जनभावना टाइम्स India Daily English इंडिया डेली लाइव
facebook twitter instagram
menu-icon
Top Indian News
  • ਹੋਮ
  • ਪੰਜਾਬ
  • ਰਾਸ਼ਟਰੀ
  • ਵਿਦੇਸ਼
  • ਟ੍ਰੈਡਿੰਗ
  • ਪੰਜਾਬ ਟੂ ਕੈਨੇਡਾ
  • ਟੈਕਨੋਲਜੀ
  • ਕ੍ਰਾਈਮ
  • ਲਾਈਫ ਸਟਾਈਲ
search-icon
+
  • ਹੋਮ
  • ਪੰਜਾਬ
  • ਰਾਸ਼ਟਰੀ
  • ਵਿਦੇਸ਼
  • ਟ੍ਰੈਡਿੰਗ
  • ਪੰਜਾਬ ਟੂ ਕੈਨੇਡਾ
  • ਕਿੱਸੇ ਕਹਾਣੀਆਂ
  • ਲਾਈਫ ਸਟਾਈਲ
  • ਆਟੋ
  • ਕਾਰੋਬਾਰ
  • ਸਿਹਤ
  • ਮਨੋਰੰਜ਼ਨ
  • ਧਰਮ/ ਜੋਤਿਸ਼
  • ਖੇਡਾਂ
  • Home
  • Punjab Police

Punjab Police News

  • ...
    Amritsar: ਪੁਲਿਸ ਹੱਥ ਲੱਗੀ ਵੱਡੀ ਸਫਲਤਾ, 3 ਨਸ਼ਾ ਤਸਕਰਾਂ ਨੂੰ ਕੀਤਾ ਗ੍ਰਿਫਤਾਰ, 42 ਕਰੋੜ ਦੀ ਹੈਰੋਇਨ ਬਰਾਮਦ

    ਮੁਲਜ਼ਮ ਲਖਬੀਰ ਸਿੰਘ ਪਿਛਲੇ ਇੱਕ ਸਾਲ ਤੋਂ ਇੱਥੇ ਕਿਰਾਏ ਦੇ ਮਕਾਨ ਵਿੱਚ ਰਹਿ ਰਿਹਾ ਸੀ। ਉਹ ਬਠਿੰਡਾ ਦਾ ਰਹਿਣ ਵਾਲਾ ਹੈ ਅਤੇ ਹੈਰੋਇ...

  • ...
    ਗੋਲੀਆਂ ਚਲਾਉਣ ਦੇ ਮਾਮਲੇ ਦਾ ਮੁਲਜ਼ਮ ਗ੍ਰਿਫ਼ਤਾਰ, 2 ਪਿਸਤੌਲਾਂ, 150 ਖਾਲੀ ਕਾਰਤੂਸ ਅਤੇ ਆਲਟੋ ਕਾਰ ਬਰਾਮਦ

    ਕਾਬੂ ਕੀਤੇ ਮੁਲਜ਼ਮ ਕੋਲੋਂ ਪੁੱਛਗਿੱਛ ਲਈ ਪੁਲਿਸ ਰਿਮਾਂਡ ਹਾਸਲ ਕੀਤਾ ਜਾ ਰਿਹਾ ਹੈ, ਤਾਂ ਜੋ ਇਹ ਪਤਾ ਲਗਾਇਆ ਜਾ ਸਕੇ ਕਿ ਉਸ ਕੋਲ ਇਹ ...

  • ...
    Amritsar: ਪੁਲਿਸ ਨੇ 56 ਲੱਖ ਦੀ ਡ੍ਰਗ ਮਨੀ ਕੀਤੀ ਬਰਾਮਦ, ਤਿੰਨ ਮੁਲਜ਼ਮ ਗ੍ਰਿਫਤਾਰ, ਹਵਾਲਾ ਰੈਕੇਟ ਦਾ ਪਰਦਾਫਾਸ਼  

    ਡੀਐਸਪੀ ਅਟਾਰੀ ਨੇ ਦੱਸਿਆ ਕਿ ਪੁਲੀਸ ਨੇ 12 ਫਰਵਰੀ 2024 ਨੂੰ ਥਾਣਾ ਘਰਿੰਡਾ ਵਿੱਚ ਦਰਜ ਹੋਏ ਐਨਡੀਪੀਐਸ ਕੇਸ ਵਿੱਚ ਹੁਣ ਤੱਕ ਅੱਠ ਮੁਲਜ਼...

