ਇਨ੍ਹਾਂ ਦੋ ਟਰੇਨਾਂ ਵਿੱਚੋਂ ਇੱਕ ਪੰਜਾਬ ਦੇ ਅੰਮ੍ਰਿਤਸਰ ਤੋਂ ਬਿਹਾਰ ਦੇ ਦਰਭੰਗਾ ਤੱਕ ਚੱਲੇਗੀ। ਜਦੋਂ ਕਿ ਦੂਜੀ ਰੇਲਗੱਡੀ ਮਾਂ ਵੈਸ਼ਨੋ ਦੇਵੀ ਕਟੜਾ ਤੋਂ ਸ਼ੁਰੂ ਹੋ ਕੇ ਕਟਿਹਾਰ ਰਾਹੀਂ ਪੰਜਾਬ ਪਹੁੰਚੇਗੀ।...
ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਤੱਥਾਂ ਦੀ ਘਾਟ ਕਾਰਨ ਇਸ ਕੇਸ ਨੂੰ ਰੱਦ ਕਰਨ ਦੇ ਹੁਕਮ ਦਿੱਤੇ ਗਏ ਹਨ।...
ਅਲੀਸ਼ਾ ਮਹੰਤ ਉਰਫ਼ ਆਲੂ ਦੀ ਮੌਤ ਤੋਂ ਬਾਅਦ ਸ਼ਹਿਰ ਦੇ ਸਮੂਹ ਕਿਨਰਾਂ ਨੇ ਜਲੰਧਰ ਹੁਸ਼ਿਆਰਪੁਰ ਹਾਈਵੇ 'ਤੇ ਸਥਿਤ ਜੌਹਲ ਹਸਪਤਾਲ ਦੇ ਬਾਹਰ ਹੰਗਾਮਾ ਕਰਨਾ ਸ਼ੁਰੂ ਕਰ ਦਿੱਤਾ। ਜਿੱਥੇ ਦੇਰ ਰਾਤ ਜਲੰਧਰ ਕਮਿਸ਼ਨਰੇਟ ਪੁਲਿਸ ਵੱਲੋਂ ਭਾਰੀ ਫੋਰਸ ਤਾਇਨਾਤ ...
ਇੱਕ ਨੌਜਵਾਨ ਦਾ ਸਿਰ ਫਟ ਗਿਆ। ਜੇਲ੍ਹ ਪ੍ਰਸ਼ਾਸਨ ਦੇ ਮੁਲਾਜ਼ਮਾਂ ਨੇ ਉਸ ਨੂੰ ਸਿਵਲ ਹਸਪਤਾਲ ਲਿਆਂਦਾ। ਜ਼ਖ਼ਮੀ ਨੌਜਵਾਨ ਦੇ ਪਰਿਵਾਰਕ ਮੈਂਬਰ ਵੀ ਸਿਵਲ ਹਸਪਤਾਲ ਪੁੱਜੇ।...
ਸ਼ਹੀਦ ਸੁਖਦੇਵ ਥਾਪਰ ਦੇ ਪਰਿਵਾਰਕ ਮੈਂਬਰ ਜਦੋਂ ਘਰ ਜਾ ਰਹੇ ਸੀ ਤਾਂ 6 ਲੁਟੇਰਿਆਂ ਨੇ ਗਰਦਨ ਤੇ ਤੇਜਧਾਰ ਹਥਿਆਰ ਰੱਖ ਕੇ ਨਕਦੀ ਲੁੱਟ ਲਈ। ...
6 ਸਾਲ ਪਹਿਲਾਂ ਨੌਜਵਾਨ ਅਮਰੀਕਾ ਗਿਆ ਸੀ। ਹਾਲੇ ਕੁਆਰਾ ਹੀ ਸੀ ਅਤੇ ਆਪਣਾ ਭਵਿੱਖ ਸੰਵਾਰਨ ਲਈ ਵਿਦੇਸ਼ੀ ਧਰਤੀ ਉਪਰ ਮਿਹਨਤ ਕਰ ਰਿਹਾ ਸੀ।...
ਜਲੰਧਰ ਵਿਜੀਲੈਂਸ ਅੱਗੇ ਮੁਲਜ਼ਮ ਨੇ ਆਤਮ-ਸਮਰਪਣ ਕੀਤਾ। ਮੁਲਜ਼ਮ ਦਾ 2 ਦਿਨਾਂ ਦਾ ਰਿਮਾਂਡ ਹਾਸਿਲ ਕੀਤਾ ਗਿਆ ਹੈ। ...
