Courtesy: ਰਾਸ਼ਟਰਪਤੀ ਨੇ 71 ਸ਼ਖਸ਼ੀਅਤਾਂ ਨੂੰ ਪਦਮ ਪੁਰਸਕਾਰਾਂ ਨਾਲ ਸਨਮਾਨਿਤ ਕੀਤਾ
71 ਲੋਕਾਂ ਦੀ ਸੂਚੀ ਵਿੱਚ, 4 ਸ਼ਖਸੀਅਤਾਂ ਨੂੰ ਪਦਮ ਵਿਭੂਸ਼ਣ ਨਾਲ ਸਨਮਾਨਿਤ ਕੀਤਾ ਗਿਆ।
ਐਮ. ਟੀ. ਵਾਸੂਦੇਵਨ ਨਾਇਰ (ਮਰਨ ਉਪਰੰਤ)
ਡਾ. ਦੁਵੁਰ ਨਾਗੇਸ਼ਵਰ ਰੈੱਡੀ
ਡਾ. ਲਕਸ਼ਮੀਨਾਰਾਇਣ ਸੁਬਰਾਮਨੀਅਮ
ਓਸਾਮੂ ਸੁਜ਼ੂਕੀ (ਮਰਨ ਉਪਰੰਤ)
ਪਦਮ ਭੂਸ਼ਣ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ
ਕੁੱਲ 10 ਲੋਕਾਂ ਨੂੰ ਪਦਮ ਭੂਸ਼ਣ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਹੈ, ਜਿਨ੍ਹਾਂ ਦੇ ਨਾਮ ਤੁਸੀਂ ਹੇਠਾਂ ਦਿੱਤੀ ਸੂਚੀ ਵਿੱਚ ਦੇਖ ਸਕਦੇ ਹੋ।
ਨੰਦਮੁਰੀ ਬਾਲਕ੍ਰਿਸ਼ਨ
ਵਿਨੋਦ ਕੁਮਾਰ ਧਾਮ
ਸੁਸ਼ੀਲ ਕੁਮਾਰ ਮੋਦੀ (ਮਰਨ ਉਪਰੰਤ)
ਸ਼ੇਖਰ ਕਪੂਰ
ਐਸ ਅਜਿਤ ਕੁਮਾਰ
ਪੰਕਜ ਆਰ. ਪਟੇਲ
ਡਾ. ਜੋਸ ਚਾਕੋ ਪੇਰਿਆਪੁਰਮ
ਡਾ: ਅਰਕਲਗੁਡ ਅਨੰਤਰਾਮਈਆ ਸੂਰਿਆ ਪ੍ਰਕਾਸ਼
ਸ਼੍ਰੀਜੇਸ਼ ਪੀ.ਆਰ.
ਪੰਕਜ ਕੇਸ਼ੂਭਾਈ ਉਧਾਸ (ਮਰਨ ਉਪਰੰਤ)