  • ...
    Patiala: ਨਾਭਾ 'ਚ ਜਿਮ ਟ੍ਰੇਨਰ ਦੀ ਕੁੱਟ-ਕੁੱਟਕੇ ਕੀਤੀ ਹੱਤਿਆ, 6 ਦੋਸਤਾਂ ਖਿਲਾਫ ਮਾਮਲਾ ਦਰਜ, ਕਾਰਨ ਜਾਣ ਕੇ ਪੁਲਿਸ ਵੀ ਹੈਰਾਨ

    10 ਫਰਵਰੀ ਨੂੰ ਮੁਲਜ਼ਮ ਬਲਵਿੰਦਰ ਧਨੋਆ ਆਪਣੇ ਸਾਥੀਆਂ ਨਾਲ ਮਿਲ ਕੇ ਹਰਪ੍ਰੀਤ ਸਿੰਘ ਨੂੰ ਉਸ ਦੇ ਘਰੋਂ ਚੁੱਕ ਕੇ ਲੈ ਗਿਆ ਸੀ। ਮੁਲਜ਼ਮ...

  • ...
    ਵਾਰਦਾਤ ਕਰਨ ਜਾ ਰਹੇ ਲੁਟੇਰਿਆਂ ਅਤੇ ਪੁਲਿਸ ਵਿਚਾਲੇ ਹੋਈ ਗੋਲੀਬਾਰੀ, ਦੋ ਲੁਟੇਰਿਆਂ ਦੀ ਲੱਤਾਂ ਚ ਲੱਗੀ ਗੋਲੀ

    ਪੁਲਿਸ ਨੇ ਲੁਟੇਰਿਆਂ ਨੂੰ ਗ੍ਰਿਫਤਾਰ ਕਰਕੇ ਹਸਪਤਾਲ ਵਿੱਚ ਕਰਵਾਇਆ ਦਾਖਲ, ਲੁਟੇਰਿਆਂ ਦੀ ਫੋਟੋ ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਸੀ...

  • ...

    ਥਾਰ ਗੱਡੀ ਵਿੱਚ ਬੈਠੇ Punjab Police ਦੇ ਬਰਖਾਸਤ ਹੌਲਦਾਰ ਅਤੇ ਉਸਦੇ ਸਾਥੀਆਂ ਤੇ ਹਮਲਾ,7 ਮੁਲਜ਼ਮਾਂ ਖਿਲਾਫ ਕੇਸ ਦਰਜ

    ਜਖਮੀ ਹੌਲਦਾਰ ਨੇ ਹਮਲਾਵਰਾਂ ਵੱਲੋਂ ਗੱਡੀ ਤੇ ਗੋਲੀ ਚਲਾਉਣ ਦਾ ਦੋਸ਼ ਵੀ ਲਗਾਇਆ ਹੈ ਪਰ ਪੁਲਿਸ ਵੱਲੋਂ ਗੋਲੀ ਚਲਣ ਦੀ ਪੁਸ਼ਟੀ ਨਹੀਂ ਕੀਤੀ ਗਈ। ਹੋਲਦਾਰ ਵੱਲੋਂ ਹਮਲਾ ਆਪਣੇ ਖਿਲਾਫ ਚੱਲ ਰਹੇ ਕਿਡਨੈਪਿੰਗ ਦੇ ਇੱਕ ਪੁਰਾਣੇ...
  • ...

    National Highway 'ਤੇ ਲੁੱਟਾਂ-ਖੋਹਾਂ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼,5 ਮੁਲਜ਼ਮ ਕਾਬੂ

    ਮੁਲਜ਼ਮਾਂ ਦੀ ਪੰਜਾਬ ਹੀ ਨਹੀਂ ਦਿੱਲੀ ਅਤੇ ਹਰਿਆਣਾ ਦੀ ਪੁਲਿਸ ਵੀ ਕਰ ਰਹੀ ਸੀ ਭਾਲ, ਕਾਰ, 3 ਪਿਸਤੌਲ ਅਤੇ 20 ਜਿੰਦਾ ਕਾਰਤੂਸ ਬਰਾਮਦ ...
  • ...

    Police ਹੱਥ ਲੱਗੀ ਵੱਡੀ ਸਫਲਤਾ,ਅੰਤਰਰਾਜੀ ਹਥਿਆਰਾਂ ਦੀ ਤਸਕਰੀ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼

    ਇਸ ਸਾਰੀ ਕਾਰਵਾਈ ਵਿੱਚ ਦੋ ਐਫਆਈਆਰ ਦਰਜ ਕੀਤੀਆਂ ਗਈਆਂ ਹਨ। ਉਨ੍ਹਾਂ ਦੱਸਿਆ ਕਿ 27 ਜਨਵਰੀ 2024 ਨੂੰ ਥਾਣਾ ਛੇਹਰਟਾ ਵਿਖੇ ਅਸਲਾ ਐਕਟ ਅਧੀਨ ਐਫਆਈਆਰ 19 ਦਰਜ ਕੀਤੀ ਗਈ ਸੀ ਅਤੇ 1 ਫਰਵਰੀ 2024 ਨੂੰ ਸੁਲਤਾਨਵਿੰਡ...
  • ...

