जनभावना टाइम्स
Top Indian News
ਪੰਜਾਬ
ਰਾਸ਼ਟਰੀ
ਵਿਦੇਸ਼
ਟ੍ਰੈਂਡਿੰਗ
ਲਾਈਫ ਸਟਾਈਲ
ਆਟੋ
ਕਾਰੋਬਾਰ
ਸਿਹਤ
ਮਨੋਰੰਜਨ
ਧਰਮ
ਖੇਡਾਂ
Search
ਪੰਜਾਬ
ਰਾਸ਼ਟਰੀ
ਵਿਦੇਸ਼
ਟ੍ਰੈਂਡਿੰਗ
ਲਾਈਫ ਸਟਾਈਲ
ਆਟੋ
ਕਾਰੋਬਾਰ
ਸਿਹਤ
ਮਨੋਰੰਜਨ
ਧਰਮ
ਖੇਡਾਂ
Home
News
Punjab
ਪੰਜਾਬ ਦੇ ਇਸ ਪਿੰਡ 'ਚ ਲਵ ਮੈਰਿਜ ਵਾਲੇ ਜੋੜੇ ਲਈ NO ENTRY, ਸਮਾਜਿਕ ਬਾਈਕਾਟ ਕਰਨ ਦਾ ਵੀ ਐਲਾਨ
ਪੰਜਾਬ ਦੇ ਇਸ ਪਿੰਡ 'ਚ ਲਵ ਮੈਰਿਜ ਵਾਲੇ ਜੋੜੇ ਲਈ NO ENTRY, ਸਮਾਜਿਕ ਬਾਈਕਾਟ ਕਰਨ ਦਾ ਵੀ ਐਲਾਨ
ਉਹਨਾਂ ਕਿਹਾ ਕਿ ਮਾਪਿਆਂ ਦੀ ਮਰਜ਼ੀ ਤੋਂ ਬਗੈਰ ਵਿਆਹ ਕਰਾਉਣ ਵਾਲਿਆਂ ਲਈ ਪਿੰਡ ਅੰਦਰ ਕੋਈ ਥਾਂ ਨਹੀਂ ਹੈ। ਇਹ ਫੈਸਲੇ ਸਰਬਸੰਮਤੀ ਨਾਲ ਲਏ ਗਏ ਤੇ ਜਨਹਿੱਤ ਲਈ ਫੈਸਲੇ ਲਏ ਗਏ।
Dharminder Singh
Last Updated : 10 April 2025, 09:30 PM IST
Share:
Courtesy: ਪੰਚਾਇਤ ਨੇ ਸਰਬਸੰਮਤੀ ਨਾਲ ਮਤਾ ਪਾਸ ਕੀਤਾ
ਪੰਜਾਬ ਦੇ ਫਾਜ਼ਿਲਕਾ ਜ਼ਿਲ੍ਹੇ ਦੇ ਪਿੰਡ ਚੂਹੜੀਵਾਲਾ ਧੰਨਾ ਦੀ ਗ੍ਰਾਮ ਪੰਚਾਇਤ ਨੇ ਭੱਜ ਕੇ ਵਿਆਹ ਕਰਾਉਣ ਵਾਲਿਆਂ ਅਤੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਵਿਰੁੱਧ ਸਖ਼ਤ ਪਾਬੰਦੀਆਂ ਲਗਾਈਆਂ ਹਨ। ਪੰਚਾਇਤ ਦੇ ਫੈਸਲੇ ਅਨੁਸਾਰ ਅਜਿਹੇ ਲੋਕਾਂ ਨੂੰ ਪਿੰਡ ਵਿੱਚ ਨਹੀਂ ਰਹਿਣ ਦਿੱਤਾ ਜਾਵੇਗਾ ਅਤੇ ਜੇਕਰ ਕੋਈ ਉਨ੍ਹਾਂ ਦੀ ਮਦਦ ਲਈ ਅੱਗੇ ਆਉਂਦਾ ਹੈ ਤਾਂ ਉਸਦਾ ਵੀ ਬਾਈਕਾਟ ਕੀਤਾ ਜਾਵੇਗਾ।
ਨਸ਼ਾ ਵੇਚਣ ਵਾਲਿਆਂ ਦਾ ਸਮਾਜਿਕ ਬਾਈਕਾਟ
