जनभावना टाइम्स
Top Indian News
ਪੰਜਾਬ
ਰਾਸ਼ਟਰੀ
ਵਿਦੇਸ਼
ਟ੍ਰੈਂਡਿੰਗ
ਲਾਈਫ ਸਟਾਈਲ
ਆਟੋ
ਕਾਰੋਬਾਰ
ਸਿਹਤ
ਮਨੋਰੰਜਨ
ਧਰਮ
ਖੇਡਾਂ
Search
ਪੰਜਾਬ
ਰਾਸ਼ਟਰੀ
ਵਿਦੇਸ਼
ਟ੍ਰੈਂਡਿੰਗ
ਲਾਈਫ ਸਟਾਈਲ
ਆਟੋ
ਕਾਰੋਬਾਰ
ਸਿਹਤ
ਮਨੋਰੰਜਨ
ਧਰਮ
ਖੇਡਾਂ
Home
News
Punjab
ਮਨਪ੍ਰੀਤ ਇਯਾਲੀ ਨੇ ਵਧਾਈਆਂ ਅਕਾਲੀ ਦਲ ਦੀਆਂ ਮੁਸ਼ਕਲਾਂ
ਮਨਪ੍ਰੀਤ ਇਯਾਲੀ ਨੇ ਵਧਾਈਆਂ ਅਕਾਲੀ ਦਲ ਦੀਆਂ ਮੁਸ਼ਕਲਾਂ
ਇਯਾਲੀ ਨੇ ਪਾਰਟੀ ਦੀ ਭਰਤੀ ਪ੍ਰਕਿਰਿਆ ਉਪਰ ਵੱਡੇ ਸਵਾਲ ਚੁੱਕੇ ਹਨ ਤੇ ਨਾਲ ਹੀ ਇਹ ਵੀ ਕਿਹਾ ਹੈ ਕਿ ਇਸਨੂੰ ਸਿਰਫ ਇੱਕ ਧੜੇ ਨੇ ਸ਼ੁਰੂ ਕੀਤਾ। 7 ਮੈਂਬਰੀ ਕਮੇਟੀ ਨੂੰ ਭਰੋਸੇ 'ਚ ਨਹੀਂ ਲਿਆ ਗਿਆ। ਉਹਨਾਂ ਕਿਹਾ ਕਿ ਉਹ ਸੱਤ ਮੈਂਬਰੀ ਕਮੇਟੀ ਦੀ ਦੂਜੀ ਮੀਟਿੰਗ ਵਿਚ ਸ਼ਾਮਲ ਹੋਣ ਆਏ ਹਨ।
Dharminder Singh
Last Updated : 13 February 2025, 08:58 PM IST
Share:
Courtesy: file photo
ਸ਼੍ਰੋਮਣੀ ਅਕਾਲੀ ਦਲ ਦੇ ਵਿਧਾਇਕ ਮਨਪ੍ਰੀਤ ਸਿੰਘ ਇਯਾਲੀ ਨੇ ਪਾਰਟੀ ਦੀ ਭਰਤੀ ਪ੍ਰਕਿਰਿਆ ਉਪਰ ਵੱਡੇ ਸਵਾਲ ਚੁੱਕੇ ਹਨ ਤੇ ਨਾਲ ਹੀ ਇਹ ਵੀ ਕਿਹਾ ਹੈ ਕਿ ਇਸਨੂੰ ਸਿਰਫ ਇੱਕ ਧੜੇ ਨੇ ਸ਼ੁਰੂ ਕੀਤਾ। 