ਆਮ ਆਦਮੀ ਪਾਰਟੀ ਦੀ ਸਰਕਾਰ ਦੇ ਇਸ ਫੈਸਲੇ ਦੀ ਕਈ ਕਿਸਾਨ ਜਥੇਬੰਦੀਆਂ ਨੇ ਨਿਖੇਧੀ ਕੀਤੀ। ਇਹ ਫੈਸਲਾ ਵਾਪਸ ਲੈਣ ਦੀ ਮੰਗ ਕੀਤੀ ਗਈ। ਇਸ ਫੈਸਲੇ ਨੂੰ ਲੈਕੇ ਕਿਸਾਨ ਆਉਣ ਵਾਲੇ ਦਿਨਾਂ 'ਚ ਰੋਸ ਮੁਜਾਹਰੇ ਕਰਨਗੇ। ਸੜਕਾਂ ਜਾਮ ਕਰਨ ਦਾ ਸੱਦਾ ਵੀ ਦਿੱਤਾ ਗ...
ਜਦੋਂ ਪੁਲਿਸ ਦੀ ਟੀਮ ਨਸ਼ਾ ਤਸਕਰਾਂ ਦਾ ਪਿੱਛਾ ਕਰ ਰਹੀ ਸੀ ਤਾਂ ਇਹਨਾਂ ਨੇ ਤੇਜ਼ ਰਫ਼ਤਾਰ ਕਾਰ ਨਾਲ ਮੋਟਰਸਾਈਕਲ ਸਵਾਰ ਦੋ ਬਜ਼ੁਰਗਾਂ ਸਮੇਤ ਇੱਕ ਬੱਚੀ ਨੂੰ ਟੱਕਰ ਮਾਰ ਦਿੱਤੀ। ...
ਪੈਸਿਆਂ ਦੇ ਲੈਣ-ਦੇਣ ਨੂੰ ਲੈਕੇ ਦੋ ਭਰਾ ਆਪਸ 'ਚ ਝਗੜਾ ਕਰਨ ਲੱਗੇ। ਇੱਕ ਨੇ ਲੱਕੜੀ ਦੇ ਡੰਡੇ ਨਾਲ ਦੂਜੇ ਭਰਾ ਦੀ ਬੁਰ੍ਹੀ ਤਰ੍ਹਾਂ ਕੁੱਟਮਾਰ ਕੀਤੀ। ਜਿਸ ਨਾਲ ਉਸਦੀ ਮੌਤ ਹੋ ਗਈ।...
ਸੰਘਣੀ ਧੁੰਦ ਦੇ ਕਾਰਨ 4 ਤੋਂ 5 ਥਾਵਾਂ ਉਪਰ 100 ਦੇ ਕਰੀਬ ਗੱਡੀਆਂ ਦੀ ਟੱਕਰ ਹੋ ਗਈ ਸੀ। ਇਸ ਦੌਰਾਨ ਇੱਕ ਨੌਜਵਾਨ ਦੀ ਮੌਤ ਹੋਈ ਅਤੇ 20 ਦੇ ਕਰੀਬ ਲੋਕ ਜਖ਼ਮੀ ਹੋ ਗਏ ਸੀ। ...
ਪੁਲਿਸ ਨੇ ਪੁੱਤਰ ਦੇ ਬਿਆਨਾਂ ’ਤੇ ਕੇਸ ਦਰਜ ਕਰਕੇ ਜਾਂਚ ਸ਼ੁਰੂ ਕੀਤੀ।...
ਹਾਦਸੇ 'ਚ ਬਾਈਕ ਸਵਾਰ ਸਮੇਤ ਸੜਕ 'ਤੇ ਡਿੱਗ ਗਿਆ ਅਤੇ ਗੰਭੀਰ ਜ਼ਖਮੀ ਹੋ ਗਿਆ।...
ਗੈਂਗਸਟਰ ਅਰਸ਼ ਡੱਲਾ ਨੇ ਕਾਰੋਬਾਰੀ ਦੇ ਕਤਲ ਦੀ ਜ਼ਿੰਮੇਵਾਰੀ ਸ਼ੋਸ਼ਲ ਮਿਡਿਆ ਤੇ ਪੋਸਟ ਪਾ ਕੇ ਲਈ ਸੀ। ...
ਘਟਨਾ ਅੰਮ੍ਰਿਤਸਰ ਦੇ ਕਟੜਾ ਡੋਲੋ ਇਲਾਕੇ ਦੀ ਹੈ। ਰਾਤ 1.30 ਵਜੇ ਦੇ ਕਰੀਬ ਦੋ ਗੁੱਟਾਂ ਵੱਲੋਂ 40 ਦੇ ਕਰੀਬ ਗੋਲੀਆਂ ਚਲਾਈਆਂ ਗਈਆਂ। ਇਸ ਦੌਰਾਨ ਕੁਝ ਵਿਅਕਤੀ ਵੀ ਮੌਕੇ 'ਤੇ ਪਹੁੰਚ ਗਏ ਅਤੇ ਜੂਆ ਖੇਡ ਰਹੇ ਨੌਜ਼ਵਾਨਾਂ ਨੂੰ ਲੁੱਟਣ ਦੀ ਕੋਸ਼ਿਸ਼ ਕੀਤ...