ਲਵ ਬਾਈਟ ਜਿਸਨੂੰ ਹਿੱਕੀ ਵੀ ਕਿਹਾ ਜਾਂਦਾ ਹੈ, ਇਸ ਨਾਲ ਮੌਤ ਦੇ ਕਈ ਕੇਸ ਦੇਖੇ ਗਏ ਹਨ। ਉਂਝ ਤਾਂ ਲਵ ਬਾਈਟ ਨੁਕਸਾਨ ਨਹੀਂ ਪਹੁੰਚਾਉਂਦੀ, ਲੇਕਿਨ ਕਈ ਮਾਮਲੇ 'ਚ ਇਹ ਇੰਨੇ ਘਾਤਕ ਹੋ ਜਾਂਦੇ ਹਨ ਕਿ ਜਾਨ ਵੀ ਜਾ ਸਕਦੀ ਹੈ। ...
ਅੱਜਕੱਲ੍ਹ ਵਜ਼ਨ ਘਟਾਉਣ ਲਈ ਲੋਕ ਮਹਿੰਗੇ ਸੁਪਰਫੂਡ ਅਤੇ ਖਾਸ ਡਾਇਟਾਂ ਦਾ ਸਹਾਰਾ ਲੈਂਦੇ ਹਨ। ਪਰ ਇੱਕ ਮਹਿਲਾ ਨੇ ਸਿਰਫ਼ ਸਾਦੇ ਘਰੇਲੂ ਖਾਣੇ ਨਾਲ 26 ਕਿਲੋ ਵਜ਼ਨ ਘਟਾ ਕੇ ਸਾਬਤ ਕਰ ਦਿੱਤਾ ਕਿ ਸਹੀ ਆਦਤਾਂ ਹੀ ਅਸਲ ਚਾਬੀ ਹਨ।...
ਪੀਰੀਅਡਸ ਦੌਰਾਨ ਸਫ਼ਾਈ ਦਾ ਖ਼ਾਸ ਧਿਆਨ ਰੱਖਣਾ ਬਹੁਤ ਜ਼ਰੂਰੀ ਹੁੰਦਾ ਹੈ। ਪਰ ਕਈ ਕੁੜੀਆਂ ਅਣਜਾਣੇ ਵਿੱਚ ਅਜਿਹੀਆਂ ਗਲਤੀਆਂ ਕਰ ਬੈਠਦੀਆਂ ਹਨ, ਜੋ ਇਨਫੈਕਸ਼ਨ ਅਤੇ ਹੋਰ ਸਿਹਤ ਸਮੱਸਿਆਵਾਂ ਦਾ ਕਾਰਨ ਬਣ ਸਕਦੀਆਂ ਹਨ। ਮਾਹਿਰ ਵੀ ਇਨ੍ਹਾਂ ਆਦਤਾਂ ਤੋਂ ਬ...
ਬਾਲੀਵੁੱਡ ਅਦਾਕਾਰਾ ਅਤੇ ਸੰਸਦ ਮੈਂਬਰ ਕੰਗਨਾ ਰਣੌਤ ਇੱਕ ਵਾਰ ਫਿਰ ਆਪਣੇ ਰਵਾਇਤੀ ਲਿਬਾਸ ਕਾਰਨ ਚਰਚਾ ਵਿੱਚ ਹੈ। ਇਸ ਵਾਰ ਉਨ੍ਹਾਂ ਨੇ ਓਡੀਸ਼ਾ ਦੀ ਮਸ਼ਹੂਰ ਕੋਟਪਾਡ ਸਾੜੀ ਪਹਿਨ ਕੇ ਦੇਸ਼ ਦੀ ਵਿਲੱਖਣ ਹੱਥਕੱਤੀ ਵਿਰਾਸਤ ਨੂੰ ਨਵਾਂ ਮੰਚ ਦਿੱਤਾ ਹੈ।...
ਹਰ ਰਸੋਈ ਵਿੱਚ ਮਿਲਣ ਵਾਲੀ ਸੌਂਫ ਸਿਰਫ਼ ਮਸਾਲਾ ਨਹੀਂ, ਸਗੋਂ ਸਿਹਤ ਦਾ ਖਜ਼ਾਨਾ ਵੀ ਹੈ। ਅੱਧਾ ਜਾਂ ਇੱਕ ਚਮਚ ਸੌਂਫ ਪੇਟ ਦੀਆਂ ਸਮੱਸਿਆਵਾਂ ਤੋਂ ਲੈ ਕੇ ਗਰਮੀ ਅਤੇ ਮੂੰਹ ਦੀ ਬਦਬੂ ਤੱਕ ਕਈ ਪਰੇਸ਼ਾਨੀਆਂ ਵਿੱਚ ਕੁਦਰਤੀ ਰਾਹਤ ਦੇ ਸਕਦੀ ਹੈ।...
