जनभावना टाइम्स India Daily English इंडिया डेली लाइव
facebook twitter instagram
menu-icon
Top Indian News
  • ਹੋਮ
  • ਪੰਜਾਬ
  • ਰਾਸ਼ਟਰੀ
  • ਵਿਦੇਸ਼
  • ਟ੍ਰੈਡਿੰਗ
  • ਪੰਜਾਬ ਟੂ ਕੈਨੇਡਾ
  • ਟੈਕਨੋਲਜੀ
  • ਕ੍ਰਾਈਮ
  • ਲਾਈਫ ਸਟਾਈਲ
search-icon
+
  • ਹੋਮ
  • ਪੰਜਾਬ
  • ਰਾਸ਼ਟਰੀ
  • ਵਿਦੇਸ਼
  • ਟ੍ਰੈਡਿੰਗ
  • ਪੰਜਾਬ ਟੂ ਕੈਨੇਡਾ
  • ਕਿੱਸੇ ਕਹਾਣੀਆਂ
  • ਲਾਈਫ ਸਟਾਈਲ
  • ਆਟੋ
  • ਕਾਰੋਬਾਰ
  • ਸਿਹਤ
  • ਮਨੋਰੰਜ਼ਨ
  • ਧਰਮ/ ਜੋਤਿਸ਼
  • ਖੇਡਾਂ
Ad Banner

  • Home
  • ਪੰਜਾਬ

ਪੰਜਾਬ

  • ...
    ਜਲੰਧਰ ਪੁੱਜੇ ਸੀਐਮ ਭਗਵੰਤ ਮਾਨ, ਗੁਲਦਸਤਾ -2023 ਦਾ ਉਦਘਾਟਨ
    ਸੂਬੇ ਦੀਆਂ ਮਹਿਲਾ ਅਧਿਕਾਰੀਆਂ 'ਤੇ ਕੀਤਾ ਮਾਣ ਮਹਿਸੂਸ। ਕਿਹਾ - ਤਿੰਨ ਕਰੋੜ ਤੋਂ ਵੱਧ ਲੋਕਾਂ ਲਈ ਆਰਾਮ ਦੀ ਨੀਂਦ ਨੂੰ ਯਕੀਨੀ ਬਣਾਉਣ ਵਾਸਤੇ 80 ਹਜ਼ਾਰ ਪੁਲਿਸ ਮੁਲਾਜ਼ਮ ਤਨਦੇਹੀ ਨਾਲ ਆਪਣੀ ਡਿਊਟੀ ਦੇ ਰਹੇ ਹਨ। 1450 ਹੋਰ ਪੁਲਿਸ ਮੁਲਾਜ਼ਮਾਂ ਦੀ ...
  • ...
    ਗੁਰਦਾਸਪੁਰ ਦੀ ਨਬੀਪੁਰ ਕਲੋਨੀ 'ਚ ਨਵਜੰਮੇ ਬੱਚੇ ਦਾ ਭਰੂਣ ਮਿਲਣ ਨਾਲ ਫੈਲੀ ਸਨਸਨੀ
