16 ਨਵੰਬਰ ਨੂੰ ਰਿਲੀਜ਼ ਹੋਣ ਵਾਲੇ ਐਪੀਸੋਡ ਦੇ ਕੁਝ ਪ੍ਰੋਮੋ ਵੀਡੀਓ ਸਾਹਮਣੇ ਆਏ, ਕਾਫੀ ਰੌਚਕ ਰਹੇਗਾ ਇਹ ਐਪੀਸੋਡ ...
ਕਾਮੇਡੀਅਨ ਅਤੇ ਐਕਟਰ ਕਪਿਲ ਸ਼ਰਮਾ ਨੇ ਹਾਲ ਹੀ ਵਿੱਚ ਸੋਸ਼ਲ ਮੀਡੀਆ ਰਾਹੀਂ ਲੋਕਾਂ ਨੂੰ ਦੱਸਿਆ ਕਿ ਉਹ ਆਪਣਾ ਘਰ ਬਦਲਣ ਜਾ ਰਹੇ ਹਨ। ਹਾਲਾਂਕਿ, ਕਪਿਲ ਦੀ ਅਸਲ ਵਿੱਚ ਆਪਣਾ ਘਰ ਬਦਲਣ ਦੀ ਕੋਈ ਯੋਜਨਾ ਨਹੀਂ ਹੈ, ਸਗੋਂ ਉਨ੍ਹਾਂ ਨੇ ਆਪਣੇ ਨਵੇਂ ਸ਼ੋਅ ਦ...
ਬਿੱਗ ਬੌਸ ਨੇ ਘਰ ਦੇ ਸਾਰੇ ਮੈਂਬਰਾਂ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਭਵਿੱਖ 'ਚ ਅਜਿਹਾ ਹੋਇਆ ਤਾਂ ਉਹ ਸਖਤ ਐਕਸ਼ਨ ਲੈਣਗੇ। ...
ਰਣਵੀਰ ਨੇ ਦੱਸਿਆ, "ਸੰਜੇ ਲੀਲਾ ਭੰਸਾਲੀ ਸਮੁੰਦਰ ਵੱਲ ਰਹਿੰਦੇ ਹਨ। ਤੇਜ਼ ਹਵਾ ਦਾ ਝੱਖੜ ਆਇਆ ਅਤੇ ਫਿਰ ਦਰਵਾਜ਼ਾ ਖੁੱਲ੍ਹਿਆ। ਦੀਪਿਕਾ ਪਾਦੁਕੋਣ ਚਿੱਟੇ ਚਿਕਨਕਾਰੀ ਕੁੜਤੇ ਵਿੱਚ ਸਾਹਮਣੇ ਖੜ੍ਹੀ ਸੀ।" ਦੀਪਿਕਾ ਨੂੰ ਪਹਿਲੀ ਵਾਰ ਦੇਖਦਿਆਂ ਹੀ ਉਨ੍ਹਾਂ...
ਫਿਲਮ ਨੇ ਆਪਣੇ ਪ੍ਰਦਰਸ਼ਨ ਦੇ ਪਹਿਲੇ ਦਿਨ 44.50 ਕਰੋੜ ਦੀ ਕਮਾਈ ਕਰ ਲਈ ਹੈ। ...
ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲ ਦੇ ਨਵੇਂ ਗੀਤ Watch-Out ਨੇ ਇੱਕ ਫਿਰ ਤੋਂ ਮਿਊਜਿਕ ਇੰਡਸਟਰੀ ਨੂੰ ਹਿਲਾ ਕੇ ਰੱਖ ਦਿੱਤਾ ਹੈ। ਦੱਸ ਦਈਏ ਕੀ ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਉਨ੍ਹਾਂ ਦਾ ਇਹ ਪੰਜਵਾਂ ਗੀਤ ਰਿਲੀਜ਼ ਕੀਤਾ ਗਿਆ ਹੈ।...
