿਆ।
ਆਈਸ ਕਰੀਮ ਤੋਂ ਨਫ਼ਰਤ
ਸ਼ਾਹਰੁਖ ਖਾਨ ਨੂੰ ਆਈਸਕ੍ਰੀਮ ਖਾਣਾ ਪਸੰਦ ਨਹੀਂ ਹੈ ਕਿਉਂਕਿ ਇਸ ਨਾਲ ਉਨ੍ਹਾਂ ਨੂੰ ਦੰਦਾਂ ਦੀਆਂ ਸਮੱਸਿਆਵਾਂ ਹੁੰਦੀਆਂ ਹਨ।
ਘਰ ਦਾ ਖਾਣਾ ਪਸੰਦ
ਸ਼ਾਹਰੁਖ ਖਾਨ ਨੂੰ ਘਰ ਦਾ ਬਣਿਆ ਖਾਣਾ ਪਸੰਦ ਹੈ ਅਤੇ ਉਹ ਬਾਹਰ ਦਾ ਖਾਣਾ ਨਹੀਂ ਖਾਂਦੇ ਹਨ।
ਜੀਨਸ ਦਾ ਸ਼ੌਂਕ
ਸ਼ਾਹਰੁਖ ਖਾਨ ਨੂੰ ਜੀਨਸ ਬਹੁਤ ਪਸੰਦ ਹੈ ਅਤੇ ਉਨ੍ਹਾਂ ਕੋਲ ਹਜ਼ਾਰਾਂ ਜੀਨਸ ਹਨ।
ਗੌਰੀ ਨਾਲਨਾਲਨਾ ਪਿਆਰ
ਸ਼ਾਹਰੁਖ ਖਾਨ ਨੂੰ ਪਹਿਲੀ ਨਜ਼ਰ ਵਿੱਚ ਹੀ ਗੌਰੀ ਨਾਲ ਪਿਆਰ ਹੋ ਗਿਆ ਸੀ, ਉਦੋਂ ਸ਼ਾਹਰੁਖ 19 ਸਾਲ ਅਤੇ ਗੌਰੀ 14 ਸਾਲ ਦੀ ਸੀ।
View More Web Stories