ਜੇ ਤੁਸੀਂ ਨਵਾਂ iPhone ਖਰੀਦਣ ਦੀ ਸੋਚ ਰਹੇ ਹੋ ਤਾਂ ਇਹ ਸਮਾਂ ਫਾਇਦੇਮੰਦ ਹੈ। iPhone 16 Plus ਵਿਜੈ ਸੇਲਜ਼ ’ਤੇ ਵੱਡੀ ਛੂਟ ਨਾਲ ਮਿਲ ਰਿਹਾ ਹੈ। ਬੈਂਕ ਆਫਰ ਅਤੇ ਐਕਸਚੇਂਜ ਵੀ ਉਪਲਬਧ ਹਨ।...
ਟੈਕ ਦੁਨੀਆ ਵਿੱਚ ਐਲਨ ਮਸਕ ਨੇ ਨਵਾਂ ਧਮਾਕੇਦਾਰ ਵਿਜ਼ਨ ਰੱਖਿਆ ਹੈ। ਉਹ ਕਹਿੰਦੇ ਹਨ ਏਆਈ ਖੁਦ ਕੋਡ ਲਿਖੇਗਾ ਅਤੇ ਬਗ ਵੀ ਠੀਕ ਕਰੇਗਾ। ਨਾਲ ਹੀ ਚੰਨ ‘ਤੇ ਏਆਈ ਸੈਟੇਲਾਈਟ ਫੈਕਟਰੀ ਦੀ ਯੋਜਨਾ ਬਣ ਰਹੀ ਹੈ।...
ਵੈਲੈਂਟਾਈਨ ਵੀਕ ਦੌਰਾਨ ਆਨਲਾਈਨ ਠੱਗ ਪਿਆਰ ਦੇ ਨਾਮ ’ਤੇ ਲੋਕਾਂ ਨੂੰ ਨਿਸ਼ਾਨਾ ਬਣਾਉਂਦੇ ਹਨ, ਫੇਕ ਆਫ਼ਰ ਅਤੇ ਮੈਸੇਜ ਰਾਹੀਂ ਪੈਸੇ ਤੇ ਨਿੱਜੀ ਜਾਣਕਾਰੀ ਲੁੱਟਣ ਦੀ ਕੋਸ਼ਿਸ਼ ਕਰਦੇ ਹਨ।...
ਵੈਲੈਂਟਾਈਨ ਡੇ ਨੇੜੇ ਆਉਂਦੇ ਹੀ ਆਨਲਾਈਨ ਠੱਗ ਸਰਗਰਮ ਹੋ ਜਾਂਦੇ ਹਨ। ਭਾਵਨਾਵਾਂ ਅਤੇ ਖਰਚ ਵਧਣ ਨਾਲ ਲੋਕ ਆਸਾਨੀ ਨਾਲ ਠੱਗੀ ਦਾ ਸ਼ਿਕਾਰ ਬਣ ਸਕਦੇ ਹਨ।...
ਜੇ ਤੁਸੀਂ ਕਾਫ਼ੀ ਸਮੇਂ ਤੋਂ ਐਂਡਰਾਇਡ ਫ਼ੋਨ ਵਰਤ ਰਹੇ ਹੋ ਅਤੇ ਹੁਣ ਆਈਫ਼ੋਨ ਖਰੀਦਣ ਦੀ ਸੋਚ ਰਹੇ ਹੋ ਤਾਂ ਫਲਿਪਕਾਰਟ ਦੀ ਇਹ ਡੀਲ ਤੁਹਾਡੇ ਲਈ ਖ਼ਾਸ ਹੋ ਸਕਦੀ ਹੈ।...
Realme ਨੇ ਭਾਰਤ ਵਿੱਚ ਆਪਣੇ ਨਵੇਂ 5G ਸਮਾਰਟਫੋਨ Realme P4 Power 5G ਦੀ ਸੇਲ ਸ਼ੁਰੂ ਕਰ ਦਿੱਤੀ ਹੈ। ਲਾਂਚ ਆਫ਼ਰਾਂ ਨਾਲ ਇਹ ਫੋਨ ਹੁਣ ਹੋਰ ਵੀ ਆਕਰਸ਼ਕ ਬਣ ਗਿਆ ਹੈ।...
ਗਾਜ਼ੀਆਬਾਦ ਵਿੱਚ ਤਿੰਨ ਨਾਬਾਲਗ ਭੈਣਾਂ ਦੀ ਦੁਖਦਾਈ ਮੌਤ ਤੋਂ ਬਾਅਦ ਕੋਰੀਅਨ ਲਵਰ ਗੇਮ ਨੇ ਔਨਲਾਈਨ ਗੇਮਿੰਗ ਦੇ ਖਤਰੇ ਅਤੇ ਬੱਚਿਆਂ ਦੀ ਡਿਜੀਟਲ ਸੁਰੱਖਿਆ ’ਤੇ ਗੰਭੀਰ ਸਵਾਲ ਖੜੇ ਕਰ ਦਿੱਤੇ ਹਨ।...
ਅੱਜ ਦੀ ਤੇਜ਼ ਜ਼ਿੰਦਗੀ ਵਿੱਚ ਸਮਾਰਟ ਗੈਜਿਟ ਔਰਤਾਂ ਲਈ ਸਹਾਰਾ ਬਣ ਗਏ ਹਨ। ਸਿਹਤ, ਘਰੇਲੂ ਪ੍ਰਬੰਧ ਅਤੇ ਖੁਦ ਦੀ ਦੇਖਭਾਲ ਲਈ ਇਹ ਡਿਵਾਈਸ ਜ਼ਿੰਦਗੀ ਆਸਾਨ ਕਰਦੇ ਹਨ।...
