जनभावना टाइम्स India Daily English इंडिया डेली लाइव
facebook twitter instagram
menu-icon
Top Indian News
  • ਹੋਮ
  • ਪੰਜਾਬ
  • ਰਾਸ਼ਟਰੀ
  • ਵਿਦੇਸ਼
  • ਟ੍ਰੈਡਿੰਗ
  • ਪੰਜਾਬ ਟੂ ਕੈਨੇਡਾ
  • ਟੈਕਨੋਲਜੀ
  • ਕ੍ਰਾਈਮ
  • ਲਾਈਫ ਸਟਾਈਲ
search-icon
+
  • ਹੋਮ
  • ਪੰਜਾਬ
  • ਰਾਸ਼ਟਰੀ
  • ਵਿਦੇਸ਼
  • ਟ੍ਰੈਡਿੰਗ
  • ਪੰਜਾਬ ਟੂ ਕੈਨੇਡਾ
  • ਕਿੱਸੇ ਕਹਾਣੀਆਂ
  • ਲਾਈਫ ਸਟਾਈਲ
  • ਆਟੋ
  • ਕਾਰੋਬਾਰ
  • ਸਿਹਤ
  • ਮਨੋਰੰਜ਼ਨ
  • ਧਰਮ/ ਜੋਤਿਸ਼
  • ਖੇਡਾਂ
  • Home
  • Punjab

Punjab News

  • ...
    Agniveer Bharti: ਇਨ੍ਹਾਂ ਪਦਾ ਲਈ ਹੋਣ ਜਾ ਰਹੀ ਅਗਨੀ ਭਰਤੀ ਰੈਲੀ, ਉਮੀਦਵਾਰਾਂ ਨੂੰ ਨਾਲ ਲਿਆਉਣਗੇ ਹੋਣਗੇ ਡਾਕੂਮੈਂਟ  

    ਅਗਨੀਵੀਰ ਦੀਆਂ ਵੱਖ-ਵੱਖ ਅਸਾਮੀਆਂ ਲਈ ਪੰਜਾਬ ਦੇ ਨੌਜਵਾਨਾਂ ਲਈ ਪਹਿਲੀ ਭਰਤੀ ਰੈਲੀ ਕੀਤੀ ਜਾ ਰਹੀ ਹੈ। ਪੰਜਾਬ ਵਿੱਚ ਇਹ ਪਹਿਲੀ ਵਾ...

  • ...
    ਪਟਿਆਲਾ ਪੁਲਿਸ ਨੇ 3 ਮਹਿਲਾ ਨਸ਼ਾ ਤਸਕਰ ਫੜੇ: 7 ਕਿਲੋਗ੍ਰਾਮ ਹਸ਼ੀਸ਼ ਬਰਾਮਦ, ਇਹ ਬਿਹਾਰ ਤੋਂ ਲੁਧਿਆਣਾ ਸਪਲਾਈ ਕੀਤੀ ਜਾਣੀ ਸੀ

    ਨਸ਼ਾ ਤਸਕਰੀ ਦੇ ਇਸ ਕਾਲੇ ਧੰਦੇ ਵਿੱਚ ਹੁਣ ਪੰਜਾਬ ਦੀਆਂ ਮਹਿਲਾਵਾਂ ਵੀ ਸ਼ਾਮਿਲ ਹੋ ਗਈਆਂ ਹਨ। ਇਸਦੇ ਤਹਿਤ ਕਾਰਵਾਈ ਕਰਦਿਆਂ ਪਟਿਆਲਾ ...

  • ...
    ਪੰਜਾਬ ਦੇ ਮੋਗਾ ਦਾ ਮਾਮਲਾ: Canada ਪਹੁੰਚਦੇ ਹੀ ਪਤਨੀ ਨਿਕਲੀ ਧੋਖੇਬਾਜ਼, ਪਤੀ ਨੂੰ ਕੀਤਾ ਠੁਕਰਾਇਆ, ਮੋਬਾਈਲ ਨੰਬਰ ਵੀ ਕੀਤਾ ਬਲਾਕ

    ਵਿਆਹ ਤੋਂ 15 ਦਿਨਾਂ ਬਾਅਦ ਕੈਨੇਡਾ ਗਈ ਪਤਨੀ ਨੇ ਪਤੀ ਨੂੰ ਠੁਕਰਾ ਕੇ ਉਸ ਦਾ ਮੋਬਾਈਲ ਨੰਬਰ ਬਲਾਕ ਕਰ ਦਿੱਤਾ ਹੈ। ਪਤਨੀ ਦੀ ਕੁੱਟਮਾਰ ...

