ਪੰਜਾਬ ਨਿਊਜ। ਹੁਣ ਹਰਦੀਪ ਸਿੰਘ ਚੋਣਾਂ ਨਹੀਂ ਲੜਨਗੇ। ਠੀਕ ਚੋਣਾਂ ਤੋਂ ਪਹਿਲਾਂ ਉਨ੍ਹਾਂ ਨੇ ਇਹ ਵੱਡਾ ਧਮਾਕਾ ਕੀਤਾ ਹੈ। ਹੁਣ ਅਕਾਲੀ ਦਲ ਦਾ ਕੈਂਡੀਡੇਟ ਮੈਦਾਨ ਤੋਂ ਬਾਹਰ ਹੋ ਗਿਆ ਹੈ। ਸਵਾਲ ਤਾਂ ਇਹ ਹੈ ਕਿ ਆਖਿਰਕਾਰ ਹਰਦੀਪ ਸਿੰਘ ਨੇ ਅਜਿਹਾ ਕਿਉਂ ਕੀਤਾ ਉਨ੍ਹਾਂ ਕਿਹੜਾ ਦਬਾਅ ਸੀ ਜਿਸ ਕਾਰਨ ਉਨ੍ਹਾਂ ਨੂੰ ਅਸਤੀਫਾ ਦੇਣਾ ਪਿਆ। ਸਿੰਘ ਨੇ ਨਾਲ ਹੀ ਇਹ ਵੀ ਐਲਾਨ ਕੀਤਾ ਕਿ ਉਹ ਕਿਸੇ ਵੀ ਪਾਰਟੀ ਨੂੰ ਜੁਆਇਨ ਨਹੀਂ ਕਰਨਗੇ।