30 ਜਨਵਰੀ ਨੂੰ ਇਸ ਸੈਮੀ ਹਾਈ ਸਪੀਡ ਰੇਲ ਗੱਡੀ ਦਾ ਟਰਾਇਲ ਅੰਮ੍ਰਿਤਸਰ ਤੋਂ ਲੈ ਕੇ ਦਿੱਲੀ ਤੱਕ ਹੋਇਆ ਸੀ। ਜਿਸ ਮਗਰੋਂ ਹੁਣ ਇਸਨੂੰ ਰੈਗੂਲਰ ਕਰ ਦਿੱਤਾ ਗਿਆ ਹੈ। ਹਫ਼ਤੇ 'ਚ 6 ਦਿਨ ਇਹ ਗੱਡੀ ਚੱਲੇਗੀ। ...
ਸੰਜੇ ਸਿੰਘ ਅਤੇ ਐਨਡੀ ਗੁਪਤਾ ਨੂੰ ਉਪਰਲੇ ਸਦਨ ਵਿੱਚ ਦੂਜੇ ਕਾਰਜਕਾਲ ਲਈ ਮੁੜ ਨਾਮਜ਼ਦ ਕੀਤਾ ਗਿਆ ਹੈ। ਪਾਰਟੀ ਦੀ ਸਿਆਸੀ ਮਾਮਲਿਆਂ ਦੀ ਕਮੇਟੀ ਨੇ ਨਾਮਜ਼ਦਗੀਆਂ ਦਾ ਐਲਾਨ ਕੀਤਾ ਹੈ।...
ਕੇਂਦਰੀ ਗ੍ਰਹਿ ਮੰਤਰਾਲੇ ਨੇ ਦਿੱਲੀ ਦੇ ਸਰਕਾਰੀ ਹਸਪਤਾਲਾਂ ਵਿੱਚ ਘਟੀਆ ਦਵਾਈਆਂ ਮਿਲਣ ਦੇ ਮਾਮਲੇ ਦੀ ਸੀਬੀਆਈ ਜਾਂਚ ਦੇ ਹੁਕਮ ਦਿੱਤੇ ਹਨ। ਦੱਸ ਦੇਈਏ ਕਿ ਦਸੰਬਰ ਵਿੱਚ ਦਿੱਲੀ ਦੇ ਉਪ ਰਾਜਪਾਲ ਵੀ.ਕੇ. ਸਕਸੈਨਾ ਨੇ ਗ੍ਰਹਿ ਮੰਤਰਾਲੇ ਨੂੰ ਮਾਮਲੇ ਦੀ ਸ...
ਪੰਜਾਬ ਪੁਲਿਸ ਨੇ ਰੇਵ ਪਾਰਟੀ 'ਚ ਸੱਪ ਲਿਆਉਣ ਵਾਲੇ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਹੈ। ਮੁਲਜ਼ਮਾਂ ਕੋਲੋਂ ਸੱਤ ਸੱਪ ਬਰਾਮਦ ਹੋਏ ਹਨ। ਇਨ੍ਹਾਂ ਸੱਪਾਂ ਦੀ ਵਰਤੋਂ ਯੂਟਿਊਬਰ ਐਲਵਿਸ਼ ਯਾਦਵ ਦੇ ਗੀਤ ਵਿੱਚ ਕੀਤੀ ਗਈ ਸੀ। ਪੰਜਾਬ ਪੁਲਿਸ ਨੇ ਇੱਕ ਗਾਇਕ ਖ...
ED Team Attacked In West Bengal: ਰਾਸ਼ਨ ਘੁਟਾਲੇ ਦੇ ਮਾਮਲੇ ਵਿੱਚ ਐਨਫੋਰਸਮੈਂਟ ਡਾਇਰੈਕਟੋਰੇਟ ਦੀ ਟੀਮ ਪੱਛਮੀ ਬੰਗਾਲ ਵਿੱਚ ਲਗਾਤਾਰ ਛਾਪੇਮਾਰੀ ਕਰ ਰਹੀ ਹੈ। ਸ਼ੁੱਕਰਵਾਰ ਨੂੰ ਈਡੀ ਦੀ ਟੀਮ ਛਾਪੇਮਾਰੀ ਕਰਨ ਉੱਤਰੀ 24 ਪਰਗਨਾ ਪਹੁੰਚੀ ਸੀ, ਜਿ...
