ਅਰਸ਼ਦੀਪ ਸਿੰਘ ਨੇ ਦੱਸਿਆ ਕਿ ਵਿਚੋਲਣ ਨੇ ਕਿਹਾ ਕਿ ਲੜਕੀ ਦਾ ਪਿਤਾ ਨਹੀਂ ਹੈ ਅਤੇ ਆਪਣੇ ਪੱਧਰ 'ਤੇ ਵਿਆਹ ਕਰਵਾ ਰਹੀ ਹੈ। ਔਰਤ ਨੇ ਖੁਦ ਉਸ ਨੂੰ ਸ਼ਗਨ ਦੇ ਕੇ ਵਿਆਹ ਦੀ ਗੱਲ ਪੱਕੀ ਕੀਤੀ ਅਤੇ.......
ਲੁਧਿਆਣਾ ਪਹਿਲੇ ਨੰਬਰ ਉਪਰ ਰਿਹਾ। ਇੱਥੇ 6265 ਇੰਤਕਾਲ ਦਰਜ ਕੀਤੇ ਗਏ। ਮਾਲ ਮਹਿਕਮਾ ਮੰਤਰੀ ਨੇ ਕੈਂਪ ਦੌਰਾਨ ਇੱਥੋਂ ਦਾ ਦੌਰਾ ਵੀ ਕੀਤਾ ਸੀ। ...
ਭਾਜਪਾ ਸੂਬਾ ਪ੍ਰਧਾਨ ਨੇ ਜੇਲ੍ਹ ਅੰਦਰ ਬੰਦ ਸੁਖਪਾਲ ਖਹਿਰਾ ਨੂੰ ਲੈ ਕੇ ਬਿਆਨ ਦਿੱਤਾ ਸੀ ਤੇ ਕਾਂਗਰਸ ਦੀ ਲੀਡਰਸ਼ਿਪ ਉਪਰ ਤੰਝ ਕਸਿਆ ਸੀ। ਜਿਸਦਾ ਜਵਾਬ ਹੁਣ ਕਾਂਗਰਸ ਵੱਲੋਂ ਰੰਧਾਵਾ ਨੇ ਦਿੱਤਾ। ...
ਪੀੜਤ ਨੇ ਦੱਸਿਆ ਕਿ ਉਹ ਅਨਾਜ ਮੰਡੀ ਜਗਰਾਉਂ ਵਿੱਚ ਆਪਣਾ ਕੰਮ ਖਤਮ ਕਰਕੇ ਸਕੂਟਰੀ ’ਤੇ ਘਰ ਪਰਤ ਰਿਹਾ ਸੀ। ਜਦੋਂ ਉਹ ਸਕੂਟਰੀ ਨੂੰ ਮੋਡ ਕੇ ਆਪਣੇ ਘਰ ਵੱਲ ਨੂੰ ਜਾਣ ਲੱਗਾ ਤਾਂ ਜਗਰਾਓਂ ਵਾਲੇ ਪਾਸਿਓਂ ਦੋ ਬਾਈਕ ਸਵਾਰ ਚਾਰ ਨੌਜਵਾਨ ਆਏ। ਇਸ ਦੌਰਾਨ ਇੱ...
ਜ਼ਮੀਨ ਐਕਵਾਇਰ ਕਰਨ ਬਦਲੇ ਵਾਧੂ ਮੁਆਵਜ਼ੇ ਵਜੋਂ 20 ਲੱਖ ਰੁਪਏ ਦੀ ਰਾਸ਼ੀ ਜਾਰੀ ਕਰਨ ਦੇ ਬਦਲੇ ਰਿਸ਼ਵਤ ਮੰਗੀ ਸੀ। ਇਸ ਕੇਸ ਵਿੱਚ ਪਹਿਲਾਂ ਟਰੱਸਟ ਦੇ ਲਾਅ ਅਫਸਰ ਨੂੰ ਵਿਜੀਲੈਂਸ ਨੇ ਗ੍ਰਿਫਤਾਰ ਕੀਤਾ ਸੀ। ਉਸਦੀ ਪੁੱਛਗਿੱਛ ਵਿੱਚ ਲੇਖਾਕਾਰ ਦਾ ਨਾਂਅ ਸਾਮਣ...
