ਸੋਮਵਾਰ ਰਾਤ ਅਚਾਨਾਕ ਕਈ ਭਾਰਤੀ ਯੂਜ਼ਰਾਂ ਦਾ ਵਟਸਐਪ ਲਾਕ ਹੋ ਗਿਆ, ਜਿਸ ਨਾਲ ਲੋਕਾਂ ਨੂੰ ਕਾਫੀ ਪਰੇਸ਼ਾਨ ਹੋਣਾ ਪਿਆ। ਉਪਭੋਗਤਾਵਾਂ ਨੂੰ ਉਨ੍ਹਾਂ ਦੇ ਅਕਾਊਂਟ 24 ਘੰਟਿਆਂ ਲਈ ‘ਅੰਡਰ ਰਿਵਿਊ’ (ਸਮੀਖਿਆ ਅਧੀਨ) ਦਿਖਾਈ ਦੇਣ ਲੱਗੇ, ਜਿਸ ਕਾਰਨ ਯੂਜ਼ਰਸ...
8 ਅਗਸਤ ਤੋਂ ਫਲਿੱਪਕਾਰਟ ਦੀ ਫ੍ਰੀਡਮ ਸ਼ੁਰੂ ਹੋਣ ਜਾ ਰਹੀ ਹੈ। ਸੇਲ ਤੋਂ ਪਹਿਲਾਂ, ਕੰਪਨੀ ਵੱਖ-ਵੱਖ ਬ੍ਰਾਂਡਾਂ ਦੇ ਸਮਾਰਟਫੋਨਾਂ 'ਤੇ ਪੇਸ਼ਕਸ਼ਾਂ ਦਾ ਖੁਲਾਸਾ ਕਰ ਰਹੀ ਹੈ। ਇਸ ਵਾਰ, ਸੈਮਸੰਗ, ਐਪਲ ਅਤੇ ਗੂਗਲ ਪਿਕਸਲ ਦੇ ਕਈ ਪ੍ਰੀਮੀਅਮ ਅਤੇ ਮਿਡ-ਰੇਂ...
ਜੂਨ ਵਿੱਚ ਨਵੇਂ ਗਾਹਕਾਂ ਦਾ ਸਭ ਤੋਂ ਵੱਧ ਹਿੱਸਾ ਮੋਬਾਈਲ ਕਨੈਕਸ਼ਨਾਂ ਦਾ ਸੀ। ਏਅਰਟੈੱਲ ਦੇ ਕੁੱਲ 31.63 ਲੱਖ ਨਵੇਂ ਗਾਹਕਾਂ ਵਿੱਚੋਂ 29.89 ਲੱਖ ਮੋਬਾਈਲ ਉਪਭੋਗਤਾ ਸਨ, ਜਦੋਂ ਕਿ 1.73 ਲੱਖ ਫਿਕਸਡ ਲਾਈਨ ਕਨੈਕਸ਼ਨ ਸਨ। ਉੱਥੇ ਹੀ, ਰਿਲਾਇੰਸ ਜੀਓ ...
NPCI ਇਸੇ ਸਾਲ PoS (ਪੁਆਇੰਟ ਆਫ਼ ਸੇਲ) ਡਿਵਾਈਸ ਬਣਾਉਣ ਵਾਲੀਆਂ ਕੰਪਨੀਆਂ ਨੂੰ ਪ੍ਰਮਾਣਿਤ ਕਰਨ ਦੀ ਪ੍ਰਕਿਰਿਆ ਸ਼ੁਰੂ ਕਰ ਸਕਦਾ ਹੈ। ਪ੍ਰਮਾਣੀਕਰਨ ਤੋਂ ਬਾਅਦ ਇਸ ਨੂੰ ਪੜਾਅਵਾਰ ਢੰਗ ਨਾਲ ਆਮ ਲੋਕਾਂ ਲਈ ਉਪਲਬਧ ਕਰਵਾਇਆ ਜਾਵੇਗਾ। ਇਸ ਨਵੀਂ ਤਕਨੀਕ ਦ...
ਮੈਸੇਜਿੰਗ ਐਪ ਵਟਸਐਪ ਆਪਣੇ ਟੂ-ਸਟੈਪ ਵੈਰੀਫਿਕੇਸ਼ਨ ਫੀਚਰ ਨੂੰ ਵੱਡਾ ਅੱਪਗ੍ਰੇਡ ਦੇਣ ਦੀ ਤਿਆਰੀ ਕਰ ਰਿਹਾ ਹੈ। ਖਬਰਾਂ ਹਨ ਕਿ ਕੰਪਨੀ ਮੌਜੂਦਾ 6-ਅੰਕਾਂ ਵਾਲੇ PIN ਨੂੰ ਹਟਾ ਕੇ ਉਸ ਦੀ ਥਾਂ ਇੱਕ ਪੂਰਾ ਪਾਸਵਰਡ ਸਿਸਟਮ ਲਿਆ ਸਕਦੀ ਹੈ, ਜਿਸ ਵਿੱਚ ਅੱ...
