ਰਾਣੀ ਦਾ ਕਹਿਣਾ ਹੈ ਕਿ ਦਰਸ਼ਕਾਂ ਦੇ ਪਿਆਰ ਸਦਕਾ ਹੀ ਫ਼ਿਲਮ ਅੱਗੇ ਵਧ ਰਹੀ ਹੈ ਕਿਉਂਕਿ ਔਰਤ-ਮੁਖੀ ਫ੍ਰੈਂਚਾਇਜ਼ੀ ਫ਼ਿਲਮ ਦਾ ਚਲਣਾ ਬਹੁਤ ਔਖਾ ਹੁੰਦਾ ਹੈ। ਇਸ ਨੂੰ ਅੱਗੇ ਲਿਜਾਣ ਲਈ ਸਾਨੂੰ ਦਰਸ਼ਕਾਂ ਦੇ ਪਿਆਰ ਦੀ ਲੋੜ ਹੈ।...
ਅਭਿਨੇਤਾ ਅਦੀਵੀ ਸ਼ੇਸ਼ ਨੇ ਕਿਹਾ ਕਿ ਉਹ ਹਿੰਦੀ ਅਤੇ ਤੇਲਗੂ ਵਿੱਚ ਇੱਕੋ ਸਮੇਂ ਡੇਕੋਇਟ ਫਿਲਮ ਕਰ ਰਹੇ ਹਨ ਤਾਂ ਜੋ ਸਬੰਧਤ ਭਾਸ਼ਾਵਾਂ ਅਤੇ ਸੱਭਿਆਚਾਰਾਂ ਦੀਆਂ ਬਾਰੀਕੀਆਂ ਨੂੰ ਪਰਦੇ 'ਤੇ ਸ਼ਾਨਦਾਰ ਢੰਗ ਨਾਲ ਪੇਸ਼ ਕੀਤਾ ਜਾ ਸਕੇ। ਇਹ ਇੱਕ ਐਕਸ਼ਨ ਡਰ...
ਹਿਰਾਨੀ ਨੇ ਇਹ ਖੁਲਾਸਾ ਰੈੱਡ ਚਿਲੀਜ਼ ਐਂਟਰਟੇਨਮੈਂਟ ਦੁਆਰਾ ਸ਼ੇਅਰ ਕੀਤੇ ਗਏ 'ਡੰਕੀ ਡਾਇਰੀਜ਼' ਨਾਂ ਦੇ ਵੀਡੀਓ 'ਚ ਕੀਤਾ ਹੈ। ਵੀਡੀਓ 'ਚ ਹਿਰਾਨੀ ਨੇ ਜਲੰਧਰ ਦੇ ਇਕ ਘਰ ਦੀ ਫੋਟੋ ਦਿਖਾਈ, ਜਿਸ ਦੀ ਛੱਤ 'ਤੇ ਹਵਾਈ ਜਹਾਜ਼ ਬਣਿਆ ਹੋਇਆ ਸੀ। ਜਿਸ 'ਤੇ...
ਫਿਲਮ ਨੇ ਭਾਰਤ ਦੇ ਨਾਲ ਦੁਨੀਆ ਭਰ 'ਤੇ ਵੀ ਜ਼ਬਰਦਸਤ ਸ਼ੁਰੂਆਤ ਕੀਤੀ ਸੀ। ਰਣਬੀਰ ਕਪੂਰ-ਬੌਬੀ ਦਿਓਲ ਅਤੇ ਰਸ਼ਮਿਕਾ ਮੰਧਾਨਾ ਸਟਾਰਰ ਫਿਲਮ ਨੇ ਆਪਣੀ ਰਿਲੀਜ਼ ਤੋਂ ਬਾਅਦ ਦੁਨੀਆ ਭਰ ਵਿੱਚ ਕਮਾਈ ਦੇ ਮਾਮਲੇ ਵਿੱਚ ਵੱਡੀਆਂ ਫਿਲਮਾਂ ਨੂੰ ਪਿੱਛੇ ਛੱਡ ਦਿੱ...
