ਮੀਡੀਆ ਰਿਪੋਰਟਸ ਦੇ ਮੁਤਾਬਕ ਵੀਵੋ x100 ਸੀਰੀਜ਼ 'ਚ 2 ਸਮਾਰਟਫੋਨ Vivo X100 ਅਤੇ Vivo X100-Pro ਲਾਂਚ ਕਰੇਗੀ। ਕੰਪਨੀ ਨੇ ਪੁਸ਼ਟੀ ਕੀਤੀ ਕਿ Vivo x100 ਸੀਰੀਜ਼ ਦੇ ਸਮਾਰਟਫੋਨ ਮੀਡੀਆਟੈੱਕ ਡਾਇਮੇਸ਼ਨ 9300 ਅਤੇ ਵੀਵੋ ਵੀ3 ਚਿਪ 1 ਪ੍ਰੋਸੈਸਰ ...
ਓਪੋ ਨੇ ਦੇਸ਼-ਦੁਨੀਆ ਦੇ ਹਰ ਹਿੱਸੇ ਵਿੱਚ ਸਮਾਰਟਫੋਨ ਲਾਂਚ ਕੀਤੇ ਹਨ। ਇਸ ਰੁਝਾਨ ਨੂੰ ਜਾਰੀ ਰੱਖਦੇ ਹੋਏ ਕੰਪਨੀ ਜਲਦੀ ਓਪੋ ਰੈਨੋ 11 ਸੀਰੀਜ਼ ਪੇਸ਼ ਕਰੇਗੀ। ਪਿਛਲੇ ਕੁਝ ਮਹੀਨਿਆਂ ਤੋਂ ਇਸ ਸਬੰਧੀ ਖ਼ਬਰਾਂ ਆ ਰਹੀਆਂ ਹਨ। ਓਪੋ ਇਸ ਸੀਰੀਜ਼ ਨੂੰ ਮਲੇਸ...
ਕੰਪਨੀ ਵਲੋਂ ਨਵੀਂ ਸੀਰੀਜ਼ ਦੇ ਤਹਿਤ ਸਮਾਰਟਫੋਨ ਪੇਸ਼ ਕੀਤਾ ਹੈ। ਦਰਅਸਲ ਹਾਲ ਹੀ ਵਿੱਚ ਸਪਾਰਕ 20 ਪ੍ਰੋ+ ਨੂੰ ਕੰਪਨੀ ਦੀ ਅਧਿਕਾਰਤ ਸਾਈਟ 'ਤੇ ਪੇਸ਼ ਕੀਤਾ ਹੈ। ਫੋਨ ਦੇ ਡਿਜ਼ਾਈਨ ਦੀ ਝਲਕ ਟੈਕਨੋ ਦੀ ਵੈਬਸਾਈਟ 'ਤੇ ਸਾਫ ਤੌਰ 'ਤੇ ਦੇਖੀ ਗਈ ਹੈ।...
ਜੇਕਰ ਤੁਸੀਂ ਨਵਾਂ ਫੋਨ ਖਰੀਦਣ ਦੀ ਯੋਜਨਾ ਬਣਾ ਰਹੇ ਹੋ ਤਾਂ ਅਸੀਂ ਤੁਹਾਡੇ ਲਈ ਇੱਕ ਆਫਰ ਲੈ ਕੇ ਆਏ ਹਾਂ। Amazon ਇਸ ਫੋਨ ਤੇ ਡਿਸਕਾਊਂਟ ਆਫਰ ਕਰ ਰਿਹਾ ਹੈ। ਸਾਈਟ ਇਸ ਫੋਨ 'ਤੇ ਬੈਂਕ ਆਫਰ ਦੇ ਨਾਲ-ਨਾਲ ਐਕਸਚੇਂਜ ਆਫਰ ਵੀ ਦੇ ਰਹੀ ਹੈ।...