ਕੰਪਨੀ ਨੇ ਯਾਤਰੀਆਂ ਤੋਂ ਵਸੂਲੇ ਜਾਣ ਵਾਲੇ ਫਿਊਲ ਸਰਚਾਰਜ ਨੂੰ ਵਾਪਸ ਲੈਣ ਦਾ ਐਲਾਨ ਕੀਤਾ ਹੈ। ਜਿਸ ਤੋਂ ਬਾਅਦ ਲੰਬੇ ਰੂਟਾਂ 'ਤੇ ਹਵਾਈ ਕਿਰਾਏ 'ਚ 1000 ਰੁਪਏ ਤੱਕ ਦੀ ਕਮੀ ਆਵੇਗੀ। ਏਅਰਲਾਈਨ ਨੇ ਕਿਹਾ ਕਿ ਹਵਾਬਾਜ਼ੀ ਟਰਬਾਈਨ ਈਂਧਨ (ਏਟੀਐਫ) ਦੀਆਂ...
ਗਵਰਨਮੈਂਟ ਲੈਂਡ ਇਨਫਰਮੇਸ਼ਨ ਸਿਸਟਮ ਦੀ ਵੈੱਬਸਾਈਟ 'ਤੇ ਦਿੱਤੇ ਗਏ ਅੰਕੜਿਆਂ ਅਨੁਸਾਰ ਫਰਵਰੀ 2021 ਤੱਕ ਭਾਰਤ ਸਰਕਾਰ ਲਗਭਗ 15,531 ਵਰਗ ਕਿਲੋਮੀਟਰ ਜ਼ਮੀਨ ਦੀ ਮਾਲਕ ਸੀ। ਇਹ ਜ਼ਮੀਨ 51 ਮੰਤਰਾਲਿਆਂ ਅਤੇ 116 ਜਨਤਕ ਖੇਤਰ ਦੀਆਂ ਕੰਪਨੀਆਂ ਕੋਲ ਹੈ।...
ਇਸ ਐਪ ਦੀ ਮਦਦ ਨਾਲ ਤੁਸੀਂ ਅਯੁੱਧਿਆ ਵਿੱਚ ਆਪਣੇ ਲਈ ਹੋਟਲ ਬੁੱਕ ਕਰ ਸਕਦੇ ਹੋ ਅਤੇ ਆਰਤੀ ਲਈ ਪਾਸ ਵੀ ਮਿੰਟਾਂ ਵਿੱਚ ਲੈ ਸਕਦੇ ਹੋ। ਇਥੋਂ ਤੱਕ ਕਿ ਤੁਹਾਨੂੰ ਲਾਈਨਾਂ ਵਿੱਚ ਲਗਨ ਦੀ ਵੀ ਲੋੜ ਨਹੀਂ ਹੋਵੇਗੀ। ਅਯੁੱਧਿਆ ਪ੍ਰਸ਼ਾਸਨ ਨੇ ਰਾਮ ਮੰਦਰ ਦੇ ...
ਗੁਰੂਗ੍ਰਾਮ ਦੇ ਹੋਟਲ 'ਚ ਦਿਵਿਆ ਦਾ ਕਤਲ ਕੀਤਾ ਗਿਆ। ਇਸ ਕੇਸ ਦੇ 3 ਮੁਲਜ਼ਮ ਕਾਬੂ ਕੀਤੇ ਜਾ ਚੁੱਕੇ ਹਨ। ਬਾਕੀ ਫ਼ਰਾਰ ਹਨ। ਹਾਲੇ ਦਿਵਿਆ ਦੀ ਲਾਸ਼ ਵੀ ਨਹੀਂ ਮਿਲੀ ਹੈ। ਕਾਰ ਬਰਾਮਦਗੀ ਨਾਲ ਪੁਲਿਸ ਨੂੰ ਹੋਰ ਲੀਡ ਮਿਲੇਗੀ। ...