    ਭਰੂਣ ਦੇ ਅੱਧੇ ਸਰੀਰ ਨੂੰ ਆਵਾਰਾ ਕੁੱਤਿਆਂ ਨੇ ਬੁਰੀ ਤਰ੍ਹਾਂ ਨੋਚ-ਨੋਚ ਕੇ ਖਾ ਲਿਆ। ਇਹ ਘਟਨਾ ਬਹੁਤ ਹੀ ਸ਼ਰਮਨਾਕ ਹੈ। ਇਸ ਘਟਨਾ ਨੇ ਮਨੁੱਖਤਾ ਨੂੰ ਸ਼ਰਮਸਾਰ ਕਰ ਦਿੱਤਾ ਹੈ। ਫਿਲਹਾਲ ਇਹ ਨਵਜੰਮਿਆ ਬੱਚਾ ਲੜਕੀ ਹੈ ਜਾਂ ਲੜਕਾ ਇਹ ਪਤਾ ਨਹੀਂ ਲੱਗ ਸਕ...
  • ...
    ਭ੍ਰਿਸ਼ਟ GST ਅਧਿਕਾਰੀ ਦੀ ਕਰੋੜਾਂ ਰੁਪਏ ਦੀ ਕਾਲੀ ਕਮਾਈ ਨੂੰ ਸਫ਼ੇਦ ਕਰਨ ਵਾਲਾ ਗ੍ਰਿਫ਼ਤਾਰ
    ਵਿਜੀਲੈਂਸ ਦੀ ਟੀਮ ਨੇ 16 ਮਈ 2023 ਨੂੰ ਦਰਜ ਕੀਤੇ ਮੁਕੱਦਮੇ 'ਚ ਮੁਲਜ਼ਮ ਨੂੰ ਫੜਿਆ। ਮੁੱਖ ਦੋਸ਼ੀ ਹਾਲੇ ਗ੍ਰਿਫਤ ਤੋਂ ਬਾਹਰ ਹੈ। ਜਿਸਦੀ ਭਾਲ ਕੀਤੀ ਜਾ ਰਹੀ ਹੈ। ...
  • ...
    THE BURNING BUS - ਛਾਲਾਂ ਮਾਰ ਕੇ ਸਵਾਰੀਆਂ ਨੇ ਬਚਾਈ ਜਾਨ
    ਜਦੋਂ ਚੱਲਦੀ ਬੱਸ ਨੂੰ ਅੱਗ ਲੱਗੀ ਤਾਂ ਹਰ ਕਿਸੇ ਨੂੰ ਆਪਣੀ ਜਾਨ ਬਚਾਉਣ ਦੀ ਪੈ ਗਈ। ਕਿਸੇ ਨੇ ਤਾਕੀ ਚੋਂ ਛਾਲ ਮਾਰੀ ਤੇ ਕਿਸੇ ਨੇ ਖਿੜਕੀ ਚੋਂ। ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ। ...
  • ...
    ਫਰੀਦਕੋਟ ਜੇਲ੍ਹ ਬਣੀ ਕੈਦੀਆਂ ਲਈ ਐਸ਼ੋ-ਆਰਾਮ ਦਾ ਘਰ,ਵੀਡੀਓ ਵਾਈਰਲ
    ਐੱਐੱਸਪੀ ਹਰਜੀਤ ਸਿੰਘ ਨੇ ਦੱਸਿਆ ਕਿ ਵੀਡੀਓ ਵਾਇਰਲ ਕਰਨ ਵਾਲੇ ਮੁਲਜ਼ਮਾਂ ਦੀ ਪਛਾਣ ਫਰੀਦਕੋਟ ਦੇ ਆਕਾਸ਼ ਅਤੇ ਅੰਮ੍ਰਿਤਸਰ ਦੇ ਰਾਹੁਲ ਡਾਨਾ ਵਜੋਂ ਹੋਈ ਹੈ। ਇਹ ਦੋਵੇਂ ਅਪਰਾਧਿਕ ਮਾਮਲਿਆਂ ਕਾਰਨ ਜੇਲ੍ਹ ਵਿੱਚ ਹਨ ਅਤੇ ਜੇਲ੍ਹ ਪ੍ਰਸ਼ਾਸਨ ਨੇ ਇਨ੍ਹਾਂ ...
  • ...