  • ...
    Punjab Crime: ਖੌਫਨਾਕ!  ਸੈਰ ਦੇ ਬਹਾਨੇ ਪਤੀ ਨੂੰ ਲੈ ਗਈ ਬਾਹਰ, ਪ੍ਰੇਮੀ ਨਾਲ ਮਿਲਕੇ ਉਤਾਰਿਆ ਹਸਬੈਂਡ ਨੂੰ ਮੌਤ ਦੇ ਘਾਟ, ਬਿਆਸ ਨਦੀ 'ਚ ਸੁੱਟੀ ਲਾਸ਼

    Punjab Crime News ਪੰਜਾਬ ਦੇ ਫ਼ਿਰੋਜ਼ਪੁਰ ਵਿੱਚ ਇੱਕ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ। ਪਤਨੀ ਨੇ ਪ੍ਰੇਮੀ ਨਾਲ ਮਿਲ ਕੇ ਪਤੀ ਦਾ ਕ...

  • ...
    Jalandhar: ਅਮਰੀਕਾ ਦੇ ਨਿਊਜਰਸੀ 'ਚ ਨੂਰ ਮਹਿਲ ਦੀਆਂ ਦੋ ਭੈਣਾਂ 'ਤੇ ਫਾਇਰਿੰਗ, ਇਕ ਦੀ ਮੌਤ, ਨਕੋਦਰ ਦਾ ਨੌਜਵਾਨ ਗ੍ਰਿਫਤਾਰ

    ਨੂਰਮਹਿਲ ਦੀ ਜਸਵੀਰ ਕੌਰ ਆਪਣੀ ਚਚੇਰੀ ਭੈਣ ਅਤੇ ਪਤੀ ਨਾਲ ਨਿਊਜਰਸੀ ਵਿੱਚ ਰਹਿੰਦੀ ਸੀ। ਕੁਝ ਦਿਨ ਪਹਿਲਾਂ ਦੋਵੇਂ ਭੈਣਾਂ ਦੀ ਮੁਲਜ...

  • ...

    ਡੇਰੇ ਕਰਨਗੇ ਬੇਜੀਪੇ ਦਾ ਬੇੜਾ ਪਾਰ, ਸਮਝੋ ਹਰਿਆਣਾ ਅਤੇ ਪੰਜਾਬ ਦੀ ਡੇਰਾ ਪਾਲਟਿਕਸ 

    Dera Politics:ਲੋਕ ਸਭਾ ਚੋਣਾਂ ਲਈ ਵੋਟਿੰਗ ਤੋਂ ਠੀਕ ਪਹਿਲਾਂ ਡੇਰਾ ਸੱਚਾ ਸੌਦਾ ਨੇ ਹਰਿਆਣਾ ਵਿੱਚ ਭਾਜਪਾ ਨੂੰ ਸਮਰਥਨ ਦੇਣ ਦਾ ਐਲਾਨ ਕਰਕੇ ਸਭ ਨੂੰ ਹੈਰਾਨ ਕਰ ਦਿੱਤਾ ਹੈ। ਪਿਛਲੀ ਵਾਰ ਇਸ ਡੇਰੇ ਨੇ ਚੁੱਪ ਧਾਰੀ...
  • ...

