ਐਮਾਜ਼ਾਨ ਸੇਲ ਖਤਮ ਹੋਣ ਬਾਵਜੂਦ ਸੈਮਸੰਗ ਗੈਲੇਕਸੀ ਐਮ17 5ਜੀ ਸਸਤੇ ਭਾਅ ਮਿਲ ਰਿਹਾ ਹੈ। ਬੈਂਕ ਆਫ਼ਰ ਅਤੇ ਐਕਸਚੇਂਜ ਨਾਲ ਇਹ ਫੋਨ ਹੁਣ ਬਜਟ ਵਿੱਚ ਆ ਗਿਆ ਹੈ।...
ਭਾਰਤੀ ਬਾਜ਼ਾਰ ਵਿੱਚ Motorola ਨੇ ਸਿਗਨੇਚਰ ਫੋਨ ਦੇ ਨਾਲ ਮੋਟੋ ਵਾਚ ਲਾਂਚ ਕਰ ਦਿੱਤੀ ਹੈ। ਇਹ ਸਮਾਰਟਵਾਚ 5999 ਰੁਪਏ ਦੀ ਸ਼ੁਰੂਆਤੀ ਕੀਮਤ ‘ਤੇ ਉਪਲਬਧ ਹੈ।...
OnePlus ਨੂੰ ਲੈ ਕੇ ਭਾਰਤ ਵਿੱਚ ਕਾਰੋਬਾਰ ਬੰਦ ਹੋਣ ਦੀਆਂ ਖ਼ਬਰਾਂ ਫੈਲੀਆਂ।ਹੁਣ ਕੰਪਨੀ ਦੇ CEO ਨੇ ਸਾਹਮਣੇ ਆ ਕੇ ਸਾਫ਼ ਕੀਤਾ ਕਿ ਸੱਚ ਕੀ ਹੈ ਅਤੇ ਅਫਵਾਹ ਕੀ ਹੈ।...
ਟੋਯੋਟਾ ਨੇ ਭਾਰਤ ਵਿੱਚ ਆਪਣੀ ਪਹਿਲੀ ਇਲੈਕਟ੍ਰਿਕ ਐਸਯੂਵੀ ਲਾਂਚ ਕਰ ਦਿੱਤੀ ਹੈ।Urban Cruiser Ebella ਲੰਬੀ ਰੇਂਜ, ਆਧੁਨਿਕ ਫੀਚਰਾਂ ਅਤੇ ਸੁਰੱਖਿਆ ਨਾਲ ਨਵਾਂ ਵਿਕਲਪ ਬਣੀ ਹੈ।...
ਸਮਾਰਟਫੋਨ ਖਰੀਦਦੇ ਸਮੇਂ ਕੈਮਰਾ ਸਭ ਤੋਂ ਵੱਡੀ ਲੋੜ ਬਣ ਚੁੱਕੀ ਹੈ। ਹੁਣ ਨਵੀਂ ਰਿਪੋਰਟ ਨੇ ਸਾਫ਼ ਕਰ ਦਿੱਤਾ ਕਿ ਕੈਮਰਾ ਕਿੰਗ ਹੁਣ ਆਈਫੋਨ ਨਹੀਂ ਰਿਹਾ।...
ਨਵੀਆਂ ਕਾਰਾਂ ਦੇ ਵੱਡੇ ਟਚਸਕ੍ਰੀਨ ਆਧੁਨਿਕ ਲੱਗਦੇ ਹਨ, ਪਰ ਇਹ ਡਰਾਈਵਰ ਦਾ ਧਿਆਨ ਸੜਕ ਤੋਂ ਹਟਾ ਕੇ ਹਾਦਸਿਆਂ ਦਾ ਖਤਰਾ ਵਧਾ ਰਹੇ ਹਨ।...
ਫਲਿਪਕਾਰਟ ਦੀ ਰਿਪਬਲਿਕ ਡੇ ਸੇਲ 2026 ਦੌਰਾਨ iPhone 16 ਭਾਰੀ ਛੂਟ ਨਾਲ ਮਿਲ ਰਿਹਾ ਹੈ, ਜਿਸ ਨਾਲ ਲੰਬੇ ਸਮੇਂ ਤੋਂ ਉਡੀਕ ਕਰ ਰਹੇ ਖਰੀਦਦਾਰਾਂ ਲਈ ਇਹ ਵਧੀਆ ਮੌਕਾ ਬਣ ਗਿਆ ਹੈ...
ਡਿਜ਼ੀਟਲ ਦੌਰ ਵਿੱਚ ਲੋਕ ਹਰ ਰੋਜ਼ ਆਨਲਾਈਨ ਠੱਗੀ ਦਾ ਸ਼ਿਕਾਰ ਹੋ ਰਹੇ ਹਨ ਕਦੇ ਯੂਪੀਆਈ ਰਾਹੀਂ ਕਦੇ ਨੌਕਰੀ ਦੇ ਝਾਂਸੇ ਨਾਲ ਅਤੇ ਕਦੇ ਨਕਲੀ ਕਸਟਮਰ ਕੇਅਰ ਰਾਹੀਂ...