2025 ਵਿੱਚ ਗਲੋਬਲ ਸਮਾਰਟਫੋਨ ਬਾਜ਼ਾਰ ਵਿੱਚ ਐਪਲ ਦਾ ਦਬਦਬਾ ਮਜ਼ਬੂਤ ਹੋਣ ਵਾਲਾ ਹੈ। ਕਾਊਂਟਰਪੁਆਇੰਟ ਦੀ ਇੱਕ ਨਵੀਂ ਰਿਪੋਰਟ ਦੇ ਅਨੁਸਾਰ, ਦੁਨੀਆ ਦੇ ਸਭ ਤੋਂ ਵੱਧ ਵਿਕਣ ਵਾਲੇ 10 ਸਮਾਰਟਫੋਨਾਂ ਵਿੱਚੋਂ ਸੱਤ ਆਈਫੋਨ ਮਾਡਲ ਹਨ।...
ਗੂਗਲ ਨੇ ਕਰੋਮ ਬ੍ਰਾਊਜ਼ਰ ਵਿੱਚ ਵੱਡਾ ਬਦਲਾਅ ਕਰ ਦਿੱਤਾ ਹੈ। ਹੁਣ ਕਰੋਮ ਸਿਰਫ਼ ਵੈਬਸਾਈਟ ਨਹੀਂ ਖੋਲ੍ਹੇਗਾ, ਸਗੋਂ ਏਆਈ ਦੀ ਮਦਦ ਨਾਲ ਕਈ ਕੰਮ ਆਪਣੇ ਆਪ ਕਰੇਗਾ।...
ਸਾਇਬਰ ਧੋਖੇ ਖ਼ਿਲਾਫ਼ ਸਰਕਾਰ ਨੇ ਵੱਡੀ ਕਾਰਵਾਈ ਕੀਤੀ ਹੈ।ਵਿੰਗੋ ਨਾਂ ਦਾ ਗੇਮਿੰਗ ਐਪ ਪੂਰੀ ਤਰ੍ਹਾਂ ਬੈਨ ਕਰ ਦਿੱਤਾ ਗਿਆ ਹੈ।ਇਹ ਐਪ ਯੂਜ਼ਰਾਂ ਦੀ ਜਾਣਕਾਰੀ ਬਿਨਾਂ ਪੈਸਾ ਉਡਾ ਰਿਹਾ ਸੀ।...
ਆਧਾਰ ਅੱਜ ਹਰ ਭਾਰਤੀ ਦੀ ਪਛਾਣ ਬਣ ਚੁੱਕਾ ਹੈ। ਹੁਣ UIDAI ਨੇ ਨਵਾਂ ਆਧਾਰ ਐਪ ਲਾਂਚ ਕਰਕੇ ਲੋਕਾਂ ਨੂੰ ਘਰ ਬੈਠੇ ਸਹੂਲਤ ਦੇਣ ਵੱਲ ਵੱਡਾ ਕਦਮ ਚੁੱਕਿਆ ਹੈ।...
ਅਮਰੀਕਾ ਵਿੱਚ ਦਰਜ ਨਵੇਂ ਮੁਕੱਦਮੇ ਨੇ ਵਟਸਐਪ ਅਤੇ ਮੈਟਾ ਦੀ ਪਰਦੇਦਾਰੀ ਦੇ ਦਾਅਵਿਆਂ ‘ਤੇ ਸਵਾਲ ਖੜੇ ਕਰ ਦਿੱਤੇ ਹਨ। ਮਾਮਲੇ ਵਿੱਚ ਇਲਾਨ ਮਸਕ ਦੀ ਟਿੱਪਣੀ ਨੇ ਚਰਚਾ ਹੋਰ ਤੇਜ਼ ਕਰ ਦਿੱਤੀ ਹੈ।...
ਸਰਦੀਆਂ ਵਿੱਚ ਜਦੋਂ ਪੇਟ ਭਾਰਾ ਰਹਿੰਦਾ ਹੈ, ਅਜਵਾਇਣ ਦਾ ਪਾਣੀ ਪੁਰਾਣਾ ਪਰ ਅਸਰਦਾਰ ਨੁਸਖਾ ਮੰਨਿਆ ਜਾਂਦਾ ਹੈ। ਇਹ ਗੈਸ, ਅਪਚ ਤੇ ਭਾਰਾਪਣ ਵਿੱਚ ਰਾਹਤ ਦਿੰਦਾ ਹੈ।...
ਅੱਜ ਦੇ ਡਿਜ਼ੀਟਲ ਸਮੇਂ ਵਿੱਚ WhatsApp ਸਿਰਫ਼ ਮੈਸੇਜਿੰਗ ਐਪ ਨਹੀਂ ਰਹਿਆ, ਸਗੋਂ ਨਿੱਜੀ ਤੇ ਦਫ਼ਤਰੀ ਗੱਲਬਾਤ ਦਾ ਮੁੱਖ ਸਾਧਨ ਬਣ ਚੁੱਕਾ ਹੈ, ਇਸ ਲਈ ਸੁਰੱਖਿਆ ਬਹੁਤ ਲਾਜ਼ਮੀ ਹੈ।...