Stock Market Today: ਸ਼ੇਅਰ ਬਾਜਾਰ 'ਚ ਪਰਤੀ ਰੌਣਕ, ਸੈਂਸੇਕਸ 500 ਅੰਕਾ ਦੇ ਉਛਾਲ ਨਾਲ ਫਿਰ 72000 ਹਜ਼ਾਰ ਦੇ ਪਹੁੰਚਿਆ ਪਾਰ
Stock Market Today: ਛਨੀਵਾਰ ਸਵੇਰੇ 9:17 ਵਜੇ, ਸੈਂਸੈਕਸ 584.75 (0.82%) ਵੱਧ ਕੇ 72,008.40 'ਤੇ ਅਤੇ ਨਿਫਟੀ 171.05 ਅੰਕ (0.79%) ਵੱਧ ਕੇ 21,742.85 'ਤੇ ਕਾਰੋਬਾਰ ਕਰ ਰਿਹਾ ਹੈ।...