ਸ਼ੋਸ਼ਲ ਮੀਡੀਆ 'ਤੇ ਪਿਆਰ ਦੀ ਮਿਸਾਲ ਪੇਸ਼ ਕਰਦੀ ਇਹ ਵੀਡਿਓ ਖੂਬ ਵਾਇਰਲ ਹੋ ਰਹੀ ਹੈ। ਮੰਨਿਆ ਜਾ ਰਿਹਾ ਹੈ ਕਿ ਪ੍ਰੇਮ ਵਿਆਹ ਦੇ ਚੱਕਰ 'ਚ ਮੁੰਡਾ ਕੁੜੀ ਘਰੋਂ ਭੱਜੇ ਤੇ ਰੇਲ ਗੱਡੀ 'ਚ ਵਿਆਹ ਕਰ ਲਿਆ। ...
ਮੌਸਮ ਵਿਭਾਗ ਨੇ ਸਬੰਧਤ ਇਲਾਕਿਆਂ ਦੇ ਲੋਕਾਂ ਨੂੰ ਐਡਵਾਇਜਰੀ ਉਪਰ ਅਮਲ ਕਰਨ ਨੂੰ ਕਿਹਾ। 45 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ ਚੱਲਣ ਦੀ ਸੰਭਾਵਨਾ ਜਤਾਈ ਗਈ ਹੈ। ...
ਵਿੱਤੀ ਸਾਈਬਰ ਸੁਰੱਖਿਆ ਨਾਲ ਸਬੰਧਤ ਮੁੱਦਿਆਂ 'ਤੇ ਹੋਰ ਮੀਟਿੰਗਾਂ ਹੋਣਗੀਆਂ ਅਤੇ ਅਗਲੀ ਮੀਟਿੰਗ ਜਨਵਰੀ ਵਿੱਚ ਤੈਅ ਕੀਤੀ ਗਈ ਹੈ। ਜੋਸ਼ੀ ਨੇ ਆਧਾਰ ਇਨੇਬਲਡ ਪੇਮੈਂਟ ਸਿਸਟਮ (ਏਈਪੀਐਸ) ਧੋਖਾਧੜੀ ਨਾਲ ਜੁੜੇ ਮੁੱਦਿਆਂ 'ਤੇ ਵੀ ਚਰਚਾ ਕੀਤੀ। ਉਨ੍ਹਾਂ...
17 ਦਿਨਾਂ ਤੋਂ ਲਗਾਤਾਰ ਰੈਸਕਿਊ ਚਲਾਇਆ ਜਾ ਰਿਹਾ ਸੀ। ਇਸ 'ਚ ਕਾਮਯਾਬੀ ਹਾਸਲ ਹੋਈ। ਸਾਰੇ ਹੀ ਮਜ਼ਦੂਰਾਂ ਦੀ ਜਾਨ ਬਚਾ ਲਈ ਗਈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਖੁਦ ਇਸ ਆਪ੍ਰੇਸ਼ਨ ਦੀ ਪਲ ਪਲ ਦੀ ਰਿਪੋਰਟ ਲੈਂਦੇ ਰਹੇ। ...
ਸ਼ੋਸ਼ਲ ਮੀਡੀਆ ਰਾਹੀਂ ਨੌਜਵਾਨਾਂ ਨੂੰ ਦਿੰਦੇ ਸੀ ਲਾਲਚ। ਸੂਬੇ ਦਾ ਮਾਹੌਲ ਖ਼ਰਾਬ ਕਰਨ ਦੀ ਕੋਸ਼ਿਸ਼ ਨੂੰ ਕੀਤਾ ਗਿਆ ਨਾਕਾਮ। 14 ਨਜਾਇਜ ਹਥਿਆਰ ਤੇ ਕਾਰਤੂਸ ਮਿਲੇ। ...
ਵਿਦਿਆਰਥੀ ਨੇ ਦੱਸਿਆ ਕਿ ਜਦੋਂ ਜਮਾਤ ਵਿੱਚ ਸਹਿਪਾਠੀਆਂ ਨੇ ਉਸ ’ਤੇ ਹਮਲਾ ਕੀਤਾ ਤਾਂ ਉੱਥੇ ਕੋਈ ਅਧਿਆਪਕ ਨਹੀਂ ਸੀ। ਹਮਲੇ ਦੌਰਾਨ ਬੱਚਾ ਬਹੁਤ ਰੋ ਰਿਹਾ ਸੀ। ਇਨ੍ਹਾਂ 'ਚੋਂ ਇਕ ਬੱਚੇ ਨੇ ਉਸ 'ਤੇ ਕਈ ਵਾਰ ਹਮਲਾ ਵੀ ਕੀਤਾ। ...
ਸਤਬੀਰ ਭਾਂਜੀ ਦੇ ਵਿਆਹ ਤੇ ਭਰਾ ਦੇ ਤੌਰ ਤੇ ਸ਼ਗੁਨ ਦੀ ਰਸਮ ਨਿਭਾਉਂਣ ਵਾਸਤੇ ਆਪਣੀ ਭੈਣ ਦੇ ਘਰ ਪਹੁੰਚਿਆ ਸੀ। ਇਸ ਰਸਮ ਦੌਰਾਨ ਚਾਵਲ ਦਿੰਦੇ ਸਮੇਂ ਨਕਦੀ ਅਤੇ ਗਹਿਣਿਆਂ ਦੇ ਬੰਡਲ ਦੇਣ ਦੀ ਵੀਡੀਓ ਵੀ ਸਾਹਮਣੇ ਆਈ ਹੈ।...