ਕੀ ਤੁਹਾਨੂੰ ਵੀ WhatsApp 'ਤੇ ਅਣਜਾਣ ਨੰਬਰਾਂ ਤੋਂ ਵਾਰ-ਵਾਰ ਕਾਲਾਂ ਆਉਣ ਕਾਰਨ ਪਰੇਸ਼ਾਨੀ ਹੁੰਦੀ ਹੈ? ਜੇਕਰ ਹਾਂ, ਤਾਂ ਇਹ ਖਬਰ ਖਾਸ ਤੁਹਾਡੇ ਲਈ ਹੈ। WhatsApp ਵਿੱਚ ਇੱਕ ਅਜਿਹਾ ਸ਼ਾਨਦਾਰ ਫੀਚਰ ਮੌਜੂਦ ਹੈ, ਜੋ ਅਣਪਛਾਤੇ ਕਾਲਰਾਂ ਨੂੰ ਆਪੇ ਖ਼...
ਭਾਰਤੀ ਕਾਰ ਬਾਜ਼ਾਰ ਵਿੱਚ ਇਕ ਵੱਡੀ ਤਕਨੀਕੀ ਸ਼ਾਖ਼ ਪੇਸ਼ ਕੀਤੀ ਗਈ ਹੈ। JSW MG ਮੋਟਰ ਇੰਡੀਆ ਨੇ 'ADAPT' ਨਾਂ ਦਾ ਇੱਕ ਨਵਾਂ ਪਲੇਟਫਾਰਮ ਉਤਾਰਿਆ ਹੈ, ਜੋ ਵਾਤਾਵਰਣ-ਅਨੁਕੂਲ ਗੱਡੀਆਂ ਨੂੰ ਇੱਕ ਨਵੀਂ ਪਛਾਣ ਦੇਵੇਗਾ। ਇਸ ਨਵੀਂ ਤਕਨਾਲੋਜੀ ਦੀ ਸਭ ਤ...
ਐਪ ਵਿੱਚ ਇੱਕ ਨਵਾਂ 'ਪੇਮੈਂਟ ਆਰਕੈਸਟ੍ਰੇਸ਼ਨ ਸਿਸਟਮ' ਪੇਸ਼ ਕੀਤਾ ਗਿਆ ਹੈ, ਜੋ ਭਾਰਤੀ ਬਾਜ਼ਾਰ ਦੀਆਂ ਵਿਲੱਖਣ ਭੁਗਤਾਨ ਲੋੜਾਂ ਨੂੰ ਧਿਆਨ ਵਿੱਚ ਰੱਖਦਿਆਂ ਤਿਆਰ ਕੀਤਾ ਗਿਆ ਹੈ। ਇਸ ਪ੍ਰਣਾਲੀ ਨਾਲ ਕੰਪਨੀ ਡਿਜੀਟਲ ਭੁਗਤਾਨ ਦੇ ਨਵੇਂ ਤਰੀਕਿਆਂ (ਜਿਵੇ...
ਭਾਰਤ-ਯੂਕੇ ਫ੍ਰੀ ਟ੍ਰੇਡ ਐਗਰੀਮੈਂਟ 15 ਜੁਲਾਈ ਨੂੰ ਲਾਗੂ ਹੋ ਗਿਆ ਹੈ। ਇਸਦੇ ਲਾਗੂ ਹੋਣ ਨਾਲ, ਬ੍ਰਿਟਿਸ਼ ਵਿਸਕੀ ਅਤੇ ਸੁਪਰ-ਲਗਜ਼ਰੀ ਕਾਰਾਂ ਤੋਂ ਲੈ ਕੇ ਸੁੰਦਰਤਾ ਉਤਪਾਦਾਂ ਤੱਕ ਦੇ ਉਤਪਾਦ ਕਾਫ਼ੀ ਸਸਤੇ ਹੋ ਜਾਣਗੇ। ...
ਗੂਗਲ ਨੇ ਇਹ ਵੀ ਦੱਸਿਆ ਕਿ ਭਾਰਤ ਵਿੱਚ ਵੱਖ-ਵੱਖ ਅਦਾਲਤਾਂ ਦੇ ਆਪਣੇ-ਆਪਣੇ ਨਿਯਮ ਹਨ, ਜਿਸ ਕਾਰਨ ਇੱਕ ਸਾਂਝੀ ਨਿਗਰਾਨੀ ਪ੍ਰਣਾਲੀ ਲਾਗੂ ਕਰਨਾ ਮੁਸ਼ਕਲ ਹੈ। ਇਸ ਲਈ ਉਹ ਪਹਿਲਾਂ ਤੋਂ ਆਪਣੇ ਪਲੈਟਫਾਰਮ ਦੀ ਜਾਂਚ ਕਰਕੇ ਬਿਨਾਂ ਇਜਾਜ਼ਤ ਵਾਲੇ ਵੀਡੀਓ ਨੂ...
