जनभावना टाइम्स India Daily English इंडिया डेली लाइव
facebook twitter instagram
menu-icon
Top Indian News
  • ਹੋਮ
  • ਪੰਜਾਬ
  • ਰਾਸ਼ਟਰੀ
  • ਵਿਦੇਸ਼
  • ਟ੍ਰੈਡਿੰਗ
  • ਪੰਜਾਬ ਟੂ ਕੈਨੇਡਾ
  • ਟੈਕਨੋਲਜੀ
  • ਕ੍ਰਾਈਮ
  • ਲਾਈਫ ਸਟਾਈਲ
search-icon
+
  • ਹੋਮ
  • ਪੰਜਾਬ
  • ਰਾਸ਼ਟਰੀ
  • ਵਿਦੇਸ਼
  • ਟ੍ਰੈਡਿੰਗ
  • ਪੰਜਾਬ ਟੂ ਕੈਨੇਡਾ
  • ਕਿੱਸੇ ਕਹਾਣੀਆਂ
  • ਲਾਈਫ ਸਟਾਈਲ
  • ਆਟੋ
  • ਕਾਰੋਬਾਰ
  • ਸਿਹਤ
  • ਮਨੋਰੰਜ਼ਨ
  • ਧਰਮ/ ਜੋਤਿਸ਼
  • ਖੇਡਾਂ
  • Home
  • Manish Sisodia

Manish Sisodia News

  • ...
    ਪੰਜਾਬ ਨੂੰ ਖੇਡਾਂ ਪੱਖੋਂ ਵਿਕਸਿਤ ਕਰਨ ਲਈ ਪਿੰਡ-ਪਿੰਡ ਪੁੱਜੇ ਸਿਸੋਦੀਆ ਤੇ ਮੰਤਰੀ ਸੌਂਦ

    ਮਨੀਸ਼ ਸਿਸੋਦੀਆ ਪੰਜਾਬ ਦੇ ਪੇਂਡੂ ਵਿਕਾਸ ਅਤੇ ਪੰਚਾਇਤ ਮੰਤਰੀ ਤਰੁਣਪ੍ਰੀਤ ਸਿੰਘ ਸੌਂਧ ਦੇ ਨਾਲ ਸਨ, ਜੋ ਖੇਡ ਮੈਦਾਨਾਂ ਦਾ ਨਿਰੀਖ...

  • ...
    ਚੰਡੀਗੜ੍ਹ ਪਹੁੰਚਦੇ ਹੀ ਬੋਲੇ ਮਨੀਸ਼ ਸਿਸੋਦਿਆ - ਪੰਜਾਬ ਰਾਕੇਟ ਦੀ ਗਤੀ ਨਾਲ ਕਰ ਰਿਹਾ ਵਿਕਾਸ, ਨਸ਼ਿਆਂ ਦਾ ਨਿਸ਼ਾਨ ਸਦਾ ਲਈ ਮਿਟੇਗਾ

    ਇਸ ਗੱਲ 'ਤੇ ਜ਼ੋਰ ਦਿੱਤਾ ਕਿ ਪੰਜਾਬ ਨੂੰ ਨਸ਼ਾ ਮੁਕਤ ਬਣਾਉਣਾ ਸਰਕਾਰ ਦੀ ਪ੍ਰਮੁੱਖ ਤਰਜੀਹ ਹੈ। ਮਨੀਸ਼ ਸਿਸੋਦੀਆ ਨੇ ਜ਼ੋਰ ਦੇ ਕੇ ਕ...

  • ...
    'ਆਪ' ਨੇਤਾ ਮਨੀਸ਼ ਸਿਸੋਦੀਆ ਪਹੁੰਚੇ ਚੰਡੀਗੜ੍ਹ,ਢੋਲ ਨਗਾਰਿਆਂ ਨਾਲ ਕੀਤਾ ਗਿਆ ਸਵਾਗਤ,ਕਿਹਾ- ਰਾਕੇਟ ਦੀ ਸਪੀਡ ਨਾਲ ਹੋਵੇਗਾ ਕੰਮ

    ਆਪ ਸਰਕਾਰ ਇਸ ਸਮੇਂ ਪੰਜਾਬ ਵਿੱਚ ਪੂਰੀ ਤਰ੍ਹਾ ਨਾਲ ਸਰਗਰਮ ਹੈ। ਇਸਦਾ ਕਾਰਨ ਇਹ ਹੈ ਕਿ ਪੰਜਾਬ ਦੇਸ਼ ਦਾ ਇੱਕੋ ਇੱਕ ਅਜਿਹਾ ਸੂਬਾ ਬਚ...

