जनभावना टाइम्स India Daily English इंडिया डेली लाइव
facebook twitter instagram
menu-icon
Top Indian News
  • ਹੋਮ
  • ਪੰਜਾਬ
  • ਰਾਸ਼ਟਰੀ
  • ਵਿਦੇਸ਼
  • ਟ੍ਰੈਡਿੰਗ
  • ਪੰਜਾਬ ਟੂ ਕੈਨੇਡਾ
  • ਟੈਕਨੋਲਜੀ
  • ਕ੍ਰਾਈਮ
  • ਲਾਈਫ ਸਟਾਈਲ
search-icon
+
  • ਹੋਮ
  • ਪੰਜਾਬ
  • ਰਾਸ਼ਟਰੀ
  • ਵਿਦੇਸ਼
  • ਟ੍ਰੈਡਿੰਗ
  • ਪੰਜਾਬ ਟੂ ਕੈਨੇਡਾ
  • ਕਿੱਸੇ ਕਹਾਣੀਆਂ
  • ਲਾਈਫ ਸਟਾਈਲ
  • ਆਟੋ
  • ਕਾਰੋਬਾਰ
  • ਸਿਹਤ
  • ਮਨੋਰੰਜ਼ਨ
  • ਧਰਮ/ ਜੋਤਿਸ਼
  • ਖੇਡਾਂ

  • Home
  • ਅੰਤਰਰਾਸ਼ਟਰੀ

ਅੰਤਰਰਾਸ਼ਟਰੀ

  • ...
    ਭਾਰਤ ਦਾ ਇੱਕ ਹੋਰ ਦੁਸ਼ਮਣ ਸਦਾ ਦੀ ਨੀਂਦ ਸੁੱਤਾ 
    ਪਾਕਿਸਤਾਨ 'ਚ ਅੱਤਵਾਦੀ ਹੰਜ਼ਲਾ ਅਦਨਾਨ ਨੂੰ ਗੋਲੀਆਂ ਨਾਲ ਭੁੰਨਿਆ। ਭਾਰਤ ਅੰਦਰ ਕਈ ਹਮਲਿਆਂ ਦਾ ਮਾਸਟਰਮਾਈਂਡ ਸੀ ਅਦਨਾਨ। ਲਸ਼ਕਰ-ਏ-ਤੋਇਬਾ ਮੁਖੀ ਹਾਫਿਜ਼ ਸਈਦ ਦਾ ਬੇਹੱਦ ਕਰੀਬੀ ਸੀ। ...
  • ...
    ਪਾਕ ਦੀ ਨਾਪਾਕ ਹਰਕਤ: ਭਾਰਤ ਦੀ ਸਰਹੱਦ ਅੰਦਰ ਵੜਿਆ ਪਾਕਿਸਤਾਨੀ ਡਰੋਨ, ਬੀਐਸਐਫ ਜਵਾਨਾਂ ਨੇ ਕੀਤੀ ਫਾਇਰਿੰਗ
    ਬੀਤੀ ਰਾਤ ਬੀਓਪੀ ਆਂਦੀਆ ਦੀ ਭਾਰਤੀ ਸਰਹੱਦ 'ਚ ਇਕ ਵਾਰ ਫਿਰ ਪਾਕਿਸਤਾਨੀ ਡਰੋਨ ਨੇ ਦਾਖ਼ਲ ਹੋਣ ਦੀ ਕੋਸ਼ਿਸ ਕੀਤੀ। ਜਿਸ ਨੂੰ ਬੀਐਸਐਫ ਜਵਾਨਾਂ ਦੇ ਜਵਾਨਾਂ ਨੇ ਨਾਕਾਮ ਕਰ ਦਿੱਤਾ।...
  • ...
    ਜਦੋਂ ਚੋਰਾਂ ਨੇ ਫੋਨ ਖੋਹ ਕੇ ਫੜ ਲਿਆ ਸਿਰ, ਕਾਰਣ ਜਾਣ ਕੇ ਤੁਸੀਂ ਵੀ ਹੋ ਜਾਉਗੇ ਹੈਰਾਨ 
    ਚੋਰਾਂ ਨੇ ਕਿਹਾ - "ਓਏ, ਇਹ ਇੱਕ ਐਂਡਰੌਇਡ ਸਮਾਰਟਫੋਨ ਹੈ! ਮੈਨੂੰ ਇਸਦੀ ਲੋੜ ਨਹੀਂ ਹੈ। ਮੈਂ ਸੋਚਿਆ ਕਿ ਇਹ ਇੱਕ ਆਈਫੋਨ ਹੈ।...
  • ...
    ਜ਼ਾਲਮ ਪੁੱਤ - ਮਾਂ-ਬਾਪ ਨੂੰ ਕਤਲ ਕਰਕੇ ਸਾੜ ਦਿੱਤਾ ਘਰ 
    15 ਸਾਲਾਂ ਦੇ ਕਾਤਲ ਨੂੰ ਪੁਲਿਸ ਨੇ ਵਾਰਦਾਤ ਤੋਂ ਇੱਕ ਹਫ਼ਤਾ ਮਗਰੋਂ ਗ੍ਰਿਫਤਾਰ ਕਰ ਲਿਆ। ਪੜਤਾਲ ਦੌਰਾਨ ਦੋਸ਼ੀ ਨੇ ਮਾਤਾ-ਪਿਤਾ ਨੂੰ ਕਤਲ ਕਰਨ ਦੀ ਗੱਲ ਕਬੂਲ ਕੀਤੀ। ...
  • ...
    ਅੱਤਵਾਦੀ ਪੰਨੂੰ ਦੀ ਹੁਣ ਭਾਰਤ ਦੇ ਖਿਲਾਫ ਨਵੀਂ ਸਾਜਿਸ਼, ਕਸ਼ਮੀਰ ਅੰਦੋਲਨ ਨੂੰ ਆਪਣੇ ਨਾਲ ਜੋੜਨ ਦੀ ਕਰ ਰਿਹਾ ਕੋਸ਼ਿਸ਼
    ਪੰਨੂ ਨੇ ਆਪਣਾ ਨਵਾਂ ਵੀਡੀਓ ਜਾਰੀ ਕੀਤਾ ਹੈ, ਜਿਸ ਵਿੱਚ ਪੰਨੂ ਨੇ ਪੁੱਛਿਆ ਹੈ ਕਿ ਕੀ ਭਾਰਤ ਦੀ ਮੋਦੀ ਸਰਕਾਰ ਉਸ ਨੂੰ ਮਾਰਨ ਦੀ ਸਾਜ਼ਿਸ਼ 'ਤੇ SFJ ਦੀ ਪ੍ਰਤੀਕਿਰਿਆ ਦਾ ਸਾਹਮਣਾ ਕਰਨ ਲਈ ਤਿਆਰ ਹੈ?...
  • ...