ਇਨ੍ਹੀਂ ਦਿਨੀਂ Infinix ਇੱਕ ਬਜਟ ਸਮਾਰਟਫੋਨ 'ਤੇ ਵੀ ਕੰਮ ਕਰ ਰਿਹਾ ਹੈ। ਇਸ ਦੇ ਲਾਂਚ ਤੋਂ ਪਹਿਲਾਂ ਫੋਨ ਦੇ ਕੁਝ ਸਪੈਕਸ ਅਤੇ ਫੀਚਰਸ ਬਾਰੇ ਜਾਣਕਾਰੀ ਸਾਹਮਣੇ ਆਈ ਹੈ। ਇਸ ਫੋਨ ਨੂੰ ਕਈ ਥਾਵਾਂ 'ਤੇ ਲਿਸਟ ਕੀਤਾ ਗਿਆ ਹੈ।...
2023 ਖਤਮ ਹੋਣ ਤੋਂ ਪਹਿਲੇ ਜੀਓ ਨੇ ਹੁਣ ਆਪਣੇ ਯੂਜ਼ਰਾਂ ਲਈ ਨਵੀਂ ਸਕੀਮ ਪੇਸ਼ ਕਰ ਦਿੱਤੀ ਹੈ। ਜਿਸਦੀ ਮਦਦ ਨਾਲ ਤੁਸੀਂ 1000 ਰੁਪਏ ਤੱਕ ਦੇ ਕੈਸ਼ਬੈਕ ਦਾ ਆਨੰਦ ਲੈ ਸਕਦੇ ਹੋ। ਆਫਰ ਦਾ ਲਾਭ 31 ਦਸੰਬਰ ਤੱਕ ਲਿਆ ਜਾ ਸਕਦਾ ਹੈ।...
ਸਮਾਰਟਫੋਨ ਨੂੰ ਭਾਰਤੀ ਬਾਜ਼ਾਰ 'ਚ 14,999 ਰੁਪਏ ਦੀ ਕੀਮਤ 'ਚ ਲਾਂਚ ਕੀਤਾ ਗਿਆ ਹੈ। ਇਸ 'ਚ 4 ਜੀਬੀ ਰੈਮ ਦੇ ਨਾਲ 128 ਜੀਬੀ ਇੰਟਰਨਲ ਸਟੋਰੇਜ ਦਿੱਤੀ ਗਈ ਹੈ। ਇਹ ਫੋਨ 25 ਦਸੰਬਰ ਤੋਂ Oppo ਦੇ ਰਿਟੇਲ ਸਟੋਰ Amazon ਅਤੇ Flipkart 'ਤੇ 2 ਰੰਗਾਂ...
Asus ਵਲੋਂ ਡਿਵਾਈਸ ਨੂੰ CES 2024 ਈਵੈਂਟ ਵਿੱਚ ਪੇਸ਼ ਕੀਤਾ ਜਾਵੇਗਾ। ਲਾਂਚ ਤੋਂ ਪਹਿਲਾਂ ਇਸ ਦੇ ਫੀਚਰਸ ਅਤੇ ਡਿਜ਼ਾਈਨ ਲੀਕ ਹੋ ਗਏ ਹਨ। ਡਿਵਾਈਸ ਦੇ ਸੱਜੇ ਪਾਸੇ ਪਾਵਰ ਬਟਨ ਅਤੇ ਆਵਾਜ਼ ਵਾਲੇ ਬੱਟਨ ਦਿਖਾਈ ਦੇਣਗੇ। ...
ਕੰਪਨੀ ਨੇ ਸੋਸ਼ਲ ਮੀਡੀਆ ਪਲੇਟਫਾਰਮ ਅਤੇ ਵੈਬਸਾਈਟ 'ਤੇ ਫੋਨ ਨੂੰ ਟੀਜ਼ ਕਰਕੇ ਲਾਂਚ ਡੇਟ ਦੀ ਜਾਣਕਾਰੀ ਦਿੱਤੀ ਹੈ। ਕੰਪਨੀ ਨੇ ਪੁਸ਼ਟੀ ਕੀਤੀ ਹੈ ਕਿ OnePlus 12 ਨੂੰ ਪਰਫਾਰਮੈਂਸ ਲਈ Qualcomm Snapdragon 8 Gen 3 ਪ੍ਰੋਸੈਸਰ ਦਿੱਤਾ ਗਿਆ ਹੈ। ...