  • ...
    ਮਨੀਸ਼ ਸਿਸੋਦੀਆਂ ਅਤੇ ਕੇ ਕਵਿਤਾ ਦੀ ਜ਼ਮਾਨਤ ਦਾ ਮਤਲਬ ED, CBI ਦੀ ਫਜੀਹਤ, ਸਮਝੋ ਅਰਵਿੰਦ ਕੇਜਰੀਵਾਲ ਲਈ ਗੁਡ ਨਿਊਜ ?

    Delhi Excise Policy: ਕੁਝ ਦਿਨਾਂ ਦੇ ਅੰਦਰ ਹੀ ਸੁਪਰੀਮ ਕੋਰਟ ਨੇ ਦਿੱਲੀ ਆਬਕਾਰੀ ਨੀਤੀ ਮਾਮਲੇ ਦੇ ਦੋ ਦੋਸ਼ੀਆਂ ਮਨੀਸ਼ ਸਿਸੋਦੀਆ ਅਤੇ ਕੇ ਕਵਿਤ...

  • ...
    ਦਿੱਲੀ ਵਿੱਚ ਮਨੀਸ਼ ਸਿਸੋਦੀਆ ਨਾਲ ਮਿਲੇ ਸੀਐਮ ਮਾਨ, ਹਰਿਆਣਾ ਚੋਣਾਂ ਸਣੇ ਕਈ ਮੁੱਦਿਆਂ ਪਰ ਕੀਤੀ ਚਰਚਾ

    ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸ਼ੁੱਕਰਵਾਰ ਨੂੰ ਦਿੱਲੀ ਵਿੱਚ ਮਨੀਸ਼ ਸਿਸੋਦੀਆ ਨਾਲ ਮੁਲਾਕਾਤ ਕੀਤੀ। ਦੋਹਾਂ ਨੇਤਾਵਾਂ ਵ...

  • ...

    17 ਮਹੀਨੇ ਲੱਗ ਗਏ ਪਰ ਇਮਾਨਦਾਰੀ ਅਤੇ ਸੱਚਾਈ ਦੀ ਹੋਈ ਜਿੱਤ, ਸਿਸੋਦੀਆ ਨੇ ਕੇਜਰੀਵਾਲ ਨੂੰ ਇਮਾਨਦਾਰੀ ਦਾ ਦੱਸਿਆ ਪ੍ਰਤੀਕ

    Manish Sisodia: ਦਿੱਲੀ ਦੇ ਸਾਬਕਾ ਉਪ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਮਨੀਸ਼ ਸਿਸੋਦੀਆ ਨੇ ਅੱਜ ਪਾਰਟੀ ਹੈੱਡਕੁਆਰਟਰ ਵਿਖੇ ਵਰਕਰਾਂ ਨੂੰ ਸੰਬੋਧਨ ਕੀਤਾ। ਇਸ ਦੌਰਾਨ ਉਨ੍ਹਾਂ ਤਿਹਾੜ ਜੇਲ੍ਹ ਵਿੱਚ ਬੰਦ ਅਰਵਿੰਦ ਕੇਜਰੀਵਾਲ...
  • ...

    8 ਮਹੀਨੇ ਦੀ ਜੇਲ੍ਹ, 493 ਗਵਾਹ, ਆਖਿਰ ਮਨੀਸ਼ ਸਿਸੋਦੀਆ ਨੂੰ ਕਿਵੇਂ ਮਿਲ ਗਈ ਜ਼ਮਾਨਤ? ਸਮਝੋ ਸਾਰੀ ਕਹਾਣੀ 

    Manish Sisodia: ਸੁਪਰੀਮ ਕੋਰਟ ਨੇ ਆਬਕਾਰੀ ਨੀਤੀ ਮਾਮਲੇ ਵਿੱਚ ਆਮ ਆਦਮੀ ਪਾਰਟੀ (ਆਪ) ਦੇ ਆਗੂ ਮਨੀਸ਼ ਸਿਸੋਦੀਆ ਨੂੰ ਜ਼ਮਾਨਤ ਦੇ ਦਿੱਤੀ ਹੈ। ਮਨੀਸ਼ ਸਿਸੋਦੀਆ ਨੂੰ 16 ਫਰਵਰੀ 2023 ਨੂੰ ਗ੍ਰਿਫਤਾਰ ਕੀਤਾ ਗਿਆ ਸੀ। 'ਆਪ' ਨੇਤਾਵਾਂ...
  • ...