7 ਮੈਂਬਰੀ ਕਮੇਟੀ ਨੂੰ ਭਰੋਸੇ 'ਚ ਨਹੀਂ ਲਿਆ ਗਿਆ। ਇਯਾਲੀ ਅੱਜ ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਵੱਲੋਂ ਚੰਡੀਗੜ੍ਹ ’ਚ ਸੱਦੀ ਗਈ 7 ਮੈਂਬਰੀ ਕਮੇਟੀ ਦੀ ਮੀਟਿੰਗ ਵਿਚ ਸ਼ਾਮਲ ਹੋਣ ਪਹੁੰਚੇ ਸੀ। ਇਸ ਦੌਰਾਨ ਪੱਤਰਕਾਰਾਂ ਦੇ ਸਵਾਲਾਂ ਦਾ ਜਵਾਬ ਦਿੰਦਿਆਂ ਕਿਹਾ ਕਿ ਉਹ ਸੱਤ ਮੈਂਬਰੀ ਕਮੇਟੀ ਦੀ ਦੂਜੀ ਮੀਟਿੰਗ ਵਿਚ ਸ਼ਾਮਲ ਹੋਣ ਆਏ ਹਨ। ਇਯਾਲੀ ਦੇ ਇਸ ਬਿਆਨ ਨਾਲ ਅਕਾਲੀ ਦਲ ਦੀਆਂ ਮੁਸ਼ਕਲਾਂ ਹੋਰ ਵਧ ਸਕਦੀਆਂ ਹਨ।
ਪੰਜਾਂ ਜਥੇਦਾਰਾਂ ਨੇ ਹੁਕਮ ਕੀਤਾ ਸੀ
ਜਦੋਂ ਪੱਤਰਕਾਰਾਂ ਨੇ ਉਨ੍ਹਾਂ ਨੂੰ ਭਰਤੀ ਪ੍ਰਕਿਰਿਆ ਸਬੰਧੀ ਸਵਾਲ ਕੀਤਾ ਤਾਂ ਉਨ੍ਹਾਂ ਕਿਹਾ ਕਿ 2 ਦਸੰਬਰ ਦੇ ਹੁਕਮਨਾਮੇ ਵਿਚ ਪੰਜਾਂ ਜਥੇਦਾਰਾਂ ਨੇ ਹੁਕਮ ਕੀਤਾ ਸੀ ਕਿ ਅਕਾਲੀ ਦਲ ਦੀ ਨਵੀਂ ਭਰਤੀ ਪ੍ਰਕਿਰਿਆ 7 ਮੈਂਬਰੀ ਕਮੇਟੀ ਦੀ ਅਗਵਾਈ ਵਿਚ ਹੋਵੇਗੀ ਪਰ ਅਕਾਲੀ ਦਲ ਦੇ ਇੱਕ ਧੜੇ ਨੇ ਆਪਣੇ ਤੌਰ ਉੱਤੇ ਹੀ ਭਰਤੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ। ਉਨ੍ਹਾਂ ਕਿਹਾ ਕਿ ਇਸ ਧੜੇ ਨੇ 7 ਮੈਂਬਰੀ ਕਮੇਟੀ ਨੂੰ ਇਸ ਸਬੰਧੀ ਵਿਸ਼ਵਾਸ਼ ਵਿਚ ਵੀ ਨਹੀਂ ਲਿਆ। ਜਦੋਂ ਪੱਤਰਕਾਰਾਂ ਨੇ ਉਨ੍ਹਾਂ ਨੂੰ ਪੁੱਛਿਆ ਕਿ ਬਾਦਲ ਧੜਾ ਕਹਿੰਦਾ ਹੈ ਕਿ 7 ਮੈਂਬਰੀ ਕਮੇਟੀ ਅਕਾਲੀ ਦਲ ਦੇ ਦਫ਼ਤਰ ਵਿਚ ਆ ਕੇ ਪੂਰਾ ਰਿਕਾਰਡ ਚੈੱਕ ਕਰ ਸਕਦੀ ਹੈ। ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਅਜਿਹਾ ਕੋਈ ਸੁਨੇਹਾ ਨਹੀਂ ਮਿਲਿਆ ਜਦੋਂ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਅਕਾਲੀ ਦਲ ਬਾਦਲ ਧੜਾ ਇਹ ਦਾਅਵਾ ਕਰਦਾ ਹੈ ਕਿ 7 ਮੈਂਬਰੀ ਕਮੇਟੀ ਕੇਵਲ ਨਿਗਰਾਨ ਕਮੇਟੀ ਹੈ ਤਾਂ ਉਨ੍ਹਾਂ ਕਿਹਾ ਕਿ ਸ਼੍ਰੀ ਅਕਾਲ ਤਖ਼ਤ ਸਾਹਿਬ ਤੋਂ ਸਪੱਸ਼ਟ ਤੌਰ ਉੱਤੇ ਹੁਕਮ ਹੋਇਆ ਹੈ ਕਿ ਅਕਾਲੀ ਦਲ ਦੀ ਨਵੀਂ ਭਰਤੀ 7 ਮੈਂਬਰੀ ਕਮੇਟੀ ਦੀ ਅਗਵਾਈ ਵਿਚ ਹੀ ਹੋਵੇਗੀ।
ਇਹ ਵੀ ਪੜ੍ਹੋ
ਭਗਵੰਤ ਮਾਨ ਸਰਕਾਰ ਵੱਲੋਂ ਸੂਬੇ ਦੇ 6 ਲੱਖ ਕਰਮਚਾਰੀਆਂ ਅਤੇ ਪੈਨਸ਼ਨਰਾਂ ਨੂੰ ਵੱਡਾ ਤੋਹਫ਼ਾ
24 ਤੇ 25 ਫਰਵਰੀ ਨੂੰ ਸੱਦਿਆ ਗਿਆ ਪੰਜਾਬ ਵਿਧਾਨ ਸਭਾ ਦਾ ਸਪੈਸ਼ਲ ਸੈਸ਼ਨ
Tags :
Shiromani Akali Dal
Akali Dal
Related News
Punjab
ਕਾਂਗਰਸ ਦੀ 'ਹਰ ਬੂਥ ਮਜ਼ਬੂਤ' ਮੁਹਿੰਮ, ਬਰਨਾਲਾ ਦੀ ਬੈਠਕ 'ਚ ਰਾਜਾ ਵੜਿੰਗ ਦੇ ਸਾਹਮਣੇ ਗੂੰਜੇ 'ਚੰਨੀ-ਚੰਨੀ' ਦੇ ਨਾਅਰੇ
Punjab
ਪੰਜਾਬ ਦੀ 17 ਸਾਲਾ ਤਨਵੀ ਸ਼ਰਮਾ ਨੇ BWF ਤਾਈਪੇ ਓਪਨ 'ਚ ਰਚਿਆ ਇਤਿਹਾਸ, CM ਮਾਨ ਨੇ ਦਿੱਤੀ ਵਧਾਈ
Punjab
ਕੇਂਦਰ ਵੱਲੋਂ ਪੰਜਾਬ ਨੂੰ ਵੱਡਾ ਤੋਹਫ਼ਾ, ਵਿਕਾਸ ਕੰਮਾਂ ਲਈ 1970 ਕਰੋੜ ਰੁਪਏ ਮਨਜ਼ੂਰ, ਰਾਜ ਸਭਾ ਸੰਸਦ ਮੈਂਬਰ ਅਸ਼ੋਕ ਮਿੱਤਲ ਨੇ ਕੀਤੀ ਵੱਡੀ ਮੰਗ
Punjab
ਪਠਾਨਕੋਟ ਦੇ ਵਿਧਾਇਕ ਦੀ ਰਿਹਾਇਸ਼ ਨੇੜੇ ਅਚਾਨਕ ਧਮਾਕੇ ਵਰਗੀ ਆਵਾਜ਼ ਨੇ ਫੈਲਾਈ ਦਹਿਸ਼ਤ, ਸੀਸੀਟੀਵੀ ਵਿੱਚ ਕੈਦ ਹੋਇਆ ਰਾਜ਼
