ਲੋਕ ਸਭਾ ਚੋਣਾਂ ਲਈ ਕਾਂਗਰਸ ਅਤੇ ਆਮ ਆਦਮੀ ਪਾਰਟੀ (ਆਪ) ਦਰਮਿਆਨ ਸੀਟਾਂ ਦੀ ਵੰਡ ਨੂੰ ਲੈ ਕੇ ਸੋਮਵਾਰ ਨੂੰ ਨਵੀਂ ਦਿੱਲੀ ਵਿੱਚ ਇੱਕ ਅਹਿਮ ਮੀਟਿੰਗ ਹੋਈ। ਮੀਟਿੰਗ ਵਿੱਚ ਦਿੱਲੀ, ਪੰਜਾਬ, ਹਰਿਆਣਾ, ਗੁਜਰਾਤ ਅਤੇ ਗੋਆ ਦੀਆਂ ਲੋਕ ਸਭਾ ਸੀਟਾਂ ਦੀ ਵੰਡ ...
ਚੀਮਾ ਦੇ ਸਾਹਮਣੇ ਭਵਿੱਖ ਦੀਆਂ ਯੋਜਨਾਵਾਂ ਪੇਸ਼ ਕਰਦਿਆਂ ਪੀਏਯੂ ਦੇ ਸਕੂਲ ਆਫ਼ ਬਾਇਓਟੈਕਨਾਲੋਜੀ ਦੇ ਵਿਦਿਆਰਥੀਆਂ ਨੇ ਕਿਹਾ ਕਿ ਅਜਿਹੇ ਜੀਨ ਖੋਜੇ ਜਾ ਰਹੇ ਹਨ, ਜੋ ਅਮਰੂਦ ਦੇ ਰੰਗ ਨੂੰ ਪੂਰੀ ਤਰ੍ਹਾਂ ਬਦਲ ਕੇ ਬੈਂਗਣੀ ਕਰ ਦਿੰਦੇ ਹਨ। ਖਾਣਯੋਗ ਅਮਰੂ...
SIT ਨੇ ਵੀ ਇਸ ਮਾਮਲੇ ਵਿੱਚ ਰਾਜਸਥਾਨ ਜਾਣ ਦੀ ਤਿਆਰੀ ਕੀਤੀ ਹੈ। ਇਸ ਤੋਂ ਪਹਿਲਾਂ ਲਾਰੈਂਸ ਬਿਸ਼ਨੋਈ ਰਾਜਸਥਾਨ ਦੀ ਇਕ ਜੇਲ੍ਹ ਵਿੱਚਾ ਬੰਦ ਸੀ। ਇਸ ਕਾਰਕੇ ਟੀਮ ਨੂੰ ਉਥੋਂ ਦੇ ਜੇਲ੍ਹ ਸਟਾਫ ਤੋਂ ਵੀ ਪੁੱਛਗਿੱਛ ਕਰੇਗੀ। ਅਜੇ ਤੱਕ ਐਸਆਈਟੀ ਅੱਗੇ ਇਹ ਸਵ...
ਹੁਣ ਇਹ ਝਾਂਕੀ ਪੰਜਾਬ ਦੇ ਹਰ ਗਲੀ-ਮੁਹੱਲੇ ਵਿੱਚ ਭੇਜੀ ਜਾਵੇਗੀ। ਇਸ ਸਾਲ ਹੋਣ ਜਾ ਰਹੀਆਂ ਲੋਕ ਸਭਾ ਚੋਣਾਂ ਤੱਕ ਇਹ ਕੜੀ ਜਾਰੀ ਰਹੇਗੀ। ਪਹਿਲੇ ਪੜਾਅ ਲਈ ਸਰਕਾਰ ਨੇ 9 ਝਾਂਕੀਆਂ ਤਿਆਰ ਕਰਵਾਈਆਂ ਹਨ। ਅਗਲੇ ਪੜਾਅ ਲਈ ਝਾਂਕੀਆਂ ਦੀ ਗਿਣਤੀ ਵਧਾਈ ਵੀ ...
