जनभावना टाइम्स India Daily English इंडिया डेली लाइव
facebook twitter instagram
menu-icon
Top Indian News
  • ਹੋਮ
  • ਪੰਜਾਬ
  • ਰਾਸ਼ਟਰੀ
  • ਵਿਦੇਸ਼
  • ਟ੍ਰੈਡਿੰਗ
  • ਪੰਜਾਬ ਟੂ ਕੈਨੇਡਾ
  • ਟੈਕਨੋਲਜੀ
  • ਕ੍ਰਾਈਮ
  • ਲਾਈਫ ਸਟਾਈਲ
search-icon
+
  • ਹੋਮ
  • ਪੰਜਾਬ
  • ਰਾਸ਼ਟਰੀ
  • ਵਿਦੇਸ਼
  • ਟ੍ਰੈਡਿੰਗ
  • ਪੰਜਾਬ ਟੂ ਕੈਨੇਡਾ
  • ਕਿੱਸੇ ਕਹਾਣੀਆਂ
  • ਲਾਈਫ ਸਟਾਈਲ
  • ਆਟੋ
  • ਕਾਰੋਬਾਰ
  • ਸਿਹਤ
  • ਮਨੋਰੰਜ਼ਨ
  • ਧਰਮ/ ਜੋਤਿਸ਼
  • ਖੇਡਾਂ
Ad Banner

