Mohali Crime News: ਮੋਹਾਲੀ ਦੇ SHO ਗੱਬਰ ਸਿੰਘ ਤੇ ਜਾਨਲੇਵਾ ਹਮਲਾ, ਬਦਮਾਸ਼ਾਂ ਨੇ ਕੀਤੀ ਤਾਬੜਤੋੜ ਫਾਈਰਿੰਗ

Mohali Crime News ਮੋਹਾਲੀ ਦੇ SHO ਗੱਬਰ ਸਿੰਘ 'ਤੇ ਜਾਨਲੇਵਾ ਹਮਲਾ ਹੋਇਆ ਹੈ। ਬਦਮਾਸ਼ਾਂ ਨੇ SHO 'ਤੇ ਗੋਲੀਆਂ ਚਲਾ ਦਿੱਤੀਆਂ। ਖੁਸ਼ਕਿਸਮਤੀ ਰਹੀ ਕਿ ਐਸਐਚਓ ਦੀ ਜਾਨ ਬਚ ਗਈ। ਇਹ ਹਮਲਾ ਰੋਪੜ ਜ਼ਿਲ੍ਹੇ ਵਿੱਚ ਹੋਇਆ। ਇਸ ਸਬੰਧੀ ਥਾਣਾ ਰੋਪੜ ਵਿਖੇ ਮਾਮਲਾ ਦਰਜ ਕਰ ਲਿਆ ਗਿਆ ਹੈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ਬੁਲੇਟ ਪਰੂਫ ਸਕਾਰਪੀਓ ਗੱਡੀ ਨੇ ਗੱਬਰ ਸਿੰਘ ਦੀ ਜਾਨ ਬਚਾਈ।

Share:

ਪੰਜਾਬ ਨਿਊਜ। ਮੋਹਾਲੀ ਮਟੌਰ ਥਾਣੇ ਦੇ SHO ਗੱਬਰ ਸਿੰਘ 'ਤੇ ਜਾਨਲੇਵਾ ਹਮਲਾ ਹੋਇਆ ਹੈ। ਸੂਚਨਾ ਮਿਲ ਰਹੀ ਹੈ ਕਿ ਉਸ ਦੀ ਕਾਰ 'ਤੇ ਗੋਲੀਆਂ ਚਲਾਈਆਂ ਗਈਆਂ ਹਨ। ਗੱਬਰ ਸਿੰਘ ਬੁਲੇਟ ਪਰੂਫ ਸਕਾਰਪੀਓ ਚਲਾਉਂਦਾ ਹੈ, ਜਿਸ ਕਾਰਨ ਇਸ ਹਮਲੇ ਵਿੱਚ ਉਸਦੀ ਜਾਨ ਬਚ ਗਈ। ਇਹ ਹਮਲਾ ਰੋਪੜ ਜ਼ਿਲ੍ਹੇ ਵਿੱਚ ਹੋਇਆ। ਇਸ ਸਬੰਧੀ ਥਾਣਾ ਰੋਪੜ ਵਿਖੇ ਮਾਮਲਾ ਦਰਜ ਕਰ ਲਿਆ ਗਿਆ ਹੈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।

ਖਬਰ ਅਪਡੇਟ ਹੋ ਰਹੀ ਹੈ

ਇਹ ਵੀ ਪੜ੍ਹੋ