ਆਨਲਾਈਨ ਰਜਿਸਟ੍ਰੇਸ਼ਨ 17 ਜਨਵਰੀ ਸਵੇਰੇ 11 ਵਜੇ ਤੋਂ 6 ਫਰਵਰੀ ਨੂੰ ਰਾਤ 11 ਵਜੇ ਤੱਕ ਹੋਵੇਗੀ। ਅਣਵਿਆਹੇ ਮੁੰਡੇ ਤੇ ਕੁੜਿਆਂ ਤੋਂ ਆਨਲਾਈਨ ਅਰਜ਼ੀ ਫਾਰਮ ਮੰਗੇ ਗਏ ਹਨ। ਆਨਲਾਈਨ ਪ੍ਰੀਖਿਆ 17 ਮਾਰਚ ਨੂੰ ਜਾਂ ਇਸ ਤੋਂ ਬਾਅਦ ਹੋਵੇਗੀ। ...
ਸੂਬੇ ਦੇ 6 ਸ਼ਹਿਰ ਸ੍ਰੀਨਗਰ ਅਤੇ ਸ਼ਿਮਲਾ ਨਾਲੋਂ ਦਿਨ ਵੇਲੇ ਠੰਡੇ ਹਨ। ਕੁਝ ਜ਼ਿਲ੍ਹਿਆਂ ਵਿੱਚ ਸੋਮਵਾਰ ਨੂੰ ਹਲਕੀ ਧੁੱਪ ਵੀ ਪਈ ਸੀ, ਪਰ ਤੇਜ਼ ਹਵਾ ਕਾਰਨ ਇਹ ਬੇਅਸਰ ਰਹੀ। ਦਿਨ ਦੇ ਤਾਪਮਾਨ ਵਿੱਚ 12 ਡਿਗਰੀ ਸੈਲਸੀਅਸ ਤੱਕ ਦੀ ਗਿਰਾਵਟ ਦਰਜ ਕੀਤੀ ਗ...
ਕਾਂਗਰਸ ਦੇ ਸਾਬਕਾ ਪ੍ਰਧਾਨ ਤੇ ਸੀਨੀਅਰ ਆਗੂ ਦੀ ਬਿਆਨਬਾਜ਼ੀ ਨੇ ਅੱਜ ਕੱਲ੍ਹ ਸੂਬੇ ਦੀ ਸਿਆਸਤ ਦਾ ਮਾਹੌਲ ਗਰਮ ਕੀਤਾ ਹੋਇਆ ਹੈ। ਕਾਂਗਰਸ ਅੰਦਰ ਸਭ ਕੁੱਝ ਠੀਕ ਨਹੀਂ ਚੱਲ ਰਿਹਾ ਹੈ। ਜਿਸ ਕਰਕੇ ਪਾਰਟੀ ਨੂੰ ਸੂਬਾ ਇੰਚਾਰਜ ਵੀ ਬਦਲਣਾ ਪਿਆ। ਪ੍ਰੰਤੂ, ਹ...
ਸੇਖਵਾਂ ਨੇ ਦੱਸਿਆ ਕਿ ਪੰਜਾਬ ਸਰਕਾਰ ਅਨੁਸੂਚਿਤ ਜਾਤੀਆਂ, ਪੱਛੜੀਆਂ ਸ੍ਰੇਣੀਆਂ ਅਤੇ ਆਰਥਿਕ ਤੌਰ ’ਤੇ ਕਮਜ਼ੋਰ ਵਰਗ ਦੇ ਲੋਕਾਂ ਦੀ ਭਲਾਈ ਲਈ ਲਗਾਤਾਰ ਕਾਰਜ਼ਸ਼ੀਲ ਹੈ।...
ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਅੱਜ ਤੱਕ ਬੇਅਦਬੀ ਦੀਆਂ ਜਿੰਨੀਆਂ ਵੀ ਘਟਨਾਵਾਂ ਵਾਪਰੀਆਂ ਹਨ, ਉਨ੍ਹਾਂ ਵਿੱਚ ਸਰਕਾਰ ਨੇ ਕਦੇ ਵੀ ਗੰਭੀਰ ਕਾਰਵਾਈ ਨਹੀਂ ਕੀਤੀ।...
ਬੀਤੇ ਦਿਨੀਂ ਯੂ-ਟਿਊਬਰ ਨੇ ਭਗਵਾਨ ਸ਼੍ਰੀ ਵਾਲਮੀਕ ਉਪਰ ਇਤਰਾਜ਼ਯੋਗ ਟਿੱਪਣੀ ਕੀਤੀ ਸੀ। ਜਿਸਨੂੰ ਲੈ ਕੇ ਜਲੰਧਰ ਵਿਖੇ ਵਾਲਮੀਕ ਸਮਾਜ ਵੱਲੋਂ ਰੋਸ ਮੁਜ਼ਾਹਰਾ ਕੀਤਾ ਗਿਆ ਸੀ। ਕਾਰਵਾਈ ਦੀ ਮੰਗ ਕੀਤੀ ਜਾ ਰਹੀ ਸੀ। ...