ਰਜਨੀਕਾਂਤ ਦੀ ਬੇਟੀ ਐਸ਼ਵਰਿਆ ਰਜਨੀਕਾਂਤ ਨੇ ਫਿਲਮ 'ਲਾਲ ਸਲਾਮ' ਦਾ ਨਿਰਦੇਸ਼ਨ ਕੀਤਾ ਹੈ। ਰਜਨੀਕਾਂਤ ਦੇ ਪ੍ਰਸ਼ੰਸਕ ਇਸ ਫਿਲਮ ਨੂੰ ਲੈ ਕੇ ਕਾਫੀ ਉਤਸ਼ਾਹਿਤ ਹਨ। ਦੀਵਾਲੀ ਦੇ ਮੌਕੇ 'ਤੇ ਅੱਜ ਫਿਲਮ ਦਾ ਟੀਜ਼ਰ ਰਿਲੀਜ਼ ਕੀਤਾ ਗਿਆ ਹੈ। ਇਹ ਪ੍ਰਸ਼ੰਸਕਾ...
ਐਕਸ਼ਨ ਹੀਰੋ ਅਤੇ ਖਿਲਾੜੀ ਕੁਮਾਰ ਦੇ ਨਾਮ ਨਾਲ ਜਾਣੇ ਜਾਂਦੇ ਬਾਲੀਵੁੱਡ ਅਦਾਕਾਰ Akshay Kumar ਦੀਆਂ ਇਸ ਸਾਲ ਤਿੰਨ ਫਿਲਮਾਂ ਰਿਲੀਜ਼ ਹੋਈਆਂ ਹਨ। ਇਸ ਦੇ ਨਾਲ ਹੀ ਅਦਾਕਾਰ ਆਪਣੀਆਂ ਆਉਣ ਵਾਲੀਆਂ ਫਿਲਮਾਂ ਨੂੰ ਲੈ ਕੇ ਵੀ ਸੁਰਖੀਆਂ ‘ਚ ਹੈ...
ਜਿਵੇਂ ਅਸੀਂ ਸਾਰੇ ਜਾਣਦੇ ਹਾਂ ਬਾਲੀਵੁਡ ਦੇ ਅਦਾਕਾਰ ਰਿਤਿਕ ਰੋਸ਼ਨ ਪਿਛਲੇ ਕਾਫੀ ਸਮੇਂ ਤੋਂ ਆਪਣੀ ਫਿਲਮ ‘ਫਾਈਟਰ’ ਨੂੰ ਲੈ ਕੇ ਸੁਰਖੀਆਂ ਬਟੋਰ ਰਹੇ ਹਨ। ਇਸ ਐਕਸ਼ਨ ਥ੍ਰਿਲਰ ਫਿਲਮ ਵਿੱਚ ਦੀਪਿਕਾ ਪਾਦੁਕੋਣ ਅਤੇ ਅਨਿਲ ਕਪੂਰ ਵੀ ਮੁ...
ਸਰਕਿਟ ਦੇ ਨਾਂ ਨਾਲ ਮਸ਼ਹੂਰ ਅਭਿਨੇਤਾ ਅਰਸ਼ਦ ਵਾਰਸੀ ਨੂੰ ਨਵਾਂ ਰੋਲ ਮਿਲਣ ਜਾ ਰਿਹਾ ਹੈ। ਮਸ਼ਹੂਰ ਸ਼ੋ ‘ਝਲਕ ਦਿਖਲਾ ਜਾ’ ਦੇ ਆਉਣ ਵਾਲੇ ਸੀਜ਼ਨ ‘ਚ ਜੱਜ ਵਜੋਂ ਨਜ਼ਰ ਆਉਣਗੇ। ਅਰਸ਼ਦ ਵਾਰਸੀ ਨੇ ਕਿਹਾ, ਡਾਂਸ ਕਰਨਾ ਹਮੇਸ਼ਾ ਹੀ...
ਰੇਵ ਪਾਰਟੀਆਂ ਵਿੱਚ ਸੱਪ ਦੇ ਜ਼ਹਿਰ ਦੀ ਤਸਕਰੀ ਕਰਨ ਵਾਲੇ ਇੱਕ ਗਿਰੋਹ ਵਿੱਚ ਸ਼ਾਮਲ ਹੋਣ ਕਰਕੇ ਸੁਰਖੀਆਂ ਵਿੱਚ ਆਏ ਬਿੱਗ ਬੌਸ ਦੇ ਜੇਤੂ ਰਹੇ ਐਲਵਿਸ਼ ਯਾਦਵ ਫਿਰ ਤੋਂ ਸੁਰਖੀਆਂ ਵਿੱਚ ਹਨ। ਉਹਨਾਂ ਨੇ ਆਪਣੇ ਤੇ ਲੱਗੇ ਆਰੋਪਾਂ ਨੂੰ ਲੈ ਕੇ ਇਕ ਵੀਡ...