  • Home
  • ਪੰਜਾਬ

ਪੰਜਾਬ

  • ...
    ਮੁੱਖ ਮੰਤਰੀ ਮਾਨ ਨਾਲ ਕਿਸਾਨਾਂ ਦੀ ਮੀਟਿੰਗ ਹੋਈ ਖ਼ਤਮ, ਕੀ ਹੋਇਆ ਫੈਸਲਾ ਪੜ੍ਹੋ ਖ਼ਬਰ
    ਮਾਨ ਨੇ ਕਿਸਾਨਾਂ ਨੂੰ ਭਰੋਸਾ ਦਿੱਤਾ ਹੈ ਕਿ ਪੂਰੇ ਭਾਰਤ ਵਿੱਚ ਗੰਨੇ ਦਾ ਸਭ ਤੋਂ ਵੱਧ ਰੇਟ ਦਿੱਤਾ ਜਾਵੇਗਾ। ਸੀਐਮ ਨੇ ਕਿਹਾ ਕਿ ਕਿਸਾਨਾਂ ਨੇ ਹਾਈਵੇਅ ਜਲਦੀ ਖੋਲ੍ਹਣ ਦੀ ਗੱਲ ਕੀਤੀ ਹੈ। ਫ਼ਿਲਹਾਲ ਦਿੱਲੀ-ਜੰਮੂ ਨੈਸ਼ਨਲ ਹਾਈਵੇਅ ਅਜੇ ਵੀ ਜਾਮ ਹੈ।...
  • ...
    ਫਿਰੋਜਪੁਰ ਬਾਰਡਰ ਤੋਂ ਫੜਿਆ ਗਿਆ ਘੁਸਪੈਠਿਆ
    ਤਲਾਸ਼ੀ ਦੌਰਾਨ ਉਸ ਕੋਲੋਂ ਇੱਕ ਮਾਚਿਸ, ਟੁੱਥ ਬਰੱਸ਼, ਪਾਸਪੋਰਟ ਸਾਈਜ਼ ਫੋਟੋ, ਦੋ ਸ਼ਨਾਖਤੀ ਕਾਰਡ, ਕੱਪੜੇ ਅਤੇ ਕੁਝ ਕਾਗਜ਼ ਬਰਾਮਦ ਹੋਏ ਹਨ। ...
  • ...
     801 ਸਿੱਖ ਸ਼ਰਧਾਲੂਆਂ ਨੂੰ ਪਾਕਿਸਤਾਨ ਨੇ ਨਹੀਂ ਦਿੱਤਾ ਵੀਜ਼ਾ,  ਐਸ.ਜੀ.ਪੀ.ਸੀ.ਨੇ ਜਤਾਇਆ ਰੋਸ
    ਸ਼੍ਰੋਮਣੀ ਕਮੇਟੀ ਹਮੇਸ਼ਾ ਹੀ ਪੰਜਾਬ ਦੇ ਕੋਟੇ ਅਨੁਸਾਰ ਸਮੂਹ ਸੰਗਤਾਂ ਨੂੰ ਪਾਸਪੋਰਟ ਭੇਜਦੀ ਰਹੀ ਹੈ ਪਰ ਦੁੱਖ ਦੀ ਗੱਲ ਹੈ ਕਿ ਇਸ ਵਾਰ ਵੀਜ਼ਾ ਕੱਟ ਕੇ 50 ਫੀਸਦੀ ਦੇ ਕਰੀਬ ਸੰਗਤਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਈ ਗਈ ਹੈ। ...
  • ...
    ਪੰਜਾਬ ਵਿੱਚ ਆਪਣੇ ਦੱਮ ਤੇ ਲੋਕ ਸਭਾ ਚੋਣਾਂ ਲੜਨ ਜਾ ਰਹੀ ਭਾਜਪਾ, ਹੁਣੇ ਤੋਂ ਸ਼ੁਰੂ ਕੀਤੀ ਤਿਆਰੀ
    ਪਾਰਟੀ ਦਾ ਇੱਕ ਵਰਗ ਸ਼੍ਰੋਮਣੀ ਅਕਾਲੀ ਦਲ ਨਾਲ ਸੰਭਾਵੀ ਸਮਝੌਤੇ ਨੂੰ ਲੈ ਕੇ ਅਜੇ ਵੀ ਖਦਸ਼ਾ ਜ਼ਾਹਰ ਕਰ ਰਿਹਾ ਹੈ। ਪਾਰਟੀ ਨੇਤਾਵਾਂ ਨੂੰ ਲੱਗਦਾ ਹੈ ਕਿ ਚੋਣਾਂ ਨੇੜੇ ਆਉਣ 'ਤੇ ਭਾਜਪਾ ਅਤੇ ਅਕਾਲੀ ਦਲ ਇਕ ਵਾਰ ਫਿਰ ਇਕੱਠੇ ਹੋ ਸਕਦੇ ਹਨ। ...
  • ...
    ਲੁਧਿਆਣਾ 'ਚ ਮਾਂ ਦੀ ਅਨੋਖੀ ਫਰਮਾਇਸ਼,ਰਾਹੁਲ ਗਾਂਧੀ ਰੱਖਣ ਬੇਟੇ ਦਾ ਨਾਮ
    ਅਰਬਨ ਅਸਟੇਟ ਵਿੱਚ ਕਿਰਾਏ ਦੇ ਮਕਾਨ ਵਿੱਚ ਰਹਿੰਦੀ ਨੇਹਾ ਨੇ ਦੱਸਿਆ ਕਿ ਉਹ ਇੱਕ ਸਮਾਜ ਸੇਵੀ ਹੈ। ਉਸ ਨੇ ਫੈਸਲਾ ਕੀਤਾ ਸੀ ਕਿ ਜਦੋਂ ਵੀ ਉਸ ਦੇ ਬੱਚੇ ਦਾ ਜਨਮ ਹੋਵੇਗਾ, ਉਹ ਰਾਹੁਲ ਗਾਂਧੀ ਦੇ ਨਾਂ 'ਤੇ ਆਪਣੇ ਬੱਚੇ ਦਾ ਨਾਮ ਰੱਖੇਗੀ।...
  • ...