    'ਖਬਰ ਪਲਾਂਟ ਕਰਵਾ ਰਹੀ CBI, ਸਿਸੋਦੀਆ ਨੂੰ ਮੈਂ ਦੋਸ਼ੀ ਨਹੀਂ ਆਖਿਆ, ਆਖਿਰ ਕਿਉਂ ਭੜਕ ਗਏ ਅਰਵਿੰਦ ਕੇਜਰੀਵਾਲ ?

    Arvind Kejriwal: ਸੀਬੀਆਈ ਵੱਲੋਂ ਫੜੇ ਜਾਣ ਤੋਂ ਬਾਅਦ ਅਰਵਿੰਦ ਕੇਜਰੀਵਾਲ ਨੂੰ ਅੱਜ ਰੌਜ਼ ਐਵੇਨਿਊ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਇਸ ਦੌਰਾਨ ਅਰਵਿੰਦ ਕੇਜਰੀਵਾਲ ਨੇ ਦੋਸ਼ ਲਾਇਆ ਕਿ ਸੀਬੀਆਈ ਅਜਿਹੀਆਂ ਖ਼ਬਰਾਂ ਲਗਾ ਰਹੀ ਹੈ ਕਿ ਉਨ੍ਹਾਂ...
  • ...

    ਦਿੱਲੀ ਸ਼ਰਾਬ ਘੁਟਾਲਾ - ਹਾਲੇ ਜੇਲ੍ਹ ਅੰਦਰ ਹੀ ਰਹਿਣਗੇ ਮਨੀਸ਼ ਸਿਸੋਦੀਆ ਤੇ ਸੰਜੇ ਸਿੰਘ 

    ਅਦਾਲਤ ਨੇ ਦੋਵਾਂ ਨੂੰ 20 ਜਨਵਰੀ ਤੱਕ ਨਿਆਂਇਕ ਹਿਰਾਸਤ ਭੇਜਿਆ। ਇਹਨਾਂ ਦੀ ਨਿਆਂਇਕ ਹਿਰਾਸਤ ਦੀ ਮਿਆਦ 10 ਜਨਵਰੀ ਨੂੰ ਖਤਮ ਹੋ ਰਹੀ ਸੀ, ਜਿਸਨੂੰ ਵਧਾ ਦਿੱਤਾ ਗਿਆ ਹੈ।...
  • ...

    ਦਿੱਲੀ ਦੇ ਸਾਬਕਾ ਉਪ ਮੁੱਖ ਮੰਤਰੀ ਸਿਸੋਦੀਆ ਦੀਆਂ ਮੁਸੀਬਤਾਂ ਬਰਕਰਾਰ, ਨਿਆਇਕ ਹਿਰਾਸਤ 21 ਦਿਨ ਵਧੀ

    ਵਕੀਲਾਂ ਨਾਲ ਨਰਾਜ਼ਗੀ ਜ਼ਾਹਰ ਕਰਦਿਆਂ ਅਦਾਲਤ ਨੇ ਕਿਹਾ ਕਿ ਸੀਆਰਪੀਸੀ ਦੀ ਧਾਰਾ 207 ਦੀ ਪਾਲਣਾ ਕੀਤੀ ਜਾਣੀ ਚਾਹੀਦੀ ਹੈ ਤਾਂ ਜੋ ਜਲਦੀ ਤੋਂ ਜਲਦੀ ਸੁਣਵਾਈ ਸ਼ੁਰੂ ਕੀਤੀ ਜਾ ਸਕੇ।...
  • ...

    ਮਨੀਸ਼ ਸਿਸੋਦੀਆ ਨੂੰ ਅਦਾਲਤ ਨੇ ਨਿਆਇਕ ਹਿਰਾਸਤ ਵਿੱਚ ਭੇਜਿਆ

    ਉੱਪ-ਰਾਜਪਾਲ ਨੇ ਸੀ ਬੀ ਆਈ ਜਾਂਚ ਦੀ ਕੀਤੀ ਸੀ ਸਿਫਾਰਿਸ਼ ਇੱਕ ਮਨੋਨੀਤ ਸੀਬੀਆਈ ਅਦਾਲਤ ਨੇ 3 ਅਪ੍ਰੈਲ, 2023 ਨੂੰ ਦਿੱਲੀ ਸ਼ਰਾਬ ਘੁਟਾਲੇ ਦੇ ਮਾਮਲੇ ਵਿੱਚ ਦਿੱਲੀ ਦੇ ਸਾਬਕਾ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਦੀ ਨਿਆਂਇਕ...

  • ...