ਕਈ ਔਖੇ ਹਾਲਾਤਾਂ ਤੋਂ ਵੀ ਗੁਜਰਨਾ ਪਿਆ। ਸੁਰੱਖਿਆ ਗਾਰਡ ਵਜੋਂ ਡਬਲ ਸ਼ਿਫਟ ਵਿੱਚ ਕੰਮ ਕੀਤਾ। ਪਰ ਫਿਰ ਵੀ ਉਸਨੇ ਹਾਰ ਨਹੀਂ ਮੰਨੀ ਤੇ ਪ੍ਰੀਖਿਆ ਪਾਸ ਕਰ ਲਿਤੀ। ਇਸ ਦੇ ਬਾਵਜੂਦ ਉਸ ਨੇ ਆਪਣੇ ਜਨੂੰਨ ਨੂੰ ਬਰਕਰਾਰ ਰੱਖਿਆ ਅਤੇ ਅੰਤ ਵਿੱਚ ਪ੍ਰੀਖਿਆ ਪ...
ਤਿਰੂਵਨੰਤਪੁਰਮ ਫਾਸਟ-ਟਰੈਕ ਵਿਸ਼ੇਸ਼ ਜੱਜ ਆਰ ਰੇਖਾ ਨੇ ਮਾਰਚ 2018 ਤੋਂ ਸਤੰਬਰ 2019 ਤੱਕ ਵਾਪਰੀ ਇੱਕ ਘਟਨਾ ਵਿੱਚ ਔਰਤ ਨੂੰ 20,000 ਰੁਪਏ ਦਾ ਜੁਰਮਾਨਾ ਵੀ ਲਗਾਇਆ ਹੈ।...
ਐਫਆਈਆਰ ਦੇ ਅਨੁਸਾਰ, ਮੁਲਜ਼ਮਾਂ ਦੀ ਪਛਾਣ ਸੰਜੇ ਆਰੀਆ, ਪੀਕਿਊਐਸ, ਫਰੀਦਾਬਾਦ ਵਿੱਚ ਸੰਯੁਕਤ ਨਿਰਦੇਸ਼ਕ (ਪੌਦਾ ਰੋਗ ਵਿਗਿਆਨ) ਅਤੇ ਪਦਮ ਸਿੰਘ, ਤਤਕਾਲੀ ਪੌਦ ਸੁਰੱਖਿਆ ਅਧਿਕਾਰੀ (ਪੀਪੀਓ), ਵਿਸ਼ਾਖਾਪਟਨਮ ਵਜੋਂ ਹੋਈ ਹੈ।...
ਜੰਗਲ ਤੋਂ ਘਾਹ ਲਿਆ ਰਹੀ ਔਰਤਾਂ ਨੇ ਹਾਦਸੇ ਦੀ ਸੂਚਨਾ ਆਸ-ਪਾਸ ਦੇ ਲੋਕਾਂ ਨੂੰ ਦਿੱਤੀ। ਲੋਕਾਂ ਤੋਂ ਸੂਚਨਾ ਮਿਲਣ ਤੋਂ ਬਾਅਦ ਸਹਸਤਰਧਾਰਾ ਤੋਂ ਐਸਡੀਆਰਐਫ ਅਤੇ ਪੁਲਿਸ ਟੀਮ ਮੌਕੇ 'ਤੇ ਪਹੁੰਚੀ ।...
ਪਿੰਡ ਵਾਸੀਆਂ ਨੇ ਤੁਰੰਤ ਸ਼ੀਸ਼ੇ ਤੋੜ ਕੇ ਲੋਕਾਂ ਨੂੰ ਬਾਹਰ ਕੱਢਿਆ ਅਤੇ ਜ਼ਿਲ੍ਹਾ ਹਸਪਤਾਲ ਪਹੁੰਚਾਇਆ। ਮੁੱਢਲੀ ਜਾਣਕਾਰੀ ਤੋਂ ਪਤਾ ਲੱਗਾ ਹੈ ਕਿ ਬੱਸ ਦਾ ਟਾਇਰ ਫਟ ਗਿਆ ਸੀ।...
ਇੰਡੀਗੋ ਦੀ ਫਲਾਈਟ (6E-6798) ਵਿਚ ਪੁਣੇ ਤੋਂ ਨਾਗਪੁਰ ਜਾ ਰਹੀ ਇਕ ਮਹਿਲਾ ਯਾਤਰੀ ਨੂੰ ਉਸ ਸਮੇਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਜਦੋਂ ਉਸ ਦੀ ਸੀਟ ਤੋਂ ਕੁਸ਼ਨ ਗਾਇਬ ਪਾਇਆ ਗਿਆ।...
ਇਸ ਤੋਂ ਬਾਅਦ ਉਨ੍ਹਾਂ ਦਾ ਰਸਮੀ ਸਸਕਾਰ ਕੀਤਾ ਗਿਆ ਅਤੇ ਸੇਵਾਦਾਰ ਭਾਰਤ ਭੂਸ਼ਣ ਖਰਬੰਦਾ ਪੰਜ ਤੱਤਾਂ ਵਿੱਚ ਵਿਲੀਨ ਹੋ ਗਏ।...
ਲੰਬੇ ਸਮੇਂ ਤੋਂ ਇਸ ਜ਼ਮੀਨ ਨੂੰ ਲੈ ਕੇ ਵਿਵਾਦ ਚੱਲਿਆ ਆ ਰਿਹਾ ਹੈ। ਗੁਰੂ ਸਾਹਿਬ ਦੇ ਪ੍ਰਕਾਸ਼ ਦਿਹਾੜੇ ਮੌਕੇ ਸਿੱਖ ਸੰਗਤ ਨੂੰ ਖੁਸ਼ਖਬਰੀ ਮਿਲੀ ਹੈ। ...