    ਫਿਲਮ ਦੀ ਪ੍ਰਮੋਸ਼ਨ ਨੂੰ ਲੈ ਕੇ ਬਾਲੀਵੁੱਡ ਐਕਟਰ ਵਿੱਕੀ ਕੌਸ਼ਲ-ਸਾਨੀਆ ਪਹੁੰਚੇ ਅਟਾਰੀ ਬਾਰਡਰ, ਵਿੱਕੀ ਕੌਸ਼ਲ ਨੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋਏ ਨਤਮਸਤਕ

    ਵਿੱਕੀ ਵੀਰਵਾਰ ਨੂੰ ਅੰਮ੍ਰਿਤਸਰ ਪਹੁੰਚਿਆ ਸੀ। ਜਿੱਥੇ ਪਹਿਲਾਂ ਉਨ੍ਹਾਂ ਨੇ ਹਰਿਮੰਦਰ ਸਾਹਿਬ ਵਿੱਚ ਮੱਥਾ ਟੇਕਿਆ। ਇਸ ਤੋਂ ਬਾਅਦ ਉਹ ਸਿੱਧਾ ਅਟਾਰੀ ਸਰਹੱਦ ਪਹੁੰਚ ਗਿਆ। ...
  • ...

    ਰਾਜਪਾਲ ਨੂੰ ਸੁਪਰੀਮ ਕੋਰਟ ਨੇ ਦਿੱਤਾ ਵੱਡਾ ਝਟਕਾ, ਜਾਣੋ ਕੀ ਹੈ ਮਾਮਲਾ

    ਸੁਪਰੀਮ ਕੋਰਟ ਨੇ ਸੈਸ਼ਨ ਨੂੰ ਸੰਵਿਧਾਨਕ ਕਰਾਰ ਦਿੱਤਾ ਹੈ, ਤਾਂ ਇਸ ਵਿੱਚ ਪਾਸ ਕੀਤੇ ਗਏ ਬਿੱਲ ਵੀ ਸੰਵਿਧਾਨਕ ਹਨ ਅਤੇ ਉਨ੍ਹਾਂ ਨੂੰ ਨਵੇਂ ਸਿਰੇ ਤੋਂ ਪੇਸ਼ ਕਰਨ ਦੀ ਲੋੜ ਨਹੀਂ ਹੋਵੇਗੀ।...
  • ...

    ਐਸ.ਜੀ.ਪੀ.ਸੀ. ਚੋਣਾਂ : ਵੋਟਾਂ ਬਨਾਉਣ ਨੂੰ ਲੈ ਕੇ ਹਾਈ ਕੋਰਟ ਨੇ ਜਾਰੀ ਕੀਤਾ ਨੋਟਿਸ

    ਅਦਾਲਤ ਵਲੋਂ ਪੰਜਾਬ ਤੇ ਹਿਮਾਚਲ ਦੇ ਮੁੱਖ ਸਕੱਤਰ ਤੇ ਚੋਣ ਕਮਿਸ਼ਨਰਾਂ ਅਤੇ ਚੰਡੀਗੜ੍ਹ ਸਥਿਤ ਪ੍ਰਸ਼ਾਸਕ ਦੇ ਸਲਾਹਕਾਰ ਨੂੰ ਨੋਟਿਸ ਜਾਰੀ ਕਰਕੇ ਜਵਾਬ ਮੰਗਿਆ ਗਿਆ ਹੈ। ...
  • ...

