जनभावना टाइम्स India Daily English इंडिया डेली लाइव
facebook twitter instagram
menu-icon
Top Indian News
  • ਹੋਮ
  • ਪੰਜਾਬ
  • ਰਾਸ਼ਟਰੀ
  • ਵਿਦੇਸ਼
  • ਟ੍ਰੈਡਿੰਗ
  • ਪੰਜਾਬ ਟੂ ਕੈਨੇਡਾ
  • ਟੈਕਨੋਲਜੀ
  • ਕ੍ਰਾਈਮ
  • ਲਾਈਫ ਸਟਾਈਲ
search-icon
+
  • ਹੋਮ
  • ਪੰਜਾਬ
  • ਰਾਸ਼ਟਰੀ
  • ਵਿਦੇਸ਼
  • ਟ੍ਰੈਡਿੰਗ
  • ਪੰਜਾਬ ਟੂ ਕੈਨੇਡਾ
  • ਕਿੱਸੇ ਕਹਾਣੀਆਂ
  • ਲਾਈਫ ਸਟਾਈਲ
  • ਆਟੋ
  • ਕਾਰੋਬਾਰ
  • ਸਿਹਤ
  • ਮਨੋਰੰਜ਼ਨ
  • ਧਰਮ/ ਜੋਤਿਸ਼
  • ਖੇਡਾਂ

  • Home
  • ਟ੍ਰੈਡਿੰਗ

ਟ੍ਰੈਡਿੰਗ

  • ...
    ਪੁਲਿਸ ਮੁਲਾਜ਼ਮਾਂ ਵੱਲੋਂ ਵਿਆਹ ਸਮਾਗਮ ਵਿੱਚ ਗੋਲੀਆਂ ਚਲਾਉਣ ਦੀ ਵੀਡੀਓ ਵਾਇਰਲ
    ਵੀਡੀਓ ਕਦੋਂ ਦੀ ਹੈ, ਇਹ ਸਪੱਸ਼ਟ ਨਹੀਂ ਹੈ। ਨਾਲ ਹੀ ਪੁਲਿਸ ਨੇ ਮਾਮਲੇ ਵਿੱਚ ਅਜੇ ਤੱਕ ਕੋਈ ਕਾਰਵਾਈ ਨਹੀਂ ਕੀਤੀ ਹੈ। ਵੀਡੀਓ ਸਾਹਮਣੇ ਆਉਣ ਤੋਂ ਬਾਅਦ ਤਰਸਿੱਕਾ ਦਾ ਤਜਿੰਦਰ ਸਿੰਘ ਸਾਹਮਣੇ ਆਇਆ ਹੈ। ...
  • ...
    ਪੰਜਾਬ ਦੇ ਨੌਜਵਾਨ ਦਾ ਹੈਰਾਨੀਜਨਕ ਕਾਰਨਾਮਾ, ਹਵਾ ਵਿੱਚ ਉਡਾਈ ਸਕੂਟਰੀ
    ਇਸ ਦੌਰਾਨ ਉਸ ਨੂੰ ਦੇਖਣ ਲਈ ਬੰਡਾਲਾ 'ਚ ਲੋਕਾਂ ਦੀ ਭੀੜ ਇਕੱਠੀ ਹੋ ਗਈ, ਜੋ ਉਸ ਨੂੰ ਦੇਖ ਕੇ ਹੈਰਾਨ ਰਹਿ ਗਏ। ਉਸ ਨੇ ਪੂਰੀ ਕੁਸ਼ਲਤਾ ਨਾਲ ਸਕੂਟਰੀ ਨੂੰ ਨਾ ਸਿਰਫ਼ ਉਡਾਣ ਭਰੀ ਸਗੋਂ ਲੈਂਡ ਵੀ ਕੀਤਾ।...
  • ...
    ਹੁਣ ਅੰਮ੍ਰਿਤਸਰ, ਧਰਮਸ਼ਾਲਾ ਅਤੇ ਕਟੜਾ ਦੇ ਵੇਖ ਸਕੋਗੇ ਖੂਬਸੂਰਤ ਨਜ਼ਾਰੇ
    ਯਾਤਰਾ ਚੈਨਈ ਤੋਂ ਸ਼ੁਰੂ ਹੋਵੇਗੀ। ਇੱਕ ਗਰੂਪ ਦੇ ਨਾਲ ਇਸ ਯਾਤਰਾ ਦੀ ਯੋਜਨਾ ਬਣਾਓ, ਜਿਸ ਵਿੱਚ ਤੁਸੀਂ ਬਹੁਤ ਸਾਰਾ ਪੈਸਾ ਬਚਾ ਸਕਦੇ ਹੋ। ਪੈਕੇਜ ਦਾ ਨਾਮ- Holi Trip To Vaishno Devi with dharamshala And Golden Temple EX Chennai ਹੈ...
  • ...
    ਸੜਕ 'ਤੇ ਸਕੂਲੀ ਵਿਦਿਆਰਥਣਾਂ ਦੀ ਰੈਸਲਿੰਗ, ਦੇਖੋ ਵੀਡੀਓ
    32 ਸੈਕਿੰਡ ਦੀ ਇਸ ਵੀਡੀਓ ਨੰ ਹੁਣ ਤੱਕ ਲੱਖਾਂ ਲੋਕ ਦੇਖ ਚੁੱਕੇ ਹਨ। ਐਕਸ ਹੈਂਡਲ 'ਤੇ ਸ਼ੇਅਰ ਹੋਈ ਇਸ ਵੀਡੀਓ ਨੂੰ ਦੇਖ ਕੇ ਤਰ੍ਹਾਂ ਤਰ੍ਹਾਂ ਦੇ ਕਮੈਂਟ ਵੀ ਕੀਤੇ ਜਾ ਰਹੇ ਹਨ। ...
  • ...
    X 'ਤੇ ਵਾਇਰਲ ਹੋਈ ਜੰਗਲੀ ਹਾਥੀ ਦੀ ਵੀਡੀਓ, ਜੰਗਲੀ ਜੀਵ ਪ੍ਰੇਮੀਆਂ ਦਾ ਗੁੱਸਾ ਭੜਕਿਆ 
    ਵੀਡੀਓ ਨੇ ਸ਼ੋਸ਼ਲ ਮੀਡੀਆ ਉਪਰ ਨਵੀਂ ਚਰਚਾ ਛੇੜ ਦਿੱਤੀ। ਇਸ ਵੀਡੀਓ 'ਚ ਕੁੱਝ ਨੌਜਵਾਨ ਚੱਪਲਾਂ ਦਿਖਾ ਕੇ ਹਾਥੀ ਨੂੰ ਡਰਾਉਣ ਦੀ ਕੋਸ਼ਿਸ਼ ਕਰਦੇ ਹਨ। ਜਿਸ ਨਾਲ ਜੰਗਲੀ ਹਾਥੀ ਦੀ ਜਾਨ ਖ਼ਤਰੇ 'ਚ ਵੀ ਪੈਂਦੀ ਹੈ। ...
  • ...