    'ਆਪ' ਵਿਧਾਇਕ ਗੱਜਣਮਾਜਰਾ ਨੂੰ ਈਡੀ ਵੱਲੋਂ ਕੀਤਾ ਗਿਆ ਅਦਾਲਤ ਵਿੱਚ ਪੇਸ਼, 14 ਦਿਨ ਦੀ ਨਿਆਂਇਕ ਹਿਰਾਸਤ 'ਚ ਭੇਜਿਆ

    ਆਮ ਆਦਮੀ ਪਾਰਟੀ ਦੇ ਵਿਧਾਇਕ 12 ਦਸੰਬਰ ਤੱਕ ਨਿਆਂਇਕ ਹਿਰਾਸਤ ਵਿੱਚ ਰਹੇਗਾ। ਉਸ ਨੂੰ 12 ਦਸੰਬਰ ਨੂੰ ਮੁੜ ਮੁਹਾਲੀ ਦੀ ਵਿਸ਼ੇਸ਼ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ।...
  • ...

    ਐਨਕਾਊਂਟਰ 'ਚ ਮਾਰਿਆ ਗਿਆ ਗੈਂਗਸਟਰ ਸੰਜੂ ਘਰੋਂ ਸੀ ਬੇਦਖਲ, ਹੁਣ ਪਰਿਵਾਰ ਕੋਲ ਸਸਕਾਰ ਕਰਨ ਲਈ ਵੀ ਪੈਸੇ ਨਹੀਂ

    ਸੰਜੂ ਦੇ ਕਾਰਨਾਮੇ ਕਾਰਨ ਘਰ ਦੇ ਭਾਂਡੇ ਵੀ ਵਿਕ ਗਏ। ਅੱਜ ਘਰ ਦੀ ਹਾਲਤ ਅਜਿਹੀ ਹੋ ਗਈ ਹੈ ਕਿ ਰਸੋਈ ਦੀ ਛੱਤ ਨਹੀਂ ਹੈ ਅਤੇ ਚੁੱਲ੍ਹੇ ਵਿੱਚ ਅੱਗ ਨਹੀਂ, ਰੋਟੀ ਖਾਣ ਤੋਂ ਵੀ ਬੇਵੱਸ ਹੋ ਗਏ ਹਾਂ। ਰਾਮ ਕੁਮਾਰ ਨੇ ਦੱਸਿਆ ਕਿ ...
  • ...

    ਕਿਸਾਨਾਂ ਲਈ ਖੁਸ਼ਖਬਰੀ, ਪੰਜਾਬ ਸਰਕਾਰ ਨੇ ਲਿਆਂਦਾ ਨਵਾਂ ਬਿਲ 

    ਕਿਸਾਨੀ ਨਾਲ ਸਬੰਧਤ ਮਸਲਿਆਂ ਦਾ ਆਸਾਨ ਤਰੀਕੇ ਨਾਲ ਹੱਲ ਹੋਵੇਗਾ। ਪਾਣੀ ਦੀ ਬਰਬਾਦੀ ਨੂੰ ਰੋਕਣ ਲਈ ਨਿਯਮ ਅਤੇ ਕਾਨੂੰਨ ਬਣਾਉਣਾ ਵੀ ਬਿਲ ਦਾ ਮਕਸਦ ਹੈ। ...
  • ...

    ਮਾਂ-ਧੀ ਦੇ ਕਤਲ ਕਾਂਡ ਦਾ ਮੁੱਖ ਦੋਸ਼ੀ ਗ੍ਰਿਫਤਾਰ, ਪੰਜਾਬ ਦੇ ਵੱਖ-ਵੱਖ ਥਾਣਿਆਂ ਵਿੱਚ 6 ਕੇਸ ਹਨ ਦਰਜ

    ਅਮਰੀਕਾ ਰਹਿੰਦੇ ਜਵਾਈ ਜੱਸਾ ਨੇ ਦਿੱਤੀ ਸੀ ਮਾਰਨ ਦੀ ਸੁਪਾਰੀ, ਕਾਊਂਟਰ ਇੰਟੈਲੀਜੈਂਸ ਵਲੋਂ ਫੜੇ ਗਏ ਗੈਂਗਸਟਰ ਜੱਸਾ ਨੂੰ ਹਾਇਰ ਕੀਤਾ ਗਿਆ ਸੀ...
  • ...

    ਬੇਟੇ ਨਾਲ ਡੇਅਰੀ ਤੋਂ ਪਰਤ ਰਹੇ ਸੀਆਈਡੀ ਮੁਲਾਜ਼ਮ ਤੇ ਬਦਮਾਸ਼ਾਂ ਨੇ ਕੀਤਾ ਹਮਲਾ,ਬੇਸਬਾਲ ਬੈਟ ਨਾਲ ਕੀਤੀ ਕੁੱਟਮਾਰ

    ਗੁਰਦਰਸ਼ਨ ਸਿੰਘ ਨੇ ਦੱਸਿਆ ਕਿ ਦੋ ਦਿਨ ਪਹਿਲਾਂ ਕੁਝ ਅਣਪਛਾਤੇ ਵਿਅਕਤੀਆਂ ਨੇ ਉਸ ਦੇ ਮੋਟਰਸਾਈਕਲ ਨੂੰ ਟੱਕਰ ਮਾਰਨ ਦੀ ਕੋਸ਼ਿਸ਼ ਕੀਤੀ ਸੀ।...
  • ...

    ਰੋਜ਼ੀ-ਰੋਟੀ ਕਮਾਉਣ ਲਈ 10 ਦਿਨ ਪਹਿਲੇ ਸਾਈਪ੍ਰਸ ਗਏ ਨੌਜਵਾਨ ਦੀ ਮੌਤ

    ਮ੍ਰਿਤਕ ਦੇ ਰਿਸ਼ਤੇਦਾਰਾਂ ਅਨੁਸਾਰ ਲਵਜੀਤ ਦੀ ਪਤਨੀ ਸੁਖਜਿੰਦਰ ਕੌਰ ਕਰੀਬ 4 ਸਾਲ ਪਹਿਲਾਂ ਸਾਈਪ੍ਰਸ ਗਈ ਸੀ ਅਤੇ ਲਵਜੀਤ 19 ਨਵੰਬਰ ਨੂੰ ਆਪਣੀ ਪਤਨੀ ਕੋਲ ਸਾਈਪ੍ਰਸ ਗਿਆ ਸੀ।...
  • ...

