जनभावना टाइम्स India Daily English इंडिया डेली लाइव
facebook twitter instagram
menu-icon
Top Indian News
  • ਹੋਮ
  • ਪੰਜਾਬ
  • ਰਾਸ਼ਟਰੀ
  • ਵਿਦੇਸ਼
  • ਟ੍ਰੈਡਿੰਗ
  • ਪੰਜਾਬ ਟੂ ਕੈਨੇਡਾ
  • ਟੈਕਨੋਲਜੀ
  • ਕ੍ਰਾਈਮ
  • ਲਾਈਫ ਸਟਾਈਲ
search-icon
+
  • ਹੋਮ
  • ਪੰਜਾਬ
  • ਰਾਸ਼ਟਰੀ
  • ਵਿਦੇਸ਼
  • ਟ੍ਰੈਡਿੰਗ
  • ਪੰਜਾਬ ਟੂ ਕੈਨੇਡਾ
  • ਕਿੱਸੇ ਕਹਾਣੀਆਂ
  • ਲਾਈਫ ਸਟਾਈਲ
  • ਆਟੋ
  • ਕਾਰੋਬਾਰ
  • ਸਿਹਤ
  • ਮਨੋਰੰਜ਼ਨ
  • ਧਰਮ/ ਜੋਤਿਸ਼
  • ਖੇਡਾਂ
Ad Banner