    ਮਾਂ ਨੇ ਧੀ ਸਿਰੋਂ ਲਾਹਿਆ ਪਿਆਰ ਦਾ ਭੂਤ, ਵੀਡਿਓ ਹੋਈ ਵਾਇਰਲ 

    ਲੜਕੀ ਆਪਣੇ ਪ੍ਰੇਮੀ ਨਾਲ ਚੋਰੀ ਛੁਪੇ ਫੋਨ ਉਪਰ ਗੱਲ ਕਰ ਰਹੀ ਸੀ। ਉਪਰੋਂ ਮਾਂ ਆਈ ਤਾਂ ਅਜਿਹਾ ਸਬਕ ਸਿਖਾਇਆ ਕਿ ਵੀਡਿਓ ਦੇਖ ਕੇ ਹਾਸੇ ਨਹੀਂ ਰੁਕੇਗਾ।...
  • ...

    ਜੰਡਿਆਲਾ ਇਲਾਕੇ 'ਚ ਨਸ਼ੇ 'ਚ ਡਾਂਸ ਕਰਦੀ ਰਹੀ ਕੁੜੀ, ਵੀਡੀਓ ਵਾਇਰਲ

    ਪਰ ਜੰਡਿਆਲਾ ਇਲਾਕੇ 'ਚ ਨਸ਼ੇ ਦੀ ਹਾਲਤ 'ਚ ਘੁੰਮਦੀ ਲੜਕੀ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਸਰਕਾਰ ਦੀ ਕਾਰਜਸ਼ੈਲੀ ਫਿਰ ਸਵਾਲਾਂ ਦੇ ਘੇਰੇ 'ਚ ਆ ਗਈ ਹੈ। ਵਾਇਰਲ ਵੀਡੀਓ 'ਚ ਲੜਕੀ ਨਸ਼ੇ ਦੀ ਹਾਲਤ 'ਚ ਡਾਂਸ ਕਰਦੀ ਨਜ਼ਰ ਆ ਰ...
  • ...