ਫਲਿੱਪਕਾਰਟ ਅਤੇ ਐਮਾਜ਼ਾਨ ਇੰਡੀਆ 'ਤੇ ਮੇਗਾ ਸੇਲ ਸ਼ੁਰੂ ਹੋ ਗਈ ਹੈ, ਜੋ 4 ਜੁਲਾਈ ਤੋਂ 6 ਜੁਲਾਈ ਤੱਕ ਚੱਲੇਗੀ। ਦੋਵਾਂ ਸੇਲ ਦੌਰਾਨ ਬੰਪਰ ਆਫਰ ਉਪਲਬਧ ਹਨ, ਜਿਸ 'ਚ ਲੋਕ ਹੁਣ ਸਸਤੇ ਰੇਟਾਂ ਤੇ ਵਧੀਆ ਸਮਾਨ ਖਰੀਦ ਸਕਦੇ ਹਨ। ...
ਭਾਰਤ ਸਰਕਾਰ ਨੇ ਸੋਸ਼ਲ ਮੀਡੀਆ ਦਿੱਗਜ Meta (Instagram, Facebook, WhatsApp ਦੀ ਮੂਲ ਕੰਪਨੀ) ਖ਼ਿਲਾਫ਼ ਵੱਡੀ ਕਾਰਵਾਈ ਕੀਤੀ ਹੈ। ਇਲੈਕਟ੍ਰਾਨਿਕਸ ਅਤੇ ਸੂਚਨਾ ਤਕਨਾਲੋਜੀ ਮੰਤਰੀ ਅਸ਼ਵਨੀ ਵੈਸ਼ਨਵ ਦੇ ਨਿਰਦੇਸ਼ਾਂ 'ਤੇ ਮੰਤਰਾਲੇ ਨੇ Meta ਨੂੰ ...
ਵਟਸਐਪ ਦੇ ਨਵੇਂ ਫੀਚਰ ਯੂਜ਼ਰਨੇਮ ਤੇ ਸਰਕਾਰ ਨੇ ਪ੍ਰਾਈਵੇਸੀ ਨੂੰ ਲੈ ਕੇ ਚਿੰਤਾ ਜਤਾਈ ਤੇ Meta ਨੂੰ ਨੋਟਿਸ ਜਾਰੀ ਕਰਕੇ ਤਿੰਨ ਦਿਨਾਂ ਅੰਦਰ ਇਹ ਦੱਸਣ ਲਈ ਕਿਹਾ ਗਿਆ ਹੈ ਕਿ ਯੂਜ਼ਰਨੇਮ ਫੀਚਰ ਕਿਵੇਂ ਕੰਮ ਕਰੇਗਾ ਅਤੇ ਯੂਜ਼ਰਾਂ ਦੀ ਸੁਰੱਖਿਆ ਲਈ ਕਿਹ...
ਐਪਲ ਕੰਪਨੀ ਨੇ ਅਚਾਨਕ ਸਾਈਬਰ ਸਿਕਿਉਰਿਟੀ ਨੂੰ ਧਿਆਨ ਰੱਖਦਿਆਂ ਐਮਰਜੇਂਸੀ ਅਪਡੇਟ ਜਾਰੀ ਕੀਤਾ ਹੈ। ਕੰਪਨੀ ਨੇ ਆਈਫੋਨ ਉਪਭੋਗਤਾਵਾਂ ਲਈ iOS 26.5.2, ਆਈਪੈਡ ਉਪਭੋਗਤਾਵਾਂ ਲਈ iPadOS 26.5.2, ਅਤੇ ਮੈਕ ਉਪਭੋਗਤਾਵਾਂ ਲਈ macOS Tahoe 26.5.2 ਜਾ...
ਵਾਟਸਐਪ ਨੇ ਹਾਲ ਹੀ 'ਚ ਯੂਜ਼ਰਨੇਮ ਫੀਚਰ ਲਾਂਚ ਕਰਨ ਦਾ ਐਲਾਨ ਕੀਤਾ ਹੈ, ਜਿਸਤੋਂ ਬਾਅਦ ਹੁਣ ਲੋਕ ਆਪਣਾ ਫੋਨ ਨੰਬਰ ਸ਼ੇਅਰ ਕੀਤੇ ਬਿਨਾ ਸਿਰਫ਼ ਯੂਜ਼ਰਨੇਮ ਨਾਲ ਹੀ ਚੈਟ ਕਰ ਸਕਣਗੇ। ਜਦੋਂ ਤੁਸੀਂ ਆਪਣਾ Username ਸੈੱਟ ਕਰੋਗੇ, ਤਾਂ ਨਵੇਂ ਲੋਕਾਂ ਨੂੰ...