    Big Breaking: ਖਾਲਿਸਤਾਨੀ ਅੱਤਵਾਦੀ ਲਖਬੀਰ ਰੋਡੇ ਦੀ ਪਾਕਿਸਤਾਨ 'ਚ ਮੌਤ

    ਜਸਬੀਰ ਸਿੰਘ ਰੋਡੇ ਨੇ ਦੱਸਿਆ ਕਿ ਉਨ੍ਹਾਂ ਨੂੰ ਉਨ੍ਹਾਂ ਦੇ ਭਰਾ ਦੇ ਬੇਟੇ ਨੇ ਦੱਸਿਆ ਕਿ ਲਖਬੀਰ ਦੀ ਪਾਕਿਸਤਾਨ 'ਚ ਮੌਤ ਹੋ ਗਈ ਹੈ।...
  • ...

    ਜੰਗਬੰਦੀ ਖਤਮ ਹੋਣ ਤੋਂ ਬਾਅਦ 200 ਫਲਸਤੀਨੀਆਂ ਦੀ ਮੌਤ: ਇਜ਼ਰਾਈਲੀ ਫੌਜ ਨੇ ਹਮਾਸ ਦੇ 400 ਟਿਕਾਣੇ ਕੀਤੇ ਤਬਾਹ

    ਡਾਕਟਰ ਵਿਦਾਊਟ ਬਾਰਡਰਜ਼ ਨੇ ਇਜ਼ਰਾਈਲ 'ਤੇ ਉਨ੍ਹਾਂ ਦੇ ਕਾਫਲੇ 'ਤੇ ਹਮਲਾ ਕਰਨ ਦਾ ਆਰੋਪ ਲਗਾਇਆ ਹੈ। ਕੌਮਾਂਤਰੀ ਸੰਗਠਨ ਨੇ ਹਮਲੇ ਦੀ ਵੀਡੀਓ ਸ਼ੇਅਰ ਕਰਕੇ ਮਾਮਲੇ ਦੀ ਜਾਂਚ ਦੀ ਮੰਗ ਕੀਤੀ ਹੈ।...
  • ...