    ਪੰਜਾਬ ਦੇ ਮੌਸਮ ਨੂੰ ਲੈ ਕੇ ਆਇਆ ਵੱਡਾ ਅਪਡੇਟ, ਜਾਣੋ ਕਦੋਂ ਪਵੇਗਾ ਮੀਂਹ

    ਮੌਸਮ ਵਿਗਿਆਨ ਕੇਂਦਰ ਚੰਡੀਗੜ੍ਹ ਦੇ ਪੂਰਵ ਅਨੁਮਾਨ ਅਨੁਸਾਰ 27 ਨਵੰਬਰ ਤੋਂ ਪੱਛਮੀ ਵਿਕਸ਼ੋਬ ਸਰਗਰਮ ਹੋਣ ਜਾ ਰਿਹਾ ਹੈ। ਜਿਸ ਕਾਰਨ ਪੱਛਮੀ ਮਾਲਵੇ ਵਿੱਚ ਪੈਂਦੇ ਫ਼ਿਰੋਜ਼ਪੁਰ, ਫ਼ਾਜ਼ਿਲਕਾ, ਫ਼ਰੀਦਕੋਟ, ਮੁਕਤਸਰ, ਮੋਗਾ ਅਤੇ ਬ...
  • ...

    Carnival Festival in Chandigarh: ਬਨਵਾਰੀ ਲਾਲ ਪੁਰੋਹਿਤ ਦੁਪਹਿਰ 12 ਵਜੇ ਕਾਰਨੀਵਲ ਦਾ ਕਰਨਗੇ ਉਦਘਾਟਨ

    ਤਿੰਨ ਦਿਨ ਚੱਲਣ ਵਾਲੇ ਇਸ ਸਮਾਗਮ ਲਈ ਚੰਡੀਗੜ੍ਹ ਪੁਲਿਸ ਨੇ ਵਾਹਨ ਪਾਰਕਿੰਗ ਅਤੇ ਪਿਕ ਡਰਾਪ ਲਈ ਐਡਵਾਈਜ਼ਰੀ ਵੀ ਜਾਰੀ ਕੀਤੀ ਹੈ। ਸੈਕਟਰ-10 ਦੇ ਆਲੇ-ਦੁਆਲੇ ਤਿੰਨ ਦਿਨਾਂ ਤੱਕ ਟ੍ਰੈਫਿਕ ਜਾਮ ਹੋ ਸਕਦਾ ਹੈ। ਇਸ ਲਈ ਪੁਲਿਸ ਨੇ...
  • ...

    ਪਾਕਿਸਤਾਨ ਨੇ 801 ਸ਼ਰਧਾਲੂਆਂ ਦਾ ਕੱਟਿਆ ਵੀਜਾ, ਐਸਜੀਪੀਸੀ ਨੇ ਜਤਾਇਆ ਰੋਸ਼

    ਧਾਮੀ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਹਮੇਸ਼ਾ ਹੀ ਪੰਜਾਬ ਦੇ ਕੋਟੇ ਅਨੁਸਾਰ ਸਮੂਹ ਸੰਗਤਾਂ ਨੂੰ ਪਾਸਪੋਰਟ ਭੇਜਦੀ ਰਹੀ ਹੈ ਪਰ ਦੁੱਖ ਦੀ ਗੱਲ ਹੈ ਕਿ ਇਸ ਵਾਰ ਵੀਜ਼ਾ ਕੱਟ ਕੇ 50 ਫੀਸਦੀ ਦੇ ਕਰੀਬ ਸੰਗਤਾਂ ਦੀਆਂ ਭਾਵਨਾਵਾਂ ਨੂ...
  • ...

    ਸੁਲਤਾਨਪੁਰ ਲੋਧੀ ਗੋਲੀ ਕਾਂਡ: ਮਾਨ ਸਰਕਾਰ ਤੇ ਭੜਕੇ ਮਜੀਠੀਆ, ਕਿਹਾ- ਸੀਐੱਮ ਦੇ ਹੁਕਮਾਂ ਤੋਂ ਬਿਨਾਂ ਗੁਰੂ ਘਰ 'ਚ ਗੋਲੀ ਨਹੀਂ ਚੱਲ ਸਕਦੀ

    ਮਜੀਠੀਆ ਦੀ ਪੋਸਟ ਤੋਂ ਬਾਅਦ ਇਸ ਘਟਨਾ ਨੇ ਸਿਆਸੀ ਰੰਗ ਲੈਣਾ ਸ਼ੁਰੂ ਕਰ ਦਿੱਤਾ ਹੈ। ਮਜੀਠੀਆ ਨੇ ਸੁਲਤਾਨਪੁਰ ਲੋਧੀ ਦੀ ਇੱਕ ਵੀਡੀਓ ਵੀ ਸ਼ੇਅਰ ਕੀਤੀ ਹੈ। ਵੀਡੀਓ ਵਿੱਚ ਤੇਜ਼ ਗੋਲੀਆਂ ਚੱਲਣ ਦੀ ਆਵਾਜ਼ ਆ ਰਹੀ ਹੈ।...
  • ...