  • Home
  • ਪੰਜਾਬ

ਪੰਜਾਬ

  • ...
    ਵਿਆਹ ਤੋਂ ਪਰਤ ਰਹੇ ਚਚੇਰੇ ਭਰਾਵਾਂ ਦੀ ਹਾਦਸੇ 'ਚ ਮੌਤ
    ਖੰਨਾ ਦੇ ਚੰਡੀਗੜ੍ਹ ਰੋਡ 'ਤੇ ਦਰਦਨਾਕ ਸੜਕ ਹਾਦਸਾ ਵਾਪਰਿਆ। ਕਾਰ ਤੇ ਮੋਟਰਸਾਈਕਲ ਦੀ ਸਿੱਧੀ ਟੱਕਰ ਹੋਈ। ...
  • ...
    ਫ਼ਿਰੋਜ਼ਪੁਰ ਵਿੱਚ ਆਵਾਰਾ ਕੁੱਤਿਆਂ ਦਾ ਆਤੰਕ, ਦੋ ਬੱਚਿਆਂ ਨੂੰ ਨੋਚਿਆ ਇੱਕ ਦੀ ਮੌਤ
    ਹੱਡਾਰੋੜੀ ਦੇ ਕੁੱਤਿਆਂ ਨੇ ਦੋਵਾਂ ਬੱਚਿਆਂ ਤੇ ਹਮਲਾ ਕਰ ਦਿੱਤਾ। ਇੱਕ ਬੱਚੇ ਦੀ ਮੌਕੇ ਤੇ ਹੀ ਮੌਤ ਹੋ ਗਈ ਜਦਕਿ ਦੂਜੇ ਦੇ ਹਾਲਤ ਨਾਜੁਕ ਹੈ। ਕਿਸਾਨ ਆਗੂ ਮੰਗਲ ਸਿੰਘ ਦਾ ਕਹਿਣਾ ਹੈ ਕਿ ਇਲਾਕੇ ਵਿੱਚ ਕਈ ਹੱਡਾਰੋੜੀ ਕੁੱਤੇ ਹਨ ਜੋ ਆਏ ਦਿਨ ਲੋਕਾਂ 'ਤ...
  • ...
    ਕੇਜਰੀਵਾਲ ਤੇ ਮਾਨ ਅੱਜ ਹੁਸ਼ਿਆਰਪੁਰ ਚ ਕਰਨਗੇ ਕ੍ਰਾਂਤੀ ਰੈਲੀ
    ਪੰਜਾਬ ਦੇ ਲੋਕਾਂ ਨੂੰ ਲੁਭਾਉਣ ਲਈ ਪ੍ਰੋਜੈਕਟਾਂ ਦੇ ਉਦਘਾਟਨ ਤੇ ਨੀਂਹ ਪੱਥਰ ਰੱਖਣ ਦਾ ਕੰਮ ਤੇਜ਼ ਹੋ ਗਿਆ ਹੈ। ਹੁਸ਼ਿਆਰਪੁਰ ਵਿੱਚ 900 ਕਰੋੜ ਰੁਪਏ ਦੇ ਵਿਕਾਸ ਪ੍ਰੋਜੈਕਟਾਂ ਦੇ ਉਦਘਾਟਨ ਅਤੇ ਨੀਂਹ ਪੱਥਰ ਰੱਖੇ ਜਾਣਗੇ।...
  • ...
    ਸੜਕ ਹਾਦਸੇ ਲੈ ਰਹੇ ਲੋਕਾਂ ਦੀਆਂ ਜਾਨਾਂ,  ਦੇਸ਼ ਭਰ ਵਿੱਚ ਪੰਜਾਬ ਤੀਜੇ ਨੰਬਰ ਤੇ
    ਰਿਪੋਰਟ ਮੁਤਾਬਕ ਜ਼ਿਆਦਾਤਰ ਸੜਕ ਹਾਦਸੇ ਤੇਜ਼ ਰਫ਼ਤਾਰ ਨਾਲ ਗੱਡੀ ਚਲਾਉਣ ਕਾਰਨ ਵਾਪਰਦੇ ਹਨ। ਘੱਟੋ-ਘੱਟ 60.9% ਸੜਕ ਹਾਦਸੇ ਤੇਜ਼ ਰਫ਼ਤਾਰ ਕਾਰਨ ਹੋਏ। ...
  • ...
    ਨਹੀਂ ਰੁਕ ਰਿਹਾ ਪਰਾਲੀ ਸਾੜਨ ਦਾ ਸਿਲਸਲਾ, AQI ਖਰਾਬ ਸ਼੍ਰੇਣੀ ਵਿੱਚ,ਕੁਲ ਮਾਮਲੇ 33,082 ਤੱਕ ਪਹੁੰਚੇ
    ਗੁਆਂਢੀ ਰਾਜ ਹਰਿਆਣਾ ਅਤੇ ਪੰਜਾਬ ਦੇ ਕਈ ਹਿੱਸਿਆਂ ਵਿੱਚ ਹਵਾ ਦੀ ਗੁਣਵੱਤਾ (AQI) 'ਬਹੁਤ ਖਰਾਬ' ਸ਼੍ਰੇਣੀ ਵਿੱਚ ਦਰਜ ਕੀਤੀ ਜਾ ਰਹੀ ਹੈ। ਪੰਜਾਬ ਦੇ ਬਹੁਤ ਸਾਰੇ ਕਿਸਾਨਾਂ ਨੇ ਸੂਬਾ ਸਰਕਾਰ ਦੀ ਅਪੀਲ ਅਤੇ ਉਨ੍ਹਾਂ ਵਿਰੁੱਧ ਕਾਨੂੰਨੀ ਕਾਰਵਾਈ ਦੀ ਚੇ...
  • ...

    ਯਾਤਰੀ ਨੂੰ 1 ਕਿਲੋਮੀਟਰ ਤੱਕ ਘਸੀਟ ਲੈ ਗਈ ਰੇਲਗੱਡੀ, ਰੂਹ ਕੰਬਾਊ ਮੌਤ

    ਲੁਧਿਆਣਾ ਦੇ ਖੰਨਾ ਰੇਲਵੇ ਸਟੇਸ਼ਨ ਤੋਂ ਯਾਤਰੀ ਸ਼ਹੀਦ ਐਕਸਪ੍ਰੈੱਸ ਗੱਡੀ ਚੜ੍ਹਨ ਲੱਗਾ ਸੀ। ਅਚਾਨਕ ਪੈਰ ਫਿਸਲਣ ਨਾਲ ਯਾਤਰੀ ਰੇਲਗੱਡੀ ਤੇ ਪਲੇਟਫਾਰਮ ਵਿਚਕਾਰ ਫਸ ਗਿਆ। ...
  • ...