    Punjab 'ਚ ਟ੍ਰੈਫਿਕ ਵਿੰਗ ਨੂੰ 58 ਸਾਲਾਂ ਬਾਅਦ ਮਿਲੀ ਨਵੀਂ ਪਹਿਚਾਣ,ਪੜੋ ਪੂਰੀ ਖਬਰ

    ਰਾਜ ਸਰਕਾਰ ਦੇ ਟ੍ਰੈਫਿਕ ਸਲਾਹਕਾਰ ਨਵਦੀਪ ਅਸੀਜਾ ਨੇ ਦੱਸਿਆ ਕਿ ਰੋਡ ਸੇਫਟੀ ਫੋਰਸ ਅਤੇ ਪੰਜਾਬ ਰੋਡ ਸੇਫਟੀ ਐਂਡ ਟ੍ਰੈਫਿਕ ਰਿਸਰਚ ਸੈਂਟਰ ਟ੍ਰੈਫਿਕ ਅਤੇ ਰੋਡ ਸੇਫਟੀ ਵਿੰਗ ਅਧੀਨ ਆਉਣਗੇ। ਅਸੀਜਾ ਨੇ ਦੱਸਿਆ ਕਿ ਟ੍ਰੈਫਿਕ ਕਰਮਚਾਰੀਆਂ ਦੀ...
  • ...

    ਰਿਸ਼ਵਤਖੋਰੀ ਦੇ 13 ਸਾਲ ਪੁਰਾਣੇ ਮਾਮਲੇ 'ਚ ਸਾਬਕਾ  DSP ਰਾਕਾ ਗੇਰਾ ਨੂੰ ਅਦਾਲਤ ਨੇ ਸੁਣਾਈ ਇੰਨੇ ਸਾਲ ਦੀ ਸਜ਼ਾ, ਪੜ੍ਹੋ ਪੂਰੀ ਖਬਰ

    CBI Special Court Update: ਦਸ ਦੇਈਏ ਕਿ ਨਿਊ ਚੰਡੀਗੜ੍ਹ ਦੇ ਬਿਲਡਰ ਨੇ ਸਾਬਕਾ ਡੀਐਸਪੀ ਖ਼ਿਲਾਫ਼ 1 ਲੱਖ ਰੁਪਏ ਦੀ ਰਿਸ਼ਵਤ ਮੰਗਣ ਦੀ ਸ਼ਿਕਾਇਤ ਦਰਜ ਕਰਵਾਈ ਸੀ। ਉਸ ਦੀ ਸ਼ਿਕਾਇਤ ’ਤੇ ਸੀਬੀਆਈ ਨੇ 2011 ਵਿੱਚ ਉਸ...
  • ...

    Moosewala Murder: ਦੋ ਕੁੜੀਆਂ ਨਹੀਂ ਮਿਲੀਆਂ ਤਾਂ ਬਦਲਿਆ ਪਲਾਨ, ਪੁਲਿਸ ਵਾਲਾ ਬਣਕੇ ਮੂਸੇਵਾਲਾ ਦੀ ਹੱਤਿਆ ਕਰਨਾ ਚਾਹੁੰਦੇ ਸਨ ਮੁਲਜ਼ਮ 

    ਕਰੀਬ ਦੋ ਸਾਲ ਪਹਿਲਾਂ ਮੂਸੇਵਾਲਾ ਦੀ ਹੱਤਿਆ ਕਰ ਦਿੱਤੀ ਗਈ ਸੀ। ਉਸ ਸਮੇਂ ਸਰਕਾਰ ਤੇ ਇਲਜ਼ਾਮ ਲੱਗੇ ਸਨ ਕਿ ਇਲਜ਼ਾਮ ਲੱਗੇ ਸਨ ਕਿ ਜੇਕਰ ਮੂਸੇਵਾਲਾ ਦੀ ਸੁਰੱਖਿਆ ਵਾਪਸ ਨਹੀਂ ਲਈ ਹੁੰਦੀ ਤਾਂ ਉਸਦਾ ਕਤਲ ਨਹੀਂ...
  • ...