    ਅੱਤ ਦੀ ਗਰਮੀ: ਪੰਜਾਬ 'ਚ ਅੱਗ ਦਾ ਕਹਿਰ, 10 ਸਾਲ ਦਾ ਰਿਕਾਰਡ ਟੁੱਟਿਆ, ਪੰਜ ਦਿਨਾਂ ਲਈ ਜਾਰੀ ਕੀਤਾ ਗਿਆ ਭਿਆਨਕ ਗਰਮੀ ਦਾ ਅਲਰਟ

    ਮੌਸਮ ਵਿਭਾਗ ਅਨੁਸਾਰ ਪੰਜਾਬ ਵਿੱਚ ਸੱਤ ਦਿਨਾਂ ਤੱਕ ਮੀਂਹ ਪੈਣ ਦੀ ਕੋਈ ਸੰਭਾਵਨਾ ਨਹੀਂ ਹੈ। ਜਿਸ ਕਾਰਨ ਇਸ ਵੇਲੇ ਪੰਜਾਬ ਦੇ ਲੋਕਾਂ ਨੂੰ ਇਸ ਕਹਿਰ ਦੀ ਗਰਮੀ ਤੋਂ ਰਾਹਤ ਮਿਲਣ ਦੀ ਕੋਈ ਉਮੀਦ ਨਹੀਂ ਹੈ।...
  • ...

    Punjab: ਪੰਜਾਬ AGTF ਨੂੰ ਵੱਡੀ ਸਫਲਤਾ, ਗੈਂਗਸਟਰ ਰਾਜੂ ਗੈਂਗ ਦੇ 11 ਮੁਲਜ਼ਮ ਗ੍ਰਿਫਤਾਰ, ਪਿਸਤੌਲ ਅਤੇ ਕਾਰਤੂਸ ਬਰਾਮਦ

    ਸਤੰਬਰ 2023 ਵਿੱਚ ਇਨ੍ਹਾਂ ਮੁਲਜ਼ਮਾਂ ਨੇ ਤਰਨਤਾਰਨ ਦੇ ਪਿੰਡ ਢੋਟੀਆਂ ਵਿੱਚ ਇੱਕ ਬੈਂਕ ਲੁੱਟਣ ਦੀ ਕੋਸ਼ਿਸ਼ ਕੀਤੀ ਸੀ। ਪੁਲੀਸ ਵੱਲੋਂ ਲੁੱਟ ਦੀ ਵਾਰਦਾਤ ਨੂੰ ਨਾਕਾਮ ਕਰ ਦਿੱਤਾ ਗਿਆ ਪਰ ਗੋਲੀਬਾਰੀ ਵਿੱਚ ਇੱਕ ਪੁਲੀਸ ਮੁਲਾਜ਼ਮ ਗੰਭੀਰ...
  • ...

    ਪਹਿਲਾਂ ਇੱਕਠਿਆਂ ਬੈਠਕੇ ਕੀਤਾ ਨਸ਼ਾ, ਫੇਰ ਰੇਹੜੇ 'ਤੇ ਲੱਦਕੇ ਨੌਜਵਾਨ ਦੀ ਸੁੱਟੀ ਲਾਸ਼, ਇੱਕ ਮਹਿਲਾ ਵੀ ਹੈ ਮਾਮਲੇ 'ਚ ਸ਼ਾਮਿਲ, ਪੁਲਿਸ ਨੇ 5 ਲੋਕ ਕੀਤੇ ਗ੍ਰਿਫਤਾਰ

      ਕਾਦੀਆਂ-ਬਟਾਲਾ ਰੋਡ 'ਤੇ ਮਿਲੀ ਇੱਕ ਨੌਜਵਾਨ ਦੀ ਲਾਸ਼ ਦੇ ਮਾਮਲੇ ਨੂੰ ਕਾਦੀਆਂ ਪੁਲਿਸ ਨੇ 24 ਘੰਟਿਆਂ ਵਿੱਚ ਸੁਲਝਾ ਲਿਆ ਹੈ। ਇਸ ਮਾਮਲੇ ਵਿੱਚ ਪੁਲੀਸ ਨੇ ਇੱਕ ਔਰਤ ਸਮੇਤ ਅੱਠ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ।...
  • ...