    ਭੱਠਾ ਮਾਲਕ ਦੀ ਬਦਮਾਸ਼ੀ, ਡਿਊਟੀ ਮੈਜਿਸਟ੍ਰੇਟ ਦੇ ਸਾਹਮਣੇ ਕੁੱਟੇ ਮਜ਼ਦੂਰ

    ਡੀਸੀ ਦੇ ਹੁਕਮਾਂ ਅਨੁਸਾਰ ਡਿਊਟੀ ਮੈਜਿਸਟਰੇਟ ਭੱਠੇ ਤੋਂ ਮਜ਼ਦੂਰਾਂ ਨੂੰ ਰਿਹਾਅ ਕਰਾਉਣ ਗਏ ਸੀ। ਭੱਠਾ ਮਾਲਕ ਨੇ ਦੁਰਵਿਵਹਾਰ ਕੀਤਾ। ਹੁਕਮਾਂ ਦੀ ਪਾਲਣਾ ਨਹੀਂ ਕੀਤੀ ਗਈ। ...
  • ...

    ਹੁਣ ਘਰ ਬੈਠੇ ਮਿਲਣਗੀਆਂ ਪੰਜਾਬ ਸਰਕਾਰ ਦੀਆਂ 42 ਸੇਵਾਵਾਂ

    ਅੰਮ੍ਰਿਤਸਰ ਪੁੱਜੇ ਸੀਐਮ ਭਗਵੰਤ ਮਾਨ ਨੇ ਕੀਤਾ ਐਲਾਨ। ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਤੋਂ ਲੋਕਾਂ ਨੂੰ ਤਕਰੀਬਨ 42 ਨਾਗਰਿਕ ਸੇਵਾਵਾਂ ਘਰਾਂ ਵਿੱਚ ਹੀ ਮਿਲਣਗੀਆਂ। ਪੰਜਾਬ ਨੂੰ ਦੇਸ਼ ਭਰ ਵਿੱਚੋਂ ਮੈਡੀਕਲ ਟੂਰਿਜ਼...
  • ...

    ਪਿੰਡ ਵਾਲਿਆਂ ਨੇ ਲਾਇਆ ਚੋਰੀ ਦਾ ਇਲਜ਼ਾਮ, 2 ਬੱਚਿਆਂ ਦੇ ਪਿਓ ਨੇ ਮੌਤ ਨੂੰ ਲਾਇਆ ਗਲੇ

    ਚੋਰੀ ਦਾ ਇਲਜ਼ਾਮ ਲੱਗਣ ਮਗਰੋਂ ਬੇਇੱਜ਼ਤੀ ਮਹਿਸੂਸ ਕੀਤੀ। ਜਿਸ ਕਾਰਨ ਘਰ ਅੰਦਰ ਪਈ ਕੋਈ ਐਕਸਪਾਇਰੀ ਜਾਂ ਨਸ਼ੀਲੀ ਦਵਾਈ ਨਿਗਲ ਲਈ ਗਈ। ...
  • ...

    ਅੰਮ੍ਰਿਤਸਰ 'ਚ ਫਿਰ ਗੋਲੀਬਾਰੀ, 'ਆਪ' ਆਗੂ ਦੇ ਭਰਾ ਨੂੰ ਬਣਾਇਆ ਨਿਸ਼ਾਨਾ, ਗੰਭੀਰ ਜ਼ਖਮੀ

    ਮਾਮੂਲੀ ਬਹਸਬਾਜੀ ਦੇ ਬਾਦ ਦਿੱਤਾ ਵਾਰਦਾਤ ਨੂੰ ਅੰਜਾਮ, ਸਾਬਕਾ ਕਾਂਗਰਸੀ ਕੌਂਸਲਰ ਅਤੇ ਉਸ ਦੇ ਪੁੱਤਰ 'ਤੇ ਲੱਗੇ ਆਰੋਪ ...
  • ...

