ਕੰਪਨੀ ਨੇ ਸੋਸ਼ਲ ਮੀਡੀਆ ਪਲੇਟਫਾਰਮ ਅਤੇ ਵੈਬਸਾਈਟ 'ਤੇ ਫੋਨ ਨੂੰ ਟੀਜ਼ ਕਰਕੇ ਲਾਂਚ ਡੇਟ ਦੀ ਜਾਣਕਾਰੀ ਦਿੱਤੀ ਹੈ। ਕੰਪਨੀ ਨੇ ਪੁਸ਼...