ਰੈਡਮੀ 4 ਜਨਵਰੀ ਨੂੰ ਭਾਰਤੀ ਬਾਜ਼ਾਰ 'ਚ Redmi Note 13 ਸੀਰੀਜ਼ ਨੂੰ ਲਾਂਚ ਕਰਨ ਜਾ ਰਹੀ ਹੈ। ਕੰਪਨੀ ਨੇ ਇਸ ਦੇ ਲਾਂਚ ਦੀ ਜਾਣਕਾਰੀ ਵੈਬਸਾਈਟ ਅਤੇ X 'ਤੇ ਦਿੱਤੀ ਹੈ। Redmi 13 ਸੀਰੀਜ਼ ਦੇ 3 ਸਮਾਰਟਫੋਨ - Redmi Note 13, Redmi Note 13-P...
ਜੇਕਰ ਤੁਸੀਂ ਪ੍ਰੀਮੀਅਮ ਸੈਮਸੰਗ ਫੋਨ ਖਰੀਦਣਾ ਚਾਹੁੰਦੇ ਹੋ ਅਤੇ ਤੁਹਾਡਾ ਬਜਟ 40 ਹਜਾਰ ਤੋਂ ਘੱਟ ਹੈ, ਤਾਂ ਫਲਿੱਪਕਾਰਟ ਤੁਹਾਡੇ ਲਈ ਇੱਕ ਮੌਕਾ ਲੈ ਕੇ ਆਇਆ ਹੈ। ...
ਆਮ ਨਾਗਰਿਕਾਂ ਦੀ ਸਾਈਬਰ ਸੁਰੱਖਿਆ ਨੂੰ ਯਕੀਨੀ ਬਣਾਉਣ ਦੇ ਮਕਸਦ ਨਾਲ ਕੀਤੀ ਗਈ ਸਖਤ ਕਾਰਵਾਈ। ਵੈਰੀਫਿਕੇਸ਼ਨ ਤੋਂ ਬਾਅਦ ਲਿਆ ਫੈਸਲਾ। ਸੰਸਦ 'ਚ ਮੰਤਰੀ ਨੇ ਦਿੱਤੀ ਜਾਣਕਾਰੀ। ...
ਅੱਜ ਅਸੀਂ ਤੁਹਾਨੂੰ ਸੈਮਸੰਗ ਦੇ ਇੱਕ ਅਜਿਹੇ ਡਿਵਾਈਸ ਬਾਰੇ ਦੱਸਣ ਜਾ ਰਹੇ ਹਾਂ ਜਿਸ ਵਿੱਚ ਤੁਹਾਨੂੰ 2000 ਰੁਪਏ ਤੱਕ ਦਾ ਬੈਂਕ ਡਿਸਕਾਊਂਟ ਮਿਲ ਰਿਹਾ ਹੈ। ਇਸ ਤੋਂ ਇਲਾਵਾ ਤੁਹਾਨੂੰ ਇਸ ਡਿਵਾਈਸ 'ਤੇ ਐਕਸਚੇਂਜ ਆਫਰ ਮਿਲ ਰਹੇ ਹਨ।...
Poco C65 ਭਾਰਤ ਵਿੱਚ 15 ਦਸੰਬਰ ਨੂੰ ਲਾਂਚ ਹੋਵੇਗਾ। ਡਿਵਾਈਸ ਦੀ ਸ਼ੁਰੂਆਤੀ ਕੀਮਤ 10 ਹਜਾਰ ਰੁਪਏ ਤੋਂ ਘੱਟ ਹੋਣ ਦੀ ਉਮੀਦ ਹੈ।...
Realme ਨੇ ਅਧਿਕਾਰਤ ਤੌਰ 'ਤੇ ਆਪਣੇ ਸਭ ਤੋਂ ਪਤਲੇ 5G ਸਮਾਰਟਫੋਨ ਦਾ ਐਲਾਨ ਕਰ ਦਿੱਤਾ ਹੈ। ਇਸ ਦੀ ਮੋਟਾਈ 7.89mm ਹੈ। Realme C67 5G ਫੋਨ ਭਾਰਤੀ ਬਾਜ਼ਾਰ 'ਚ 14 ਦਸੰਬਰ ਨੂੰ ਲਾਂਚ ਹੋਵੇਗਾ।...