जनभावना टाइम्स
Top Indian News
ਪੰਜਾਬ
ਰਾਸ਼ਟਰੀ
ਵਿਦੇਸ਼
ਟ੍ਰੈਂਡਿੰਗ
ਲਾਈਫ ਸਟਾਈਲ
ਆਟੋ
ਕਾਰੋਬਾਰ
ਸਿਹਤ
ਮਨੋਰੰਜਨ
ਧਰਮ
ਖੇਡਾਂ
Search
ਪੰਜਾਬ
ਰਾਸ਼ਟਰੀ
ਵਿਦੇਸ਼
ਟ੍ਰੈਂਡਿੰਗ
ਲਾਈਫ ਸਟਾਈਲ
ਆਟੋ
ਕਾਰੋਬਾਰ
ਸਿਹਤ
ਮਨੋਰੰਜਨ
ਧਰਮ
ਖੇਡਾਂ
Home
News
Crime
ਹੈਵਾਨੀਅਤ - ਮਾਨਸਾ 'ਚ 25 ਸਾਲ ਦੇ ਨੌਜਵਾਨ ਨੇ 4 ਸਾਲ ਦੀ ਬੱਚੀ ਨਾਲ ਜ਼ਬਰ ਜਨਾਹ ਕੀਤਾ
ਹੈਵਾਨੀਅਤ - ਮਾਨਸਾ 'ਚ 25 ਸਾਲ ਦੇ ਨੌਜਵਾਨ ਨੇ 4 ਸਾਲ ਦੀ ਬੱਚੀ ਨਾਲ ਜ਼ਬਰ ਜਨਾਹ ਕੀਤਾ
ਮਾਮਲੇ ਦੀ ਜਾਣਕਾਰੀ ਮਿਲਣ ਤੋਂ ਬਾਅਦ ਪੁਲਿਸ ਮੌਕੇ 'ਤੇ ਪਹੁੰਚੀ ਅਤੇ ਪੀੜਤ ਬੱਚੀ ਦਾ ਡਾਕਟਰੀ ਮੁਆਇਨਾ ਕਰਵਾਇਆ ਅਤੇ ਮਾਮਲਾ ਦਰਜ ਕਰਕੇ ਦੋਸ਼ੀ ਨੂੰ ਗ੍ਰਿਫ਼ਤਾਰ ਕਰਕੇ ਜਾਂਚ ਸ਼ੁਰੂ ਕਰ ਦਿੱਤੀ।
Dharminder Singh
Last Updated : 14 March 2025, 02:40 PM IST
Share:
Courtesy: file photo
ਪੰਜਾਬ ਦੇ ਮਾਨਸਾ ਜ਼ਿਲ੍ਹੇ ਦੇ ਪਿੰਡ ਕਿਸ਼ਨਗੜ੍ਹ ਫਰਮਾਹੀ ਵਿੱਚ ਇੱਕ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ। ਇੱਥੇ ਇੱਕ 25 ਸਾਲਾ ਨੌਜਵਾਨ ਨੇ 4 ਸਾਲ ਦੀ ਮਾਸੂਮ ਬੱਚੀ ਨਾਲ ਜ਼ਬਰ ਜਨਾਹ ਕੀਤਾ। ਮਾਮਲੇ ਦੀ ਜਾਣਕਾਰੀ ਮਿਲਣ ਤੋਂ ਬਾਅਦ ਪੁਲਿਸ ਮੌਕੇ 'ਤੇ ਪਹੁੰਚੀ ਅਤੇ ਪੀੜਤ ਬੱਚੀ ਦਾ ਡਾਕਟਰੀ ਮੁਆਇਨਾ ਕਰਵਾਇਆ ਅਤੇ ਮਾਮਲਾ ਦਰਜ ਕਰਕੇ ਦੋਸ਼ੀ ਨੂੰ ਗ੍ਰਿਫ਼ਤਾਰ ਕਰਕੇ ਜਾਂਚ ਸ਼ੁਰੂ ਕਰ ਦਿੱਤੀ।
ਕੁਲਚੇ ਦਾ ਲਾਲਚ ਦੇ ਕੇ ਘਰ ਬੁਲਾਇਆ