    ਅਰਵਿੰਦ ਕੇਜਰੀਵਾਲ ਅੱਜ ਸੀਬੀਆਈ ਸਾਹਮਣੇ ਪੇਸ਼ ਹੋਣਗੇ

    ਇਹ ਨੀਤੀ ਕਥਿਤ ਤੌਰ ‘ਤੇ ਕੁਝ ਸ਼ਰਾਬ ਡੀਲਰਾਂ ਦਾ ਪੱਖ ਪੂਰਦੀ ਸੀ ਜਿਨ੍ਹਾਂ ਨੇ ਇਸ ਲਈ ਰਿਸ਼ਵਤ ਦਿੱਤੀ ਸੀ, ਪਰ ਆਮ ਆਦਮੀ ਪਾਰਟੀ (ਆਪ) ਨੇ ਇਸਦਾ ਜ਼ੋਰਦਾਰ ਖੰਡਨ ਕੀਤਾ ਸੀ। ਕੇਜਰੀਵਾਲ ਦੀ ਸੀਬੀਆਈ ਸਾਹਮਣੇ ਪੇਸ਼ੀ...

  • ...

    ਅਦਾਲਤ ਨੇ ਮਨੀਸ਼ ਸਿਸੋਦੀਆ ਨੂੰ ਨਵਾਂ ਬੈਂਕ ਖਾਤਾ ਖੋਲ੍ਹਣ ਦੀ ਦਿੱਤੀ  ਇਜਾਜ਼ਤ 

    ਮਨੀਸ਼ ਸਿਸੋਦੀਆ ਨੂੰ ਭਾਰੀ ਸੁਰੱਖਿਆ ਦੇ ਵਿੱਚ ਸ਼ੁੱਕਰਵਾਰ ਨੂੰ ਦਿੱਲੀ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਸਿਸੋਦੀਆ  ਨੇ ਨਵਾਂ ਬੈਂਕ ਖਾਤਾ ਖੋਲ੍ਹਣ ਲਈ ਦਸਤਾਵੇਜ਼ਾਂ ਤੇ ਦਸਤਖਤ ਕਰਨ ਦੀ ਇਜਾਜ਼ਤ ਮੰਗਣ ਲਈ ਅਦਾਲਤ ਵਿੱਚ ਅਰਜ਼ੀ ਦਾਇਰ...

  • ...

    ਜੇਲ ‘ਚ ਵੀ ਸਿਸੋਦੀਆ ਨੂੰ ਆਪਣੇ ਹਲਕੇ ਦੇ ਲੋਕਾਂ ਦੀ ਚਿੰਤਾ 

    ਅਦਾਲਤ ਨੇ ਮੰਗਲਵਾਰ ਨੂੰ ਸਿਸੋਦੀਆ ਦੁਆਰਾ ਆਪਣੇ ਪਟਪੜਗੰਜ ਹਲਕੇ ਵਿੱਚ ਵਿਕਾਸ ਕਾਰਜਾਂ ਲਈ ਆਪਣੇ ਵਿਧਾਇਕ ਫੰਡਾਂ ਵਿੱਚੋਂ ਪੈਸੇ ਜਾਰੀ ਕਰਨ ਲਈ ਦਾਖਲ ਕੀਤੀ ਅਰਜ਼ੀ ਨੂੰ ਮਨਜ਼ੂਰੀ ਦਿੱਤੀ। ਸੀਬੀਆਈ ਵੱਲੋਂ ਅਰਜ਼ੀ ਦਾ ਵਿਰੋਧ ਨਹੀਂ ਕੀਤਾ ਗਿਆ।...

  • ...

    ਮਨੀਸ਼ ਸਿਸੋਦੀਆ ਨੂੰ ਕੋਰਟ ਵੱਲੋਂ ਕੋਈ ਰਾਹਤ ਨਹੀਂ

    ਦਿੱਲੀ ਹਾਈ ਕੋਰਟ ਨੇ ਰਾਜਧਾਨੀ ਦੀ ਸ਼ਰਾਬ ਨੀਤੀ ਵਿੱਚ ਕਥਿਤ ਘੁਟਾਲੇ ਨਾਲ ਸਬੰਧਤ ਸੀਬੀਆਈ ਕੇਸ ਵਿੱਚ ਦਿੱਲੀ ਦੇ ਸਾਬਕਾ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਦੀ ਜ਼ਮਾਨਤ ਪਟੀਸ਼ਨ ਰੱਦ ਕਰ ਦਿੱਤੀ ਹੈ। ਜਸਟਿਸ ਦਿਨੇਸ਼ ਕੁਮਾਰ ਸ਼ਰਮਾ...