ਬਠਿੰਡਾ-ਚੰਡੀਗੜ੍ਹ ਕੌਮੀ ਮਾਰਚ ਉਪਰ ਧਰਨਾ ਲਾਇਆ ਗਿਆ। ਕਰੀਬ 8 ਘੰਟੇ ਤੱਕ ਰੋਡ ਜਾਮ ਰੱਖਿਆ। ਕੇਂਦਰ ਦੇ ਖਿਲਾਫ ਰੋਸ ਜਾਹਿਰ ਕੀਤਾ ਗਿਆ। ...
ਲੰਬੇ ਸਮੇਂ ਤੋਂ ਦੋਵੇਂ ਭਰਾਵਾਂ ਵਿਚਕਾਰ ਜ਼ਮੀਨੀ ਵਿਵਾਦ ਚੱਲਦਾ ਆ ਰਿਹਾ ਹੈ। ਇਸੇ ਦੌਰਾਨ ਭੇਦਭਰੇ ਹਾਲਾਤਾਂ 'ਚ ਗਾਇਕ ਦੀ ਭਰਜਾਈ ਦੀ ਮੌਤ ਹੋ ਜਾਂਦੀ ਹੈ ਤਾਂ ਇਲਜ਼ਾਮ ਗਾਇਕ ਉਪਰ ਲੱਗਦੇ ਹਨ। ...
ਗਣਤੰਤਰ ਦਿਵਸ ਮਨਾਉਣ ਨੂੰ ਲੈ ਕੇ ਪੰਜਾਬ ਸਰਕਾਰ ਨੇ ਪਹਿਲੀ ਵਾਰ ਵੱਖਰੀ ਕਿਸਮ ਦਾ ਫੈਸਲਾ ਲਿਆ ਹੈ। ਜਿਸਨੂੰ ਦੇਖਦੇ ਹੋਏ ਸੂਬਾ ਪੱਧਰੀ ਸਮਾਗਮ ਦੀ ਥਾਂ ਵੀ ਬਦਲਣੀ ਪਵੇਗੀ। ...
ਪੰਜਾਬ ਸਰਾਕਰ ਨੇ ਵੱਧ ਰਹੀ ਸਰਦੀ ਕਾਰਨ ਸਕੂਲਾਂ ਵਿੱਚ ਛੁੱਟੀਆਂ ਵਧਾ ਦਿੱਤੀਆਂ ਹਨ। ਤੇ ਹੁਣ ਪੰਜਾਬ ਵਿੱਚ ਸਰਕਾਰੀ ਸਕੂਲ 14 ਜਨਵਰੀ ਤੱਕ ਬੰਦ ਰਹਿਣਗੇ। ਇਹ ਆਦੇਸ਼ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਦਿੱਤੇ। ...
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਗਣਤੰਤਰ ਦਿਵਸ ਮੌਕੇ ਲੁਧਿਆਣਾ ਵਿੱਚ ਕੌਮੀ ਝੰਡਾ ਲਹਿਰਾਉਣਗੇ ਪਰ ਇਹ ਪਹਿਲੀ ਵਾਰ ਹੋਵੇਗਾ ਜਦੋਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿੱਚ ਇਸ ਦਾ ਆਯੋਜਨ ਕੀਤਾ ਜਾਵੇਗਾ।...
ਜੰਗਲੀ ਜੀਵਾਂ ਦੀ ਤਸਕਰੀ ਦੇ ਇਸ ਮਾਮਲੇ ਦੇ ਤਾਰ ਗਾਜ਼ੀਆਬਾਦ ਰਹਿੰਦੇ ਤਸਕਰ ਰਵੀ ਭਟਨਾਗਰ ਨਾਲ ਜੁੜੇ ਹਨ। 50 ਹਜ਼ਾਰ ਰੁਪਏ ਵਿੱਚ ਲੂੰਬੜੀ ਦੀ ਖੱਲ ਪੰਜਾਬ ਦੇ ਕੱਪੜਾ ਵਪਾਰੀ ਨੂੰ ਵੇਚੀ ਗਈ। ...
