ਕੇਂਦਰ ਸਰਕਾਰ ਨੇ 12 ਫੀਸਦੀ ਤੋਂ ਵੱਧ ਐਥਾਈਲ ਅਲਕੋਹਲ ਵਾਲੀਆਂ ਓਰਲ (ਮੂੰਹ ਰਾਹੀਂ ਲਈਆਂ ਜਾਣ ਵਾਲੀਆਂ) ਦਵਾਈਆਂ ਦੀ ਵਿਕਰੀ ਨੂੰ ਲੈ ਕੇ ਨਿਯਮ ਸਖ਼ਤ ਕਰ ਦਿੱਤੇ ਹਨ। ਨਵੇਂ ਨਿਯਮਾਂ ਅਨੁਸਾਰ ਹੁਣ ਅਜਿਹੀਆਂ ਦਵਾਈਆਂ 30 ਮਿਲੀਲੀਟਰ ਤੋਂ ਵੱਡੀ ਪੈਕਿੰਗ ...
ਸੰਤੁਲਿਤ ਅਤੇ ਪੌਸ਼ਟਿਕ ਭੋਜਨ ਸਿਹਤ ਲਈ ਜਿੰਨਾ ਜ਼ਰੂਰੀ ਹੈ, ਉਨ੍ਹਾਂ ਹੀ ਮਹੱਤਵਪੂਰਨ ਹਨ ਖਾਣਾ ਖਾਣ ਤੋਂ ਬਾਅਦ ਦੀਆਂ ਆਦਤਾਂ। ਕਈ ਲੋਕ ਅਣਜਾਣੇ ਵਿੱਚ ਅਜਿਹੀਆਂ ਗਲਤੀਆਂ ਕਰ ਬੈਠਦੇ ਹਨ, ਜੋ ਪਾਚਨ ਪ੍ਰਕਿਰਿਆ ਨੂੰ ਪ੍ਰਭਾਵਿਤ ਕਰ ਸਕਦੀਆਂ ਹਨ। ਮਾਹਿਰਾ...
ਜ਼ਿਆਦਾਤਰ ਲੋਕ ਮੰਨਦੇ ਹਨ ਕਿ ਸ਼ਰਾਬ ਪੀਣ ਦਾ ਸਭ ਤੋਂ ਵੱਧ ਅਸਰ ਸਿਰਫ਼ ਲਿਵਰ 'ਤੇ ਪੈਂਦਾ ਹੈ, ਪਰ ਸਿਹਤ ਮਾਹਿਰਾਂ ਦਾ ਕਹਿਣਾ ਹੈ ਕਿ ਇਹ ਧਾਰਨਾ ਪੂਰੀ ਤਰ੍ਹਾਂ ਸਹੀ ਨਹੀਂ ਹੈ। ਲੰਬੇ ਸਮੇਂ ਤੱਕ ਜਾਂ ਨਿਯਮਿਤ ਤੌਰ 'ਤੇ ਸ਼ਰਾਬ ਦਾ ਸੇਵਨ ਕਰਨ ਨਾਲ ਦਿ...
ਬੱਚਿਆਂ ਵਿੱਚ ਮੋਟਾਪੇ ਦਾ ਕਾਰਨ ਸਿਰਫ਼ ਜੰਕ ਫੂਡ ਹੀ ਨਹੀਂ ਹੁੰਦਾ। ਇੱਕ ਨਵੀਂ ਖੋਜ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਹਵਾ ਪ੍ਰਦੂਸ਼ਣ, ਖ਼ਾਸ ਕਰਕੇ PM2.5 ਦੇ ਬਰੀਕ ਕਣ, ਬੱਚਿਆਂ ਵਿੱਚ ਮੋਟਾਪੇ ਦਾ ਖ਼ਤਰਾ ਵਧਾ ਸਕਦੇ ਹਨ। ਖੋਜਕਾਰਾਂ ਦਾ ਕਹਿਣਾ ਹੈ ਕ...
ਸਰੀਰ 'ਚ ਬਣੀ ਹਰ ਗੰਢ ਕੈਂਸਰ ਦੀ ਨਿਸ਼ਾਨੀ ਨਹੀਂ ਹੁੰਦੀ। ਕਈ ਵਾਰ ਇਨਫੈਕਸ਼ਨ, ਸਿਸਟ, ਚਰਬੀ ਦੀ ਗੰਢ (ਲਿਪੋਮਾ), ਸੋਜ ਜਾਂ ਹੋਰ ਗੈਰ-ਕੈਂਸਰ ਕਾਰਨਾਂ ਕਰਕੇ ਵੀ ਗੰਢ ਬਣ ਸਕਦੀ ਹੈ। ਇਸਦੇ ਸਹੀ ਕਾਰਨ ਜਾਣਨ ਲਈ ਡਾਕਟਰੀ ਜਾਂਚ ਕਰਵਾਉਣਾ ਬੇਹੱਦ ਜਰੂਰੀ ...
