Punjab: ਬੀਜੇਪੀ ਆਗੂ ਸਵਰਣ ਸਲਾਰੀਆ 'ਆਪ' 'ਚ ਹੋਏ ਸ਼ਾਮਿਲ, CM ਮਾਨ ਨੇ ਪਾਰਟੀ ਕਰਵਾਈ ਜੁਆਇਨ  

ਗੁਰਸਾਦਸਪੁਰ ਵਿੱਚ ਬੀਜੇਪੀ ਦੀਆਂ ਮੁਸ਼ਕਿਲਾਂ ਵੱਧ ਗਈਆਂ ਹਨ। ਇੱਥੇ ਬੀਜੇਪੀ ਦੇ ਸੀਨੀਅਰ ਆਗੂ ਸਵਰਣ ਸਲਾਰੀਆ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋ ਗਏ ਹਨ। ਦਰਅਸਲ ਬੀਜੇਪੀ ਨੇ ਸਲਾਰੀਆ ਨੂੰ ਟਿਕਟ ਨਹੀਂ ਦਿੱਤੀ ਸੀ ਜਿਸ ਕਾਰਨ ਉਹ ਪਾਰਟੀ ਨਾਲ ਨਾਰਾਜ਼ ਚੱਲ ਰਹੇ ਸਨ। ਏਸੇ ਤਰ੍ਹਾਂ ਕਵਿਤਾ ਖੰਨਾ ਅਤੇ ਸਲਰੀਆਂ ਪਾਰਟੀਆਂ ਦੀਆਂ ਪਰੇਸ਼ਾਨੀਆਂ ਵਧਾ ਸਕਦੇ ਹਨ। 

Share:

ਪੰਜਾਬ ਨਿਊਜ। ਗੁਰਦਾਸਪੁਰ 'ਚ ਭਾਜਪਾ ਦੇ ਸੀਨੀਅਰ ਆਗੂ ਸਵਰਨ ਸਲਾਰੀਆ ਆਮ ਆਦਮੀ ਪਾਰਟੀ 'ਚ ਸ਼ਾਮਲ ਹੋਣਗੇ। ਲੁਧਿਆਣਾ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਉਨ੍ਹਾਂ ਨੂੰ ਪਾਰਟੀ ਵਿੱਚ ਸ਼ਾਮਲ ਕਰਵਾਉਣਗੇ। ਸਵਰਨ ਸਲਾਰੀਆ ਵੀ ਭਾਜਪਾ ਵੱਲੋਂ ਗੁਰਦਾਸਪੁਰ ਲੋਕ ਸਭਾ ਚੋਣ ਲੜ ਚੁੱਕੇ ਹਨ। ਉਹ ਭਾਜਪਾ ਪੰਜਾਬ ਦੀ ਸੂਬਾ ਕਾਰਜਕਾਰਨੀ ਕਮੇਟੀ ਦੇ ਸਥਾਈ ਮੈਂਬਰ ਹਨ। ਸਵਰਨ ਸਲਾਰੀਆ ਸੁਤੰਤਰਤਾ ਸੈਨਾਨੀ ਨਿਧਾਨ ਸਿੰਘ ਸਲਾਰੀਆ ਦਾ ਪੁੱਤਰ ਹੈ।

 

ਇਹ ਵੀ ਪੜ੍ਹੋ