    1158 ਸਹਾਇਕ ਪ੍ਰੋਫੈਸਰਾਂ ਦੀ ਭਰਤੀ ਦਾ ਮਾਮਲਾ: ਹਾਈ ਕੋਰਟ ਵਿੱਚ ਸੁਣਵਾਈ ਹੋਈ ਮੁਲਤਵੀ

    ਸਰਕਾਰ ਨੇ ਨਿਯੁਕਤੀ ਪੱਤਰ ਪ੍ਰਾਪਤ ਕਰਨ ਵਾਲੇ ਅਧਿਆਪਕਾਂ ਨੂੰ ਭਰਤੀ ਕਰਨ ਦੀ ਮੰਗ ਕੀਤੀ ਹੈ, ਜਿਸ 'ਤੇ ਹਾਈ ਕੋਰਟ ਨੇ ਫਿਲਹਾਲ ਕੋਈ ਅੰਤਰਿਮ ਹੁਕਮ ਦਿੱਤੇ ਬਿਨਾਂ ਸੁਣਵਾਈ ਮੁਲਤਵੀ ਕਰ ਦਿੱਤੀ ਹੈ।...
  • ...

    ਜੇਕਰ ਗਲਤ ਤਰੀਕੇ ਨਾਲ ਰੱਦ ਹੋਇਆ ਤੁਹਾਡਾ ਰਾਸ਼ਨ ਕਾਰਡ ਤਾਂ ਦਾਇਰ ਕਰ ਸਕੋਗੇ ਅਪੀਲ

    ਹੁਣ ਤੱਕ ਸੂਬੇ ਵਿੱਚ ਆਰਥਿਕ ਹਾਲਤ ਦੇ ਆਧਾਰ ’ਤੇ ਰਾਸ਼ਨ ਕਾਰਡ ਬਣਾਏ ਜਾਂਦੇ ਸਨ ਪਰ ਹੁਣ ਨਵੀਂ ਵਿਵਸਥਾ ਲਾਗੂ ਕਰਨ ਤੇ ਵੀ ਵਿਚਾਰ ਕੀਤਾ ਜਾ ਰਿਹਾ ਹੈ। ਸੂਬੇ ਵਿੱਚ ਕਰੀਬ 1.57 ਕਰੋੜ ਰਾਸ਼ਨ ਕਾਰਡ ਜਾਰੀ ਕੀਤੇ ਜਾ ਚੁੱਕੇ ਹਨ...
  • ...

    ਮੈਡੀਕਲ ਦੇ ਵਿਦਿਆਰਥੀਆਂ ਲਈ ਆਈ ਵੱਡੀ ਖੁਸ਼ਖਬਰੀ

    ਪੰਜਾਬ ਸਰਕਾਰ ਵਲੋਂ ਜਲਦ ਹੀ ਸੂਬੇ ਵਿੱਚ 2 ਮੈਡੀਕਲ ਕਾਲਜ ਸਥਾਪਤ ਕੀਤੇ ਜਾਣਗੇ। ਇਹਨਾਂ ਵਿੱਚੋਂ ਇਕ ਕਾਲਜ ਸ਼ਹੀਦ ਭਗਤ ਸਿੰਘ ਦੇ ਜਨਮ ਸਥਾਨ ਖਟਕੜਕਲਾਂ ਅਤੇ ਦੂਜਾ ਮੋਗਾ ਵਿੱਚ ਖੋਲੇ ਜਾਣ ਦੀ ਯੋਜਨਾ ਹੈ।...
  • First
  • Prev
  • 414
  • 415
  • 416
  • 417
  • 418
  • 419
  • 420
  • 421
  • 422
  • 423
  • 424
  • Next
  • Last
Advertisment
Ad Banner

Recent News

  • {post.id}

    ਕੋਲੰਬੀਆ ਵਿੱਚ ਰਾਸ਼ਟਰਪਤੀ ਉਮੀਦਵਾਰ ਦੇ ਪ੍ਰਚਾਰ ਦੌਰਾਨ ਸਿਰ ’ਚ ਮਾਰੀ ਗੋਲੀ, ਹਾਲਤ ਗੰਭੀਰ,ਮੁਲਜ਼ਮ ਗ੍ਰਿਫਤਾਰ