ਫਿਟਨੈੱਸ ਲਈ ਡੈੱਡਲਿਫਟ ਨੂੰ ਸਭ ਤੋਂ ਪ੍ਰਭਾਵਸ਼ਾਲੀ ਕਸਰਤਾਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ। ਪਰ ਇਸ ਦੌਰਾਨ ਕੀਤੀ ਗਈ ਇੱਕ ਛੋਟੀ ਗਲਤੀ ਵੀ ਗੰਭੀਰ ਸੱਟ ਦਾ ਕਾਰਨ ਬਣ ਸਕਦੀ ਹੈ। ਅਦਾਕਾਰਾ ਰਕੁਲ ਪ੍ਰੀਤ ਸਿੰਘ ਨਾਲ ਵੀ ਕੁਝ ਅਜਿਹਾ ਹੀ ਹੋਇਆ ਸੀ।...
ਦੁਨੀਆ ਵਿੱਚ ਕਈ ਅਜਿਹੇ ਕੁਦਰਤੀ ਅਜੂਬੇ ਹਨ ਜੋ ਆਪਣੀ ਵਿਲੱਖਣ ਖੂਬਸੂਰਤੀ ਕਾਰਨ ਲੋਕਾਂ ਨੂੰ ਹੈਰਾਨ ਕਰ ਦਿੰਦੇ ਹਨ। ਇਨ੍ਹਾਂ ਵਿੱਚ ਕੁਝ ਪਹਾੜ ਅਜਿਹੇ ਵੀ ਹਨ ਜੋ ਸਮੇਂ, ਮੌਸਮ ਅਤੇ ਸੂਰਜ ਦੀ ਰੌਸ਼ਨੀ ਦੇ ਅਸਰ ਨਾਲ ਆਪਣਾ ਰੰਗ ਬਦਲਦੇ ਰਹਿੰਦੇ ਹਨ। ਉਨ੍...
ਗਰਮੀਆਂ ਵਿੱਚ ਉਲਟੀ, ਦਸਤ ਜਾਂ ਬਹੁਤ ਜ਼ਿਆਦਾ ਪਸੀਨਾ ਆਉਣ ਕਾਰਨ ਸਰੀਰ ਵਿੱਚ ਪਾਣੀ ਅਤੇ ਜ਼ਰੂਰੀ ਮਿਨਰਲਜ਼ ਦੀ ਕਮੀ ਹੋ ਸਕਦੀ ਹੈ। ਅਜਿਹੇ ਸਮੇਂ ORS ਸਭ ਤੋਂ ਲਾਭਦਾਇਕ ਮੰਨਿਆ ਜਾਂਦਾ ਹੈ। ਜੇ ਘਰ ਵਿੱਚ ORS ਦਾ ਪੈਕਟ ਨਾ ਹੋਵੇ ਤਾਂ ਤੁਸੀਂ ਇਸਨੂੰ ਆ...
ਗਰਮੀਆਂ ਦੀਆਂ ਛੁੱਟੀਆਂ ਦੌਰਾਨ ਬੱਚਿਆਂ ਦਾ ਜ਼ਿਆਦਾਤਰ ਸਮਾਂ ਮੋਬਾਈਲ ਅਤੇ ਟੀਵੀ ਸਾਹਮਣੇ ਲੰਘਦਾ ਹੈ। ਇਹ ਆਦਤ ਨਾ ਸਿਰਫ਼ ਅੱਖਾਂ ਲਈ ਨੁਕਸਾਨਦਾਇਕ ਹੈ, ਸਗੋਂ ਸਰੀਰਕ ਅਤੇ ਮਾਨਸਿਕ ਸਿਹਤ ਨੂੰ ਵੀ ਪ੍ਰਭਾਵਿਤ ਕਰ ਸਕਦੀ ਹੈ। ਮਾਹਿਰਾਂ ਮੁਤਾਬਕ ਮਾਪੇ ਕੁ...
ਜੇ ਤੁਸੀਂ ਚੀਟ ਡੇ 'ਤੇ ਕੁਝ ਟੇਸਟੀ ਖਾਣਾ ਚਾਹੁੰਦੇ ਹੋ ਪਰ ਸਿਹਤ ਨਾਲ ਸਮਝੌਤਾ ਨਹੀਂ ਕਰਨਾ ਚਾਹੁੰਦੇ, ਤਾਂ ਤੋਰਈ ਵਾਲਾ ਕ੍ਰੀਮੀ ਪਾਸਤਾ ਤੁਹਾਡੇ ਲਈ ਵਧੀਆ ਚੋਣ ਹੋ ਸਕਦਾ ਹੈ। ਇਹ ਰੈਸਪੀ ਕ੍ਰੀਮ ਅਤੇ ਚੀਜ਼ ਤੋਂ ਬਿਨਾਂ ਤਿਆਰ ਹੁੰਦੀ ਹੈ, ਪਰ ਸੁਆਦ ਅ...
