ਏਜੰਸੀ ਦੇ ਅਧਿਕਾਰੀਆਂ ਨੇ ਕਰਨਾਟਕ 'ਚ 1, ਪੁਣੇ 'ਚ 2, ਠਾਣੇ ਗ੍ਰਾਮੀਣ 'ਚ 31, ਠਾਣੇ ਸਿਟੀ 'ਚ 9 ਅਤੇ ਭਯੰਦਰ 'ਚ 1 ਟਿਕਾਣਿਆਂ ਦੀ ਤਲਾਸ਼ੀ ਲਈ ਹੈ।...
ਕੁਝ ਦੋਸਤਾਂ ਨੇ ਲਾੜੇ ਲਈ ਸਰਪ੍ਰਾਈਜ਼ ਪਰਫਾਰਮੈਂਸ ਦੇ ਕੇ ਉਸ ਦੇ ਦਿਨ ਨੂੰ ਹੋਰ ਵੀ ਖਾਸ ਬਣਾ ਦਿੱਤਾ। ਫਿਲਮੀ ਟਵਿਸਟ ਨਾਲ ਉਨ੍ਹਾਂ ਦੀ ਅਦਾਕਾਰੀ ਹਰ ਇੱਕ ਨੂੰ ਮੁਸਕਰਾਉਣ ਲਈ ਮਜਬੂਰ ਕਰ ਰਹੀ ਹੈ।...
ਵਿਧਾਨ ਸਭਾ ਚੋਣਾਂ ਦੇ ਨਤੀਜੇ 3 ਦਸੰਬਰ ਨੂੰ ਐਲਾਨੇ ਗਏ ਸਨ। ਕਾਂਗਰਸ ਨੇ ਤੇਲੰਗਾਨਾ ਦੀਆਂ ਚੋਣਾਂ ਜਿੱਤਣ ਦੇ ਕੁਝ ਦਿਨਾਂ ਅੰਦਰ ਹੀ ਨਵੇਂ ਮੁੱਖ ਮੰਤਰੀ ਦੇ ਨਾਂ ਦਾ ਐਲਾਨ ਕਰ ਦਿੱਤਾ ਸੀ। ਹਾਲਾਂਕਿ ਭਾਜਪਾ ਇਸ ਮਾਮਲੇ 'ਚ ਕਾਂਗਰਸ ਤੋਂ ਪਛੜ ਗਈ ਹੈ। ...
ਹਜੇ ਵੀ ਇਹ ਗਿਣਤੀ ਰੁਕਣ ਦਾ ਨਾਂ ਨਹੀਂ ਲੈ ਰਹੀ ਹੈ। ਆਮਦਨ ਕਰ ਵਿਭਾਗ ਦੀ ਟੀਮ ਨੂੰ ਨਵੀਂ ਮਸ਼ੀਨ ਮੰਗਵਾਉਣੀ ਪਈ। ਫਿਲਹਾਲ ਮਸ਼ੀਨਾਂ ਤੋਂ ਰੁਪਏ ਵੀ ਗਿਣੇ ਜਾ ਰਹੇ ਹਨ। ਦਸ ਦੇਈਏ ਕਿ ਧੀਰਜ ਸਾਹੂ ਦੇ ਠਿਕਾਣਿਆਂ 'ਤੇ ਝਾਰਖੰਡ, ਉੜੀਸਾ ਅਤੇ ਕੋਲਕਾਤਾ '...
ਸ਼ਨੀਵਾਰ ਸਵੇਰੇ ਹੀ ਦਿੱਲੀ ਦੇ ਵਸੰਤ ਕੁੰਜ ਇਲਾਕੇ ਵਿੱਚ ਬਦਮਾਸ਼ਾਂ ਅਤੇ ਪੁਲਿਸ ਵਿੱਚ ਠਾਅ-ਠਾਅ ਹੋ ਗਈ। ਦਸਿਆ ਜਾ ਰਿਹਾ ਹੈ ਕਿ ਬਦਮਾਸ਼ ਲਾਰੈਂਸ ਗੈਂਗ ਦੇ ਸ਼ੂਟਰ ਹਨ। ਖ਼ਬਰ ਮਿਲੀ ਹੈ ਕਿ ਦੋਵਾਂ ਧਿਰਾਂ ਵਿੱਚ ਅੰਨ੍ਹੇਵਾਹ ਗੋਲੀਆਂ ਚੱਲੀਆਂ ਹਨ। ...
ਮੁਲਜ਼ਮ ਰਿਸ਼ੀ, ਯਾਦਰਾਮ ਅਤੇ ਉਰਮਿਲਾ ਦੇਵੀ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਹੈ। ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੂੰ ਸੂਚਿਤ ਕਰ ਦਿੱਤਾ ਗਿਆ ਹੈ।...
ਇਹ ਪਲ ਦੇਸ਼ ਅਤੇ ਸੂਬੇ ਲਈ ਬਹੁਤ ਕੀਮਤੀ ਹੈ। ਦੇਸ਼ ਦੀ ਫੌਜੀ ਤਾਕਤ ਬਣ ਕੇ ਉੱਭਰੇ ਇਹ ਫੌਜੀ ਸਖ਼ਤ ਸਿਖਲਾਈ ਲੈਣ ਤੋਂ ਬਾਅਦ ਹੁਣ ਦੇਸ਼ ਦੀ ਰੱਖਿਆ ਕਰਨਗੇ।...