ਵਿਆਹ ਦੇ ਢਾਈ ਸਾਲ ਬਾਅਦ ਦੋਵੇਂ ਪਹਿਲੀ ਵਾਰ ਮਾਤਾ-ਪਿਤਾ ਬਣੇ ਹਨ। ਪਤੀ ਸੰਕੇਤ ਭੋਸਲੇ ਨੇ ਵੀਡੀਓ ਜਾਰੀ ਕਰਦੇ ਹੋਏ ਜਾਣਕਾਰੀ ਸਾਂਝੀ ਕੀਤੀ ਹੈ। ਜੋੜੇ ਨੇ ਵੀਡੀਓ ਵਿੱਚ ਬੱਚੇ ਦਾ ਚਿਹਰਾ ਨਹੀਂ ਦਿਖਾਇਆ ਹੈ। ਸੰਕੇਤ ਨੇ ਹਸਪਤਾਲ 'ਚ ਪਤਨੀ ਨਾਲ ਸ਼ੂਟ ਕ...
ਸਿਨੇਮਾ ਹਲਕਿਆਂ 'ਚ ਆਈਆਂ ਖਬਰਾਂ ਮੁਤਾਬਕ ਰਾਜਕੁਮਾਰ ਸਾਈਬਰ ਸੁਰੱਖਿਆ ਨਾਲ ਜੁੜੇ ਵਿਸ਼ੇ 'ਤੇ ਵੈੱਬ ਸੀਰੀਜ਼ ਬਣਾ ਰਹੇ ਹਨ। ਇਸ ਸ਼ੋਅ ਦਾ ਨਾਂ ਅਜੇ ਤੈਅ ਨਹੀਂ ਹੋਇਆ ਹੈ ...
ਬ੍ਰਿਟੇਨ ਨੇ ਇਸ ਖੇਤਰ 'ਚੋਂ ਲੰਘਣ ਵਾਲੇ ਜਹਾਜ਼ਾਂ ਨੂੰ ਚੌਕਸ ਕਰਨ ਲਈ ਅਲਰਟ ਜਾਰੀ ਕੀਤਾ ਹੈ। ਜਹਾਜ਼ ਦੇ ਸੰਚਾਲਕਾਂ ਨੂੰ ਕਿਹਾ ਗਿਆ ਹੈ ਕਿ ਜੇਕਰ ਕੋਈ ਸ਼ੱਕੀ ਚੀਜ਼ ਮਿਲਦੀ ਹੈ ਤਾਂ ਉਹ ਤੁਰੰਤ ਕੰਟਰੋਲ ਰੂਮ ਨਾਲ ਸੰਪਰਕ ਕਰਨ।...
ਡੰਕੀ ਦਾ ਨਿਰਦੇਸ਼ਨ ਰਾਜਕੁਮਾਰ ਹਿਰਾਨੀ ਦੁਆਰਾ ਕੀਤਾ ਗਿਆ ਹੈ ਅਤੇ ਇਸ ਵਿੱਚ ਸ਼ਾਹਰੁਖ ਖਾਨ ਦੇ ਨਾਲ ਤਾਪਸੀ ਪੰਨੂ ਅਤੇ ਵਿੱਕੀ ਕੌਸ਼ਲ ਵੀ ਹਨ। ਫਿਲਮ ਦੇ ਟ੍ਰੇਲਰ ਨੂੰ ਲੋਕਾਂ ਨੇ ਕਾਫੀ ਪਸੰਦ ਕੀਤਾ ਹੈ ਅਤੇ ਇਸ ਨੂੰ ਯੂਟਿਊਬ 'ਤੇ ਕਾਫੀ ਦੇਖਿਆ ਗਿਆ ਹ...
ਸ਼੍ਰੇਅਸ ਤਲਪੜੇ ਅੱਜਕਲ 'ਵੈਲਕਮ ਟੂ ਦਾ ਜੰਗਲ' ਨਾਂ ਦੀ ਫਿਲਮ ਦੀ ਸ਼ੂਟਿੰਗ ਕਰ ਰਹੇ ਸਨ। ਸ਼ੂਟਿੰਗ ਖਤਮ ਹੋਣ ਤੋਂ ਬਾਅਦ ਜਦੋਂ ਉਹ ਘਰ ਪਹੁੰਚਿਆ ਤਾਂ ਉਸ ਨੂੰ ਛਾਤੀ 'ਚ ਦਰਦ ਮਹਿਸੂਸ ਹੋਇਆ ਅਤੇ ਤੁਰੰਤ ਹਸਪਤਾਲ ਲਿਜਾਇਆ ਗਿਆ। ਫਿਲਹਾਲ ਐਂਜੀਓਪਲਾਸਟੀ ...
