ਸੋਨੇ ਦੀ ਛੈਣੀ ਅਤੇ ਚਾਂਦੀ ਦਾ ਹਥੌੜਾ, ਇਸ ਤਰ੍ਹਾਂ ਬਣਿਆ ਰਾਮ ਲਲਾ ਦਾ ਦਿਵਿਆ ਸਰੂਪ
            
            
         
    
        
                            
                    
                
            
            
                
                                    
                         ਰਾਮ ਲਲਾ ਦੇ ਗਹਿਣੇ
                    
                                                            
                        ਸ਼੍ਰੀ ਰਾਮ ਲਲਾ ਦੇ ਗਹਿਣੇ ਬਣਾਉਣ ਵਿਚ ਸੋਨਾ, ਹੀਰੇ, ਰੂਬੀ ਅਤੇ ਪੰਨੇ ਦੀ ਵਰਤੋਂ ਕੀਤੀ ਗਈ ਹੈ।
                    
                                     
            
            
                
                            
        
            
                            
                    
                
            
            
                
                                    
                         14 ਦਿਨ ਲੱਗ ਗਏ
                    
                                                            
                        ਇੰਨ੍ਹਾਂ ਗਹਿਣਿਆਂ ਨੂੰ ਤਿਆਰ ਕਰਨ ਵਿੱਚ 14 ਦਿਨ ਲੱਗੇ।
                    
                                     
            
            
                
                            
        
            
                            
                    
                
            
            
                
                                    
                         ਇਸ ਜਵੈਲਰ ਨੇ ਗਹਿਣੇ ਬਣਾਏ
                    
                                                            
                        ਸ਼੍ਰੀ ਰਾਮ ਜਨਮ ਭੂਮੀ ਤੀਰਥ ਖੇਤਰ ਟਰੱਸਟ ਨੇ ਗਹਿਣੇ ਬਣਾਉਣ ਦੀ ਜ਼ਿੰਮੇਵਾਰੀ ਹਰਸਹਾਏਮਲ ਸ਼ਿਆਮਲਾਲ ਜਵੈਲਰਜ਼ ਨੂੰ ਦਿੱਤੀ ਸੀ।
                    
                                     
            
            
                
                            
        
            
                            
                    
                
            
            
                
                                    
                         70 ਕਾਰੀਗਰ
                    
                                                            
                        ਜੌਹਰੀ ਨੇ ਦੱਸਿਆ ਕਿ 70 ਹੁਨਰਮੰਦ ਕਾਰੀਗਰਾਂ ਨੇ 24 ਘੰਟੇ ਕੰਮ ਕਰਕੇ ਇਹ ਗਹਿਣੇ ਤਿਆਰ ਕੀਤੇ ਹਨ।
                    
                                     
            
            
                
                            
        
            
                            
                    
                
            
            
                
                                    
                         14 ਦਿਨ ਦਾ ਸਮਾਂ 
                    
                                                            
                        ਜੌਹਰੀ ਨੇ ਦੱਸਿਆ ਕਿ ਟਰੱਸਟ ਵੱਲੋਂ 28 ਦਸੰਬਰ 2023 ਨੂੰ ਰਾਮਲਲਾ ਦੀ ਮੂਰਤੀ ਦੀ ਚੋਣ ਕੀਤੀ ਗਈ ਸੀ ਇਸ ਲਈ ਗਹਿਣੇ ਬਣਾਉਣ ਲਈ ਸਿਰਫ਼ 14 ਦਿਨਾਂ ਦਾ ਸਮਾਂ ਦਿੱਤਾ ਗਿਆ ਸੀ।
                    
                                     
            
            
                
                            
        
            
                            
                    
                
            
            
                
                                    
                         ਰਾਮਲਲਾ ਦੀਆਂ ਅੱਖਾਂ
                    
                                                            
                        ਰਾਮਲਲਾ ਦੀਆਂ ਅੱਖਾਂ ਬਣਾਉਣ ਲਈ ਸੋਨੇ ਦੀ ਛੈਣੀ ਅਤੇ ਚਾਂਦੀ ਦੇ ਹਥੌੜੇ ਦੀ ਵਰਤੋਂ ਕੀਤੀ ਗਈ ਸੀ।
                    
                                     
            
            
                
                            
        
            
                            
                    
                
            
            
                
                                    
                         ਹੱਥ ਨਾਲ ਬਣੇ ਗਹਿਣੇ
                    
                                                            
                        ਸ਼ੋਅਰੂਮ ਦੇ ਨਿਰਦੇਸ਼ਕ ਮੋਹਿਤ ਆਨੰਦ ਨੇ ਦੱਸਿਆ ਕਿ ਰਾਮਲਲਾ ਦੇ ਸਾਰੇ ਗਹਿਣੇ ਹੱਥ ਨਾਲ ਬਣਾਏ ਜਾਂਦੇ ਹਨ।  ਸਾਰੇ ਗਹਿਣਿਆਂ ਦੀ ਜਾਂਚ ਆਈਜੀਆਈ ਨੇ ਕੀਤੀ।
                    
                                     
            
            
                
                            
        
    
    
        
            
        
        
            
                
                    View More Web Stories