ਰੋਹਿਤ ਸ਼ਰਮਾ ਅਤੇ ਗਲੇਨ ਮੈਕਸਵੈੱਲ ਨੇ ਅੰਤਰਰਾਸ਼ਟਰੀ ਟੀ-20 ਵਿੱਚ ਚਾਰ-ਚਾਰ ਸੈਂਕੜੇ ਲਗਾਏ ਹਨ। ਇਸ ਤੋਂ ਬਾਅਦ ਸੂਚੀ ਵਿੱਚ ਬਾਬਰ ਆਜ਼ਮ, ਕੋਲਿਨ ਮੁਨਰੋ ਅਤੇ ਸਬਾਵੂਨ ਡੇਵਿਸ ਨੇ ਤਿੰਨ-ਤਿੰਨ ਸੈਂਕੜੇ ਲਗਾਏ ਹਨ। ...
ਭਾਰਤੀ ਕ੍ਰਿਕਟ ਕੰਟਰੋਲ ਬੋਰਡ (BCCI) ਨੇ ਵੱਡਾ ਫੈਸਲਾ ਲਿਆ ਹੈ। ਨਾਲ ਹੀ ਸ਼ਪੱਸ਼ਟ ਕਰ ਦਿੱਤਾ ਹੈ ਕਿ ਇੰਡੀਆ ਟੀਮ 'ਚ ਖੇਡਦੇ ਹੋਏ ਕੋਈ ਵੀ ਇਹ ਜਰਸੀ ਨਹੀਂ ਪਹਿਨ ਸਕਦਾ। ਆਓ ਜਾਣਦੇ ਹਾਂ ਫੈਸਲੇ ਦੇ ਪਿੱਛੇ ਦਾ ਕਾਰਨ.........
ਆਸਟ੍ਰੇਲਿਆ ਦੇ ਯੂਥ ਸਿਲੈਕਸ਼ਨ ਪੈਨਲ ਨੇ 2024 ਪੁਰਸ਼ ਅੰਡਰ-19 ਕ੍ਰਿਕਟ ਵਿਸ਼ਵ ਕੱਪ ਲਈ 15 ਮੈਂਬਰੀ ਟੀਮ ਵਿੱਚ 2 ਨੌਜਵਾਨ ਪੰਜਾਬੀ ਖਿਡਾਰੀਆਂ ਹਰਕੀਰਤ ਬਾਜਵਾ ਅਤੇ ਹਰਜਸ ਸਿੰਘ ਨੂੰ ਸ਼ਾਮਲ ਕਰਨ ਦਾ ਐਲਾਨ ਕੀਤਾ ਹੈ। ...
ਮਹਿਲਾ ਪ੍ਰੀਮਿਯਮ ਲੀਗ (WPL 2024) ਵਿੱਚ ਗੁਜਰਾਤ ਜਾਇੰਟਸ ਵਲੋਂ 2 ਕਰੋੜ ਰੁਪਏ ਵਿੱਚ ਖਰੀਦੇ ਜਾਣ ਤੋਂ ਬਾਅਦ ਹਰ ਪਾਸੇ ਜ਼ੀਰਕਪੁਰ ਦੀ ਕਾਸ਼ਵੀ ਗੌਤਮ (20) ਦੀ ਹੀ ਚਰਚਾ ਹੋ ਰਹੀ ਹੈ। ਕਾਸ਼ਵੀ ਦੀ ਬੇਸ ਪ੍ਰਾਇਜ਼ 20 ਲੱਖ ਸੀ, ਪਰ ਉਸਨੂੰ ਕਈ ਗੁਣਾ ਪੈਸ...
ਇਸ ਤੋਂ ਪਹਿਲਾਂ ਵੀ ਉਹ Punjab Kings ਲਈ ਕੰਮ ਕਰ ਚੁੱਕੇ ਹਨ। ਸਾਲ 2014 ਵਿੱਚ ਉਨ੍ਹਾਂ ਨੂੰ ਟੀਮ ਦਾ ਸਹਾਇਕ ਕੋਚ ਨਿਯੁਕਤ ਕੀਤਾ ਗਿਆ ਸੀ। ਬਾਂਗੜ ਦਾ IPL ਕੋਚਿੰਗ ਕਰੀਅਰ ਉਦੋਂ ਸ਼ੁਰੂ ਹੋਇਆ, ਜਦੋਂ ਉਸਨੂੰ ਜਨਵਰੀ 2014 ਵਿੱਚ Punjab Kings ਲਈ...
