Have filed a defamation suit in the hon’ble court of Civil Judge (senior division) Sri Muktsar Sahib, seeking Rs 1 crore damages from CM @BhagwantMann for wilful defamation as part of an @AamAadmiParty conspiracy against me, my family as well as my party - Shiromani Akali Dal.… pic.twitter.com/ojE6Cy4WdJ
— Sukhbir Singh Badal (@officeofssbadal) January 11, 2024
ਸੁਖਬੀਰ ਬਾਦਲ ਨੇ ਕਿਹਾ ਕਿ ਸੀਐਮ ਭਗਵੰਤ ਮਾਨ ਦੀ ਰਾਜਨੀਤੀ ਝੂਠ 'ਤੇ ਆਧਾਰਿਤ ਹੈ। ਬਾਦਲ ਨੇ ਕਿਹਾ ਕਿ ਦੇਖਦੇ ਹਾਂ ਕਿ ਭਗਵੰਤ ਮਾਨ ਮੁਕਤਸਰ ਸਾਹਿਬ ਦੀ ਧਰਤੀ ਉੱਤੇ ਆਉਂਦੇ ਹਨ ਜਾਂ ਨਹੀਂ। ਬਾਦਲ ਨੇ ਕਿਹਾ ਕਿ ਉਹਨਾਂ ਨੇ ਆਪਣੀ ਪਟੀਸ਼ਨ ਵਿੱਚ ਕਿਹਾ ਹੈ ਕਿ ਜਦੋਂ ਇਹ ਹਰਜਾਨਾ ਮਿਲੇਗਾ ਤਾਂ ਉਹ ਸਿੱਖ ਪੰਥ ਦੀ ਸੇਵਾ ਵਿੱਚ ਅਤੇ ਦੇਸ਼ ਲਈ ਆਪਣੀਆਂ ਜਾਨਾਂ ਕੁਰਬਾਨ ਕਰਨ ਵਾਲੇ ਸ਼ਹੀਦਾਂ ਦੇ ਪਰਿਵਾਰਾਂ ਨੂੰ ਵੰਡਿਆ ਜਾਵੇਗਾ।