    ਡੀਜੀਪੀ ਸ਼ੁਕਲਾ ਦੇ ਭਰੋਸੇ ਤੋਂ ਬਾਅਦ ਕਿਸਾਨਾਂ ਨੇ ਫਿਲਹਾਲ ਟਰੈਕ ਕੀਤਾ ਖਾਲੀ,ਅਗਲਾ ਫੈਸਲਾ 12.30 ਵਜੇ

    ਮੰਗਾਂ ਨੂੰ ਲੈ ਕੇ ਰੇਲਵੇ ਟਰੈਕ ਕੇ ਧਰਨਾ ਲਾਈ ਬੈਠੇ ਕਿਸਾਨਾਂ ਨੇ ਡੀਜੀਪੀ ਲਾਅ ਐਂਡ ਆਰਡਰ ਅਰਪਿਤ ਸ਼ੁਕਲਾ ਤੋਂ ਮਿਲੇ ਭਰੋਸੇ ਤੋਂ ਬਾਅਦ ਧਰਨਾ ਖਤਮ ਕਰ ਦਿੱਤਾ ਹੈ। ਕਿਸਾਨ ਨੇਤਾਵਾਂ ਦਾ ਕਹਿਣਾ ਹੈ ਕਿ ਜੇਕਰ 12.30 ਵਜੇ ਸੀਐ...
  • ...

    ਸਿਰਸਾ ਵਿੱਚ ਦਰਦਨਾਕ ਹਾਦਸਾ: ਰੂਪਾਵਾਸ ਨੇੜੇ ਟਰੈਕਟਰ-ਟਰਾਲੀ ਪਲਟੀ, 4 ਸ਼ਰਧਾਲੂਆਂ ਦੀ ਮੌਤ, ਕਈ ਜ਼ਖ਼ਮੀ

    ਜ਼ਖਮੀਆਂ ਨੂੰ ਨਾਥੂਸਰੀ ਚੋਪਟਾ ਦੇ ਕਮਿਊਨਿਟੀ ਹੈਲਥ ਸੈਂਟਰ ਲਿਜਾਇਆ ਗਿਆ, ਜਿੱਥੇ ਡਾਕਟਰ ਨਾ ਹੋਣ ਕਾਰਨ ਸਾਰਿਆਂ ਨੂੰ ਸਿਰਸਾ ਰੈਫਰ ਕਰ ਦਿੱਤਾ ਗਿਆ। ...
  • First
  • Prev
  • 424
  • 425
  • 426
  • 427
  • 428
  • 429
  • 430
  • 431
  • 432
  • 433
  • 434
  • Next
  • Last
Advertisment
Ad Banner

Recent News

  • {post.id}

    ਪ੍ਰੇਮਿਕਾ ਨੇ BoyFriend ਦਾ ਕਤਲ ਕਰ ਲਾਸ਼ ਵਿਹੜੇ ਵਿੱਚ ਦੱਬੀ, ਬਦਬੂ ਕਾਰਨ ਖੁੱਲਿਆ ਰਾਜ, 6 ਦਿਨਾਂ ਤੋਂ ਲਾਪਤਾ ਸੀ ਸਾਹਿਲ