ਅਮਰੀਕਾ ਬੈਠਾ ਮੰਨੂ ਮਹਾਵਾ ਇਸ ਗਿਰੋਹ ਨੂੰ ਚਲਾ ਰਿਹਾ ਹੈ। ਡਰੋਨ ਰਾਹੀਂ ਨਸ਼ਾ ਤੇ ਹਥਿਆਰ ਮੰਗਵਾਏ ਜਾਂਦੇ ਸੀ। 31 ਦਸੰਬਰ ਨੂੰ ਅੰਮ੍ਰਿਤਸਰ ਪੁਲਿਸ ਨੇ ਗਿਰੋਹ ਦਾ ਪਰਦਾਫਾਸ਼ ਕਰਕੇ 19 ਕਿੱਲੋ ਹੈਰੋਇਨ ਤੇ ਹਥਿਆਰ ਬਰਾਮਦ ਕੀਤੇ ਸੀ। ...
ਸਾਬਕਾ ਮੰਤਰੀ ਤੇ ਅਕਾਲੀ ਦਲ ਦੇ ਸੀਨੀਅਰ ਆਗੂ ਮਜੀਠੀਆ ਸਮੇਂ ਸਮੇਂ ਸਿਰ ਸੂਬਾ ਸਰਕਾਰ 'ਤੇ ਗੰਭੀਰ ਦੋਸ਼ ਲਾਉਂਦੇ ਆ ਰਹੇ ਹਨ। ਇਸੇ ਸਿਲਸਿਲੇ ਦੌਰਾਨ ਮਜੀਠੀਆ ਨੇ ਹੁਣ ਇੱਕ ਗੰਭੀਰ ਮਸਲੇ ਨੂੰ ਲੈ ਕੇ ਨਵਾਂ ਐਲਾਨ ਕਰ ਦਿੱਤਾ। ...
ਸ੍ਰੀਨਾਥ ਜਵੈਲਰਜ਼ 'ਚੋਂ ਗਹਿਣੇ ਅਤੇ ਨਕਦੀ ਵੀ ਚੋਰੀ ਹੋ ਗਈ ਸੀ ਪਰ ਇਸ ਸਬੰਧੀ ਉਨ੍ਹਾਂ ਦੇ ਮਾਲਕ ਨੇ ਅਜੇ ਤੱਕ ਕੋਈ ਬਿਆਨ ਨਹੀਂ ਦਿੱਤਾ ਹੈ......
ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਵੱਲੋਂ ਪਟੀਸ਼ਨ ਦਾਇਰ ਕੀਤੀ ਗਈ ਹੈ। ਜਿਸ ਵਿੱਚ ਦੋਸ਼ ਹੈ ਕਿ ਵਿਧਾਨ ਸਭਾ ਸ਼ੈਸ਼ਨ ਦੌਰਾਨ ਕੇਵਲ ਸੱਤਾਧਾਰੀ ਆਗੂਆਂ ਨੂੰ ਹੀ ਦਿਖਾਇਆ ਜਾਂਦਾ ਹੈ। ਵਿਰੋਧੀ ਧਿਰ ਨੂੰ ਨਜ਼ਰਅੰਦਾਜ ਕਰਕੇ ਬਰਾਬਰੀ ਦਾ ਅਧਿਕਾਰ ਖੋਹਿ...
ਕਾਬਿਲੇ ਗੌਰ ਹੈ ਕਿ ਪੰਜਾਬ ਵਿੱਚ ਵੱਧਦੀ ਸਰਦੀ ਦੇ ਕਾਰਣ ਦਸਵੀਂ ਤੱਕ ਦੇ ਸਾਰੇ ਸਕੂਲ 14 ਜਨਵਰੀ ਤੱਕ ਬੰਦ ਕਰ ਦਿੱਤੇ ਗਏ ਹਨ। ਦਸਵੀਂ ਤੱਕ ਦੇ ਵਿਦਿਆਰਥਿਆਂ ਨੂੰ ਹੁਣ ਅਧਿਆਪਕ ਘਰ ਤੋਂ ਹੀ ਪੜ੍ਹਾਉਣਗੇ...