जनभावना टाइम्स
Top Indian News
ਪੰਜਾਬ
ਰਾਸ਼ਟਰੀ
ਵਿਦੇਸ਼
ਟ੍ਰੈਂਡਿੰਗ
ਲਾਈਫ ਸਟਾਈਲ
ਆਟੋ
ਕਾਰੋਬਾਰ
ਸਿਹਤ
ਮਨੋਰੰਜਨ
ਧਰਮ
ਖੇਡਾਂ
Search
ਪੰਜਾਬ
ਰਾਸ਼ਟਰੀ
ਵਿਦੇਸ਼
ਟ੍ਰੈਂਡਿੰਗ
ਲਾਈਫ ਸਟਾਈਲ
ਆਟੋ
ਕਾਰੋਬਾਰ
ਸਿਹਤ
ਮਨੋਰੰਜਨ
ਧਰਮ
ਖੇਡਾਂ
Home
News
International
ਕੈਨੇਡਾ ‘ਚ ਪੰਜਾਬੀ ਟਰਾਂਸਪੋਰਟਰ ਦੇ ਘਰ ਚਲਾਈਆਂ ਗੋਲੀਆਂ
ਕੈਨੇਡਾ ‘ਚ ਪੰਜਾਬੀ ਟਰਾਂਸਪੋਰਟਰ ਦੇ ਘਰ ਚਲਾਈਆਂ ਗੋਲੀਆਂ
ਲਗਾਤਾਰ ਗੋਲੀਬਾਰੀ ਕਾਰਨ ਪੰਜਾਬੀਆਂ ਅੰਦਰ ਡਰ ਦਾ ਮਾਹੌਸ ਬਣਿਆ ਹੋਇਆ ਹੈ। ਮੰਨਿਆ ਜਾ ਰਿਹਾ ਹੈ ਕਿ ਗੈਂਗਸਟਰ ਫਿਰੌਤੀ ਲਈ ਅਜਿਹਾ ਕਰ ਰਹੇ ਹਨ।
Dharminder Singh
Last Updated : 18 December 2023, 09:07 PM IST
Share:
ਕੈਨੇਡਾ ਦੇ ਬਰੈਂਪਟਨ ‘ਚ ਦੋ ਪੰਜਾਬੀ ਪਰਿਵਾਰਾਂ ਦੇ ਘਰਾਂ ‘ਤੇ ਹੋਈ ਗੋਲੀਬਾਰੀ ਕਾਰਨ ਲੋਕਾਂ ‘ਚ ਦਹਿਸ਼ਤ ਫੈਲ ਗਈ। ਗੈਂਗਸਟਰਾਂ ਨੇ ਟਰਾਂਸਪੋਰਟਰ ਸੰਧੂ ਦੇ ਘਰ 'ਤੇ 12 ਗੋਲੀਆਂ ਚਲਾਈਆਂ। ਕਈ ਗੋਲੀਆਂ ਉਸਦੀ ਕਾਰ ਉਪਰ ਲੱਗੀਆਂ ਅਤੇ ਕੁਝ ਘਰ ਦੇ ਅੰਦਰ ਵੱਜੀਆਂ। ਇਸ ਤੋਂ ਕੁਝ ਦਿਨ ਪਹਿਲਾਂ ਵਪਾਰੀ ਐਂਡੀ ਡੁੰਗਾ ਦੇ ਵਪਾਰਕ ਕੇਂਦਰ 'ਤੇ ਗੋਲੀਆਂ ਚਲਾਈਆਂ ਗਈਆਂ ਸਨ ਅਤੇ ਬਾਅਦ 'ਚ ਗਿੱਪੀ ਗਰੇਵਾਲ ਦੇ ਘਰ 'ਤੇ ਵੀ ਗੋਲੀਬਾਰੀ ਕੀਤੀ ਗਈ ਸੀ। ਇਸ ਕਰਕੇ ਕੈਨੇਡਾ ਵਿੱਚ ਪੰਜਾਬੀ ਮੂਲ ਦੇ ਲੋਕਾਂ ਵਿੱਚ ਭਾਰੀ ਚਿੰਤਾ ਹੈ। ਮੰਨਿਆ ਜਾ ਰਿਹਾ ਹੈ ਕਿ ਇਹ ਗੋਲੀਬਾਰੀ ਗੈਂਗਸਟਰਾਂ ਨੇ ਫਿਰੌਤੀ ਲਈ ਕੀਤੀ।