ਭਾਰਤ ਵਿੱਚ ਫੈਟੀ ਲਿਵਰ ਦੀ ਸਮੱਸਿਆ ਤੇਜ਼ੀ ਨਾਲ ਵੱਧ ਰਹੀ ਹੈ ਅਤੇ ਹੁਣ ਇਹ ਸਿਰਫ਼ ਬਜ਼ੁਰਗਾਂ ਤੱਕ ਸੀਮਿਤ ਨਹੀਂ ਰਹੀ, ਸਗੋਂ ਨੌਜਵਾਨਾਂ ਅਤੇ ਬੱਚਿਆਂ ਵਿੱਚ ਵੀ ਦੇਖੀ ਜਾ ਰਹੀ ਹੈ। ਮਾੜੀ ਖੁਰਾਕ, ਬੈਠਣ ਵਾਲੀ ਜੀਵਨਸ਼ੈਲੀ ਅਤੇ ਮੋਟਾਪਾ ਇਸ ਦੇ ਮੁੱਖ ...
ਅੱਜ-ਕੱਲ੍ਹ ਸੋਸ਼ਲ ਮੀਡੀਆ 'ਤੇ ਖਾਣ-ਪੀਣ ਦੀਆਂ ਚੀਜ਼ਾਂ ਨੂੰ ਗੰਦਗੀ ਨਾਲ ਬਣਾਉਣ ਦੇ ਵੀਡੀਓ ਖੂਬ ਵਾਇਰਲ ਹੁੰਦੇ ਰਹਿੰਦੇ ਹਨ—ਕਿਤੇ ਪੈਰਾਂ ਨਾਲ ਆਟਾ ਗੁੰਨ੍ਹਿਆ ਜਾ ਰਿਹਾ ਹੁੰਦਾ ਹੈ, ਤਾਂ ਕਿਤੇ ਸੋਇਆ ਚਾਪ ਬਿਨਾਂ ਸਫ਼ਾਈ ਦੇ ਤਿਆਰ ਕੀਤਾ ਜਾ ਰਿਹਾ ...
ਹਰ ਸਾਲ 1 ਜੁਲਾਈ ਨੂੰ ਮਨਾਇਆ ਜਾਣ ਵਾਲਾ ਨੈਸ਼ਨਲ ਡਾਕਟਰਜ਼ ਡੇ ਡਾਕਟਰਾਂ ਦੀ ਨਿਸ਼ਕਾਮ ਸੇਵਾ ਅਤੇ ਸਮਾਜ ਪ੍ਰਤੀ ਉਨ੍ਹਾਂ ਦੇ ਯੋਗਦਾਨ ਨੂੰ ਸਨਮਾਨ ਦੇਣ ਲਈ ਮਨਾਇਆ ਜਾਂਦਾ ਹੈ। ਇਸ ਵਾਰ ਇਹ ਦਿਨ ਉਸ ਸਮੇਂ ਆਇਆ ਹੈ ਜਦੋਂ ਆਰਟੀਫਿਸ਼ੀਅਲ ਇੰਟੈਲੀਜੈਂਸ (A...
ਸੌਂਦੇ ਸਮੇਂ ਮੂੰਹ ਵਿੱਚੋਂ ਲਾਰ ਆਉਣਾ ਛੋਟੇ ਬੱਚਿਆਂ ਵਿੱਚ ਆਮ ਗੱਲ ਮੰਨੀ ਜਾਂਦੀ ਹੈ, ਪਰ ਜੇਕਰ ਇਹ ਸਮੱਸਿਆ ਵੱਡਿਆਂ ਵਿੱਚ ਵਾਰ-ਵਾਰ ਹੋਵੇ ਤਾਂ ਇਸ ਨੂੰ ਨਜ਼ਰਅੰਦਾਜ਼ ਨਹੀਂ ਕਰਨਾ ਚਾਹੀਦਾ। ਮਾਹਿਰਾਂ ਮੁਤਾਬਕ ਕਈ ਵਾਰ ਇਹ ਸੌਣ ਦੀ ਪੋਜ਼ੀਸ਼ਨ ਕਾਰਨ ...
ਮਾਨਸੂਨ 'ਚ ਪਹਾੜਾਂ ਤੇ ਘੁੰਮਣ ਦਾ ਸ਼ੌਂਕ ਜੋਖ਼ਿਮ ਭਰਿਆ ਹੋ ਸਕਦਾ ਹੈ। ਅਜਿਹੇ ਮੌਸਮ 'ਚ ਪਹਾੜਾਂ ਤੇ ਲੈਂਡਸਲਾਈਡ, ਹੜ੍ਹ, ਬੱਦਲ ਫੱਟਣ ਅਤੇ ਰਸਤਾ ਟੁੱਟਣ ਵਰਗੀਆਂ ਘਟਨਾਵਾਂ ਸਾਹਮਣੇ ਆਉਂਦੀਆਂ ਹਨ। ਇਸ ਲਈ ਮਾਨਸੂਨ 'ਚ ਅਜਿਹੇ ਖੇਤਰਾਂ ਤੇ ਘੁੰਮਣ ਜਾਣ ...