ਇਨਫਿਨਿਟੀ ਫੋਰਮ ਦਾ ਦੂਜਾ ਐਡੀਸ਼ਨ ਅੰਤਰਰਾਸ਼ਟਰੀ ਵਿੱਤੀ ਸੇਵਾ ਕੇਂਦਰ ਅਥਾਰਟੀ (IFSCA) ਅਤੇ ਗਿਫਟ ਸਿਟੀ ਦੁਆਰਾ ਸਰਕਾਰ ਦੀ ਸਰਪ੍ਰਸਤੀ ਹੇਠ ਆਯੋਜਿਤ ਕੀਤਾ ਜਾ ਰਿਹਾ ਹੈ।...
10 ਬੱਚਿਆਂ ਵਿੱਚੋਂ ਤਿੰਨ ਦਾ ਜਨਮ ਹਸਪਤਾਲ ਵਿੱਚ ਹੋਇਆ ਸੀ ਅਤੇ ਸੱਤ ਨੂੰ ਹੋਰ ਹਸਪਤਾਲਾਂ ਤੋਂ ਇਲਾਜ ਲਈ ਲਿਆਂਦਾ ਗਿਆ ਸੀ।...
ਬੇਟੀਆ ਵਿੱਚ ਮਿਡ-ਡੇ ਮੀਲ ਖਾਣ ਤੋਂ ਬਾਅਦ 74 ਬੱਚੇ ਬਿਮਾਰ ਹੋ ਗਏ ਹਨ। ਤਿੰਨ ਵਿਦਿਆਰਥੀਆਂ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਡਾਕਟਰਾਂ ਨੇ ਦੋ ਗੰਭੀਰ ਬਿਮਾਰ ਵਿਦਿਆਰਥੀਆਂ ਅਤੇ ਇੱਕ ਲੜਕੀ ਨੂੰ ਬੇਤੀਆ ਰੈਫਰ ਕਰ ਦਿੱਤਾ ਹੈ। ...
ਇਸ ਛਾਪੇਮਾਰੀ ਦੀ ਖਬਰ ਨੂੰ ਸੋਸ਼ਲ ਮੀਡੀਆ 'ਤੇ ਪੋਸਟ ਕਰਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਲਿਖਿਆ- ਦੇਸ਼ ਵਾਸੀਆਂ ਨੂੰ ਇਨ੍ਹਾਂ ਨੋਟਾਂ ਦੇ ਢੇਰ ਨੂੰ ਦੇਖਣਾ ਚਾਹੀਦਾ ਹੈ ਅਤੇ ਫਿਰ ਆਪਣੇ ਨੇਤਾਵਾਂ ਦੇ ਇਮਾਨਦਾਰ ਭਾਸ਼ਣਾਂ ਨੂੰ ਸੁਣਨਾ ਚਾਹੀਦਾ...
ਲਾਸ਼ਾਂ ਨੂੰ ਸਿਵਲ ਹਸਪਤਾਲ ਭੇਜ ਦਿੱਤਾ ਗਿਆ ਹੈ। ਜਿੱਥੇ ਉਸਦਾ ਪੰਚਨਾਮਾ ਭਰ ਕੇ ਮੁਰਦਾਘਰ ਵਿੱਚ ਰਖਵਾਇਆ ਗਿਆ ਹੈ। ਥਾਣਾ ਸਦਰ ਪੁਲਿਸ ਨੇ ਮਾਮਲੇ ਦੀ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।...
ਪਿਛਲੇ ਸਾਲ ਵੀ ਪੰਜਵੀਂ ਜਮਾਤ ਦੀ ਵਿਦਿਆਰਥਣ ਦ੍ਰਿਸ਼ਟੀ ਨੇ ਇੱਕ ਮਿੰਟ ਵਿੱਚ ਵੱਧ ਤੋਂ ਵੱਧ ਸ਼ਬਦ ਲਿਖ ਕੇ ਕੌਮੀ ਪੱਧਰ ’ਤੇ ਰਿਕਾਰਡ ਬਣਾਇਆ ਸੀ। ਜਿੱਥੇ ਪਰਿਵਾਰ ਨੂੰ ਆਪਣੀ ਧੀ ਦੀ ਪ੍ਰਾਪਤੀ 'ਤੇ ਮਾਣ ਹੈ, ਦ੍ਰਿਸ਼ਟੀ ਨੇ ਆਪਣੀ ਜ਼ਿੰਦਗੀ ਵਿੱਚ ਹੋਰ ...
ਦੋਵਾਂ ਸ਼ੂਟਰਾਂ ਦਾ ਸਬੰਧ ਗੋਲਡੀ ਬਰਾੜ ਅਤੇ ਲਾਰੈਂਸ ਬਿਸ਼ਨੋਈ ਗੈਂਗ ਨਾਲ ਹੈ। ਉਹਨਾਂ ਨੇ 3 ਦਸੰਬਰ ਨੂੰ ਸਾਬਕਾ ਵਿਧਾਇਕ ਦੇ ਘਰ 'ਤੇ ਗੋਲੀਬਾਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਸੀ। ਗੋਲੀਬਾਰੀ 'ਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਸੀ। ...
ਸੰਦੀਪ ਪਾਠਕ ਨੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਹੈ ਕਿ ਪੰਜਾਬ ਸਰਕਾਰ ਨਾਲ ਸਹਿਯੋਗ ਕਰਕੇ ਕੋਈ ਹੱਲ ਕੱਢਿਆ ਜਾਵੇ। ਸਾੜਨ ਲਈ ਕਿਸਾਨਾਂ ਨੂੰ ਜ਼ਿੰਮੇਵਾਰ ਠਹਿਰਾਉਂਦੇ ਹਾਂ, ਜਦਕਿ ਕਿਸਾਨ ਪਰਾਲੀ ਨੂੰ ਸ਼ੌਕ ਨਾਲ ਨਹੀਂ, ਸਗੋਂ ਮਜਬੂਰੀ ਵਿੱਚ ਸਾੜਦਾ ਹੈ।...