  • {post.id}

    Covid 19: ਹਰ ਰੋਜ਼ ਸਾਹਮਣੇ ਆ ਰਹੇ ਕੋਰੋਨਾ ਦੇ 400 ਮਾਮਲੇ,ਅੰਕੜਾ 3000 ਤੋਂ ਪਾਰ, ਇੱਕ ਹਫ਼ਤੇ ਵਿੱਚ ਕੋਰੋਨਾ ਨਾਲ 52 ਮੌਤਾਂ

  • {post.id}

    ਨਵੇਂ ਕੱਪੜੇ ਬਿਨਾਂ ਧੋਤੇ ਪਹਿਨਣ ਦੀ ਗਲਤੀ ਪੈ ਜਾਵੇਗੀ ਭਾਰੀ, ਚਮੜੀ ਨਾਲ ਸਬੰਧਤ ਸਮੱਸਿਆਵਾਂ ਦਾ ਖਤਰਾ

  • {post.id}

    ਮਿਸਿਸਾਗਾ ਦੇ ਵਪਾਰੀ ਹਰਜੀਤ ਸਿੰਘ ਢੱਡਾ ਦੇ ਕਤਲ ਦੇ ਮਾਮਲੇ ਵਿੱਚ ਦੋ ਭਾਰਤੀ ਨਾਗਰਿਕ ਗ੍ਰਿਫ਼ਤਾਰ

  • {post.id}

    ਜਾਸੂਸੀ ਦੇ ਦੋਸ਼ ’ਚ ਗ੍ਰਿਫਤਾਰ ਯੂਟਿਊਬਰ ਜਸਬੀਰ ਦੇ ਸਮਰਥਨ ਵਿੱਚ ਆਇਆ ਇਹ ਪਾਕਿਸਤਾਨੀ ਯੂਟਿਊਬਰ,ਕਿਹਾ- ਮੈਂ ਦੁਬਈ ਵਿੱਚ ਹਾਂ, ਜਾਂਚ ਲਈ ਤਿਆਰ

  • {post.id}

    ਰੀਲ ਬਾਜ਼ੀ ਦੇ ਚੱਕਰ ਵਿੱਚ ਮੋਟਰਸਾਇਕਲ ‘ਤੇ ਖਤਰਨਾਕ ਸਟੰਟ, ਹੁਣ ਪੁਲਿਸ ਨੇ ਲਾਈ ਅਕਲ ਟਿਕਾਣੇ

  • {post.id}

    ਕੱਲ੍ਹ ਤੋਂ ਸ਼ੁਰੂ ਹੋਵੇਗੀ ਚੰਡੀਗੜ੍ਹ ਤੋਂ ਹਿਸਾਰ ਲਈ ਸਿੱਧੀ ਉਡਾਣ, ਅਯੁੱਧਿਆ ਅਤੇ ਨਾਂਦੇੜ ਸਾਹਿਬ ਲਈ ਜਲਦੀ ਮਿਲੇਗੀ ਸਹੂਲਤ

  • {post.id}

    ਪਤਨੀ ਦਾ ਸਿਰ ਵੱਢ ਦੇ ਸਕੂਟਰ ‘ਤੇ ਰੱਖ ਕੇ ਘੁੰਮਦਾ ਰਿਹਾ ਪਤੀ, ਜਾਣੋ ਕੀ ਹੈ ਗੁਨਾਹ ਦੇ ਪਿੱਛੇ ਦੀ ਕਹਾਣੀ?

Ad Banner
×
brand-logo
Welcome to www.Punjabistoryonline.com, your go-to source for the latest and most reliable news from Punjab, India, and beyond. Our website offers news in Punjabi language on a broad spectrum of topics, including politics, sports, entertainment, health, lifestyle, spirituality, and more.
soc-icons-fb soc-icons-twitter soc-icons-insta
Category
  • Home
  • National
  • International
  • Entertainment
  • Lifestyle
  • Sports
  • Business
  • Technology
  • Astrology
Usefull Links
  • About Us
  • Terms of Service
  • Disclaimer
  • Editorial Policy
  • Verification & Fact Checking Policy
  • Privacy & Policy
  • Cookie Policy
  • Advertise
  • Code of Ethics
  • Contact Us

Subscribe our Newsletter

Get Latest news and every updates from Punjabi Story Line
Copyright © 2023 Punjabi Story Line