    ਅੰਮ੍ਰਿਤਸਰ 'ਚ ASI ਦੇ ਕਤਲ ਤੋਂ ਬਾਅਦ ਮਜੀਠੀਆ ਦਾ ਤੰਜ਼,

    ਜਿਕਰਯੋਗ ਹੈ ਕਿ ਏਐੱਸਆਈ ਆਪਣੀ ਡਿਊਟੀ ’ਤੇ ਜਾ ਰਿਹਾ ਸੀ। ਜਿੱਥੇ ਬਾਈਕ ਸਵਾਰ ਹਮਲਾਵਰਾਂ ਨੇ ਰਸਤੇ 'ਚ ਉਸ ਨੂੰ ਗੋਲੀ ਮਾਰ ਦਿੱਤੀ। ਇਸ ਕਾਰਨ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ ਸੀ। ਜਾਂਚ 'ਚ ਸਾਹਮਣੇ ਆਇਆ ਹੈ ਕਿ ਮੁਲਜ਼ਮਾਂ...
  • ...

    ਕੈਨੇਡਾ 'ਚ ਪੰਜਾਬੀ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ

    ਹਾਲੇ ਤਿੰਨ ਮਹੀਨੇ ਪਹਿਲਾਂ ਹੀ ਨੌਜਵਾਨ ਪੜ੍ਹਾਈ ਕਰਨ ਲਈ ਵਿਦੇਸ਼ ਗਿਆ ਸੀ। ਰਾਤ ਸਮੇਂ ਦੋ ਹਥਿਆਰਬੰਦ ਵਿਅਕਤੀਆਂ ਨੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ। ...
  • ...

    ਪੰਜਾਬ ਦੇ ਹਾਲਾਤ ਮਾੜੇ, ਕੌਣ ਕਰੂ ਖਾਕੀ ਦੀ ਰਾਖੀ ?

    ਬਦਮਾਸ਼ਾਂ ਅੰਦਰ ਦਿਨੋਂਦਿਨ ਪੁਲਿਸ ਦਾ ਡਰ ਖ਼ਤਮ ਹੁੰਦਾ ਜਾ ਰਿਹਾ ਹੈ। ਕਾਨੂੰਨ ਦੇ ਰਖਵਾਲਿਆਂ ਨੂੰ ਸ਼ਰੇਆਮ ਗੋਲੀਆਂ ਮਾਰੀਆਂ ਜਾ ਰਹੀਆਂ। ਕਦੇ ਰੇਡ ਕਰਨ ਗਈ ਪੁਲਿਸ ਉਪਰ ਹਮਲਾ ਕੀਤਾ ਜਾਂਦਾ। ਇਹਨਾਂ ਹਾਲਾਤਾਂ 'ਚ ਹਰ ਕਿਸੇ ਦੇ ...
  • ...

    ਮੁਕਤਸਰ 'ਚ ਪਿਤਾ ਨੇ ਆਪਣੇ 3 ਬੱਚਿਆਂ ਸਮੇਤ ਮਾਰੀ ਨਹਿਰ ਵਿੱਚ ਛਾਲ,ਭਾਲ ਜਾਰੀ

    ਪਹਿਲਾਂ ਤਿੰਨਾਂ ਬੱਚਿਆਂ ਨੂੰ ਨਹਿਰ 'ਚ ਧੱਕਾ ਦਿੱਤਾ ਅਤੇ ਫਿਰ ਉਨ੍ਹਾਂ ਤੋਂ ਬਾਅਦ ਖੁਦ ਪਾਣੀ 'ਚ ਛਾਲ ਮਾਰ ਦਿੱਤੀ। ਨਹਿਰ ਵਿੱਚ ਪਾਣੀ ਦਾ ਤੇਜ਼ ਵਹਾਅ ਹੋਣ ਕਾਰਨ ਅਤੇ ਬੱਚਿਆਂ ਦੀ ਛੋਟੀ ਉਮਰ ਦੇ ਹੋਣ ਕਾਰਨ ਉਨ੍ਹਾਂ ਦੇ ਤੇਜ...
  • First
  • Prev
  • 434
  • 435
  • 436
  • 437
  • 438
  • 439
  • 440
  • 441
  • 442
  • 443
  • 444
  • Next
  • Last
Advertisment
Ad Banner

Recent News

  • {post.id}

    ਫਰੀਦਕੋਟ ਪੁਲਿਸ ਨੇ ਟਿੰਡਰ ਤੋਂ ਅੰਮ੍ਰਿਤਪਾਲ ਦੀ ਜਾਣਕਾਰੀ ਮੰਗੀ, ਹਰੀਨੋ ਕਤਲ ਕੇਸ ਨਾਲ ਜੁੜੇ ਹੋਣ ਦਾ ਸ਼ੱਕ