ਇਹ ਹੈਰੋਇਨ ਉਸ ਬੈਗ ਵਿੱਚੋਂ ਬਰਾਮਦ ਹੋਈ ਜਿਸ ਵਿੱਚ ਫੁੱਟਬਾਲ ਖਿਡਾਰੀ ਕ੍ਰਿਸਟੀਆਨੋ ਰੋਨਾਲਡੋ ਦੀ ਫੋਟੋ ਲੱਗੀ ਹੋਈ ਸੀ। ਬੀਐਸਐਫ ਨੂੰ ਇਹ ਪੀਲੀ ਟੇਪ ਨਾਲ ਬੰਨ੍ਹੀ ਹੋਈ ਮਿਲੀ ਹੈ। ...
ਸਰਕਾਰ ਵੱਲੋਂ ਕਾਰਪੋਰੇਟ ਘਰਾਣਿਆਂ ਦੇ ਅਰਬਾਂ-ਖਰਬਾਂ ਰੁਪਏ ਦੇ ਕਰਜ਼ੇ ਮੁਆਫ਼ ਕੀਤੇ ਜਾ ਰਹੇ ਹਨ। ਹੁਣ ਇਸ ਨੂੰ ਕਿਸੇ ਵੀ ਹਾਲਤ ਵਿੱਚ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ। ਸਾਰੇ ਲੋਕਾਂ ਨੂੰ ਇੱਕਜੁੱਟ ਹੋ ਕੇ ਲੜਨਾ ਪਵੇਗਾ।...
ਆਮ ਆਦਮੀ ਪਾਰਟੀ ਨੇ ਸਰਕਾਰ ਬਣਦੇ ਹੀ ਇਹ ਗੱਲ ਕਹੀ ਸੀ ਕਿ ਅਧਿਆਪਕਾਂ ਤੋਂ ਪੜਾਉਣ ਤੋਂ ਇਲਾਵਾ ਹੋਰ ਕੋਈ ਕੰਮ ਨਹੀਂ ਲਿਆ ਜਾਵੇਗਾ ਤੇ ਹੁਣ ਉਸ ਵਾਅਦੇ ਨੂੰ ਪੰਜਾਬ ਸਰਕਾਰ ਨੇ ਅਮਲੀ ਜਾਮਾ ਪਹਿਨਾਉਣਾ ਸ਼ੁਰੂ ਕਰ ਦਿੱਤਾ ਹੈ। ਜਿਸਦੇ ਤਹਿਤਆਦੇਸ਼ ਦਿੱਤਾ ਗਿ...
ਪੰਜਾਬ ਸਰਕਾਰ ਕਿਸੇ ਵੀ ਭ੍ਰਿਸ਼ਟਾਚਾਰੀ ਨੂੰ ਬਖਸ਼ ਨਹੀਂ ਰਹੀ। ਚਾਹੇ ਉਹ ਕੇਡਾ ਵੀ ਵੱਡਾ ਅਧਿਕਾਰੀ ਨਾ ਹੋਵੇ। ਵਿਜੀਲੈਂਸ ਨੇ ਹੁਣ ਤੱਕ ਕਈ ਵੱਡੇ ਅਧਿਕਾਰੀਆਂ ਅਤੇ ਸਾਬਕਾ ਮੰਤਰੀਆਂ ਦੇ ਖਿਲਾਫ ਕਾਰਵਾਈ ਕੀਤੀ ਹੈ। ਤੇ ਹੁਣ ਪੰਜਾਬ ਸਰਕਾਰ ਅੜਿੱਕੇ ਇੱਕ ਅ...