ਇਨ੍ਹਾਂ ਹਰਬਾਂ ਨੂੰ ਘਰ ਵਿੱਚ ਉਗਾਉਣਾ ਬਹੁਤ ਸੌਖਾ ਹੈ। ਇਹ ਬਹੁਤ ਤੇਜ਼ੀ ਨਾਲ ਵਧਦੀਆਂ ਹਨ, ਅਤੇ ਸਿਰਫ਼ ਇੱਕ ਛੋਟੇ ਜਿਹੇ ਗਮਲੇ ਅਤੇ ਮਿੱਟੀ ਦੀ ਲੋੜ ਹੁੰਦੀ ਹੈ। ਗਰਮੀਆਂ ਦੇ ਮੌਸਮ ਵਿੱਚ ਇਨ੍ਹਾਂ ਨੂੰ ਤੇਜ਼ ਧੁੱਪ ਤੋਂ ਥੋੜ੍ਹਾ ਬਚਾ ਕੇ ਰੱਖਣਾ ਕਾਫ਼...
ਵੱਧਦਾ ਹੋਇਆ ਬੈਲੀ ਫੈਟ ਅੱਜ ਸਿਰਫ਼ ਦਿੱਖ ਦੀ ਸਮੱਸਿਆ ਨਹੀਂ ਰਹਿ ਗਿਆ, ਸਗੋਂ ਇਹ ਕਈ ਗੰਭੀਰ ਬਿਮਾਰੀਆਂ ਦਾ ਕਾਰਨ ਵੀ ਬਣ ਸਕਦਾ ਹੈ। ਫਿਟਨੈੱਸ ਕੋਚ ਅੰਜਲੀ ਸਚਾਨ ਨੇ ਇੱਕ ਅਜਿਹਾ ਪਲਾਨ ਸਾਂਝਾ ਕੀਤਾ ਹੈ ਜਿਸ ਦੀ ਮਦਦ ਨਾਲ ਬਿਨਾਂ ਭੁੱਖੇ ਰਹੇ ਪੇਟ ਦੀ...
ਮਾਨਸੂਨ ਦੀ ਆਮਦ ਨਾਲ ਹੀ ਲੋਕ ਪਹਾੜੀ ਇਲਾਕਿਆਂ ਅਤੇ ਹਰਿਆਲੀ ਨਾਲ ਭਰੀਆਂ ਥਾਵਾਂ ਵੱਲ ਰੁਖ਼ ਕਰਦੇ ਹਨ। ਜੇਕਰ ਤੁਸੀਂ ਵੀ ਇਸ ਬਰਸਾਤੀ ਮੌਸਮ ਵਿੱਚ ਟ੍ਰਿਪ ਦੀ ਯੋਜਨਾ ਬਣਾ ਰਹੇ ਹੋ, ਤਾਂ ਸਿਰਫ਼ ਕੱਪੜੇ ਪੈਕ ਕਰਨਾ ਕਾਫ਼ੀ ਨਹੀਂ। ਕੁਝ ਜ਼ਰੂਰੀ ਚੀਜ਼ਾਂ ...
ਫਿਟ ਰਹਿਣ ਲਈ ਵਰਕਆਉਟ ਕਰਨਾ ਜਿੰਨਾ ਜ਼ਰੂਰੀ ਹੈ, ਓਨਾ ਹੀ ਜ਼ਰੂਰੀ ਹੈ ਇਸਨੂੰ ਸਹੀ ਤਰੀਕੇ ਨਾਲ ਕਰਨਾ। ਐਕਸਪਰਟਾਂ ਮੁਤਾਬਕ ਐਕਸਰਸਾਈਜ਼ ਦੌਰਾਨ ਕੀਤੀਆਂ ਕੁਝ ਆਮ ਗਲਤੀਆਂ ਘੁੱਟਿਆਂ ‘ਤੇ ਵੱਧ ਦਬਾਅ ਪਾ ਸਕਦੀਆਂ ਹਨ, ਜਿਸ ਕਾਰਨ ਦਰਦ, ਸੁੱਜਣ ਅਤੇ ਲਿਗਾ...
ਗਰਮੀ ਤੋਂ ਰਾਹਤ ਦੇਣ ਵਾਲਾ ਏਅਰ ਕੰਡੀਸ਼ਨਰ ਹੁਣ ਕਈ ਲੋਕਾਂ ਲਈ ਸਰੀਰ ਦਰਦ ਅਤੇ ਅਕੜਨ ਦੀ ਵੱਡੀ ਵਜ੍ਹਾ ਬਣਦਾ ਜਾ ਰਿਹਾ ਹੈ। ਸਾਰਾ ਦਿਨ AC ਵਿੱਚ ਬੈਠਣ ਕਾਰਨ ਮਾਸਪੇਸ਼ੀਆਂ ਵਿੱਚ ਜਕੜਨ, ਪਿੱਠ ਦਰਦ ਅਤੇ ਜੋੜਾਂ ਵਿੱਚ ਤਕਲੀਫ਼ ਵੱਧ ਰਹੀ ਹੈ। ਮਾਹਿਰਾਂ...