    ਜਲੰਧਰ ਤੋਂ ISI ਦਾ ਅੱਤਵਾਦੀ ਗ੍ਰਿਫਤਾਰ, ਜੰਮੂ 'ਚ ਕਿਸੇ ਵੱਡੇ ਆਗੂ ਦੀ ਹੱਤਿਆ ਦਾ ਮਿਲਿਆ ਸੀ ਟਾਰਗੇਟ; ਪਿਸਤੌਲ ਅਤੇ ਚਾਰ ਕਾਰਤੂਸ ਵੀ ਬਰਾਮਦ 

    Punjab Latest News ਪੁਲਿਸ ਦੀ ਕਾਊਂਟਰ ਇੰਟੈਲੀਜੈਂਸ ਟੀਮ ਨੇ ਜਲੰਧਰ ਤੋਂ ਇੱਕ ਅੱਤਵਾਦੀ ਨੂੰ ਗ੍ਰਿਫਤਾਰ ਕੀਤਾ ਹੈ। ਅੱਤਵਾਦੀ ਦੀ ਪਛਾਣ ਲਵਪ੍ਰੀਤ ਵਾਸੀ ਮਹਿਤਾ ਉਦੋਵਾਲ ਵਜੋਂ ਹੋਈ ਹੈ, ਜੋ ਇਸ ਸਮੇਂ ਜਲੰਧਰ ਦੇ ਰਾਮਾ ਮੰਡੀ 'ਚ...
  • ...

    ਮੋਗਾ 'ਚ ਹੰਸ ਰਾਜ ਹੰਸ ਦਾ ਵਿਰੋਧ ਕਰਨ ਵਾਲੇ ਕਿਸਾਨਾਂ ਨੂੰ ਥਾਣੇ ਬਿਠਾਇਆ, ਬੀਜੇਪੀ ਦਾ ਬਾਇਕਾਟ ਕਰਨ ਦਾ ਐਲਾਨ 

    ਫਰੀਦਕੋਟ ਤੋਂ ਬੀਜੇਪੀ ਦੇ ਉਮੀਦਵਾਰ ਹੰਸ ਰਾਜ ਹੰਸ ਦਾ ਕਿਸਾਨਾਂ ਨੇ ਵਿਰੋਧ ਤੇਜ਼ ਕਰ ਦਿੱਤਾ। ਕੁੱਝ ਦਿਨ ਪਹਿਲਾਂ ਕਿਸਾਨਾਂ ਨੇ ਫਰੀਦਕੋਟ ਵਿਖੇ ਪ੍ਰਚਾਰ ਕਰਨ ਪਹੁੰਚੇ ਹੰਸ ਰਾਜ ਹੰਸ ਦੀ ਗੱਡੀ ਦਾ ਘਿਰਾਓ ਤੇ ਹੁਣ ਮੋਗਾ...
  • ...

    Punjab Weather Update: ਅੱਧੀ ਰਾਤ ਨੂੰ ਪਏ ਬੱਦਲ, ਮੀਂਹ ਕਾਰਨ ਹੋ ਸਕਦਾ ਹੈ ਕਣਕ ਦਾ ਭਾਰੀ ਨੁਕਸਾਨ,ਫਸਲ ਦੀ ਵਾਢੀ ਵੀ ਹੋਵੇਗੀ ਪ੍ਰਭਾਵਿਤ

    Punjab Weather Update ਪੰਜਾਬ ਵਿੱਚ ਬੀਤੀ ਰਾਤ ਮੌਸਮ ਬਦਲ ਗਿਆ। ਪੰਜਾਬ ਵਿੱਚ ਮੀਂਹ ਨੇ ਕਿਸਾਨਾਂ ਦੀਆਂ ਮੁਸ਼ਕਲਾਂ ਵਧਾ ਦਿੱਤੀਆਂ ਹਨ। ਪੰਜਾਬ 'ਚ ਕਿਸਾਨਾਂ ਦੇ ਖੇਤਾਂ 'ਚ ਪੱਕੀ ਕਣਕ 'ਤੇ ਪਈਆਂ ਮੀਂਹ ਦੀਆਂ ਬੂੰਦਾਂ ਕਿਸਾਨਾਂ ਦੇ...
  • ...