  • {post.id}

    ਕਰਜ਼ੇ ਦੇ ਬੋਝ ਥੱਲੇ ਦੱਬਿਆ ਪਾਕਿਸਤਾਨ,ਜਨਤਾ ਨੂੰ ਸਲਾਹ ਘੱਟ ਖਰਚ ਕਰੋ,ਪਰ ਸੈਨੇਟ ਚੇਅਰਮੈਨ ਦੀ ਤਨਖਾਹ ਵਿੱਚ ਕੀਤਾ 500% ਵਾਧਾ

  • {post.id}

    ਟਰੰਪ ਨੇ 12ਵੀਂ ਵਾਰ ਫਿਰ ਅਲਾਪਿਆ ਰਾਗ-ਅਸੀਂ ਭਾਰਤ ਅਤੇ ਪਾਕਿਸਤਾਨ ਵਿਚਕਾਰ ਸੰਭਾਵੀ ਜੰਗ ਨੂੰ ਰੋਕਿਆ

  • {post.id}

    ਇਜ਼ਰਾਈਲੀ ਫੌਜ ਦਾ ਗਾਜ਼ਾ 'ਤੇ ਵੱਡਾ ਹਵਾਈ ਹਮਲਾ, 34 ਦੀ ਮੌਤ, ਥਾਈ ਬੰਧਕ ਦੀ ਲਾਸ਼ ਬਰਾਮਦ

  • {post.id}

    ਪਾਕਿਸਤਾਨੀ ਯੂਟਿਊਬਰ ਦਾ ਖਾਲਿਸਤਾਨੀ ਕਨੈਕਸ਼ਨ ਆਇਆ ਸਾਹਮਣੇ, ਭਾਰਤ ਵਿੱਚ ਮਾਹੌਲ ਖਰਾਬ ਕਰਨ ਦੀ ਸਾਜ਼ਿਸ਼

  • {post.id}

    ਜਾਸੂਸੀ ਕਰਨ ਵਾਲੇ ਮੁਲਜ਼ਮ ਯੂਟਿਊਬਰ ਜਸਬੀਰ ਦਾ ਰਿਮਾਂਡ ਵਧਿਆ, ਵਕੀਲ ਨੇ ਕਿਹਾ -ਪੁਲਿਸ ਨੇ ਜਲਦਬਾਜ਼ੀ ਵਿੱਚ ਚੁੱਕਿਆ

  • {post.id}

    BREAKING: ਸੋਨੀਆ ਗਾਂਧੀ ਦੀ ਵਿਗੜੀ ਸਿਹਤ, ਸ਼ਿਮਲਾ ਦੇ ਆਈਜੀਐਮਸੀ ਹਸਪਤਾਲ ਵਿੱਚ ਕਰਵਾਇਆ ਗਿਆ ਦਾਖਲ

  • {post.id}

    ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ ਨੂੰ ਜਾਨੋਂ ਮਾਰਨ ਦੀ ਧਮਕੀ ਦੇਣ ਵਾਲਾ ਗ੍ਰਿਫ਼ਤਾਰ, ਜਾਣੋ ਕੀ ਸੀ ਕਾਰਨ?

Ad Banner
×
brand-logo
Welcome to www.Punjabistoryonline.com, your go-to source for the latest and most reliable news from Punjab, India, and beyond. Our website offers news in Punjabi language on a broad spectrum of topics, including politics, sports, entertainment, health, lifestyle, spirituality, and more.
soc-icons-fb soc-icons-twitter soc-icons-insta
Category
  • Home
  • National
  • International
  • Entertainment
  • Lifestyle
  • Sports
  • Business
  • Technology
  • Astrology
Usefull Links
  • About Us
  • Terms of Service
  • Disclaimer
  • Editorial Policy
  • Verification & Fact Checking Policy
  • Privacy & Policy
  • Cookie Policy
  • Advertise
  • Code of Ethics
  • Contact Us

Subscribe our Newsletter

Get Latest news and every updates from Punjabi Story Line
Copyright © 2023 Punjabi Story Line