ਐਪਲ ਨੇ ਕ੍ਰੀਏਟਰਾਂ ਲਈ ਕ੍ਰੀਏਟਰ ਸਟੂਡੀਓ ਨਾਂ ਦਾ ਨਵਾਂ ਸਬਸਕ੍ਰਿਪਸ਼ਨ ਲਾਂਚ ਕੀਤਾ ਹੈ ਜਿਸ ਨਾਲ ਮੈਕ ਅਤੇ ਆਈਪੈਡ ਹੁਣ ਪੂਰਾ ਪ੍ਰੋਫੈਸ਼ਨਲ ਸਟੂਡੀਓ ਬਣ ਜਾਣਗੇ।...
ਅਮਾਜ਼ਾਨ ਗ੍ਰੇਟ ਰਿਪਬਲਿਕ ਡੇ ਸੇਲ 2026 16 ਜਨਵਰੀ ਤੋਂ ਸ਼ੁਰੂ ਹੋ ਰਹੀ ਹੈ ਜਿਸ ਵਿੱਚ ਸਮਾਰਟਫੋਨ ਤੋਂ ਲੈ ਕੇ ਘਰੇਲੂ ਇਲੈਕਟ੍ਰਾਨਿਕਸ ਤੱਕ ਵੱਡੀਆਂ ਛੂਟਾਂ ਮਿਲਣਗੀਆਂ...
ਰੀਅਲਮੀ ਨੇ ਭਾਰਤ ਵਿਚ ਆਪਣੀ ਨਵੀਂ Realme 16 Pro ਸੀਰੀਜ਼ ਲਾਂਚ ਕਰ ਦਿੱਤੀ ਹੈ ਜਿਸ ਵਿਚ 7000mAh ਬੈਟਰੀ ਤੇ 200MP ਕੈਮਰਾ ਵਰਗੇ ਫੀਚਰ ਦਿੱਤੇ ਗਏ ਹਨ।...
ਆਈਫੋਨ ਦੀ ਕੈਮਰਾ ਕਹਾਣੀ ਹੁਣ ਨਵੇਂ ਮੋੜ ’ਤੇ ਖੜੀ ਦਿਖ ਰਹੀ ਹੈ। ਐਪਲ 200 ਮੇਗਾਪਿਕਸਲ ਕੈਮਰੇ ਦੀ ਤਿਆਰੀ ਕਰ ਰਹੀ ਹੈ, ਜੋ ਤਸਵੀਰਾਂ ਦੀ ਸੋਚ ਹੀ ਬਦਲ ਸਕਦੀ ਹੈ।...
ਭਾਰਤ ਵਿੱਚ ਪਹਿਲੀ ਵਾਰ ਜਨਗਣਨਾ ਕਾਗਜ਼ ਨਹੀਂ, ਮੋਬਾਈਲ ‘ਤੇ ਹੋਏਗੀ। ਕੇਂਦਰੀ ਗ੍ਰਹਿ ਮੰਤਰਾਲੇ ਨੇ ਐਲਾਨ ਕੀਤਾ ਕਿ 1 ਅਪ੍ਰੈਲ ਤੋਂ ਡਿਜ਼ੀਟਲ ਤਰੀਕੇ ਨਾਲ ਘਰਾਂ ਦਾ ਡਾਟਾ ਇਕੱਠਾ ਹੋਏਗਾ।...
ਭਾਰਤੀ ਮਿਡ-ਰੇਂਜ ਸਮਾਰਟਫੋਨ ਬਾਜ਼ਾਰ ਵਿਚ Oppo ਨੇ ਨਵਾਂ 5G ਫੋਨ ਲਾਂਚ ਕੀਤਾ ਹੈ। 7000mAh ਦੀ ਤਾਕਤਵਰ ਬੈਟਰੀ ਨਾਲ ਇਹ ਫੋਨ ਲੰਬੇ ਸਮੇਂ ਦੀ ਚਿੰਤਾ ਖਤਮ ਕਰਨ ਦਾ ਦਾਅਵਾ ਕਰਦਾ ਹੈ।...
ਅਕਸਰ ਲੋਕ ਗੂਗਲ ਮੈਪਸ ਸਿਰਫ਼ ਰਸਤਾ ਵੇਖਣ ਲਈ ਵਰਤਦੇ ਹਨ। ਪਰ ਇਸ ਐਪ ਵਿੱਚ ਅਜਿਹੇ ਫੀਚਰ ਹਨ ਜੋ ਸਫ਼ਰ, ਸਮਾਂ ਅਤੇ ਦਿਨਚਰਿਆ ਦੋਵੇਂ ਆਸਾਨ ਬਣਾ ਦਿੰਦੇ ਹਨ।...