ਇਹ ਘਟਨਾ ਦੀ ਸੂਚਨਾ ਜਦੋਂ ਪਿੰਡ ਪਾਲਦੀ ਵਿਖੇ ਪਹੁੰਚੀ ਤਾਂ ਪਿੰਡ ਵਿੱਚ ਦੀ ਸੋਗ ਦੀ ਲਹਿਰ ਦੋੜ ਗਈ। ਪਰਿਵਾਰਕ ਮੈਂਬਰਾਂ ਦਾ ਰੋ-ਰੋ ਕੇ ਬੁਰਾ ਹਾਲ ਹੈ।...
ਇਸ ਘਟਨਾ ਤੋਂ ਬਾਅਦ ਪੂਰਾ ਪਰਿਵਾਰ ਸਦਮੇ 'ਚ ਹੈ। ਮਨਪ੍ਰੀਤ ਸਿੰਘ ਦਾ ਛੋਟਾ ਭਰਾ ਕਮਲਪ੍ਰੀਤ ਸਿੰਘ ਦਾ ਰੋ-ਰੋ ਕੇ ਬੁਰਾ ਹਾਲ ਹੈ। ਇਸ ਖਬਰ ਨੇ ਦਿੜਬਾ ਸ਼ਹਿਰ ਨੂੰ ਹਿਲਾ ਕੇ ਰੱਖ ਦਿੱਤਾ ਹੈ।...
ਮ੍ਰਿਤਕ ਦੇ ਮਾਤਾ ਪਿਤਾ ਹਾਲੇ ਆਪਣੇ ਪੁੱਤ ਨੂੰ ਮਿਲ ਕੇ ਪੰਜਾਬ ਪਰਤੇ ਹੀ ਸੀ ਕਿ ਪਿੱਛੋਂ ਮੰਦਭਾਗੀ ਖ਼ਬਰ ਦਾ ਫੋਨ ਆ ਗਿਆ। ...
ਮਲੇਰਕੋਟਲਾ ਦੇ ਅਮਰਗੜ੍ਹ ਇਲਾਕੇ ਦੀ ਰਹਿਣ ਵਾਲੀ ਸੀ ਮ੍ਰਿਤਕ ਪ੍ਰਨੀਤ ਕੌਰ। ਠੰਡ ਲੱਗਣ ਨਾਲ ਦਿਲ ਦਾ ਦੌਰਾ ਪੈਣ ਦਾ ਸ਼ੱਕ। ਮਾਪਿਆਂ ਦਾ ਰੋ-ਰੋ ਕੇ ਬੁਰਾ ਹਾਲ ਹੋਇਆ। ...
ਦੋਵਾਂ ਧਿਰਾਂ ਵਿਚਾਲੇ ਕਰੀਬ 3 ਘੰਟੇ ਤੱਕ ਹੰਗਾਮਾ ਹੁੰਦਾ ਰਿਹਾ। ਜਦੋਂ ਖਾਲਿਸਤਾਨੀਆਂ ਨੇ ਮੰਦਰ 'ਚ ਦਾਖਲ ਹੋਣ ਦੀ ਕੋਸ਼ਿਸ਼ ਕੀਤੀ ਤਾਂ ਲੋਕਾਂ ਨੇ ਉਨ੍ਹਾਂ ਨੂੰ ਰੋਕ ਦਿੱਤਾ। ਇਸ ਦੌਰਾਨ ਦੋਵਾਂ ਨੇ ਇੱਕ ਦੂਜੇ ਖ਼ਿਲਾਫ਼ ਨਾਅਰੇਬਾਜ਼ੀ ਕੀਤੀ।...
ਕੈਨੇਡਾ ਵਿੱਚ ਅੱਜ ਫਿਰ ਇੱਕ ਭਾਰਤੀ ਦੀ ਮੌਤ ਹੋ ਗਈ ਹੈ। ਮਨਿੰਦਰ ਪਾਲ ਸਿੰਘ ਵਾਸੀ ਪੰਜਾਬ ਦੀ ਮੌਤ ਕਾਰਨ ਪੰਜਾਬ ਦੇ ਰਈਆ 'ਚ ਸੋਗ ਦੀ ਲਹਿਰ ਹੈ।...