     Italy 'ਚ ਪੰਜਾਬੀ ਨੌਜਾਵਨ ਦੀ ਮੌਤ, 40 ਦਿਨ ਬਾਅਦ ਗੁਰਦਾਸਪੁਰ 'ਚ ਪਹੁੰਚਾਈ ਗਈ ਮ੍ਰਿਤਕ ਦੇਹ

    ਵਿਦੇਸ਼ਾਂ ਵਿੱਚ ਹੁਣ ਤੱਕ ਵੱਡੇ ਪੱਧਰ ਤੇ ਪੰਜਾਬੀ ਨੌਜਾਵਨਾਂ ਦੀਆਂ ਮੌਤਾਂ ਹਈਆਂ ਹਨ। ਖਾਸਕਰਕੇ ਕੈਨੇਡਾ ਵਿੱਚ ਪੰਜਾਬੀ ਮੁੰਡਿਆਂ ਦੀਆਂ ਸਭ ਤੋਂ ਵੱਧ ਮੌਤਾਂ ਹੋਈਆਂ ਨੇ ਤੇ ਹੁਣ ਮੁੜ ਇੱਕ ਮੰਦਭਾਗੀ ਖਬਰ ਸਾਹਮਣੇ ਆਈ ਹੈ। ਖਬਰ...
  • ...

    ਪੰਜਾਬ ਤੋਂ ਹਰ ਸਾਲ ਡੇਢ ਲੱਖ ਨੌਜਵਾਨ ਜਾਂਦੇ ਹਨ ਵਿਦੇਸ਼, 30 ਹਜ਼ਾਰ ਕਰੋੜ ਰੁਪਏ ਦਾ ਲਗਦਾ ਹੈ ਚੂਨਾ, ਇਸਨੂੰ ਕਿਉਂ ਨਹੀਂ ਰੋਕ ਪਾ ਰਹੀਆਂ ਸਰਕਾਰਾਂ?

    Lok Sabha Election 2024 ਪੰਜਾਬ ਵਿੱਚ ਪਰਵਾਸ ਇੱਕ ਵੱਡਾ ਮੁੱਦਾ ਹੈ। ਖਾਸ ਕਰਕੇ ਬ੍ਰੇਨ ਡਰੇਨ 'ਤੇ ਕਾਫੀ ਚਰਚਾ ਹੁੰਦੀ ਹੈ। ਵਿਦੇਸ਼ਾਂ ਵਿੱਚ ਵੱਸਣ ਦੀ ਰੁਚੀ ਏਨੀ ਜ਼ਿਆਦਾ ਹੈ ਕਿ ਕਈ ਪਿੰਡਾਂ ਵਿੱਚ ਨੌਜਵਾਨਾਂ ਦੀ ਗਿਣਤੀ...
  • ...

    Ludhiana: 1.15 ਲੱਖ ਦੀ ਰਿਸ਼ਵਤ ਲੈਂਦਾ ਚੌਂਕੀ ਦਾ ਮੁਨਸ਼ੀ ਚੜਿਆ ਵਿਜੀਲੈਂਸ ਦੇ ਅੜਿੱਕੇ, ਮਾਮਲਾ ਦਰਜ

    ਚੌਕੀ ਇੰਚਾਰਜ ਬਰਿੰਦਰਜੀਤ ਖਿਲਾਫ ਵੀ ਵਿਜੀਲੈਂਸ ਵਿਭਾਗ ਵੱਲੋਂ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਰਿਸ਼ਵਤ ਦੀ ਰਕਮ ਲੈਣ ਵਿੱਚ ਚੌਕੀ ਇੰਚਾਰਜ ਦੀ ਕੀ ਭੂਮਿਕਾ ਰਹੀ ਹੈ, ਇਸ ਦੀ ਡੂੰਘਾਈ ਨਾਲ ਜਾਂਚ ਕੀਤੀ ਜਾਵੇਗੀ।...
  • First
  • Prev
  • 14
  • 15
  • 16
  • 17
  • 18
  • 19
  • 20
  • 21
  • 22
  • 23
  • 24
  • Next
  • Last

Recent News

  • {post.id}

    PhonePe, Google Pay, Paytm ਉਪਭੋਗਤਾਵਾਂ ਲਈ ਖੁਸ਼ਖਬਰੀ! ਹੁਣ ਲੈਣ-ਦੇਣ ਪਹਿਲਾਂ ਨਾਲੋਂ ਤੇਜ਼ ਹੋਵੇਗਾ

  • {post.id}

    WTC 2025: ਤੇਂਬਾ ਬਾਵੁਮਾ ਨੇ ਤੋੜਿਆ 104 ਸਾਲ ਪੁਰਾਣਾ ਰਿਕਾਰਡ, ਬਿਨਾਂ ਹਾਰ ਦੇ ਸਭ ਤੋਂ ਸਫਲ ਟੈਸਟ ਕਪਤਾਨ ਬਣੇ