  • {post.id}

    Canada ਵਿੱਚ ਪੰਜਾਬ ਦੇ ਨੌਜਵਾਨ ਦੀ ਗੋਲੀਆਂ ਮਾਰ ਕੇ ਕਤਲ,ਡੇਢ ਸਾਲ ਪਹਿਲਾਂ ਵਿਦੇਸ਼ ਗਿਆ ਸੀ ਮ੍ਰਿਤਕ

  • {post.id}

    ਜੋਕੋਵਿਚ ਨੇ ਰੋਲੈਂਡ ਗੈਰੋਸ ਵਿਖੇ ਖੇਡਿਆ ਆਪਣਾ ਆਖਰੀ ਮੈਚ? 24 ਵਾਰ ਦੇ ਗ੍ਰੈਂਡ ਸਲੈਮ ਚੈਂਪੀਅਨ ਹੋਏ ਭਾਵੁਕ

  • {post.id}

    ਅਮਰੀਕਾ ਵਿੱਚ FIA ਦਾ ਲਾਸ ਏਂਜਲਸ ‘ਚ ਛਾਪਾ, 44 ਗ੍ਰਿਫਤਾਰ, ਹਿੰਸਾ ਭੜਕੀ, ਅੱਥਰੂ ਗੈਸ ਦੇ ਗੋਲੇ ਛੱਡਣੇ ਪਏ

  • {post.id}

    ਸ਼ਰਧਾਲੂਆਂ ਨੂੰ ਲੈ ਕੇ ਕੇਦਾਰਨਾਥ ਧਾਮ ਜਾ ਰਿਹਾ ਹੈਲੀਕਾਪਟਰ ਹੋਇਆ ਖਰਾਬ, ਸੜਕ 'ਤੇ ਉਤਾਰਿਆ ਗਿਆ

  • {post.id}

    ਦਿੱਲੀ ਹਵਾਈ ਅੱਡੇ ਤੋਂ 114 ਉਡਾਣਾਂ 3 ਮਹੀਨੇ ਲਈ ਰੱਦ, ਰਨਵੇਅ ਸੁਧਾਰ ਕਾਰਜਾਂ ਲਈ ਕੀਤਾ ਜਾਵੇਗਾ ਬੰਦ

  • {post.id}

    ਨੀਮ ਕਰੋਲੀ ਬਾਬਾ ਦੇ ਦਰਸ਼ਨ ਲਈ 15 ਤੋਂ ਪਹੁੰਚਣਗੇ ਭਗਤ, ਜਾਮ ਤੋਂ ਬਚਣ ਲਈ ਆਵਾਜਾਈ ਯੋਜਨਾ ਤਿਆਰ

  • {post.id}

    ਤੇਜ਼ੀ ਨਾਲ ਫੈਲ ਰਿਹਾ ਕੋਰੋਨਾ! ਸਰਗਰਮ ਮਾਮਲਿਆਂ ਦੀ ਗਿਣਤੀ ਹੋਈ 5700,ਪਿਛਲੇ 24 ਘੰਟਿਆਂ ਵਿੱਚ ਚਾਰ ਮੌਤਾਂ

Ad Banner
×
brand-logo
Welcome to www.Punjabistoryonline.com, your go-to source for the latest and most reliable news from Punjab, India, and beyond. Our website offers news in Punjabi language on a broad spectrum of topics, including politics, sports, entertainment, health, lifestyle, spirituality, and more.
soc-icons-fb soc-icons-twitter soc-icons-insta
Category
  • Home
  • National
  • International
  • Entertainment
  • Lifestyle
  • Sports
  • Business
  • Technology
  • Astrology
Usefull Links
  • About Us
  • Terms of Service
  • Disclaimer
  • Editorial Policy
  • Verification & Fact Checking Policy
  • Privacy & Policy
  • Cookie Policy
  • Advertise
  • Code of Ethics
  • Contact Us

Subscribe our Newsletter

Get Latest news and every updates from Punjabi Story Line
Copyright © 2023 Punjabi Story Line