Recent News
ਕਾਂਗਰਸ ਦੀ 'ਹਰ ਬੂਥ ਮਜ਼ਬੂਤ' ਮੁਹਿੰਮ, ਬਰਨਾਲਾ ਦੀ ਬੈਠਕ 'ਚ ਰਾਜਾ ਵੜਿੰਗ ਦੇ ਸਾਹਮਣੇ ਗੂੰਜੇ 'ਚੰਨੀ-ਚੰਨੀ' ਦੇ ਨਾਅਰੇ
ਪੰਜਾਬ ਦੀ 17 ਸਾਲਾ ਤਨਵੀ ਸ਼ਰਮਾ ਨੇ BWF ਤਾਈਪੇ ਓਪਨ 'ਚ ਰਚਿਆ ਇਤਿਹਾਸ, CM ਮਾਨ ਨੇ ਦਿੱਤੀ ਵਧਾਈ
ਚਾਰ ਮਹੀਨਿਆਂ ਦੇ ਲਗਾਤਾਰ ਵਿਕਰੀ ਦੇ ਰੁਝਾਨ ਨੂੰ ਤੋੜਦਿਆਂ ਜੁਲਾਈ 'ਚ FPI ਨੇ ਭਾਰਤੀ ਬਾਜ਼ਾਰ 'ਚ 20 ਹਜ਼ਾਰ ਕਰੋੜ ਰੁਪਏ ਲਗਾਏ
ਮਾਈਗ੍ਰੇਨ ਦੇ ਸੁਧਾਰ ਨਾਲ ਮਰੀਜ਼ਾਂ ਦੀ ਰੋਜ਼ਾਨਾ ਜ਼ਿੰਦਗੀ ਅਤੇ ਕੰਮਕਾਜੀ ਸਮਰੱਥਾ ਵਿੱਚ ਆਇਆ ਵੱਡਾ ਸੁਧਾਰ, ਅਧਿਐਨ ਵਿੱਚ ਖੁਲਾਸਾ
ਰਾਇਲ ਐਨਫੀਲਡ ਦਾ ਜਲਵਾ, ਜੁਲਾਈ 'ਚ ਵਿਕਰੀ ਨੇ ਤੋੜੇ ਸਾਰੇ ਰਿਕਾਰਡ, 1.18 ਲੱਖ ਯੂਨਿਟਸ ਨਾਲ ਮਚਾਇਆ ਧਮਾਲ
ਅਪਸ਼ਬਦਾਂ ਵਾਲੇ ਵਾਇਰਲ ਵੀਡਿਓ 'ਤੇ ਭੂਮੀ ਪੇਡਨੇਕਰ ਦਾ ਵੱਡਾ ਬਿਆਨ, ਪੁੱਛਿਆ- ਕੀ ਘਰ ਦੇ ਵੱਡਿਆਂ ਨਾਲ ਅਜਿਹੀ ਭਾਸ਼ਾ ਵਰਤਦੇ ਹਾਂ?
ਰੂਸੀ ਹਮਲਿਆਂ ਤੋਂ ਜੂਝਦੇ ਯੂਕ੍ਰੇਨ ਨੇ ਅਮਰੀਕਾ ਤੇ ਯੂਰਪ ਤੋਂ ਪੈਟਰੀਅਟ ਮਿੱਸਾਈਲਾਂ ਦੀ ਕੀਤੀ ਫ਼ੌਰੀ ਮੰਗ, ਜ਼ੇਲੈਂਸਕੀ ਨੇ ਕਿਹਾ- ਹਥਿਆਰ ਗੋਦਾਮਾਂ 'ਚ ਨਾ ਰੱਖੋ
ਨੀਟ ਪੇਪਰ ਲੀਕ ਮਾਮਲੇ 'ਚ ਆਵਾਜ਼ ਬੁਲੰਦ ਕਰਨ ਵਾਲੀ CJP ਦੀ 5 ਅਗਸਤ ਨੂੰ ਮਹਾਰਾਸ਼ਟਰ 'ਚ ਹੋਵੇਗੀ ਅਹਿਮ ਕੋਰ ਕਮੇਟੀ ਬੈਠਕ, ਵੱਡੇ ਐਲਾਨ ਦੀ ਸੰਭਾਵਨਾ