    ਕਾਂਗਰਸ ਸਾਂਸਦ ਦੇ ਘਰ ਕੈਸ਼ ਗਿਣਦੇ-ਗਿਣਦੇ ਮਸ਼ੀਨਾਂ ਨੇ ਵੀ ਦਿੱਤਾ ਜ਼ਵਾਬ, ਹੁਣ ਤੱਕ 300 ਕਰੋੜ ਬਰਾਮਦ

    ਹਜੇ ਵੀ ਇਹ ਗਿਣਤੀ ਰੁਕਣ ਦਾ ਨਾਂ ਨਹੀਂ ਲੈ ਰਹੀ ਹੈ। ਆਮਦਨ ਕਰ ਵਿਭਾਗ ਦੀ ਟੀਮ ਨੂੰ ਨਵੀਂ ਮਸ਼ੀਨ ਮੰਗਵਾਉਣੀ ਪਈ। ਫਿਲਹਾਲ ਮਸ਼ੀਨਾਂ ਤੋਂ ਰੁਪਏ ਵੀ ਗਿਣੇ ਜਾ ਰਹੇ ਹਨ। ਦਸ ਦੇਈਏ ਕਿ ਧੀਰਜ ਸਾਹੂ ਦੇ ਠਿਕਾਣਿਆਂ 'ਤੇ ਝਾਰਖੰਡ,...
  • ...

    ਇਸ ਬੰਦੇ ਦੀ ਸੋਚ ਨੂੰ 21 ਤੋਪਾਂ ਦਾ ਸਲਾਮੀ,ਕ੍ਰਿਏਟਿਵਿਟੀ ਦੇਖ ਤੁਸੀਂ ਵੀ ਹੋ ਜਾਉਗੇ ਹੈਰਾਨ

    ਸੋਸ਼ਲ ਮੀਡੀਆ ਤੇ ਤੇਜੀ ਨਾਲ ਇੱਕ ਵੀਡੀਓ ਵਾਈਰਲ ਹੋ ਰਿਹਾ ਹੈ। ਜਿਸ ਨੇ ਹਰ ਇੱਕ ਨੂੰ ਹੈਰਾਨ ਕਰ ਦਿੱਤਾ ਹੈ ਕਿ ਕਿਸੇ ਵਿਅਕਤੀ ਦੀ ਸੋਚ ਕਿੱਥੇ ਤੱਕ ਜਾ ਸਕਦੀ ਹੈ। ਵੀਡੀਓ ਦੇਖਣ ਤੋਂ ਬਾਅਦ ਤੁਸੀਂ ਵੀ ਵਿਅਕਤੀ ਦੀ ਕ੍ਰਿਏਟਿਵਿ...
  • ...

    ਜੇਕਰ ਤੁਸੀਂ ਵੀ ਕੋਲੈਸਟ੍ਰੋਲ ਦੀ ਸਮੱਸਿਆ ਨਾਲ ਜੂਝ ਰਹੇ ਹੋ ਤਾਂ ਇਹਨਾਂ ਤਰੀਕਿਆਂ ਨਾਲ ਕਰੋ ਹੱਲ 

    ਖਰਾਬ ਕੋਲੈਸਟ੍ਰੋਲ ਸ਼ਰੀਰ ਉਪਰ ਮਾੜਾ ਅਸਰ ਪਾਉਂਦੇ ਹਨ। ਸਮਾਂ ਰਹਿੰਦੇ ਕੰਟਰੋਲ ਨਾ ਕੀਤੇ ਜਾਣ 'ਤੇ ਇਨਸਾਨ ਜਾਨ ਵੀ ਗੁਆ ਲੈਂਦਾ ਸੀ। ਇਸ ਕਰਕੇ ਬਚਾਅ ਬੇਹੱਦ ਜ਼ਰੂਰੀ ਹੈ।...
  • ...