ਟੀਮ ਇੰਡੀਆ ਇਹ ਸੀਰੀਜ਼ ਪਹਿਲਾਂ ਹੀ ਜਿੱਤ ਚੁੱਕੀ ਹੈ, ਪਰ ਉਹ ਫਾਈਨਲ ਮੈਚ ਜਿੱਤ ਕੇ ਫਰਕ ਨੂੰ 4-1 ਨਾਲ ਵਧਾਉਣਾ ਚਾਹੇਗੀ। ਜੇਕਰ ਭਾਰਤੀ ਟੀਮ ਇਹ ਸੀਰੀਜ਼ 4-1 ਨਾਲ ਜਿੱਤਦੀ ਹੈ ਤਾਂ ਉਹ ਇਸ ਫਾਰਮੈਟ 'ਚ ਆਸਟ੍ਰੇਲੀਆ ਖਿਲਾਫ ਸਭ ਤੋਂ ਵੱਡੇ ਫਰਕ ਨਾਲ ਸ...
ਭਾਰਤ 5 ਮੈਚਾਂ ਦੀ ਲੜੀ ਵਿੱਚ 2-1 ਨਾਲ ਅੱਗੇ ਹੈ। ਜੇਕਰ ਭਾਰਤੀ ਟੀਮ ਇਹ ਮੈਚ ਜਿੱਤ ਜਾਂਦੀ ਹੈ ਤਾਂ ਸੀਰੀਜ਼ ਜਿੱਤਣ ਤੋਂ ਇਲਾਵਾ ਵਿਸ਼ਵ ਰਿਕਾਰਡ ਵੀ ਬਣਾ ਲਵੇਗੀ।...
ਟੀ-20 ਲਈ ਸੂਰਿਆ ਨੂੰ ਕਪਤਾਨ ਬਣਾਇਆ ਗਿਆ ਹੈ। ਜਦਕਿ ਰੋਹਿਤ ਸ਼ਰਮਾ ਟੈਸਟ ਮੈਚਾਂ ਦੌਰਾਨ ਕਪਤਾਨ ਹੋਣਗੇ। ...
ਅਗਲੇ ਸਾਲ 4 ਤੋਂ 30 ਜੂਨ ਤੱਕ ਇਹ ਵਿਸ਼ਵ ਕੱਪ ਖੇਡਿਆ ਜਾਵੇਗਾ। ਕੁੱਲ 20 ਟੀਮਾਂ ਭਾਗ ਲੈਣਗੀਆਂ। ਇਸ ਵਾਰ ਇੱਕ ਨਵੀਂ ਟੀਮ ਨੇ ਐਂਟਰੀ ਕਰਕੇ ਹੀ ਇਤਿਹਾਸ ਰਚ ਦਿੱਤਾ।...
ਦੱਖਣੀ ਅਫਰੀਕਾ ਨਾਲ ਹੋਣ ਵਾਲੀ ਟੀ-20 ਸੀਰੀਜ਼ ਨੂੰ ਲੈ ਕੇ ਬੀਸੀਸੀਆਈ ਦੇ ਅਧਿਕਾਰੀ ਰੋਹਿਤ ਨਾਲ ਇਸ ਸਬੰਧ ਵਿੱਚ ਗੱਲਬਾਤ ਕਰਨਗੇ। ਦਸਿਆ ਜਾ ਰਿਹਾ ਹੈ ਕਿ ਅਗਲੇ ਸਾਲ ਹੋਣ ਜਾ ਰਹੇ ਟੀ-20 ਵਰਲਡ ਕੱਪ ਨੂੰ ਲੈ ਕੇ ਇਹ ਤਿਆਰੀ ਕੀਤੀ ਜਾ ਰਹੀ ਹੈ।...