ਪਿੰਡ ਦੀ ਮਹਿਲਾ ਸਰਪੰਚ ਦੇ ਪੁੱਤਰ ਪਵਨ ਕੁਮਾਰ ਨੇ ਕਿਹਾ ਕਿ ਉਨ੍ਹਾਂ ਦੇ ਪਿੰਡ ਚੂਹੜੀਵਾਲਾ ਧੰਨਾ ਦੀ ਪੰਚਾਇਤ ਨੇ ਸਰਬਸੰਮਤੀ ਨਾਲ ਮਤਾ ਪਾਸ ਕੀਤਾ ਹੈ। ਉਨ੍ਹਾਂ ਕਿਹਾ ਕਿ ਪਿੰਡ ਵਿੱਚ ਨਸ਼ੇ ਵੇਚਣ ਵਾਲਿਆਂ ਵਿਰੁੱਧ ਕਾਰਵਾਈ ਕੀਤੀ ਜਾਵੇਗੀ ਅਤੇ ਉਨ੍ਹਾਂ ਦੀ ਮਦਦ ਲਈ ਅੱਗੇ ਆਉਣ ਵਾਲਿਆਂ ਦਾ ਬਾਈਕਾਟ ਕੀਤਾ ਜਾਵੇਗਾ। ਉਨ੍ਹਾਂ ਦਾ ਸਮਾਜਿਕ ਬਾਈਕਾਟ ਵੀ ਕੀਤਾ ਜਾਵੇਗਾ।
ਲਵ ਮੈਰਿਜ ਵਾਲਿਆਂ ਲਈ ਕੋਈ ਥਾਂ ਨਹੀਂ
ਇਸਦੇ ਨਾਲ ਹੀ ਉਨ੍ਹਾਂ ਕਿਹਾ ਕਿ ਜੇਕਰ ਉਨ੍ਹਾਂ ਦੇ ਪਿੰਡ ਦਾ ਕੋਈ ਮੁੰਡਾ ਅਤੇ ਕੁੜੀ ਭੱਜ ਕੇ ਵਿਆਹ ਕਰਵਾ ਲੈਂਦੇ ਹਨ ਤਾਂ ਉਨ੍ਹਾਂ ਨੂੰ ਪਿੰਡ ਤੋਂ ਬਾਹਰ ਦਾ ਰਸਤਾ ਦਿਖਾ ਦਿੱਤਾ ਜਾਵੇਗਾ। ਇੰਨਾ ਹੀ ਨਹੀਂ, ਸਕੂਲ ਸਮੇਂ ਚੌਰਾਹੇ 'ਤੇ ਖੜ੍ਹੇ ਮੁੰਡਿਆਂ ਵਿਰੁੱਧ ਵੀ ਕਾਰਵਾਈ ਕੀਤੀ ਜਾਵੇਗੀ। ਉਹਨਾਂ ਕਿਹਾ ਕਿ ਮਾਪਿਆਂ ਦੀ ਮਰਜ਼ੀ ਤੋਂ ਬਗੈਰ ਵਿਆਹ ਕਰਾਉਣ ਵਾਲਿਆਂ ਲਈ ਪਿੰਡ ਅੰਦਰ ਕੋਈ ਥਾਂ ਨਹੀਂ ਹੈ। ਇਹ ਫੈਸਲੇ ਸਰਬਸੰਮਤੀ ਨਾਲ ਲਏ ਗਏ ਤੇ ਜਨਹਿੱਤ ਲਈ ਫੈਸਲੇ ਲਏ ਗਏ।
ਇਹ ਵੀ ਪੜ੍ਹੋ
ਭਾਰਤ ਦੇ ਇਸ ਸੂਬੇ ਅੰਦਰ ਘਰਾਂ 'ਚ ਜਣੇਪੇ ਤੋਂ ਪਰੇਸ਼ਾਨ ਹੋਏ ਡਾਕਟਰ, ਸਖਤ ਕਾਨੂੰਨ ਬਣਾਉਣ ਦੀ ਕੀਤੀ ਮੰਗ
ਹਵਸ 'ਚ ਅੰਨ੍ਹੇ ਦਾਰਿੰਦਿਆਂ ਨੇ 19 ਸਾਲਾ ਦੀ ਲੜਕੀ ਨਾਲ ਕੀਤਾ ਸਮੂਹਿਕ ਜ਼ਬਰ-ਜਨਾਹ, 23 ਚੋਂ 9 ਜਣੇ ਗ੍ਰਿਫ਼ਤਾਰ
Tags :
Punjab News
Punjab Police
Related News
Punjab
ਫ਼ਾਜ਼ਿਲਕਾ ਪੁਲਿਸ ਨੇ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਦੌਰਾਨ 924 ਐਨਡੀਪੀਐਸ ਮਾਮਲਿਆਂ ਵਿੱਚ 1,331 ਮੁਲਜ਼ਮਾਂ ਨੂੰ ਕੀਤਾ ਗ੍ਰਿਫ਼ਤਾਰ
Punjab
ਪੰਜਾਬ 'ਚ ਅਗਲੇ 3-4 ਦਿਨਾਂ ਤੱਕ ਮੀਂਹ ਦੀ ਭਵਿੱਖਵਾਣੀ, ਜਾਣੋ ਅੱਜ ਕਿਵੇਂ ਰਹੇਗਾ ਮੌਸਮ?