    ਕੈਨੇਡਾ 'ਚ ਹਿੰਦੀ ਫਿਲਮਾਂ ਦੀ ਸਕ੍ਰੀਨਿੰਗ ਦੌਰਾਨ ਹੋਇਆ ਅਜਿਹਾ ਮਾਮਲਾ, ਜਾਣ ਕੇ ਰਹਿ ਜਾਉਗੇ ਹੈਰਾਨ

    ਜਦੋਂ ਇਹ ਘਟਨਾ ਵਾਪਰੀ ਤਾਂ ਸਿਨੇਮਾਘਰਾਂ ਵਿੱਚ ਹਿੰਦੀ ਫਿਲਮਾਂ ਐਨੀਮਲ, ਸੈਮ ਬਹਾਦਰ ਅਤੇ ਟਾਈਗਰ-3 ਦਿਖਾਈਆਂ ਜਾ ਰਹੀਆਂ ਸਨ। ਘਟਨਾ ਦੀ ਸੂਚਨਾ ਮਿਲਦੇ ਹੀ ਸਥਾਨਕ ਪੁਲਿਸ ਮੌਕੇ 'ਤੇ ਪਹੁੰਚੀ। ਪੁਲਿਸ ਨੇ ਦੋ ਸ਼ੱਕੀਆਂ ਦੀਆਂ ਤ...
  • ...

    ਜਦੋਂ ਚੋਰਾਂ ਨੇ ਫੋਨ ਖੋਹ ਕੇ ਫੜ ਲਿਆ ਸਿਰ, ਕਾਰਣ ਜਾਣ ਕੇ ਤੁਸੀਂ ਵੀ ਹੋ ਜਾਉਗੇ ਹੈਰਾਨ 

    ਚੋਰਾਂ ਨੇ ਕਿਹਾ - "ਓਏ, ਇਹ ਇੱਕ ਐਂਡਰੌਇਡ ਸਮਾਰਟਫੋਨ ਹੈ! ਮੈਨੂੰ ਇਸਦੀ ਲੋੜ ਨਹੀਂ ਹੈ। ਮੈਂ ਸੋਚਿਆ ਕਿ ਇਹ ਇੱਕ ਆਈਫੋਨ ਹੈ।...
  • ...

    ਯਮੁਨਾ ਪੁਲਿਨ 'ਤੇ ਪ੍ਰੇਮਾਨੰਦ ਮਹਾਰਾਜ ਦੀ ਅੰਮ੍ਰਿਤ ਵਰਖਾ, ਦੇਖੋ ਵੀਡਿਓ

    ਮਹਾਰਾਜ ਦੇ ਦਾਦਾ ਸੰਨਿਆਸੀ ਸਨ ਅਤੇ ਪਿਤਾ ਵੀ ਅਧਿਆਤਮਕ ਵਿਚਾਰਾਂ ਵਾਲੇ ਸਨ। ਇਹਨਾਂ ਨੇ ਖੁਦ ਜ਼ਿੰਦਗੀ ਦਾ ਅਸਲੀ ਮਨੋਰਥ ਲੱਭਣ ਲਈ 13 ਸਾਲਾਂ ਦੀ ਉਮਰ ਵਿੱਚ ਤਿਆਗ ਕੀਤਾ। ...
  • ...

    Viral Video: ਚੋਰਾਂ ਨੇ ਬਿਨਾਂ ਚਾਬੀ ਦੇ ਸਿਰਫ 30 ਸਕਿੰਟਾਂ 'ਚ ਚੋਰੀ ਕੀਤੀ ਰੋਲਸ ਰਾਇਸ

    ਚੋਰੀ ਦੀ ਇਹ ਵਾਰਦਾਤ ਸੀਸੀਟੀਵੀ ਵਿੱਚ ਕੈਦ ਹੋ ਗਈ ਹੈ। ਰੋਲਸ ਰਾਇਸ ਦੀ ਇਸ ਹਾਈ-ਟੈਕ ਚੋਰੀ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਿਆ ਹੈ। ਵੀਡੀਓ 'ਚ ਸਾਫ ਦੇਖਿਆ ਜਾ ਸਕਦਾ ਹੈ ਕਿ ਕਾਰ ਦਾ ਲਾਕ ਐਂਟੀਨਾ ਦੀ ਮਦਦ ਨਾਲ ਖ...
  • First
  • Prev
  • 36
  • 37
  • 38
  • 39
  • 40
  • 41
  • 42
  • Next

Recent News

  • {post.id}

    PhonePe, Google Pay, Paytm ਉਪਭੋਗਤਾਵਾਂ ਲਈ ਖੁਸ਼ਖਬਰੀ! ਹੁਣ ਲੈਣ-ਦੇਣ ਪਹਿਲਾਂ ਨਾਲੋਂ ਤੇਜ਼ ਹੋਵੇਗਾ

