Lok Sabha Election 2024: ਲੁਧਿਆਣਾ ਦੇ ਸਾਂਸਦ ਰਵਨੀਤ ਸਿੰਘ ਬਿੱਟੂ ਦੇ ਬੀਜੇਪੀ 'ਚ ਜਾਣ ਤੋਂ ਬਾਅਦ ਹੁਣ ਇਸ ਲੀਡਰ 'ਤੇ ਟਿਕੀਆਂ ਨਜ਼ਰਾਂ, ਪਾਰਟੀ ਬਦਲਣ ਦਾ ਦੌਰ ਜਾਰੀ
ਦੇਸ਼ ਪੱਧਰ 'ਤੇ ਕਾਂਗਰਸ ਪਾਰਟੀ ਦਾ ਹਾਲ ਬੁਰਾ ਹੈ। ਇਸ ਪਾਰਟੀ ਦੇ ਆਪਣੇ ਲੀਡਰ ਹੀ ਇਸਦਾ ਬੇੜਾ ਗਰਕ ਕਰ ਰਹੇ ਹਨ। ਪਹਿਲਾਂ ਦਿਗਵਿਜੇ ਸਿ...