ਅੰਟਾਰਕਟਿਕਾ ਨੂੰ ਛੱਡ ਕੇ ਹਰ ਮਹਾਂਦੀਪ 'ਤੇ ਪਾਈਆਂ ਜਾਂਦੀਆਂ ਨੇ ਮੱਕੜੀਆਂ
ਪਾਣੀ 'ਤੇ ਚੱਲਣ ਦੇ ਕਾਬਲ
ਭਾਵੇਂ ਅਸੀਂ ਸਾਰਿਆਂ ਨੇ ਮੱਕੜੀਆਂ ਨੂੰ ਛੱਤਾਂ, ਕੰਧਾਂ ਅਤੇ ਉਨ੍ਹਾਂ ਦੁਆਰਾ ਬਣਾਏ ਜਾਲਾਂ ਤੇ ਤੁਰਦੇ ਦੇਖਿਆ ਹੈ, ਪਰ ਉਹ ਨਾ ਸਿਰਫ਼ ਪਾਣੀ ਤੇ ਤੁਰ ਸਕਦੀਆਂ ਹਨ ਸਗੋਂ ਇਸ ਤੇ ਸਾਹ ਵੀ ਲੈ ਸਕਦੀਆਂ ਹਨ।
ਜਾਲਾ ਰੀਸਾਈਕਲ
ਮੱਕੜੀਆਂ ਆਪਣੇ ਜਾਲਾਂ ਨੂੰ ਰੀਸਾਈਕਲ ਕਰਨ ਲਈ ਖੁਦ ਖਾ ਜਾਂਦੀਆਂ ਹਨ।
ਘਰ ਬਹੁਤ ਪਸੰਦ
ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਤੁਹਾਡੇ ਘਰ ਵਿੱਚ ਜਿੰਨੀਆਂ ਵੀ ਮੱਕੜੀਆਂ ਦਿਖਾਈ ਦਿੰਦੀਆਂ ਹਨ, ਉਨ੍ਹਾਂ ਵਿੱਚੋਂ 90% ਕਦੇ ਵੀ ਘਰੋਂ ਬਾਹਰ ਨਹੀਂ ਗਈਆਂ।
ਰੇਸ਼ਮ ਵਾਲੀ ਮੱਕੜੀ
ਭਾਵੇਂ ਮੱਕੜੀਆਂ ਕੁਝ ਹੱਦ ਤੱਕ ਖ਼ਤਰਨਾਕ ਹੁੰਦੀਆਂ ਹਨ, ਪਰ ਰੇਸ਼ਮ ਵਾਲੀ ਮੱਕੜੀ ਆਮ ਮੱਕੜੀਆਂ ਨਾਲੋਂ 5% ਜ਼ਿਆਦਾ ਖ਼ਤਰਨਾਕ ਹੁੰਦੀ ਹੈ।
ਕੀੜੀਆਂ ਤੋਂ ਡਰ
ਮੱਕੜੀਆਂ ਕੀੜੀਆਂ ਤੋਂ ਬਹੁਤ ਡਰਦੀਆਂ ਹਨ ਕਿਉਂਕਿ ਕੀੜੀਆਂ ਵਿੱਚ ਫਾਰਮਿਕ ਐਸਿਡ ਪਾਇਆ ਜਾਂਦਾ ਹੈ।
ਆਖਰੀ ਮੌਤ
ਮੱਕੜੀ ਦੇ ਕੱਟਣ ਨਾਲ ਮੌਤ ਦੀ ਆਖਰੀ ਖ਼ਬਰ ਆਸਟ੍ਰੇਲੀਆ ਤੋਂ ਆਈ। ਇਹ ਘਟਨਾ 1981 ਦੀ ਹੈ।
ਖੂਨ ਨੀਲਾ
ਮੱਕੜੀਆਂ, ਝੀਂਗਾ ਅਤੇ ਘੋਗੇ ਦਾ ਖੂਨ ਨੀਲਾ ਹੁੰਦਾ ਹੈ ਕਿਉਂਕਿ ਉਹਨਾਂ ਵਿੱਚ ਹੀਮੋਸਾਇਨਿਨ ਹੁੰਦਾ ਹੈ।
ਇੱਕ ਜਾਤੀ ਸ਼ਾਕਾਹਾਰੀ
ਮੰਨਿਆ ਜਾਂਦਾ ਹੈ ਕਿ ਮੱਕੜੀਆਂ ਦੀਆਂ 45,000 ਕਿਸਮਾਂ ਹਨ ਪਰ ਸਿਰਫ਼ ਇੱਕ ਹੀ ਜਾਤੀ ਸ਼ਾਕਾਹਾਰੀ ਹੈ।
View More Web Stories