ਚੋਣਾਂ ਦਾ ਮਾਹੌਲ
ਇਨ੍ਹੀਂ ਦਿਨੀਂ ਹਾਈ ਕੋਰਟ ਵਿੱਚ ਚੋਣ ਮਾਹੌਲ ਬਣਿਆ ਹੋਇਆ ਹੈ ਅਤੇ ਪ੍ਰਧਾਨ ਦੇ ਅਹੁਦੇ ਲਈ ਤਿੰਨ ਉਮੀਦਵਾਰ ਮੈਦਾਨ ਵਿੱਚ ਹਨ। ਵਕੀਲਾਂ ਦੇ ਗਰੁੱਪ ਲਗਾਤਾਰ ਚੋਣ ਪ੍ਰਚਾਰ ਕਰ ਰਹੇ ਹਨ। ਹਾਈਕੋਰਟ ਦੇ ਵਟਸਐਪ ਗਰੁੱਪ ‘ਚ ਚੋਣਾਂ ਦੀ ਚਰਚਾ ਜ਼ੋਰਾਂ ‘ਤੇ ਹੈ। 19 ਦਸੰਬਰ ਨੂੰ ਪਤਾ ਲੱਗੇਗਾ ਕਿ ਕੌਣ ਪ੍ਰਧਾਨ ਬਣੇਗਾ।