15 ਸਾਲ ਦੀ ਉਮਰ ਵਿੱਚ ਤਮੰਨਾ ਭਾਟੀਆ ਨੇ ਕੀਤੀ ਸੀ ਕਰੀਅਰ ਦੀ ਸ਼ੁਰੂਆਤ
ਜਨਮ ਅਤੇ ਪਰਿਵਾਰ
ਤਮੰਨਾ ਦਾ ਜਨਮ 21 ਦਸੰਬਰ 1989 ਨੂੰ ਮੁੰਬਈ ਵਿੱਚ ਹੋਇਆ ਸੀ। ਉਨ੍ਹਾਂ ਪਿਤਾ ਸੰਤੋਸ਼ ਭਾਟੀਆ ਅਤੇ ਮਾਂ ਰਜਨੀ ਭਾਟੀਆ ਹਨ।
ਕਰੀਅਰ
ਉਨ੍ਹਾਂ ਆਪਣੇ ਕਰੀਅਰ ਦੀ ਸ਼ੁਰੂਆਤ 2005 ਵਿੱਚ ਚੰਦਾ ਸਾ ਰੋਸ਼ਨ ਚਿਹਰਾ ਨਾਲ ਕੀਤੀ ਸੀ ਪਰ ਬਾਅਦ ਵਿੱਚ ਉਨ੍ਹਾਂ ਤੇਲਗੂ ਅਤੇ ਤਾਮਿਲ ਫਿਲਮਾਂ ਵਿੱਚ ਕੰਮ ਕਰਨਾ ਸ਼ੁਰੂ ਕਰ ਦਿੱਤਾ।
ਦੱਖਣੀ ਸਿਨੇਮਾ ਵਿੱਚ ਸਫਲਤਾ
ਫਿਲਮ ਸ਼੍ਰੀ ਤੋਂ ਬਾਅਦ, ਤਮੰਨਾ ਨੇ ਕਈ ਹਿੱਟ ਫਿਲਮਾਂ ਦਿੱਤੀਆਂ ਅਤੇ ਦੱਖਣੀ ਸਿਨੇਮਾ ਦੀ ਇੱਕ ਵੱਡੀ ਸਟਾਰ ਬਣ ਗਈ।
ਬਾਲੀਵੁੱਡ ਵਿੱਚ ਐਂਟਰੀ
2013 ਵਿੱਚ ਉਨ੍ਹਾਂ ਫਿਲਮ ਹਿੰਮਤਵਾਲਾ ਨਾਲ ਬਾਲੀਵੁੱਡ ਵਿੱਚ ਪ੍ਰਵੇਸ਼ ਕੀਤਾ।
ਉਨ੍ਹਾਂ ਨੂੰ ਫਿਲਮ ਬਾਹੂਬਲੀ ਤੋਂ ਖਾਸ ਪਛਾਣ ਮਿਲੀ, ਜਿਸ ਵਿੱਚ ਉਨ੍ਹਾਂ ਪ੍ਰਭਾਸ ਨਾਲ ਕੰਮ ਕੀਤਾ ਸੀ।
ਹਾਲੀਆ ਪ੍ਰੋਜੈਕਟ
ਤਮੰਨਾ ਨੂੰ ਹਾਲ ਹੀ ਵਿੱਚ ਨੈੱਟਫਲਿਕਸ ਤੇ ਵੈੱਬ ਸੀਰੀਜ਼ ਜੀ ਕਰਦਾ ਵਿੱਚ ਦੇਖਿਆ ਗਿਆ ਸੀ।
View More Web Stories