Recent News

  • {post.id}

    PhonePe, Google Pay, Paytm ਉਪਭੋਗਤਾਵਾਂ ਲਈ ਖੁਸ਼ਖਬਰੀ! ਹੁਣ ਲੈਣ-ਦੇਣ ਪਹਿਲਾਂ ਨਾਲੋਂ ਤੇਜ਼ ਹੋਵੇਗਾ

  • {post.id}

    WTC 2025: ਤੇਂਬਾ ਬਾਵੁਮਾ ਨੇ ਤੋੜਿਆ 104 ਸਾਲ ਪੁਰਾਣਾ ਰਿਕਾਰਡ, ਬਿਨਾਂ ਹਾਰ ਦੇ ਸਭ ਤੋਂ ਸਫਲ ਟੈਸਟ ਕਪਤਾਨ ਬਣੇ

  • {post.id}

    200 ਕਿਲੋ ਸੋਨੇ ਨਾਲ ਲੱਦੀ ਅਦਾਕਾਰਾ... ਇਸ ਫਿਲਮ ਵਿੱਚ ਹਰ ਗਹਿਣੇ ਦੀ ਸੁਰੱਖਿਆ ਲਈ 50 ਗਾਰਡ ਤਾਇਨਾਤ ਸਨ

  • {post.id}

    ਏਅਰ ਇੰਡੀਆ ਮ੍ਰਿਤਕਾਂ ਦੇ ਪਰਿਵਾਰਾਂ ਨੂੰ 25 ਲੱਖ ਰੁਪਏ ਦੇਵੇਗੀ, ਟਾਟਾ ਸੰਨਜ਼ ਪਹਿਲਾਂ ਹੀ 1-1 ਕਰੋੜ ਰੁਪਏ ਦਾ ਐਲਾਨ ਕਰ ਚੁੱਕਾ ਹੈ

  • {post.id}

    ਪੰਜ ਨਿਸ਼ਾਨੇ... ਇੱਕ ਹਮਲਾ! ਇਹ ਹਮਲਾ ਸਿਰਫ਼ ਬਦਲਾ ਨਹੀਂ ਸੀ, ਇਜ਼ਰਾਈਲ ਨੇ ਈਰਾਨ ਨੂੰ ਇੱਕ ਅਜਿਹਾ ਸੰਦੇਸ਼ ਦਿੱਤਾ ਜਿਸਨੂੰ ਪੂਰੀ ਦੁਨੀਆ ਨੇ ਸੁਣਿਆ

  • {post.id}

    ਇੰਗਲੈਂਡ ਦੌਰਾ: ਟੀਮ ਇੰਡੀਆ ਦੇ ਕੋਚ ਗੌਤਮ ਗੰਭੀਰ ਅਚਾਨਕ ਭਾਰਤ ਪਰਤੇ, ਇਹ ਕਾਰਨ ਆਇਆ ਸਾਹਮਣੇ

  • {post.id}

    ਧਰਮਿੰਦਰ ਅਤੇ ਉਨ੍ਹਾਂ ਦੀ ਪਹਿਲੀ ਪਤਨੀ ਪ੍ਰਕਾਸ਼ ਕੌਰ ਨੇ ਆਪਣੀ 71ਵੀਂ ਵਿਆਹ ਦੀ ਵਰ੍ਹੇਗੰਢ ਮਨਾਈ, ਬੌਬੀ ਦਿਓਲ ਨੇ ਸ਼ੇਅਰ ਕੀਤੀ ਅਣਦੇਖੀ ਤਸਵੀਰ

  • {post.id}

    2 ਲੱਖ ਕਰੋੜ ਦਾ ਖਜ਼ਾਨਾ 300 ਸਾਲਾਂ ਤੋਂ ਗਾਇਬ ਸੀ, ਹੁਣ ਇਸਦੀ ਮਾਲਕੀ ਦੀ ਲੜਾਈ ਸ਼ੁਰੂ ਹੋ ਗਈ ਹੈ

Ad Banner
×
brand-logo
Welcome to www.Punjabistoryonline.com, your go-to source for the latest and most reliable news from Punjab, India, and beyond. Our website offers news in Punjabi language on a broad spectrum of topics, including politics, sports, entertainment, health, lifestyle, spirituality, and more.
soc-icons-fb soc-icons-twitter soc-icons-insta
Category
  • Home
  • National
  • International
  • Entertainment
  • Lifestyle
  • Sports
  • Business
  • Technology
  • Astrology
Usefull Links
  • About Us
  • Terms of Service
  • Disclaimer
  • Editorial Policy
  • Verification & Fact Checking Policy
  • Privacy & Policy
  • Cookie Policy
  • Advertise
  • Code of Ethics
  • Contact Us

Subscribe our Newsletter

Get Latest news and every updates from Punjabi Story Line
Copyright © 2023 Punjabi Story Line