ਗੋਲੀ ਨਾਲੋਂ ਵੀ ਤੇਜਡ ਹੈ ਇਸ ਮੱਛੀ ਦੀ ਆਵਾਜ਼


2024/03/22 12:09:50 IST

ਖੋਜ

  ਵਿਗਿਆਨੀ ਸਮੇਂ-ਸਮੇਂ ਤੇ ਨਵੀਆਂ ਖੋਜਾਂ ਕਰਦੇ ਰਹਿੰਦੇ ਹਨ।

ਖੋਜ

  ਹਾਲ ਹੀ ਵਿੱਚ ਵਿਗਿਆਨੀਆਂ ਨੇ ਇੱਕ ਅਜਿਹੀ ਮੱਛੀ ਦੀ ਖੋਜ ਕੀਤੀ ਹੈ ਜਿਸ ਦੀ ਆਵਾਜ਼ ਤੁਹਾਨੂੰ ਬਹਿਰਾ ਕਰ ਸਕਦੀ ਹੈ।

ਆਵਾਜ਼

  ਇਸ ਮੱਛੀ ਦੀ ਆਵਾਜ਼ ਬੰਦੂਕ ਚਲਾਉਣ ਵੇਲੇ ਕੀਤੀ ਆਵਾਜ਼ ਨਾਲੋਂ ਉੱਚੀ ਹੁੰਦੀ ਹੈ।

ਨਾਮ

  ਇਸ ਮੱਛੀ ਦਾ ਨਾਂ ਡੈਨੀਓਨੇਲਾ ਸੇਰੇਬ੍ਰਮ ਹੈ।

ਬੰਦੂਕ ਨਾਲੋਂ ਤੇਜ਼ ਆਵਾਜ਼

  ਇਹ ਮੱਛੀ ਬੰਦੂਕ ਨਾਲੋਂ ਵੀ ਤੇਜ਼ ਆਵਾਜ਼ ਕੱਢ ਸਕਦੀ ਹੈ।

12mm ਮੱਛੀ

  ਇਹ ਮੱਛੀ ਸਿਰਫ 12mm ਯਾਨੀ ਇਹ ਮਨੁੱਖੀ ਨਹੁੰ ਦੀ ਚੌੜਾਈ ਦੇ ਬਰਾਬਰ ਹੈ।

View More Web Stories