    ਜ਼ਿੰਦਗੀ ਦੀ ਭੀਖ ਮੰਗ ਰਿਹਾ ਮੁੰਬਈ ਹਮਲੇ ਦਾ ਸਾਜਿਸ਼ਕਰਤਾ, ਦੇਖੋ ਕੀ ਹੋਇਆ ਹਾਲ

    ਲਸ਼ਕਰ-ਏ-ਤੋਇਬਾ ਦੇ ਇਸ ਅੱਤਵਾਦੀ ਆਗੂ ਨੂੰ ਪਾਕਿਸਤਾਨ ਦੇ ਇੱਕ ਹਸਪਤਾਲ 'ਚ ਵੈਂਟੀਲੇਟਰ 'ਤੇ ਰੱਖਿਆ ਗਿਆ ਹੈ। ਜ਼ਿੰਦਗੀ ਤੇ ਮੌਤ ਦੀ ਲੜਾਈ ਲੜ ਰਿਹਾ ਹੈ। ...
  • ...

    ਕੈਨੇਡਾ ਪੁਲਿਸ ਕਰ ਰਹੀ ਚਾਰ ਪੰਜਾਬੀ ਨੌਜਵਾਨਾ ਦੀ ਭਾਲ, ਵਾਂਟੇਡ ਲਿਸਟ 'ਚ ਨਾਮ ਸ਼ਾਮਲ

    ਪੁਲਿਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਇਸ ਸੰਬਧੀ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਦੇਣ ਲਈ 905-453-2121, ਐਕਸਟੈਂਸ਼ਨ 2233 'ਤੇ ਕਾਲ ਕਰਕੇ ਡਿਵੀਜ਼ਨ 22 ਦੇ ਤਫ਼ਤੀਸ਼ਕਾਰਾਂ ਨਾਲ ਸੰਪਰਕ ਕਰ ਸਕਦੇ ਹੋ। ਇਸ ਤੋਂ ਇਲਾਵਾ...
  • ...

    Philippines: ਕੈਥੋਲਿਕ ਧਾਰਮਿਕ ਸਮਾਗਮ ਦੌਰਾਨ ਯੂਨੀਵਰਸਿਟੀ ਵਿੱਚ ਧਮਾਕਾ, ਤਿੰਨ ਦੀ ਮੌਤ

    2017 ਵਿੱਚ ਇਸਲਾਮਿਕ ਸਟੇਟ ਪੱਖੀ ਅੱਤਵਾਦੀਆਂ ਦੁਆਰਾ ਘੇਰਾਬੰਦੀ ਕੀਤੇ ਗਏ ਸ਼ਹਿਰ ਮਰਾਵੀ ਵਿੱਚ ਸਥਿਤ ਯੂਨੀਵਰਸਿਟੀ ਨੇ ਕਿਹਾ ਕਿ ਉਹ ਅਗਲੇ ਨੋਟਿਸ ਤੱਕ ਕਲਾਸਾਂ ਨੂੰ ਮੁਅੱਤਲ ਕਰ ਰਹੀ ਹੈ। ...
  • ...

    America: ਰਿਹੱਸਮਈ ਬੀਮਾਰੀ ਦਾ ਸ਼ਿਕਾਰ ਹੋ ਰਹੇ ਤਿੰਨ ਤੋਂ ਅੱਠ ਸਾਲ ਦੇ ਮਾਸੂਮ ਬੱਚੇ, ਚਿੱਟੇ ਪੈਣ ਲੱਗੇ ਬੱਚਿਆਂ ਦੇ ਫੇਫੜੇ