ਤੀਜੇ ਮੈਚ 'ਚ ਆਸਟ੍ਰੇਲਿਆ ਨੇ ਭਾਰਤ ਨੂੰ 5 ਵਿਕਟਾਂ ਨਾਲ ਹਰਾ ਦਿੱਤਾ। ਮੈਕਸਵੈੱਲ ਹੁਣ ਰੋਹਿਤ ਸ਼ਰਮਾ ਦੇ ਨਾਲ ਟੀ-20 ਇੰਟਰਨੈਸ਼ਨਲ 'ਚ ਸਭ ਤੋਂ ਜ਼ਿਆਦਾ ਸੈਂਕੜੇ ਲਗਾਉਣ ਵਾਲੇ ਬੱਲੇਬਾਜ਼ ਬਣ ਗਏ ਹਨ। ਟੀਮ ਨੇ 5 ਮੈਚਾਂ ਦੀ ਸੀਰੀਜ਼ 'ਚ 2-1 ਨਾਲ ਵਾਪ...
ਜੇਕਰ ਭਾਰਤੀ ਟੀਮ ਅੱਜ ਦਾ ਮੈਚ ਜਿੱਤ ਜਾਂਦੀ ਹੈ ਤਾਂ ਉਹ ਆਸਟ੍ਰੇਲੀਆ ਖਿਲਾਫ ਲਗਾਤਾਰ ਤੀਜੀ ਟੀ-20 ਸੀਰੀਜ਼ ਜਿੱਤ ਲਵੇਗੀ। ਭਾਰਤੀ ਟੀਮ ਨੇ ਆਸਟਰੇਲੀਆ ਖਿਲਾਫ ਖੇਡੀ ਗਈ ਪਿਛਲੀਆਂ ਦੋਵੇਂ ਸੀਰੀਜ਼ ਜਿੱਤੀਆਂ ਹਨ।...
ਹਾਰਦਿਕ ਅਗਲੇ ਸੀਜ਼ਨ 'ਚ ਮੁੰਬਈ ਇੰਡੀਅਨਜ਼ ਲਈ ਖੇਡਦੇ ਨਜ਼ਰ ਆਉਣਗੇ। Mumbai Indians ਨੇ ਸੋਸ਼ਲ ਮੀਡੀਆ 'ਤੇ ਇਸਦੀ ਅਧਿਕਾਰਤ ਘੋਸ਼ਣਾ ਵੀ ਕੀਤੀ। ਮੰਨਿਆ ਜਾ ਰਿਹਾ ਹੈ ਕਿ ਮੁੰਬਈ ਇੰਡੀਅਨਜ਼ ਹਾਰਦਿਕ ਨੂੰ ਟੀਮ ਦਾ ਕਪਤਾਨ ਬਣਾ ਸਕਦੀ ਹੈ।...
ਰਿੰਕੂ ਜਿਸ ਤਰੀਕੇ ਨਾਲ ਭਾਰਤ ਲਈ ਮੈਚ ਫਿਨਿਸ਼ ਕਰ ਰਹੇ ਹਨ, ਉਸ ਨੂੰ ਦੇਖਦੇ ਹੋਏ ਲੋਕਾਂ ਨੇ ਉਨ੍ਹਾਂ ਨੂੰ ਭਾਰਤ ਦਾ ਨਵਾਂ ਫਿਨਿਸ਼ਰ ਕਿਹਾ ਹੈ। ਸਾਬਕਾ ਭਾਰਤੀ ਕ੍ਰਿਕਟਰ ਅਭਿਸ਼ੇਕ ਨਾਇਰ ਨੇ ਵੀ ਰਿੰਕੂ ਨੂੰ ਭਾਰਤ ਦਾ ਨਵਾਂ ਫਿਨਿਸ਼ਰ ਕਰਾਰ ਦਿੱਤਾ ਹੈ...
ਭਾਰਤ ਨੇ ਦੂਜੇ ਟੀ-20 'ਚ ਆਸਟ੍ਰੇਲੀਆ ਨੂੰ 44 ਦੌੜਾਂ ਨਾਲ ਹਰਾ ਕੇ ਪੰਜ ਮੈਚਾਂ ਦੀ ਟੀ-20 ਸੀਰੀਜ਼ 'ਚ 2-0 ਦੀ ਬੜ੍ਹਤ ਬਣਾ ਲਈ ਹੈ। ਇਸ ਮੈਚ 'ਚ ਭਾਰਤ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਚਾਰ ਵਿਕਟਾਂ 'ਤੇ 235 ਦੌੜਾਂ ਦਾ ਵੱਡਾ ਸਕੋਰ ਬਣਾਇਆ।...