  • {post.id}

    WTC 2025: ਤੇਂਬਾ ਬਾਵੁਮਾ ਨੇ ਤੋੜਿਆ 104 ਸਾਲ ਪੁਰਾਣਾ ਰਿਕਾਰਡ, ਬਿਨਾਂ ਹਾਰ ਦੇ ਸਭ ਤੋਂ ਸਫਲ ਟੈਸਟ ਕਪਤਾਨ ਬਣੇ

  • {post.id}

    200 ਕਿਲੋ ਸੋਨੇ ਨਾਲ ਲੱਦੀ ਅਦਾਕਾਰਾ... ਇਸ ਫਿਲਮ ਵਿੱਚ ਹਰ ਗਹਿਣੇ ਦੀ ਸੁਰੱਖਿਆ ਲਈ 50 ਗਾਰਡ ਤਾਇਨਾਤ ਸਨ

  • {post.id}

    ਏਅਰ ਇੰਡੀਆ ਮ੍ਰਿਤਕਾਂ ਦੇ ਪਰਿਵਾਰਾਂ ਨੂੰ 25 ਲੱਖ ਰੁਪਏ ਦੇਵੇਗੀ, ਟਾਟਾ ਸੰਨਜ਼ ਪਹਿਲਾਂ ਹੀ 1-1 ਕਰੋੜ ਰੁਪਏ ਦਾ ਐਲਾਨ ਕਰ ਚੁੱਕਾ ਹੈ

  • {post.id}

    ਪੰਜ ਨਿਸ਼ਾਨੇ... ਇੱਕ ਹਮਲਾ! ਇਹ ਹਮਲਾ ਸਿਰਫ਼ ਬਦਲਾ ਨਹੀਂ ਸੀ, ਇਜ਼ਰਾਈਲ ਨੇ ਈਰਾਨ ਨੂੰ ਇੱਕ ਅਜਿਹਾ ਸੰਦੇਸ਼ ਦਿੱਤਾ ਜਿਸਨੂੰ ਪੂਰੀ ਦੁਨੀਆ ਨੇ ਸੁਣਿਆ

  • {post.id}

    ਇੰਗਲੈਂਡ ਦੌਰਾ: ਟੀਮ ਇੰਡੀਆ ਦੇ ਕੋਚ ਗੌਤਮ ਗੰਭੀਰ ਅਚਾਨਕ ਭਾਰਤ ਪਰਤੇ, ਇਹ ਕਾਰਨ ਆਇਆ ਸਾਹਮਣੇ

  • {post.id}

    ਧਰਮਿੰਦਰ ਅਤੇ ਉਨ੍ਹਾਂ ਦੀ ਪਹਿਲੀ ਪਤਨੀ ਪ੍ਰਕਾਸ਼ ਕੌਰ ਨੇ ਆਪਣੀ 71ਵੀਂ ਵਿਆਹ ਦੀ ਵਰ੍ਹੇਗੰਢ ਮਨਾਈ, ਬੌਬੀ ਦਿਓਲ ਨੇ ਸ਼ੇਅਰ ਕੀਤੀ ਅਣਦੇਖੀ ਤਸਵੀਰ

  • {post.id}

    2 ਲੱਖ ਕਰੋੜ ਦਾ ਖਜ਼ਾਨਾ 300 ਸਾਲਾਂ ਤੋਂ ਗਾਇਬ ਸੀ, ਹੁਣ ਇਸਦੀ ਮਾਲਕੀ ਦੀ ਲੜਾਈ ਸ਼ੁਰੂ ਹੋ ਗਈ ਹੈ

Ad Banner
×
brand-logo
Welcome to www.Punjabistoryonline.com, your go-to source for the latest and most reliable news from Punjab, India, and beyond. Our website offers news in Punjabi language on a broad spectrum of topics, including politics, sports, entertainment, health, lifestyle, spirituality, and more.
soc-icons-fb soc-icons-twitter soc-icons-insta
Category
  • Home
  • National
  • International
  • Entertainment
  • Lifestyle
  • Sports
  • Business
  • Technology
  • Astrology
Usefull Links
  • About Us
  • Terms of Service
  • Disclaimer
  • Editorial Policy
  • Verification & Fact Checking Policy
  • Privacy & Policy
  • Cookie Policy
  • Advertise
  • Code of Ethics
  • Contact Us

Subscribe our Newsletter

Get Latest news and every updates from Punjabi Story Line
Copyright © 2023 Punjabi Story Line