ਸੱਪ ਦਿਨ ਵਿੱਚ ਕਿੰਨੇ ਘੰਟੇ ਸੌਂਦੇ ਹਨ?


2024/03/24 12:49:52 IST

ਜੀਵਤ ਜੀਵ

  ਜ਼ਮੀਨ ਤੋਂ ਲੈ ਕੇ ਪਾਣੀ ਤੱਕ ਹਰ ਜੀਵ ਦਾ ਸੌਣ ਦਾ ਆਪਣਾ ਸਮਾਂ ਹੁੰਦਾ ਹੈ। ਪਰ ਮਗਰਮੱਛ ਅਤੇ ਅਜਗਰ ਨੂੰ ਸਭ ਤੋਂ ਆਲਸੀ ਜੀਵ ਮੰਨਿਆ ਜਾਂਦਾ ਹੈ।

ਸੱਪ ਦੀ ਨੀਂਦ

  ਇਹ ਸਵਾਲ ਕਈ ਲੋਕਾਂ ਦੇ ਮਨਾਂ ਵਿਚ ਘੁੰਮਦਾ ਰਹਿੰਦਾ ਹੈ ਕਿ ਦੁਨੀਆ ਦਾ ਸਭ ਤੋਂ ਖਤਰਨਾਕ ਅਤੇ ਜ਼ਹਿਰੀਲਾ ਪ੍ਰਾਣੀ ਸੱਪ ਕਿੰਨੇ ਘੰਟੇ ਸੌਂਦਾ ਹੈ?

ਸੱਪਾਂ ਨਾਲ ਸਬੰਧਤ ਦਿਲਚਸਪ ਤੱਥ

  ਸੱਪ ਦੇ ਸੌਣ ਤੋਂ ਲੈ ਕੇ ਉਸਦੀ ਉਮਰ, ਦੌੜਨ ਦੀ ਰਫ਼ਤਾਰ ਆਦਿ ਕਈ ਸਵਾਲ ਹਨ, ਜਿਨ੍ਹਾਂ ਦੇ ਜਵਾਬ ਬਹੁਤ ਘੱਟ ਲੋਕ ਜਾਣਦੇ ਹਨ।

ਸੱਪ ਕਿੰਨੀ ਦੇਰ ਸੌਂਦੇ ਹਨ?

  ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਪੂਰੇ ਦਿਨ ਵਿੱਚ ਸੱਪ ਕਿੰਨੇ ਘੰਟੇ ਸੌਂਦਾ ਹੈ।

16 ਘੰਟੇ ਦੀ ਨੀਂਦ

  ਜਾਣਕਾਰੀ ਮੁਤਾਬਕ ਨੀਂਦ ਦੇ ਮਾਮਲੇ ਚ ਸੱਪ ਇਨਸਾਨਾਂ ਤੋਂ ਕਾਫੀ ਅੱਗੇ ਹਨ। ਆਮ ਤੌਰ ਤੇ ਸੱਪ ਦਿਨ ਵਿਚ ਲਗਭਗ 16 ਘੰਟੇ ਸੌਂਦੇ ਹਨ।

ਅਜਗਰ ਦੀ ਨੀਂਦ

  ਤੁਹਾਨੂੰ ਦੱਸ ਦੇਈਏ ਕਿ ਏਸ਼ੀਆ, ਅਫਰੀਕਾ ਅਤੇ ਆਸਟ੍ਰੇਲੀਆ ਵਿੱਚ ਪਾਏ ਜਾਣ ਵਾਲੇ ਵਿਸ਼ਾਲ ਅਜਗਰ ਸੱਪ 18 ਘੰਟੇ ਦੀ ਲੰਬੀ ਨੀਂਦ ਲੈਂਦੇ ਹਨ।

ਠੰਡ ਵਿੱਚ ਸੱਪ ਜ਼ਿਆਦਾ ਸੌਂਦੇ ਹਨ

  ਬਹੁਤੇ ਸੱਪ ਠੰਡੇ ਦਿਨਾਂ ਵਿੱਚ ਆਪਣੇ ਛੇਕਾਂ ਅਤੇ ਗੁਫਾਵਾਂ ਵਿੱਚ ਲੁਕ ਜਾਂਦੇ ਹਨ। ਇਸ ਮੌਸਮ ਵਿੱਚ ਉਹ ਆਮ ਨਾਲੋਂ ਜ਼ਿਆਦਾ ਸੌਂਦੇ ਹਨ।

View More Web Stories