ਫੋਨ ਕਰਕੇ ਕਿਹਾ, ਪਛਾਣ ਲਿਆ ਹੋਵੇਗਾ
ਗੋਲੀਬਾਰੀ ਤੋਂ ਬਾਅਦ ਗੈਂਗਸਟਰਾਂ ਨੇ ਟਰਾਂਸਪੋਰਟਰ ਜਤਿੰਦਰ ਸੰਧੂ ਨੂੰ ਫੋਨ ਕੀਤਾ ਅਤੇ ਕਿਹਾ ਕਿ ਤੁਸੀਂ ਸਾਨੂੰ ਪਛਾਣ ਲਿਆ ਹੋਵੇਗਾ, ਸਮਝੋ ਤੁਹਾਡੇ ਘਰ 'ਤੇ ਫਾਇਰਿੰਗ ਕਿਉਂ ਕੀਤੀ ਗਈ ਹੈ? ਇਸ ਤੋਂ ਬਾਅਦ ਕੈਨੇਡੀਅਨ ਆਰਸੀਐਮਪੀ ਨੇ ਮੌਕੇ ’ਤੇ ਪਹੁੰਚ ਕੇ ਫੋਨ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਦੋ ਦਿਨ ਪਹਿਲਾਂ ਬਰੈਂਪਟਨ 'ਚ ਪੰਜਾਬੀ ਮੂਲ ਦੇ ਕਾਰੋਬਾਰੀ ਜਸ ਕੀ ਕੋਠੀ 'ਤੇ ਵੀ ਗੈਂਗਸਟਰਾਂ ਨੇ ਗੋਲੀਬਾਰੀ ਕੀਤੀ ਸੀ। ਕੁਝ ਦਿਨ ਪਹਿਲਾਂ ਗਾਇਕ ਗਿੱਪੀ ਗਰੇਵਾਲ ਦੇ ਘਰ 'ਤੇ ਗੋਲੀਬਾਰੀ ਹੋਈ ਸੀ। ਕੈਨੇਡਾ ਵਿੱਚ ਪਿਛਲੇ ਕੁਝ ਦਿਨਾਂ ਤੋਂ ਜਬਰੀ ਵਸੂਲੀ ਨੂੰ ਲੈ ਕੇ ਕਾਫੀ ਦਹਿਸ਼ਤ ਦਾ ਮਾਹੌਲ ਹੈ। ਪੰਜਾਬੀਆਂ ਵਿੱਚ ਦਹਿਸ਼ਤ ਦਾ ਅਸਰ ਪੰਜਾਬੀ ਮੂਲ ਦੇ ਸੰਸਦ ਮੈਂਬਰਾਂ ’ਤੇ ਵੀ ਪੈ ਰਿਹਾ ਹੈ।
ਇਹ ਵੀ ਪੜ੍ਹੋ
ਅਮਰੀਕੀ ਰਾਸ਼ਟਰਪਤੀ ਨਾਲ ਵਾਪਰੇ ਹਾਦਸੇ ਦੀ ਵੀਡੀਓ ਆਈ ਸਾਮਣੇ
Tags :
Firing
Gangster
Canada
Related News
International
ਈਰਾਨ ਦੇ ਊਰਜਾ ਕੇਂਦਰਾਂ 'ਤੇ ਟਰੰਪ ਦਾ ਵੱਡਾ ਹਮਲਾ, ਇਜ਼ਰਾਈਲ ਨਾਲ ਸਾਂਝੀ ਕਾਰਵਾਈ ਦੀ ਯੋਜਨਾ
International
'ਪ੍ਰੋਜੈਕਟ ਪੌਸਿਬਲ' ਦੇ ਰਚਨਹਾਰਾ ਦਾ ਅਸੰਭਵ ਅੰਤ, ਬ੍ਰਾਡ ਪੀਕ ਨੇ ਲਈ ਸਾਹਸੀ ਪਰਬਤਾਰੋਹੀ ਦੀ ਜਾਨ