ਪੰਜਾਬ ਦੇ ਮਸ਼ਹੂਰ ਗਾਇਕ ਮਰਹੂਮ ਸ਼ੁਭਦੀਪ ਸਿੰਘ ਸਿੱਧੂ ਉਰਫ਼ ਸਿੱਧੂ ਮੂਸੇਵਾਲਾ ਜਿਨ੍ਹਾਂ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ,ਦੀ ਜਿੰਦਗੀ ਤੇ ਹੁਣ ਫਿਲਮ ਬਣਨ ਜਾ ਰਹੀ ਹੈ। ਇਸ ਫਿਲਮ ਦੇ ਵਿੱਚ ਉਨ੍ਹਾਂ ਦੇ ਸਿੰਗਿੰਗ ਕਰੀਅਰ ਤੋਂ ਲੈ ਕੇ...
ਬਾਲੀਵੁੱਡ ਅਭਿਨੇਤਾ ਬੋਮਨ ਇਰਾਨੀ ਆਪਣੀ ਆਉਣ ਵਾਲੀ ਫਿਲਮ ”ਡੰਕੀ’ ‘ਚ ਇਕ ਅਧਿਆਪਕ ਦੀ ਭੂਮਿਕਾ ‘ਚ ਨਜ਼ਰ ਆਉਣਗੇ। ਰਾਜਕੁਮਾਰ ਹਿਰਾਨੀ ਦੁਆਰਾ ਨਿਰਦੇਸ਼ਤ ਫਿਲਮ ‘ਡੰਕੀ’ ਵਿੱਚ ਸ਼ਾਹਰੁਖ ਖਾਨ, ਬੋਮਨ ਇਰਾ...
ਇਨ੍ਹੀਂ ਦਿਨੀਂ ਆਈਸੀਸੀ ਕ੍ਰਿਕਟ ਵਿਸ਼ਵ ਕੱਪ (ਆਈਸੀਸੀ ਵਿਸ਼ਵ ਕੱਪ 2023) ਚੱਲ ਰਿਹਾ ਹੈ। ਦਿਲਚਸਪ ਗੱਲ ਇਹ ਹੈ ਕਿ ਇਸ ਸਾਲ ਵਿਸ਼ਵ ਕੱਪ ਭਾਰਤ ਵਿੱਚ ਹੋ ਰਿਹਾ ਹੈ ਅਤੇ ਭਾਰਤੀ ਕ੍ਰਿਕਟ ਟੀਮ ਸੈਮੀਫਾਈਨਲ ਲਈ ਕੁਆਲੀਫਾਈ ਕਰਨ ਵਾਲੀ ਪਹਿਲੀ ਟੀਮ ਹੈ।...
ਬਿੱਗ ਬੌਸ 17 ਤੋਂ ਮਨਸਵੀ ਮਮਗਈ ਇਸ ਹਫਤੇ ਬਾਹਰ ਹੋ ਗਈ ਹੈ। ਇੱਥੇ ਦੱਸ ਦਈਏ ਕੇ ਇੱਕ ਹਫਤਾ ਪਹਿਲਾਂ ਹੀ ਉਹਨਾਂ ਨੇ ਵਾਇਲਡ ਕਾਰਡ ਦੇ ਰੂਪ ਵਿੱਚ ਸ਼ੋਅ ਵਿੱਚ ਐਂਟਰੀ ਲਈ ਸੀ, ਪਰ ਨਾ ਤਾਂ ਘਰ ਵਿੱਚ ਮੌਜੂਦ ਪ੍ਰਤੀਯੋਗੀਆਂ ਨੇ ਉਸਨੂੰ ਪਸੰਦ ਕੀਤਾ ਅਤ...