ਜਦੋਂ ਵੀ ਖਾਣ-ਪੀਣ ਅਤੇ ਵਾਤਾਵਰਣ 'ਤੇ ਪੈਣ ਵਾਲੇ ਅਸਰ ਦੀ ਗੱਲ ਹੁੰਦੀ ਹੈ ਤਾਂ ਚਰਚਾ ਅਕਸਰ ਮਾਸਾਹਾਰ ਤੱਕ ਹੀ ਸੀਮਤ ਰਹਿੰਦੀ ਹੈ। ਸ਼ਾਕਾਹਾਰੀ ਭੋਜਨ ਨੂੰ ਆਮ ਤੌਰ 'ਤੇ ਅਹਿੰਸਕ ਅਤੇ ਜੀਵਾਂ ਲਈ ਨੁਕਸਾਨ ਰਹਿਤ ਮੰਨਿਆ ਜਾਂਦਾ ਹੈ। ਪਰ ਵਿਗਿਆਨੀਆਂ ਅਤੇ...
ਸਰੀਰ ਵਿੱਚ ਵਿਟਾਮਿਨ B12 ਦੀ ਕਮੀ ਨਾਲ ਕਈ ਸਮੱਸਿਆਵਾਂ ਪੈਦਾ ਹੋ ਸਕਦੀਆਂ ਹਨ। ਵਿਟਾਮਿਨ B12 ਦੀ ਕਮੀ ਨੂੰ ਪੂਰਾ ਕਰਨ ਲਈ ਡਾਕਟਰ ਕਈ ਸਸਪਲੀਮੈਂਟਸ ਦਿੰਦੇ ਹਨ, ਪਰ ਕੁਝ ਅਜਿਹੀਆਂ ਹਰੀਆਂ ਸਬਜ਼ੀਆਂ ਹਨ ਜੋ ਫੋਲੇਟ, ਆਇਰਨ ਅਤੇ ਹੋਰ ਪੋਸ਼ਕ ਤੱਤਾਂ ਨਾਲ...
ਬੱਚਿਆਂ ਦੀਆਂ ਛੋਟੀਆਂ-ਛੋਟੀਆਂ ਗੱਲਾਂ ਨੂੰ ਅਕਸਰ ਆਮ ਸਮਝ ਕੇ ਨਜ਼ਰਅੰਦਾਜ਼ ਕਰ ਦਿੱਤਾ ਜਾਂਦਾ ਹੈ, ਪਰ ਕਈ ਵਾਰ ਇਨ੍ਹਾਂ ਦੇ ਪਿੱਛੇ ਡੂੰਘੀ ਮਾਨਸਿਕ ਪਰੇਸ਼ਾਨੀ ਲੁਕੀ ਹੋ ਸਕਦੀ ਹੈ। ਇੱਕ 9 ਸਾਲ ਦੀ ਬੱਚੀ ਨੇ ਡਾਕਟਰ ਨੂੰ ਦੱਸਿਆ ਕਿ ਉਹ ਸਕੂਲ ਨਹੀਂ ਜ...
ਗਰਭ ਅਵਸਥਾ ਦੌਰਾਨ ਮਾਂ ਅਤੇ ਗਰਭ ਵਿੱਚ ਪਲ ਰਹੇ ਬੱਚੇ ਦੀ ਸਿਹਤ ਦਾ ਖ਼ਾਸ ਧਿਆਨ ਰੱਖਣਾ ਬਹੁਤ ਜ਼ਰੂਰੀ ਹੁੰਦਾ ਹੈ। ਇਸ ਦੌਰਾਨ ਕਈ ਔਰਤਾਂ ਦੇ ਮਨ ਵਿੱਚ ਇਹ ਸਵਾਲ ਹੁੰਦਾ ਹੈ ਕਿ ਕੀ ਸਵੇਰ ਦੀ ਹਲਕੀ ਧੁੱਪ ਲੈਣਾ ਸੁਰੱਖਿਅਤ ਅਤੇ ਲਾਭਦਾਇਕ ਹੈ। ਮਾਹਿਰਾ...
80 ਦੇ ਦਹਾਕੇ ਦੀਆਂਮਸ਼ਹੂਰ ਬਾਲੀਵੁੱਡ ਅਦਾਕਾਰਾ ਟੀਨਾ ਅੰਬਾਨੀ ਭਾਵੇਂ ਹੁਣ ਫ਼ਿਲਮਾਂ ਵਿੱਚ ਨਜ਼ਰ ਨਹੀਂ ਆਉਂਦੀਆਂ, ਪਰ ਉਹ ਆਪਣੇ ਸ਼ਾਨਦਾਰ ਲਾਈਫਸਟਾਈਲ, ਖੂਬਸੂਰਤ ਪਹਿਰਾਵਿਆਂ ਅਤੇ ਬੇਮਿਸਾਲ ਫੈਸ਼ਨ ਸੈਂਸ ਕਾਰਨ ਹਮੇਸ਼ਾ ਚਰਚਾ ਵਿੱਚ ਰਹਿੰਦੀਆਂ ਹਨ। ਉ...