6 ਸਾਲ ਪਹਿਲਾਂ ਨੌਜਵਾਨ ਅਮਰੀਕਾ ਗਿਆ ਸੀ। ਹਾਲੇ ਕੁਆਰਾ ਹੀ ਸੀ ਅਤੇ ਆਪਣਾ ਭਵਿੱਖ ਸੰਵਾਰਨ ਲਈ ਵਿਦੇਸ਼ੀ ਧਰਤੀ ਉਪਰ ਮਿਹਨਤ ਕਰ ਰਿਹਾ ਸੀ।...
ਕਈ ਵਿਵਾਦਿਤ ਬਿਆਨ ਦੇਣ ਮਗਰੋਂ ਸੁਏਲਾ ਖਿਲਾਫ ਕਾਰਵਾਈ ਲਈ ਮੰਗ ਤੇਜ਼ ਹੋ ਗਈ ਸੀ। ਜਿਸ ਮਗਰੋਂ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਨੇ ਇਹ ਕਦਮ ਚੁੱਕਿਆ। ...
ਇਹ ਹਥਿਆਰ ਇਜ਼ਰਾਇਲੀ ਫੌਜ ਨੇ ਹਮਾਸ ਦੇ ਅੱਤਵਾਦੀਆਂ ਕੋਲੋਂ ਬਰਾਮਦ ਕੀਤੇ ਹਨ। ਇਨ੍ਹਾਂ ਵਿੱਚ ਗ੍ਰਨੇਡ, ਕਈ ਏ.ਕੇ.-47 ਰਾਈਫਲਾਂ ਅਤੇ ਡਰੋਨ ਅਤੇ ਨਾਈਟ ਵਿਜ਼ਨ ਯੰਤਰ ਸ਼ਾਮਲ ਹਨ।...
ਦੀਵਾਲੀ ਮਨਾ ਰਹੇ ਭਾਰਤੀਆਂ ਨੇ ਤਿਰੰਗਾ ਲਹਿਰਾਇਆ ਜਦਕਿ ਦੂਜੇ ਪਾਸੇ ਕੁਝ ਲੋਕਾਂ ਨੇ ਖਾਲਿਸਤਾਨੀ ਬੈਨਰ ਲਹਿਰਾ ਦਿੱਤੇ ਜਿਸਦੇ ਕਰਕੇ ਝੜਪ ਹੋ ਗਈ। ਪੁਲਿਸ ਦੇ ਮੌਕੇ 'ਤੇ ਪਹੁੰਚਦੇ ਹੀ ਹੰਗਾਮਾ ਕਰ ਰਹੇ ਖਾਲਿਸਤਾਨੀ ਉਥੋਂ ਭੱਜ ਗਏ।...
ਕੈਨੇਡਾ ਭਾਰਤ ਦੇ ਪ੍ਰਤੀ ਇਕ ਵਾਰ ਫਿਰ ਆਪਣਾ ਰਵਈਆ ਬਦਲਦਾ ਨਜ਼ਰ ਆ ਰਿਹਾ ਹੈ। ਕੈਨੇਡੀਅਨ ਪ੍ਰਧਾਨ ਮੰਤਰੀ ਨੇ ਖਾਲਿਸਤਾਨੀ ਸਮਰਥਕ ਅਤੇ ਅੱਤਵਾਦੀ ਨੇਤਾ ਹਰਦੀਪ ਸਿੰਘ ਨਿੱਝਰ ਦੇ ਕਤਲ 'ਚ ਭਾਰਤ ਦੀ ਸ਼ਮੂਲੀਅਤ 'ਤੇ ਇਕ ਵਾਰ ਫਿਰ ਬਿਆਨ ਦਿੱਤਾ ਹੈ।...
ਇਜ਼ਰਾਈਲ-ਹਮਾਸ ਯੁੱਧ ਇਜ਼ਰਾਈਲ-ਹਮਾਸ ਯੁੱਧ ਨੂੰ 37 ਦਿਨ ਹੋ ਗਏ ਹਨ। ਇਸ ਦੇ ਬਾਵਜੂਦ ਇਹ ਜੰਗ ਰੁਕਦੀ ਨਜ਼ਰ ਨਹੀਂ ਆ ਰਹੀ। ਇਸ ਦੌਰਾਨ ਜੰਗ ਨੂੰ ਲੈ ਕੇ ਇੱਕ ਰਿਪੋਰਟ ਸਾਹਮਣੇ ਆਈ ਹੈ।...
ਭਾਰਤ ਸਮੇਤ 145 ਦੇਸ਼ਾਂ ਨੇ ਇਸ ਪ੍ਰਸਤਾਵ ਦੇ ਪੱਖ 'ਚ ਵੋਟਿੰਗ ਕੀਤੀ। ਲਗਭਗ 7 ਦੇਸ਼ਾਂ ਨੇ ਇਸ ਦੇ ਖਿਲਾਫ ਵੋਟਿੰਗ ਕੀਤੀ, ਜਦਕਿ 18 ਦੇਸ਼ਾਂ ਨੇ ਵੋਟਿੰਗ ਤੋਂ ਦੂਰ ਰਹੇ। ...
ਪ੍ਰੇਮਿਕਾ ਵਲੋਂ ਬ੍ਰੇਕਅਪ ਕਰਨ ਤੋਂ ਮਗਰੋਂ ਗੁੱਸੇ ਵਿੱਚ ਆਏ ਪ੍ਰੇਮੀ ਨੇ ਬਲਾਤਕਾਰ ਕਰਨ ਤੋਂ ਬਾਅਦ 111 ਵਾਰ ਚਾਕੂ ਮਾਰ ਕੇ ਕੀਤਾ ਸੀ ਕਤਲ।...
ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ 18 ਸਤੰਬਰ ਨੂੰ ਭਾਰਤ 'ਤੇ ਅੱਤਵਾਦੀ ਨਿੱਝਰ ਨੂੰ ਮਾਰਨ ਦਾ ਦੋਸ਼ ਲਗਾਇਆ ਸੀ। ਭਾਰਤ ਨੇ ਇਨ੍ਹਾਂ ਦੋਸ਼ਾਂ ਨੂੰ ਬੇਤੁਕਾ ਦੱਸਿਆ ਸੀ। ...
ਹਸਪਤਾਲ ਵਿੱਚ ਵੱਡੀ ਗਿਣਤੀ ਵਿੱਚ ਮਰੀਜ਼ਾਂ, ਮਜ਼ਦੂਰਾਂ, ਬੱਚਿਆਂ ਅਤੇ ਬੇਸਹਾਰਾ ਵਿਅਕਤੀਆਂ ਨੇ ਸ਼ਰਨ ਲਈ ਹੋਈ ਹੈ।...
ਜਵਾਨਾਂ ਨੇ ਅੰਮ੍ਰਿਤਸਰ 'ਚ ਪਾਕਿਸਤਾਨੀ ਤਸਕਰਾਂ ਦੀ ਵੱਡੀ ਕੋਸ਼ਿਸ਼ ਨਾਕਾਮ ਕਰ ਦਿੱਤੀ। ਸੀਮਾ ਸੁਰੱਖਿਆ ਬਲ (ਬੀਐਸਐਫ) ਅਤੇ ਪੰਜਾਬ ਪੁਲਿਸ ਨੇ ਪਾਕਿਸਤਾਨੀ ਸਮੱਗਲਰਾਂ ਵੱਲੋਂ ਭਾਰਤੀ ਸਰਹੱਦ ਵੱਲ ਭੇਜੇ ਗਏ ਚੀਨ ਦੇ ਬਣੇ ਡਰੋਨ ਜ਼ਬਤ ਕੀਤੇ ਹਨ।...
ਹਰਪ੍ਰੀਤ ਸਿੰਘ ਉੱਪਲ (41) ਅਤੇ ਉਸ ਦੇ ਪੁੱਤਰ ਨੂੰ ਦਿਨ ਦਿਹਾੜੇ ਉਨ੍ਹਾਂ ਦੀ ਕਾਰ ਵਿੱਚ ਇੱਕ ਸ਼ਾਪਿੰਗ ਪਲਾਜ਼ਾ ਵਿੱਚ ਇੱਕ ਗੈਸ ਸਟੇਸ਼ਨ ਦੇ ਬਾਹਰ ਗੋਲੀ ਮਾਰ ਦਿੱਤੀ ਗਈ।...
ਇਹ ਹਾਦਸਾ ਇਟਲੀ ਦੇ ਟਾਰਵੀਜੋ ਸ਼ਹਿਰ ਨੇੜੇ ਵਾਪਰਿਆ। ਤਿੰਨੋਂ ਨੌਜਵਾਨ ਔਡੀ ਕਾਰ ਵਿੱਚ ਸਵਾਰ ਸਨ। ਜਲੰਧਰ ਦੇ ਰਹਿਣ ਵਾਲੇ ਗੁਰੀ ਦੀ ਪਛਾਣ ਹੋ ਗਈ ਹੈ ਪਰ ਉਸ ਦੇ ਦੋ ਸਾਥੀਆਂ ਦੀ ਅਜੇ ਤੱਕ ਪਛਾਣ ਨਹੀਂ ਹੋ ਸਕੀ ਹੈ।...
ਰਿਪੋਰਟਾਂ ਦੇ ਮੁਤਾਬਕ ਨਿਊਯਾਰਕ ਦੇ ਫਿਲਮ ਸਟੂਡੀਓ ਏ24 ਨੂੰ ਮਸਕ 'ਤੇ ਬਾਇਓਪਿਕ ਬਣਾਉਣ ਦੇ ਅਧਿਕਾਰ ਮਿਲੇ ਹਨ। ਇਸ ਬਾਇਓਪਿਕ ਨੂੰ ਨਿਰਦੇਸ਼ਕ ਅਰਨੋਫਸਕੀ ਦੀ ਪ੍ਰੋਡਕਸ਼ਨ ਕੰਪਨੀ ਪ੍ਰੋਟੋਜ਼ੋਆ ਪਿਕਚਰਜ਼ ਵੱਲੋਂ ਬਣਾਇਆ ਜਾਵੇਗਾ।...
ਸੜਕ ਪਾਰ ਕਰਦੇ ਹੋਏ ਸਾਹਮਣੇ ਤੋਂ ਆ ਰਹੀ ਤੇਜ਼ ਰਫ਼ਤਾਰ ਕਾਰ ਨੇ ਉਸ ਨੂੰ ਟੱਕਰ ਮਾਰ ਜ਼ਖਮੀ ਕਰ ਦਿਤਾ। ਹਸਪਤਾਲ ਵਿੱਚ ਇਲਾਜ਼ ਦੌਰਾਨ ਹੋਈ ਉਸਦੀ ਮੌਤ। ...