ਜਾਣਕਾਰੀ ਅਨੁਸਾਰ ਦੋਸ਼ੀ ਪੀੜਤ ਬੱਚੀ ਦਾ ਗੁਆਂਢੀ ਹੈ। ਜਿਸਨੇ ਕੁਲਚੇ ਦਾ ਲਾਲਚ ਦੇ ਕੇ ਬੱਚੀ ਨੂੰ ਆਪਣੇ ਘਰ ਬੁਲਾ ਲਿਆ ਤੇ ਫਿਰ ਘਿਨੌਣਾ ਕੰਮ ਕੀਤਾ। ਬੱਚੀ ਆਪਣੇ ਘਰ ਆਈ ਅਤੇ ਆਪਣੇ ਪਰਿਵਾਰ ਨੂੰ ਘਟਨਾ ਬਾਰੇ ਦੱਸਿਆ। ਪਰਿਵਾਰ ਨੇ ਤੁਰੰਤ ਬੱਚੀ ਨੂੰ ਮਾਨਸਾ ਦੇ ਹਸਪਤਾਲ ਵਿਖੇ ਦਾਖਲ ਕਰਵਾਇਆ। ਡਾਕਟਰ ਨੇ ਕਿਹਾ ਕਿ ਜਦੋਂ ਬੱਚੀ ਨੂੰ ਅੰਦਰ ਲਿਆਂਦਾ ਗਿਆ ਤਾਂ ਉਹ ਬਹੁਤ ਡਰੀ ਹੋਈ ਸੀ। ਮੈਡੀਕਲ ਜਾਂਚ ਵਿੱਚ ਜ਼ਬਰ ਜਨਾਹ ਦੀ ਪੁਸ਼ਟੀ ਹੋਈ ਹੈ। ਜਾਂਚ ਅਧਿਕਾਰੀ ਗੁਰਵਿੰਦਰ ਸਿੰਘ ਨੇ ਕਿਹਾ ਕਿ ਪੁਲਿਸ ਨੇ ਪੀੜਤ ਪਰਿਵਾਰ ਦੀ ਸ਼ਿਕਾਇਤ 'ਤੇ ਤੁਰੰਤ ਕਾਰਵਾਈ ਕੀਤੀ। ਦੋਸ਼ੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ।
ਇਹ ਵੀ ਪੜ੍ਹੋ
ਗੁਜਰਾਤ ਵਿੱਚ Atlantis ਦੀ ਇਮਾਰਤ ਵਿੱਚ ਭਿਆਨਕ ਅੱਗ, ਤਿੰਨ ਲੋਕਾਂ ਦੀ ਮੌਤ, ਕਈ ਲੋਕ ਫਸੇ
ਬ੍ਰੇਕਿੰਗ - ਖੰਨਾ ਕਿਡਨੈਪਿੰਗ ਦੇ ਇੱਕ ਹੋਰ ਦੋਸ਼ੀ ਦਾ ਮੁਕਾਬਲਾ, ਮਲੇਰਕੋਟਲਾ 'ਚ ਭੱਜਣ ਦੀ ਕੋਸ਼ਿਸ਼ ਦੌਰਾਨ ਲੱਤ ਵਿੱਚ ਗੋਲੀ ਲੱਗੀ, ਪੁਲਿਸ 'ਤੇ ਕੀਤੀ ਸੀ ਫਾਇਰਿੰਗ
Tags :
Criminal Cases Of Rape
Rape
Related News
Crime
ਪਾਕਿ ਅੱਤਵਾਦੀ ਸ਼ਹਜ਼ਾਦ ਭੱਟੀ 'ਤੇ ਐੱਨ.ਆਈ.ਏ. ਦਾ ਸ਼ਿਕੰਜਾ, ਮੋਹਾਲੀ ਅਦਾਲਤ ਨੇ ਗੈਰ-ਜ਼ਮਾਨਤੀ ਵਾਰੰਟ ਜਾਰੀ ਕੀਤਾ
Crime
ਕੈਨੇਡਾ 'ਚ ਪੰਜਾਬਣ ਕੁੜੀ ਦਾ ਕਤਲ, ਲਿਵ-ਇਨ ਪਾਰਟਨਰ ਨੇ ਗਲਾ ਘੁੱਟ ਕੇ ਮਾਰਿਆ; ਪਿਤਾ ਨੇ ਜ਼ਮੀਨ ਵੇਚ ਕੇ ਭੇਜਿਆ ਸੀ ਬੇਟੀ ਨੂੰ ਵਿਦੇਸ਼
Crime