    ਚੀਨ ਵਿੱਚ ਫੈਲਣ ਵਾਲੀ ਰਹੱਸਮਈ ਫੇਫੜਿਆਂ ਦੀ ਬਿਮਾਰੀ ਹੁਣ ਅਮਰੀਕਾ ਵਿੱਚ ਵੀ ਫੈਲਣ ਲੱਗੀ ਹੈ। ਇਸ ਦੇ ਜ਼ਿਆਦਾਤਰ ਸ਼ਿਕਾਰ 3 ਤੋਂ 8 ਸਾਲ ਦੀ ਉਮਰ ਦੇ ਬੱਚੇ ਦੱਸੇ ਜਾਂਦੇ ਹਨ। ਬੀਮਾਰੀ ਕਾਰਨ ਉਸ ਦੇ ਫੇਫੜੇ ਸਫੇਦ ਹੋ ਰਹੇ ਹਨ।...
  • ...

    ਆਕਲੈਂਡ 'ਚ ਖਾਲਿਸਤਾਨ ਸਮਰਥਕਾਂ ਨੂੰ ਹੋਈ ਸਜ਼ਾ 

    ਪ੍ਰਸਿੱਧ ਰੇਡੀਓ ਹੋਸਟ ਹਰਨੇਕ ਸਿੰਘ ਉਪਰ ਹਮਲਾ ਕਰਨ ਦਾ ਮਾਮਲਾ। ਤਿੰਨ ਸਾਲਾਂ ਮਗਰੋਂ ਅਦਾਲਤ ਨੇ ਸੁਣਾਇਆ ਫੈਸਲਾ। ...
  • ...

    New Zealand: ਰੇਡੀਓ ਹੋਸਟ ਹਰਨੇਕ ਸਿੰਘ ਦੇ ਕਤਲ ਦੀ ਕੋਸ਼ਿਸ਼ ਵਿੱਚ ਤਿੰਨ ਮੁਲਜ਼ਮਾ ਨੂੰ ਠਹਿਰਾਇਆ ਦੋਸ਼ੀ

    ਹਮਲੇ ਦੀ ਯੋਜਨਾ ਹਰਨੇਕ ਸਿੰਘ ਵੱਲੋਂ ਵੱਖਵਾਦੀ ਲਹਿਰ ਦਾ ਵਿਰੋਧ ਕਰਨ ਦੇ ਰੋਸ ਵਜੋਂ ਕੀਤੀ ਗਈ, ਦੋ ਮੁਲਜ਼ਮਾਂ ਨੂੰ ਪੁਖਤਾ ਸਬੂਤਾਂ ਦੀ ਘਾਟ ਕਾਰਨ ਕੀਤਾ ਬਰੀ...
  • ...

    ਕੈਨੇਡਾ-ਭਾਰਤ ਵਿਚਾਲੇ ਤਣਾਅ ਦਾ ਅਸਰ, ਆਸਟ੍ਰੇਲੀਆ ਨੇ ਪੰਜਾਬੀ ਵਿਦਿਆਰਥੀਆਂ ਨੂੰ ਦਿੱਤਾ ਵੱਡਾ ਝਟਕਾ

    ਆਸਟ੍ਰੇਲੀਆ ਨੇ ਵੀ ਪੰਜਾਬੀ ਵਿਦਿਆਰਥੀਆਂ ਖਿਲਾਫ ਸਖ਼ਤ ਕਾਰਵਾਈ ਕਰਨੀ ਸ਼ੁਰੂ ਕਰ ਦਿੱਤੀ ਹੈ। ਹਾਲਾਤ ਇਹ ਹੋ ਚੁੱਕੇ ਹਨ ਕਿ ਆਸਟ੍ਰੇਲਿਆ ਨੇ ਪੰਜਾਬ ਦੇ 50 ਫੀਸਦੀ ਵਿਦਿਆਰਥੀਆਂ ਦੇ ਵੀਜ਼ੇ ਰੱਦ ਕਰ ਦਿੱਤੇ ਹਨ।...
  • First
  • Prev
  • 98
  • 99
  • 100
  • 101
  • 102
  • 103
  • 104
  • 105
  • 106
  • 107
  • 108
  • Next
  • Last

Recent News

  • {post.id}

    ਖਮੇਨੀ ਦੇ 'ਭਾਸ਼ਣ' ਕੰਮ ਨਹੀਂ ਕਰ ਰਹੇ... ਇਜ਼ਰਾਈਲ ਦੇ ਡਰ ਤੋਂ ਈਰਾਨ ਦੀ ਫੌਜ ਭੱਜਣ ਲਈ ਮਜਬੂਰ!