ਮਨੀਪੁਰ ਤੋਂ ਇਸਦੀ ਸ਼ੁਰੂਆਤ ਹੋਣ ਜਾ ਰਹੀ ਹੈ। 6 ਸੂਬਿਆਂ 'ਚ ਯਾਤਰਾ ਨਿਕਲੇਗੀ। 20 ਮਾਰਚ ਨੂੰ ਮੁੰਬਈ ਵਿਖੇ ਸਮਾਪਤੀ ਹੋਵੇਗੀ। ਸੰਭਾਵਨਾ ਹੈ ਕਿ ਯਾਤਰਾ ਦੀ ਸਮਾਪਤੀ ਮੌਕੇ ਕਾਂਗਰਸ ਵੱਡਾ ਆਯੋਜਨ ਕਰ ਸਕਦੀ ਹੈ। ...
ਦਿੱਲੀ ਪੁਲਿਸ ਨੂੰ 26 ਜਨਵਰੀ ਤੋਂ ਪਹਿਲਾਂ ਵੱਡੀ ਸਫਲਤਾ ਹਾਸਿਲ ਹੋਈ ਹੈ। ਮੰਨਿਆ ਜਾ ਰਿਹਾ ਹੈ ਕਿ ਇਹ ਅੱਤਵਾਦੀ ਗਣਤੰਤਰ ਦਿਵਸ ਤੋਂ ਪਹਿਲਾਂ ਵੀ ਭਾਰਤ ਅੰਦਰ ਕੋਈ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦੀ ਫਿਰਾਕ 'ਚ ਸੀ। ...
ਰੇਲਵੇ ਨੇ ਹੁਣ ਰਿਜ਼ਰਵੇਸ਼ਨ ਕੋਚਾਂ 'ਚ ਸਫਰ ਕਰਨ ਵਾਲੇ ਯਾਤਰੀਆਂ ਲਈ ਨਵੇਂ ਨਿਯਮ ਲਾਗੂ ਕਰ ਦਿੱਤੇ ਹਨ। ਜੇਕਰ ਰਿਜ਼ਰਵੇਸ਼ਨ 'ਚ ਕਿਸੇ ਦੀ ਸੀਟ ਪੱਕੀ ਹੋ ਜਾਂਦੀ ਹੈ, ਤਾਂ ਉਸ ਨੂੰ 10 ਮਿੰਟ ਦੇ ਅੰਦਰ-ਅੰਦਰ ਆਪਣੇ ਨਿਰਧਾਰਤ ਬੋਰਡਿੰਗ ਸਟੇਸ਼ਨ 'ਤੇ ਟਰ...
ਕੇਜਰੀਵਾਲ ਨੇ ਕਿਹਾ ਕਿ ਮੇਰੇ ਵਕੀਲਾਂ ਨੇ ਦੱਸਿਆ ਹੈ ਕਿ ਉਨ੍ਹਾਂ ਨੂੰ ਭੇਜੇ ਗਏ ਸੰਮਨ ਗੈਰ-ਕਾਨੂੰਨੀ ਹਨ। ਭਾਜਪਾ ਦਾ ਉਦੇਸ਼ ਮੇਰੀ ਜਾਂਚ ਕਰਨਾ ਨਹੀਂ, ਸਗੋਂ ਮੈਨੂੰ ਲੋਕ ਸਭਾ ਚੋਣਾਂ ਲਈ ਪ੍ਰਚਾਰ ਨਾ ਕਰਨ ਦੇਣਾ ਹੈ। ਦਿੱਲੀ ਦੇ ਸੀਐੱਮ ਨੇ ਬੀਜੇਪੀ ਤ...
ਟਰੇਨ ਨੰਬਰ 22478 ਕਟੜਾ ਤੋਂ ਸਵੇਰੇ 6 ਵਜੇ ਰਵਾਨਾ ਹੋਵੇਗੀ ਅਤੇ 11.44 ਵਜੇ ਅੰਬਾਲਾ ਕੈਂਟ ਅਤੇ ਦੁਪਹਿਰ 2 ਵਜੇ ਨਵੀਂ ਦਿੱਲੀ ਪਹੁੰਚੇਗੀ। ...
ਸੀਐਮ ਕੇਜਰੀਵਾਲ ਨੇ ਜਾਂਚ ਏਜੰਸੀ ਨੂੰ ਪੱਤਰ ਲਿਖਿਆ ਹੈ। ਉਨ੍ਹਾਂ ਨੇ ਪੇਸ਼ ਨਾ ਹੋਣ ਦਾ ਕਾਰਨ ਦੱਸਿਆ ਅਤੇ ਲਿਖਿਆ ਕਿ.........