ਅੰਮ੍ਰਿਤਸਰ ਵਿੱਚ ਮੁੱਖ ਮੰਤਰੀ ਤੀਰਥ ਯਾਤਰਾ ਬੱਸ ’ਤੇ ਹਮਲਾ, ਦੋ ਮੁਲਜ਼ਮ ਕਾਬੂ, ਕਾਰ ਬਰਾਮਦ
Crime
ਡੇਟਿੰਗ ਐਪਸ 'ਤੇ ਪਿਆਰ ਦਾ ਲਾਲਚ ਦੇ ਕੇ ਲੁੱਟ ਦਾ ਖੇਲ, ਬੈਂਗਲੁਰੂ ਪੁਲਿਸ ਨੇ 11 ਮੈਂਬਰੀ ਗਿਰੋਹ ਦਾ ਕੀਤਾ ਪਰਦਾਫਾਸ਼
Recent News
ਅੱਜ ਚੰਡੀਗੜ੍ਹ ਵਿੱਚ 'ਵਾਰਿਸ ਪੰਜਾਬ ਦੇ' ਦਾ ਵੱਡਾ ਪ੍ਰਦਰਸ਼ਨ, ਅੰਮ੍ਰਿਤਪਾਲ ਸਿੰਘ ਅਤੇ ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ; ਸੁਰੱਖਿਆ ਸਖ਼ਤ, ਟ੍ਰੈਫਿਕ ਐਡਵਾਈਜ਼ਰੀ ਜਾਰੀ
ਟੈਲੀਕਾਮ ਰੇਸ ਵਿੱਚ ਏਅਰਟੈੱਲ-ਜੀਓ ਅੱਗੇ, ਜੂਨ ਵਿੱਚ ਦੇਸ਼ ਦੇ 134.8 ਕਰੋੜ ਟੈਲੀਫੋਨ ਉਪਭੋਗਤਾਵਾਂ ਤੱਕ ਪੁੱਜੀ ਗਿਣਤੀ
ਅੱਜ ਗੁਰੂ ਪੂਰਨਿਮਾ ਦਾ ਪਵਿੱਤਰ ਮੌਕਾ, ਗੁਰੂ ਦੀ ਕਿਰਪਾ ਲਈ ਕਰੋ ਇਹ 5 ਜ਼ਰੂਰੀ ਕੰਮ, ਮਿਲੇਗਾ ਆਸ਼ੀਰਵਾਦ
ਤੀਜ-ਰੱਖੜੀ ਦੇ ਮੌਕੇ 'ਤੇ ਘਰ 'ਚ ਬਣਾਓ ਸ਼ੁੱਧ ਨਾਰੀਅਲ ਲੱਡੂ, ਇਸ ਆਸਾਨ ਰੈਸਿਪੀ ਨਾਲ ਝਟਪਟ ਤਿਆਰ ਹੋਵੇਗੀ ਮਿਠਾਸ
ਸਟ੍ਰੋਕ ਕਾਰਨ ਬੋਲੀ ਗੁੰਮ ਬੈਠਿਆਂ ਲਈ ਉਮੀਦ ਦੀ ਨਵੀਂ ਕਿਰਨ, IIT-ਏਮਜ਼ ਦੀ ਸੰਗੀਤ ਥੈਰੇਪੀ ਬਣੇਗੀ ਰਾਹੀ
OTT 'ਤੇ ਇਸ ਹਫ਼ਤੇ ਤਬਾਹੀ ਮਚਾਉਣ ਲਈ ਤਿਆਰ 9 ਨਵੀਆਂ ਫਿਲਮਾਂ ਅਤੇ ਵੈੱਬ ਸੀਰੀਜ਼, ਵੀਕੈਂਡ 'ਚ ਘਰ ਬੈਠੇ ਲੁਟ ਲਓ ਮੌਜ਼
Toyota Fortuner ਦੀ ਧਾਕੜ SUV ਹੋਵੇਗੀ ਹੋਰ ਸ਼ਾਨਦਾਰ, ਇਹ 5 ਨਵੇਂ ਫੀਚਰ ਲੈ ਕੇ ਆ ਰਹੀ ਬਾਜ਼ਾਰ 'ਚ
E20 ਪੈਟਰੋਲ 'ਚ ਡੁੱਬੀ ਕਾਰ ਦਾ ਇੰਜਣ ਬੈਠਿਆ ਤਾਂ ਕੀ ਮਿਲੇਗਾ ਬੀਮਾ? ਸਾਰੇ ਸਵਾਲਾਂ ਦਾ ਜਵਾਬ