ਗਲੋਬਲ ਕਲੈਕਸ਼ਨ 'ਚ ਪੀਕੇ ਦਾ ਰਿਕਾਰਡ ਟੁੱਟਿਆ, ਫਿਲਮ ਦਾ ਘਰੇਲੂ ਕਲੈਕਸ਼ਨ 467 ਕਰੋੜ ਰੁਪਏ ਤੱਕ ਪਹੁੰਚਿਆ ...
ਆਲੀਆ ਆਪਣੇ ਦੋਸਤ ਦੇ ਵਿਆਹ ਦੇ ਪ੍ਰੀ-ਵੈਡਿੰਗ ਫੰਕਸ਼ਨ 'ਚ ਸ਼ਿਰਕਤ ਕੀਤੀ ਜਿਸ ਦੀਆਂ ਤਸਵੀਰਾਂ ਆਲੀਆ ਨੇ ਸੋਸ਼ਲ ਮੀਡੀਆ 'ਤੇ ਸਾਂਝੀਆਂ ਕੀਤੀਆਂ ਜਿਸ 'ਚ ਆਲੀਆ ਆਪਣੇ ਬੈਸਟੀ ਨਾਲ ਮਸਤੀ ਕਰਦੀ ਨਜ਼ਰ ਆ ਰਹੀ ਹੈ।...
ਅਦਾਲਤ ਨੇ ਵਿਦੇਸ਼ ਜਾਣ 'ਤੇ ਲਗਾਈ ਪਾਬੰਦੀ। ਮਾਮਲਾ ਸਾਲ 2018 ਦਾ ਦੱਸਿਆ ਜਾ ਰਿਹਾ ਹੈ। ਇਸ ਵਿੱਚ ਜ਼ਰੀਨ ਖਾਨ ਨੂੰ ਅੰਤਰਿਮ ਜ਼ਮਾਨਤ ਮਿਲੀ। ...
ਇਸ ਦੌਰਾਨ ਨਾ ਸਿਰਫ ਆਲੀਆ ਭੱਟ ਬਲਕਿ ਕਾਮੇਡੀਅਨ ਕਪਿਲ ਸ਼ਰਮਾ ਵੀ ਕੈਂਸਰ ਪੀੜਤ ਬੱਚਿਆਂ ਨਾਲ ਡਾਂਸ ਕਰਦੇ ਨਜ਼ਰ ਆਏ। ਦੂਜੇ ਪਾਸੇ ਆਲੀਆ ਕਿਊਟ ਬੱਚੇ ਦਾ ਡਾਂਸ ਦੇਖ ਕੇ ਹਾਸੇ 'ਚ ਲੋਟ-ਪੋਟ ਹੁੰਦੀ ਨਜ਼ਰ ਆਈ। ਆਲੀਆ ਭੱਟ ਨੇ ਫਿਲਮ 'ਤਾਰੇ ਜ਼ਮੀਨ ਪਰ' ਦ...
ਫਿਲਮ ਦੇ ਇਕ ਸੀਨ ਨੂੰ ਲੈ ਕਿ ਸਿੱਖਾਂ ਦੀ ਸੰਸਥਾ ਵਲੋਂ ਇਤਰਾਜ਼ ਕੀਤਾ ਗਿਆ ਹੈ। ਇਥੋਂ ਤੱਕ ਕਿ ਆਰੋਪ ਲਗੇ ਹਨ ਕਿ ਫਿਲਮ ਦੇ ਹੀਰੋ ਰਣਬੀਰ ਕਪੂਰ ਨੇ ਗੁਰਸਿੱਖ ਤੇ ਸਿਗਰੇਟ ਦਾ ਧੂਆ ਛੱਡਿਆ ਹੈ। ਜਿਸ ਤੇ ਸਿੱਖਾਂ ਨੂੰ ਇਤਰਾਜ਼ ਹੈ। ...
ਫਿਲਮ ਐਨੀਮਲ ਦੇ ਇਕ ਸੀਨ ਦਾ ਅਸਰ ਹੁਣ ਅਸਲ ਜ਼ਿੰਦਗੀ 'ਚ ਵੀ ਦੇਖਣ ਨੂੰ ਮਿਲਿਆ ਹੈ, ਜਿਸ ਨੂੰ ਦੇਖ ਕੇ ਲੋਕ ਸੋਸ਼ਲ ਮੀਡੀਆ 'ਤੇ ਭਾਵੁਕ ਹੋ ਰਹੇ ਹਨ।...