International
ਟਰੰਪ ਦਾ ਦਬਾਅ ਜਾਂ ਘਰੇਲੂ ਸਿਆਸਤ? ਗਾਜ਼ਾ ਤੋਂ ਫੌਜ ਹਟਾਉਣ 'ਤੇ ਚੁੱਪ ਨੇਤਨਯਾਹੂ ਅੱਗੇ ਵੱਡੀ ਚੁਣੌਤੀ
International
ਰੂਸ ਦਾ ਕੀਵ 'ਤੇ ਵੱਡਾ ਹਮਲਾ, ਡਰੋਨ ਅਤੇ ਬੈਲਿਸਟਿਕ ਮਿਸਾਈਲਾਂ ਨਾਲ ਤਬਾਹੀ; 9 ਲੋਕਾਂ ਦੀ ਮੌਤ
Recent News
ਸ਼ਾਹਰੁਖ ਦੀ 'ਕਿੰਗ' ਨੇ ਰਿਲੀਜ਼ ਤੋਂ ਪਹਿਲਾਂ ਹੀ ਕੀਤਾ ਧਮਾਕਾ, ਮਿਊਜ਼ਿਕ ਰਾਈਟਸ ਨੇ ਮਚਾਈ ਬਾਜ਼ਾਰ 'ਚ ਖਲਬਲੀ
NSA ਅਜੀਤ ਡੋਭਾਲ ਦੀ ਇੱਕ ਟਿੱਪ ਨੇ ਬਦਲ ਦਿੱਤਾ ਸੀ ਸੀਰੀਅਲ ਬੰਬ ਧਮਾਕਿਆਂ ਦਾ ਪੂਰਾ ਖੇਲ – ਅਮਿਤ ਸ਼ਾਹ ਦਾ ਖੁਲਾਸਾ
ਈਰਾਨ ਦੇ ਊਰਜਾ ਕੇਂਦਰਾਂ 'ਤੇ ਟਰੰਪ ਦਾ ਵੱਡਾ ਹਮਲਾ, ਇਜ਼ਰਾਈਲ ਨਾਲ ਸਾਂਝੀ ਕਾਰਵਾਈ ਦੀ ਯੋਜਨਾ
'ਪ੍ਰੋਜੈਕਟ ਪੌਸਿਬਲ' ਦੇ ਰਚਨਹਾਰਾ ਦਾ ਅਸੰਭਵ ਅੰਤ, ਬ੍ਰਾਡ ਪੀਕ ਨੇ ਲਈ ਸਾਹਸੀ ਪਰਬਤਾਰੋਹੀ ਦੀ ਜਾਨ
E20 ਫਿਊਲ ਖ਼ਿਲਾਫ਼ ਕੇਜਰੀਵਾਲ ਦਾ ਐਲਾਨ ਜੰਗ, 4 ਅਗਸਤ ਨੂੰ PM ਆਵਾਸ ਤੱਕ ਮਾਰਚ
ਨੌਜਵਾਨਾਂ ਦੇ ਦਮ 'ਤੇ ਭਾਰਤ ਰਚ ਰਿਹਾ ਇਤਿਹਾਸ, ਪੁਲਾੜ ਤੱਕ ਪਹੁੰਚੀ ਯੁਵਾ ਸ਼ਕਤੀ – ਮੈਸੂਰ 'ਚ ਪੀਐੱਮ ਮੋਦੀ ਦਾ ਵੱਡਾ ਐਲਾਨ
ਪੰਜਾਬ ਦੀਆਂ 40 ਲੱਖ ਭੈਣਾਂ ਦੇ ਖਾਤਿਆਂ 'ਚ ਆਏ ਪੈਸੇ, CM ਮਾਨ ਨੇ ਕਿਹਾ- ਸਰਕਾਰ ਬਣਾਈ, 'ਟੂੰ-ਟੂੰ' ਕਰਵਾਉਣਾ ਵੀ ਸਾਡੀ ਜ਼ਿੰਮੇਵਾਰੀ
ਪੰਜਾਬ ਕਾਂਗਰਸ ਦੇ ਦੋ ਧੜਿਆਂ ਵਿਚਾਲੇ ਗਹਿਮਾ ਗਹਿਮੀ, ਸੰਗਰੂਰ ਵਿੱਚ ਵਰਕਰਾਂ ਦੀ ਝੜਪ, ਚੱਲੀਆਂ ਕੁਰਸੀਆਂ