Punjab
'ਖੇਡਾਂ ਵਤਨ ਪੰਜਾਬ ਦੀਆਂ' ਦੀ ਚੌਥੀ ਲੜੀ 5 ਸਤੰਬਰ ਤੋਂ ਹੋਵੇਗੀ ਸ਼ੁਰੂ, ਟੈਨਿਸ ਬਾਲ ਕ੍ਰਿਕਟ ਨੂੰ ਵੀ ਮਿਲੀ ਜਗ੍ਹਾ
Punjab
ਸੱਤਿਆਂਦਰ ਜੈਨ ਦੀ ਗ੍ਰਿਫ਼ਤਾਰੀ 'ਤੇ ਭੜਕੇ CM ਮਾਨ, ਬੀਜੇਪੀ 'ਤੇ ਲਾਇਆ ਲੋਕਤੰਤਰ ਵਿਰੋਧੀ ਹੱਥਕੰਡਿਆਂ ਦਾ ਦੋਸ਼
Recent News
F&O ਟ੍ਰੇਡਿੰਗ ‘ਚ ₹91,685 ਕਰੋੜ ਦਾ ਨੁਕਸਾਨ! SEBI ਦੇ ਸਖ਼ਤ ਨਿਯਮਾਂ ਦੇ ਬਾਵਜੂਦ 88% ਰਿਟੇਲ ਟ੍ਰੇਡਰ ਘਾਟੇ ‘ਚ
PoJK ‘ਚ ਅੰਦੋਲਨ ਨੂੰ ਪਿੰਡ-ਪਿੰਡ ਤੱਕ ਲਿਜਾਣ ਦੀ ਤਿਆਰੀ, JAAC ਦੇ ਨਵੇਂ ਪਲਾਨ ਨੇ ਵਧਾਈ ਸਿਆਸੀ ਹਲਚਲ
ਕੁਲਦੀਪ ਯਾਦਵ ਦੀ ਥਾਂ ਸਾਰਾਂਸ਼ ਜੈਨ ਨੂੰ ਮਿਲ ਸਕਦਾ ਹੈ ਮੌਕਾ! ਕੋਲੰਬੋ ਟੈਸਟ ‘ਚ ਟੀਮ ਇੰਡੀਆ ਕਿਉਂ ਕਰ ਸਕਦੀ ਹੈ ਵੱਡਾ ਬਦਲਾਅ?
ਕਦੇ ਮੁਸਲਿਮ ਵਿਰੋਧੀ ਦੱਸਿਆ ਗਿਆ, ਕਦੇ ਅੰਤਰੇ ‘ਤੇ ਵਿਵਾਦ... ‘ਵੰਦੇ ਮਾਤਰਮ’ ਨਾਲ ਜੁੜਿਆ ਵਿਵਾਦ 150 ਸਾਲਾਂ ਬਾਅਦ ਵੀ ਕਿਉਂ ਨਹੀਂ ਮੁੱਕਿਆ?
‘ਡੌਨ 3’ ਵਿਵਾਦ ‘ਚ ਰਣਵੀਰ ਸਿੰਘ ਦੇ ਪਿਤਾ ਦੀ ਐਂਟਰੀ, 45 ਕਰੋੜ ਦੀ ਮੰਗ ਖ਼ਿਲਾਫ਼ IMPPA ਕੋਲ ਪਹੁੰਚੇ
ਚੀਨ ਦੀ ਮੈਟਰੋ 'ਚ ਦਹਿਸ਼ਤ ਦਾ ਪਲ! ਯਾਤਰੀਆਂ ਦੇ ਪੈਰਾਂ ਹੇਠ ਰੇਂਗਣ ਲੱਗੀਆਂ ਦਰਜਨਾਂ ਸੱਪਣੁਮਾ ਮੱਛੀਆਂ
ਅੰਮ੍ਰਿਤਸਰ ਵਿੱਚ ਨਸ਼ਾ ਤਸਕਰੀ ਦਾ ਵੱਡਾ ਪਰਦਾਫਾਸ਼, ਪੰਜ ਮੁਲਜ਼ਮ ਗ੍ਰਿਫਤਾਰ, 5.5 ਕਿਲੋ ਹੈਰੋਇਨ ਬਰਾਮਦ
ਸਰੀਰ ਦੇ ਇਨ੍ਹਾਂ ਆਮ ਲੱਛਣਾਂ ਨੂੰ ਨਾ ਕਰੋ ਅਣਡਿੱਠ, ਇਹ ਕਿਸੇ ਗੰਭੀਰ ਬੀਮਾਰੀ ਦਾ ਸੰਕੇਤ ਹੋ ਸਕਦੇ ਹਨ