    Student ਦੇ ਕਤਲ ਦੀ ਕੋਸ਼ਿਸ਼ ’ਚ ਫਰਾਰ ਦੋ ਮੁਲਜ਼ਮਾਂ ਨੇ ਅਦਾਲਤ ਵਿੱਚ ਕੀਤਾ ਆਤਮ ਸਮਰਪਣ, ਦੋ ਦਿਨ ਦੇ ਰਿਮਾਂਡ ’ਤੇ

    ਦੋਵੇਂ ਮੁਲਜ਼ਮ ਜਲੰਧਰ 'ਚ ਬੈਂਕ ਡਕੈਤੀ ਦੇ ਮਾਮਲੇ 'ਚ ਵੀ ਨਾਮਜ਼ਦ ਹਨ। ਮੁਲਜ਼ਮਾਂ ਤੋਂ ਪੁੱਛ-ਪੜਤਾਲ ਕੀਤੀ ਜਾ ਰਹੀ ਹੈ ਕਿ ਦੋਵੇਂ ਕਿਸ ਗਰੋਹ ਨਾਲ ਜੁੜੇ ਹੋਏ ਸਨ।...
  • ...

    AGTF ਨੇ ਅੱਤਵਾਦੀ ਰਿੰਦਾ ਅਤੇ ਲਖਬੀਰ ਦੇ 3 ਗੁਰਗੇ ਕੀਤੇ ਕਾਬੂ

    ਮੁਲਜ਼ਮਾਂ ਕੋਲੋਂ ਦੋ ਪਿਸਤੌਲ ਅਤੇ 10 ਕਾਰਤੂਸ ਬਰਾਮਦ ਹੋਏ ਹਨ। ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ। ਸ਼ੁਰੂਆਤੀ ਜਾਂਚ 'ਚ ਸਾਹਮਣੇ ਆਇਆ ਹੈ ਕਿ ਉਹ ਵਿਦੇਸ਼ 'ਚ ਬੈਠੇ...
  • ...

    A matter related to the security of prisons: ਪੰਜਾਬ ਪੁਲਿਸ ਅੱਜ ਹਾਈਕੋਰਟ 'ਚ ਪੇਸ਼ ਕਰੇਗੀ ਆਪਣੀ ਰਿਪੋਰਟ

    Court ਨੇ ਪ੍ਰਗਤੀ ਰਿਪੋਰਟ ਤਲਬ ਕੀਤੀ ਸੀ। ਜਦੋਂ ਕਿ ਹਾਈਕੋਰਟ ਨੇ ਐਸਆਈਟੀ ਨੂੰ ਲਾਰੈਂਸ ਦੀ ਇੰਟਰਵਿਊ ਨਾਲ ਸਬੰਧਤ ਮਾਮਲੇ ਦੀ ਰਿਪੋਰਟ ਤਿੰਨ ਮਹੀਨਿਆਂ ਵਿੱਚ ਸੌਂਪਣ ਦੇ ਹੁਕਮ ਦਿੱਤੇ ਸਨ।...
  • ...

    Punjab Police ਦੀ ਸਾਬਕਾ ਮਹਿਲਾ ਡੀਐਸਪੀ ਰਾਕਾ ਗੇਰਾ ਰਿਸ਼ਵਤ ਲੈਣ ਦੇ 13 ਸਾਲ ਪੁਰਾਣੇ ਮਾਮਲੇ ਵਿੱਚ ਦੋਸ਼ੀ ਕਰਾਰ

    Punjab Police: ਦੋਸ਼ੀ ਕਰਾਰ ਦਿੱਤੇ ਜਾਣ ਤੋਂ ਬਾਅਦ ਪੁਲਿਸ ਨੇ ਉਸ ਨੂੰ ਹਿਰਾਸਤ 'ਚ ਲੈ ਲਿਆ। ਰਾਕਾ ਗੇਰਾ ਅਜੇ ਜ਼ਮਾਨਤ 'ਤੇ ਸੀ। ਦਸ ਦੇਈਏ ਕਿ ਬਿਲਡਰ ਕੇਕੇ ਮਲਹੋਤਰਾ ਵਾਸੀ ਮੁੱਲਾਂਪੁਰ (ਮੁਹਾਲੀ) ਦੀ ਸ਼ਿਕਾਇਤ ’ਤੇ 25...
  • First
  • Prev
  • 26
  • 27
  • 28
  • 29
  • 30
  • 31
  • 32
  • 33
  • 34
  • 35
  • 36
  • Next
  • Last

Recent News

  • {post.id}

    PhonePe, Google Pay, Paytm ਉਪਭੋਗਤਾਵਾਂ ਲਈ ਖੁਸ਼ਖਬਰੀ! ਹੁਣ ਲੈਣ-ਦੇਣ ਪਹਿਲਾਂ ਨਾਲੋਂ ਤੇਜ਼ ਹੋਵੇਗਾ