  • {post.id}

    200 ਕਿਲੋ ਸੋਨੇ ਨਾਲ ਲੱਦੀ ਅਦਾਕਾਰਾ... ਇਸ ਫਿਲਮ ਵਿੱਚ ਹਰ ਗਹਿਣੇ ਦੀ ਸੁਰੱਖਿਆ ਲਈ 50 ਗਾਰਡ ਤਾਇਨਾਤ ਸਨ

  • {post.id}

    ਏਅਰ ਇੰਡੀਆ ਮ੍ਰਿਤਕਾਂ ਦੇ ਪਰਿਵਾਰਾਂ ਨੂੰ 25 ਲੱਖ ਰੁਪਏ ਦੇਵੇਗੀ, ਟਾਟਾ ਸੰਨਜ਼ ਪਹਿਲਾਂ ਹੀ 1-1 ਕਰੋੜ ਰੁਪਏ ਦਾ ਐਲਾਨ ਕਰ ਚੁੱਕਾ ਹੈ

  • {post.id}

    ਪੰਜ ਨਿਸ਼ਾਨੇ... ਇੱਕ ਹਮਲਾ! ਇਹ ਹਮਲਾ ਸਿਰਫ਼ ਬਦਲਾ ਨਹੀਂ ਸੀ, ਇਜ਼ਰਾਈਲ ਨੇ ਈਰਾਨ ਨੂੰ ਇੱਕ ਅਜਿਹਾ ਸੰਦੇਸ਼ ਦਿੱਤਾ ਜਿਸਨੂੰ ਪੂਰੀ ਦੁਨੀਆ ਨੇ ਸੁਣਿਆ

  • {post.id}

    ਇੰਗਲੈਂਡ ਦੌਰਾ: ਟੀਮ ਇੰਡੀਆ ਦੇ ਕੋਚ ਗੌਤਮ ਗੰਭੀਰ ਅਚਾਨਕ ਭਾਰਤ ਪਰਤੇ, ਇਹ ਕਾਰਨ ਆਇਆ ਸਾਹਮਣੇ

  • {post.id}

    ਧਰਮਿੰਦਰ ਅਤੇ ਉਨ੍ਹਾਂ ਦੀ ਪਹਿਲੀ ਪਤਨੀ ਪ੍ਰਕਾਸ਼ ਕੌਰ ਨੇ ਆਪਣੀ 71ਵੀਂ ਵਿਆਹ ਦੀ ਵਰ੍ਹੇਗੰਢ ਮਨਾਈ, ਬੌਬੀ ਦਿਓਲ ਨੇ ਸ਼ੇਅਰ ਕੀਤੀ ਅਣਦੇਖੀ ਤਸਵੀਰ

  • {post.id}

    2 ਲੱਖ ਕਰੋੜ ਦਾ ਖਜ਼ਾਨਾ 300 ਸਾਲਾਂ ਤੋਂ ਗਾਇਬ ਸੀ, ਹੁਣ ਇਸਦੀ ਮਾਲਕੀ ਦੀ ਲੜਾਈ ਸ਼ੁਰੂ ਹੋ ਗਈ ਹੈ

Ad Banner
×
brand-logo
Welcome to www.Punjabistoryonline.com, your go-to source for the latest and most reliable news from Punjab, India, and beyond. Our website offers news in Punjabi language on a broad spectrum of topics, including politics, sports, entertainment, health, lifestyle, spirituality, and more.
soc-icons-fb soc-icons-twitter soc-icons-insta
Category
  • Home
  • National
  • International
  • Entertainment
  • Lifestyle
  • Sports
  • Business
  • Technology
  • Astrology
Usefull Links
  • About Us
  • Terms of Service
  • Disclaimer
  • Editorial Policy
  • Verification & Fact Checking Policy
  • Privacy & Policy
  • Cookie Policy
  • Advertise
  • Code of Ethics
  • Contact Us

Subscribe our Newsletter

Get Latest news and every updates from Punjabi Story Line
Copyright © 2023 Punjabi Story Line