  • {post.id}

    ਏਅਰ ਇੰਡੀਆ ਦੇ ਜਹਾਜ਼ ਵਿੱਚ ਇੱਕ ਹੋਰ ਖ਼ਰਾਬੀ, ਦਿੱਲੀ ਤੋਂ ਪੈਰਿਸ ਉਡਾਣ ਰੱਦ

  • {post.id}

    'ਇਹ ਚੰਗਾ ਹੈ ਕਿ ਮੈਂ ਅਦਾਕਾਰ ਬਣ ਗਿਆ, ਨਹੀਂ ਤਾਂ...' ਪ੍ਰਭਾਸ ਨੇ ਆਪਣੇ ਬਾਰੇ ਇਹ ਕਿਉਂ ਕਿਹਾ?

  • {post.id}

    ਬੰਗਲਾਦੇਸ਼ ਦੇ ਕਪਤਾਨ ਨਜ਼ਮੁਲ ਹਸਨ ਸ਼ਾਂਤੋ ਨੇ ਸ਼੍ਰੀਲੰਕਾ ਖਿਲਾਫ ਸੈਂਕੜਾ ਲਗਾਇਆ, ਆਪਣੇ ਕਰੀਅਰ ਵਿੱਚ ਪਹਿਲੀ ਵਾਰ ਕੀਤਾ ਇਹ ਵੱਡਾ ਕਾਰਨਾਮਾ 

  • {post.id}

    ਜਦੋਂ ਚੰਦਰਯਾਨ ਚੱਕਰਵਿਊਹ ਬਣ ਗਿਆ: ਭਾਰਤ ਦਾ ਏਆਈ ਹਥਿਆਰ ਹੁਣ ਸਰੀਰ ਨੂੰ ਨਹੀਂ, ਸਗੋਂ ਵਿਚਾਰਾਂ ਨੂੰ  ਬਣਾਉਂਦਾ ਹੈ ਨਿਸ਼ਾਨਾ

  • {post.id}

    ਸੋਨਮ ਨੇ ਇਸ ਚਾਕੂ ਨਾਲ ਰਾਜ ਰਘੂਵੰਸ਼ੀ ਨੂੰ ਮਾਰਿਆ, ਹਥਿਆਰ ਦੀ ਪਹਿਲੀ ਤਸਵੀਰ ਸਾਹਮਣੇ ਆਈ

  • {post.id}

    ਟਰੰਪ ਅਤੇ ਐਲੋਨ ਮਸਕ ਵਿਚਕਾਰ ਕਿਉਂ ਹੋਈ ਦਰਾਰ, ਅੱਗੇ ਕੀ ਹੋਵੇਗਾ? ਜੋਤਸ਼ੀ ਉਪਮਾ ਸਿੰਘ ਤੋਂ ਜਾਣੋ

  • {post.id}

    ਕੀ ਕ੍ਰਿਤੀ ਸੈਨਨ 'ਡੌਨ 3' ਵਿੱਚ ਲੇਡੀ ਡੌਨ ਬਣੇਗੀ? ਕਿਆਰਾ ਦੇ ਜਾਣ ਤੋਂ ਬਾਅਦ ਵੱਡਾ ਬਦਲਾਅ

Ad Banner
×
brand-logo
Welcome to www.Punjabistoryonline.com, your go-to source for the latest and most reliable news from Punjab, India, and beyond. Our website offers news in Punjabi language on a broad spectrum of topics, including politics, sports, entertainment, health, lifestyle, spirituality, and more.
soc-icons-fb soc-icons-twitter soc-icons-insta
Category
  • Home
  • National
  • International
  • Entertainment
  • Lifestyle
  • Sports
  • Business
  • Technology
  • Astrology
Usefull Links
  • About Us
  • Terms of Service
  • Disclaimer
  • Editorial Policy
  • Verification & Fact Checking Policy
  • Privacy & Policy
  • Cookie Policy
  • Advertise
  • Code of Ethics
  • Contact Us

Subscribe our Newsletter

Get Latest news and every updates from Punjabi Story Line
Copyright © 2023 Punjabi Story Line