  • {post.id}

    WTC 2025: ਤੇਂਬਾ ਬਾਵੁਮਾ ਨੇ ਤੋੜਿਆ 104 ਸਾਲ ਪੁਰਾਣਾ ਰਿਕਾਰਡ, ਬਿਨਾਂ ਹਾਰ ਦੇ ਸਭ ਤੋਂ ਸਫਲ ਟੈਸਟ ਕਪਤਾਨ ਬਣੇ

  • {post.id}

    200 ਕਿਲੋ ਸੋਨੇ ਨਾਲ ਲੱਦੀ ਅਦਾਕਾਰਾ... ਇਸ ਫਿਲਮ ਵਿੱਚ ਹਰ ਗਹਿਣੇ ਦੀ ਸੁਰੱਖਿਆ ਲਈ 50 ਗਾਰਡ ਤਾਇਨਾਤ ਸਨ

  • {post.id}

    ਏਅਰ ਇੰਡੀਆ ਮ੍ਰਿਤਕਾਂ ਦੇ ਪਰਿਵਾਰਾਂ ਨੂੰ 25 ਲੱਖ ਰੁਪਏ ਦੇਵੇਗੀ, ਟਾਟਾ ਸੰਨਜ਼ ਪਹਿਲਾਂ ਹੀ 1-1 ਕਰੋੜ ਰੁਪਏ ਦਾ ਐਲਾਨ ਕਰ ਚੁੱਕਾ ਹੈ

  • {post.id}

    ਪੰਜ ਨਿਸ਼ਾਨੇ... ਇੱਕ ਹਮਲਾ! ਇਹ ਹਮਲਾ ਸਿਰਫ਼ ਬਦਲਾ ਨਹੀਂ ਸੀ, ਇਜ਼ਰਾਈਲ ਨੇ ਈਰਾਨ ਨੂੰ ਇੱਕ ਅਜਿਹਾ ਸੰਦੇਸ਼ ਦਿੱਤਾ ਜਿਸਨੂੰ ਪੂਰੀ ਦੁਨੀਆ ਨੇ ਸੁਣਿਆ

  • {post.id}

    ਇੰਗਲੈਂਡ ਦੌਰਾ: ਟੀਮ ਇੰਡੀਆ ਦੇ ਕੋਚ ਗੌਤਮ ਗੰਭੀਰ ਅਚਾਨਕ ਭਾਰਤ ਪਰਤੇ, ਇਹ ਕਾਰਨ ਆਇਆ ਸਾਹਮਣੇ

  • {post.id}

    ਧਰਮਿੰਦਰ ਅਤੇ ਉਨ੍ਹਾਂ ਦੀ ਪਹਿਲੀ ਪਤਨੀ ਪ੍ਰਕਾਸ਼ ਕੌਰ ਨੇ ਆਪਣੀ 71ਵੀਂ ਵਿਆਹ ਦੀ ਵਰ੍ਹੇਗੰਢ ਮਨਾਈ, ਬੌਬੀ ਦਿਓਲ ਨੇ ਸ਼ੇਅਰ ਕੀਤੀ ਅਣਦੇਖੀ ਤਸਵੀਰ

  • {post.id}

    2 ਲੱਖ ਕਰੋੜ ਦਾ ਖਜ਼ਾਨਾ 300 ਸਾਲਾਂ ਤੋਂ ਗਾਇਬ ਸੀ, ਹੁਣ ਇਸਦੀ ਮਾਲਕੀ ਦੀ ਲੜਾਈ ਸ਼ੁਰੂ ਹੋ ਗਈ ਹੈ

Ad Banner
×
brand-logo
Welcome to www.Punjabistoryonline.com, your go-to source for the latest and most reliable news from Punjab, India, and beyond. Our website offers news in Punjabi language on a broad spectrum of topics, including politics, sports, entertainment, health, lifestyle, spirituality, and more.
soc-icons-fb soc-icons-twitter soc-icons-insta
Category
  • Home
  • National
  • International
  • Entertainment
  • Lifestyle
  • Sports
  • Business
  • Technology
  • Astrology
Usefull Links
  • About Us
  • Terms of Service
  • Disclaimer
  • Editorial Policy
  • Verification & Fact Checking Policy
  • Privacy & Policy
  • Cookie Policy
  • Advertise
  • Code of Ethics
  • Contact Us

Subscribe our Newsletter

Get Latest news and every updates from Punjabi Story Line
Copyright © 2023 Punjabi Story Line